Sri Guru Granth Sahib Ji

第 16

  1. ਸੁਣਹਿ ਵਖਾਣਹਿ ਜੇਤੜੇ ਹਉ ਤਿਨ ਬਲਿਹਾਰੈ ਜਾਉ ॥

    与名字的听众和读者一样多的人,我牺牲了他们。

  2. ਤਾ ਮਨੁ ਖੀਵਾ ਜਾਣੀਐ ਜਾ ਮਹਲੀ ਪਾਏ ਥਾਉ ॥੨॥

    有了西姆兰酒这个名字,只有当求道者达到尼兰卡的形相时,才能知晓其心。||二||

  3. ਨਾਉ ਨੀਰੁ ਚੰਗਿਆਈਆ ਸਤੁ ਪਰਮਲੁ ਤਨਿ ਵਾਸੁ ॥

    nama-jaap(贾普马鲁皮)在和身体上真言的萨卡鲁皮(satrui)的身份和真言的萨卡尔在和的人。

  4. ਤਾ ਮੁਖੁ ਹੋਵੈ ਉਜਲਾ ਲਖ ਦਾਤੀ ਇਕ ਦਾਤਿ ॥

    他的脸色容光焕发,最终,一个名号的成就,是千万成就中最好的。

  5. ਦੂਖ ਤਿਸੈ ਪਹਿ ਆਖੀਅਹਿ ਸੂਖ ਜਿਸੈ ਹੀ ਪਾਸਿ ॥੩॥

    悲伤也应该只在那些有幸福可以给予的人面前说出来。 , 3

  6. ਸੋ ਕਿਉ ਮਨਹੁ ਵਿਸਾਰੀਐ ਜਾ ਕੇ ਜੀਅ ਪਰਾਣ ॥

    那么为什么要从心里忘记那个Waheguru呢? 谁赋予了世界上所有的生物生。

  7. ਤਿਸੁ ਵਿਣੁ ਸਭੁ ਅਪਵਿਤ੍ਰੁ ਹੈ ਜੇਤਾ ਪੈਨਣੁ ਖਾਣੁ ॥

    没有那个Nirankar,吃喝穿一切都是不纯洁的。

  8. ਹੋਰਿ ਗਲਾਂ ਸਭਿ ਕੂੜੀਆ ਤੁਧੁ ਭਾਵੈ ਪਰਵਾਣੁ ॥੪॥੫॥

    所有其他的事情都是无意义的或虚假的,只有那些事情是真实的,并且让你高兴的被接受。 4 5

  9. ਸਿਰੀਰਾਗੁ ਮਹਲੁ ੧ ॥

    西里拉古·马赫鲁

  10. ਜਾਲਿ ਮੋਹੁ ਘਸਿ ਮਸੁ ਕਰਿ ਮਤਿ ਕਾਗਦੁ ਕਰਿ ਸਾਰੁ ॥

    烧掉附件,然后把它擦成墨水,把高尚的智慧变成纸。

  11. ਭਾਉ ਕਲਮ ਕਰਿ ਚਿਤੁ ਲੇਖਾਰੀ ਗੁਰ ਪੁਛਿ ਲਿਖੁ ਬੀਚਾਰੁ ॥

    用像爱一样的笔,通过一个专心致志的作家,将上师的真理思想写在那张理智的纸上。

  12. ਲਿਖੁ ਨਾਮੁ ਸਾਲਾਹ ਲਿਖੁ ਲਿਖੁ ਅੰਤੁ ਨ ਪਾਰਾਵਾਰੁ ॥੧॥

    写下瓦希古鲁的名字,赞美他,然后写下他的永恒。 1॥

  13. ਬਾਬਾ ਏਹੁ ਲੇਖਾ ਲਿਖਿ ਜਾਣੁ ॥

    巴巴吉啊!应该写这样的账目

  14. ਜਿਥੈ ਲੇਖਾ ਮੰਗੀਐ ਤਿਥੈ ਹੋਇ ਸਚਾ ਨੀਸਾਣੁ ॥੧॥ ਰਹਾਉ ॥

    因此,在从众生(来世)那里获取行为记录的地方,应该有真相II 1॥名称的迹象 敬请关注 ||一||啦胡||

  15. ਜਿਥੈ ਮਿਲਹਿ ਵਡਿਆਈਆ ਸਦ ਖੁਸੀਆ ਸਦ ਚਾਉ ॥

    在奉献者得到尊重的下一个世界里,总会有幸福,总会有幸福

  16. ਤਿਨ ਮੁਖਿ ਟਿਕੇ ਨਿਕਲਹਿ ਜਿਨ ਮਨਿ ਸਚਾ ਨਾਉ ॥

    提拉克装饰在那些心中有真理之名的人的额头上。

  17. ਕਰਮਿ ਮਿਲੈ ਤਾ ਪਾਈਐ ਨਾਹੀ ਗਲੀ ਵਾਉ ਦੁਆਉ ॥੨॥

    这样的名字,只有在尼兰卡的恩宠下才能得到,否则再谈什么都是徒劳的。||二||

  18. ਇਕਿ ਆਵਹਿ ਇਕਿ ਜਾਹਿ ਉਠਿ ਰਖੀਅਹਿ ਨਾਵ ਸਲਾਰ ॥

    有的出生在这里,有的死在这里,有的成为这里的首领。

  19. ਇਕਿ ਉਪਾਏ ਮੰਗਤੇ ਇਕਨਾ ਵਡੇ ਦਰਵਾਰ ॥

    有的生来就是乞丐,有的靠着大法庭住在这里。

  20. ਅਗੈ ਗਇਆ ਜਾਣੀਐ ਵਿਣੁ ਨਾਵੈ ਵੇਕਾਰ ॥੩॥

    但到了来世之后,似乎没有了尼兰卡这个名字,这一切都是没有意义的。3

  21. ਭੈ ਤੇਰੈ ਡਰੁ ਅਗਲਾ ਖਪਿ ਖਪਿ ਛਿਜੈ ਦੇਹ ॥

