Sri Guru Granth Sahib Ji

第 164

  1. ਸੰਨਿਆਸੀ ਬਿਭੂਤ ਲਾਇ ਦੇਹ ਸਵਾਰੀ ॥

    一个桑雅士通过应用维布提来装饰他的身体。

  2. ਪਰ ਤ੍ਰਿਅ ਤਿਆਗੁ ਕਰੀ ਬ੍ਰਹਮਚਾਰੀ ॥

    他放弃了一个外国女人,成为了一个婆罗门教。

  3. ਮੈ ਮੂਰਖ ਹਰਿ ਆਸ ਤੁਮਾਰੀ ॥੨॥

    哦,哈里! 我骗你只相信你 2

  4. ਖਤ੍ਰੀ ਕਰਮ ਕਰੇ ਸੂਰਤਣੁ ਪਾਵੈ ॥

    刹帝利行功德,得勇。

  5. ਸੂਦੁ ਵੈਸੁ ਪਰ ਕਿਰਤਿ ਕਮਾਵੈ ॥

    首陀罗和吠舍为他人服务。

  6. ਮੈ ਮੂਰਖ ਹਰਿ ਨਾਮੁ ਛਡਾਵੈ ॥੩॥

    只有上帝的名字才能解放我的傻瓜。 3

  7. ਸਭ ਤੇਰੀ ਸ੍ਰਿਸਟਿ ਤੂੰ ਆਪਿ ਰਹਿਆ ਸਮਾਈ ॥

    天啊 ! 这整个创造是你的创造,你自己被所有的生物所吸引。

  8. ਗੁਰਮੁਖਿ ਨਾਨਕ ਦੇ ਵਡਿਆਈ ॥

    哦那纳克! 主赐予古尔穆赫伟大。

  9. ਮੈ ਅੰਧੁਲੇ ਹਰਿ ਟੇਕ ਟਿਕਾਈ ॥੪॥੧॥੩੯॥

    我无知只得到了上帝的帮助 4॥4॥18॥38

  10. ਗਉੜੀ ਗੁਆਰੇਰੀ ਮਹਲਾ ੪ ॥

    高迪瓜雷里马赫拉 4

  11. ਨਿਰਗੁਣ ਕਥਾ ਕਥਾ ਹੈ ਹਰਿ ਕੀ ॥

    哈里的故事超越了玛雅的三种品质。

  12. ਭਜੁ ਮਿਲਿ ਸਾਧੂ ਸੰਗਤਿ ਜਨ ਕੀ ॥

    在圣徒的陪伴下一起敬拜上帝

  13. ਤਰੁ ਭਉਜਲੁ ਅਕਥ ਕਥਾ ਸੁਨਿ ਹਰਿ ਕੀ ॥੧॥

    听完哈里莫名其妙的故事,穿越海洋。 1॥

  14. ਗੋਬਿੰਦ ਸਤਸੰਗਤਿ ਮੇਲਾਇ ॥

    哦,戈文达! 加入我与圣徒的公司

  15. ਹਰਿ ਰਸੁ ਰਸਨਾ ਰਾਮ ਗੁਨ ਗਾਇ ॥੧॥ ਰਹਾਉ ॥

    因为我的 拉斯纳 通过唱歌和歌颂 罗 摩 继续喝 哈里-拉萨。 1॥ 敬请关注

  16. ਜੋ ਜਨ ਧਿਆਵਹਿ ਹਰਿ ਹਰਿ ਨਾਮਾ ॥

    那些一直冥想着哈里-帕尔梅什瓦之名的人。

  17. ਤਿਨ ਦਾਸਨਿ ਦਾਸ ਕਰਹੁ ਹਮ ਰਾਮਾ ॥

    哦,我的拉姆! 让我成为那些人的奴隶的奴隶,

  18. ਜਨ ਕੀ ਸੇਵਾ ਊਤਮ ਕਾਮਾ ॥੨॥

    为你的仆人服务是一件崇高的事。 2

  19. ਜੋ ਹਰਿ ਕੀ ਹਰਿ ਕਥਾ ਸੁਣਾਵੈ ॥

    告诉我上帝的哈里·卡塔的人,

  20. ਸੋ ਜਨੁ ਹਮਰੈ ਮਨਿ ਚਿਤਿ ਭਾਵੈ ॥

    他非常喜欢我的心和灵魂。

  21. ਜਨ ਪਗ ਰੇਣੁ ਵਡਭਾਗੀ ਪਾਵੈ ॥੩॥

    只有幸运的人才能得到上帝仆人脚下的尘土。3

  22. ਸੰਤ ਜਨਾ ਸਿਉ ਪ੍ਰੀਤਿ ਬਨਿ ਆਈ ॥ ਜਿਨ ਕਉ ਲਿਖਤੁ ਲਿਖਿਆ ਧੁਰਿ ਪਾਈ ॥

    那些被赋予如此预定命运的人,爱上了谦卑的圣徒。

  23. ਤੇ ਜਨ ਨਾਨਕ ਨਾਮਿ ਸਮਾਈ ॥੪॥੨॥੪੦॥

    哦那纳克! 这些人奉主的名 4॥2॥40॥

  24. ਗਉੜੀ ਗੁਆਰੇਰੀ ਮਹਲਾ ੪ ॥

    高迪瓜雷里马赫拉 4

  25. ਮਾਤਾ ਪ੍ਰੀਤਿ ਕਰੇ ਪੁਤੁ ਖਾਇ ॥

    儿子吃了好吃的东西,妈妈就爱不释手。