    哦亲爱的! 不管你心里有没有对来世的恐惧,但我对来世有很多恐惧。 这就是为什么这个身体在实际工作中被消耗掉的原因。

  22. ਨਾਵ ਜਿਨਾ ਸੁਲਤਾਨ ਖਾਨ ਹੋਦੇ ਡਿਠੇ ਖੇਹ ॥

    那些名字是国王和酋长的人,在这里也被看到是哈瓦斯。

  23. ਨਾਨਕ ਉਠੀ ਚਲਿਆ ਸਭਿ ਕੂੜੇ ਤੁਟੇ ਨੇਹ ॥੪॥੬॥

    Satguru ji说,当灵魂离开这个凡间并离开时,所有已经建立在这里的虚假爱情关系都被打破了。 , 4 6

  24. ਸਿਰੀਰਾਗੁ ਮਹਲਾ ੧ ॥

    西里拉古·马赫拉

  25. ਸਭਿ ਰਸ ਮਿਠੇ ਮੰਨਿਐ ਸੁਣਿਐ ਸਾਲੋਣੇ ॥

    父亲啊! 甜味是通过默想至尊主的名字获得的,咸味是通过听闻获得的。

  26. ਖਟ ਤੁਰਸੀ ਮੁਖਿ ਬੋਲਣਾ ਮਾਰਣ ਨਾਦ ਕੀਏ ॥

    口中赞叹,可尝酸酸之味;诵经,可尝各样香料之味。

  27. ਛਤੀਹ ਅੰਮ੍ਰਿਤ ਭਾਉ ਏਕੁ ਜਾ ਕਉ ਨਦਰਿ ਕਰੇਇ ॥੧॥

    事实上,甘露形式的三十六种食物是一个神的爱,但只有那些被无上灵魂加持的人才能得到它。 , 1॥

  28. ਬਾਬਾ ਹੋਰੁ ਖਾਣਾ ਖੁਸੀ ਖੁਆਰੁ ॥

    父亲啊! 为了舌头的味道,它吃其他物质。

  29. ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥

    吃的东西在头脑中有性障碍的倾向,身体在来世受到折磨。 1॥ 停留 ||一||啦胡||

  30. ਰਤਾ ਪੈਨਣੁ ਮਨੁ ਰਤਾ ਸੁਪੇਦੀ ਸਤੁ ਦਾਨੁ ॥

    我以Wahiguru的名义制作了一件红衣来吸收心灵,我制作了一件白衣来说出真实的话。

  31. ਨੀਲੀ ਸਿਆਹੀ ਕਦਾ ਕਰਣੀ ਪਹਿਰਣੁ ਪੈਰ ਧਿਆਨੁ ॥

    为了无罪地默想主的脚,我做了一件蓝色的衣服。

  32. ਕਮਰਬੰਦੁ ਸੰਤੋਖ ਕਾ ਧਨੁ ਜੋਬਨੁ ਤੇਰਾ ਨਾਮੁ ॥੨॥

    桑托什被认为是腰带,上帝的名字被认为是财富和青春。 2

  33. ਬਾਬਾ ਹੋਰੁ ਪੈਨਣੁ ਖੁਸੀ ਖੁਆਰੁ ॥

    父亲啊! 随心所欲穿他,人之幸福。

  34. ਜਿਤੁ ਪੈਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥

    穿这样的衣服会导致身体疼痛,造成精神障碍,穿这样的衣服是没有用的。 敬请关注 ||一||啦胡||

  35. ਘੋੜੇ ਪਾਖਰ ਸੁਇਨੇ ਸਾਖਤਿ ਬੂਝਣੁ ਤੇਰੀ ਵਾਟ ॥

    身着法马,身着真理之语的杜松子酒,并以慈悲金鼎装点,我已走在涅槃之道的理解上。

  36. ਤਰਕਸ ਤੀਰ ਕਮਾਣ ਸਾਂਗ ਤੇਗਬੰਦ ਗੁਣ ਧਾਤੁ ॥

    纯洁的箭袋里有爱的箭,天主的智慧是我的命令,和平是我的矛,我以知识为鞘,我向这些吉祥的品质奔去。

  37. ਵਾਜਾ ਨੇਜਾ ਪਤਿ ਸਿਉ ਪਰਗਟੁ ਕਰਮੁ ਤੇਰਾ ਮੇਰੀ ਜਾਤਿ ॥੩॥

    带着上帝的恩典出现在你家对我来说是骗局和矛,你的恩典就像我的上层阶级 II 3 II

  38. ਬਾਬਾ ਹੋਰੁ ਚੜਣਾ ਖੁਸੀ ਖੁਆਰੁ ॥

    父亲啊! 骑在别人身上取悦小鸡会导致人类发烧。

  39. ਜਿਤੁ ਚੜਿਐ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥

    身体受苦,心生恶习,骑在上面是没有用的。 1॥ 敬请关注 ||一||啦胡||

  40. ਘਰ ਮੰਦਰ ਖੁਸੀ ਨਾਮ ਕੀ ਨਦਰਿ ਤੇਰੀ ਪਰਵਾਰੁ ॥

    哦,无形的! 你的名字的幸福是我的灵魂,你的善良是我的家人。