  26. ਮੀਨੇ ਪ੍ਰੀਤਿ ਭਈ ਜਲਿ ਨਾਇ ॥

    当一条鱼在水中沐浴时,它会爱上水。

  27. ਸਤਿਗੁਰ ਪ੍ਰੀਤਿ ਗੁਰਸਿਖ ਮੁਖਿ ਪਾਇ ॥੧॥

    上师 的爱是把食物倒进古尔西克的嘴里。 1॥

  28. ਤੇ ਹਰਿ ਜਨ ਹਰਿ ਮੇਲਹੁ ਹਮ ਪਿਆਰੇ ॥

    哦,亲爱的主! 我遇到了这样的哈里信徒,

  29. ਜਿਨ ਮਿਲਿਆ ਦੁਖ ਜਾਹਿ ਹਮਾਰੇ ॥੧॥ ਰਹਾਉ ॥

    遇见我的悲伤消失的人 1॥ 停留

  30. ਜਿਉ ਮਿਲਿ ਬਛਰੇ ਗਊ ਪ੍ਰੀਤਿ ਲਗਾਵੈ ॥

    就像一头母牛喜欢遇见它失去的小牛一样,

  31. ਕਾਮਨਿ ਪ੍ਰੀਤਿ ਜਾ ਪਿਰੁ ਘਰਿ ਆਵੈ ॥

    就像卡米尼(妻子)回到家时爱上了丈夫一样,

  32. ਹਰਿ ਜਨ ਪ੍ਰੀਤਿ ਜਾ ਹਰਿ ਜਸੁ ਗਾਵੈ ॥੨॥

    同样,当一个神的奉献者歌颂神时,他的心就会全神贯注于对神的爱。 2

  33. ਸਾਰਿੰਗ ਪ੍ਰੀਤਿ ਬਸੈ ਜਲ ਧਾਰਾ ॥

    帕皮哈喜欢倾盆大雨。

  34. ਨਰਪਤਿ ਪ੍ਰੀਤਿ ਮਾਇਆ ਦੇਖਿ ਪਸਾਰਾ ॥

    纳尔帕蒂(皇帝)渴望看到财富的盛况(扩张)。

  35. ਹਰਿ ਜਨ ਪ੍ਰੀਤਿ ਜਪੈ ਨਿਰੰਕਾਰਾ ॥੩॥

    上帝 的仆人喜欢崇拜 尼兰卡。 3

  36. ਨਰ ਪ੍ਰਾਣੀ ਪ੍ਰੀਤਿ ਮਾਇਆ ਧਨੁ ਖਾਟੇ ॥

    人对赚取财富和财富有着极大的热爱。

  37. ਗੁਰਸਿਖ ਪ੍ਰੀਤਿ ਗੁਰੁ ਮਿਲੈ ਗਲਾਟੇ ॥

    古鲁的锡克教徒爱上了古鲁,古鲁拥抱了他。

  38. ਜਨ ਨਾਨਕ ਪ੍ਰੀਤਿ ਸਾਧ ਪਗ ਚਾਟੇ ॥੪॥੩॥੪੧॥

    那纳克只爱亲吻圣徒的脚 4॥3॥41

  39. ਗਉੜੀ ਗੁਆਰੇਰੀ ਮਹਲਾ ੪ ॥

    高迪瓜雷里马赫拉 4

  40. ਭੀਖਕ ਪ੍ਰੀਤਿ ਭੀਖ ਪ੍ਰਭ ਪਾਇ ॥

    乞丐喜欢施舍,他从捐赠者那里得到。

  41. ਭੂਖੇ ਪ੍ਰੀਤਿ ਹੋਵੈ ਅੰਨੁ ਖਾਇ ॥

    饥饿的人最喜欢吃食物。

  42. ਗੁਰਸਿਖ ਪ੍ਰੀਤਿ ਗੁਰ ਮਿਲਿ ਆਘਾਇ ॥੧॥

    古鲁对锡克教徒的爱因遇见古鲁而得到满足。 1॥

  43. ਹਰਿ ਦਰਸਨੁ ਦੇਹੁ ਹਰਿ ਆਸ ਤੁਮਾਰੀ ॥

    天啊 ! 给我你的哈里·达尔善。 我对你只有一个希望。

  44. ਕਰਿ ਕਿਰਪਾ ਲੋਚ ਪੂਰਿ ਹਮਾਰੀ ॥੧॥ ਰਹਾਉ ॥

    天啊 ! 怜悯我,实现我的愿望。 1॥ 敬请关注

  45. ਚਕਵੀ ਪ੍ਰੀਤਿ ਸੂਰਜੁ ਮੁਖਿ ਲਾਗੈ ॥

    Chakvi 看到太阳时感到很高兴。

  46. ਮਿਲੈ ਪਿਆਰੇ ਸਭ ਦੁਖ ਤਿਆਗੈ ॥

    遇见心爱的人,所有的悲伤都烟消云散。

  47. ਗੁਰਸਿਖ ਪ੍ਰੀਤਿ ਗੁਰੂ ਮੁਖਿ ਲਾਗੈ ॥੨॥

    当一位大师的锡克教徒看到大师时,他会很高兴。 2

  48. ਬਛਰੇ ਪ੍ਰੀਤਿ ਖੀਰੁ ਮੁਖਿ ਖਾਇ ॥

    小牛(它的母亲)从嘴里吮吸牛奶很高兴。

  49. ਹਿਰਦੈ ਬਿਗਸੈ ਦੇਖੈ ਮਾਇ ॥

    当他看到他的母亲时,他的心在膨胀。

  50. ਗੁਰਸਿਖ ਪ੍ਰੀਤਿ ਗੁਰੂ ਮੁਖਿ ਲਾਇ ॥੩॥

    (类似地)古鲁的锡克教徒见到古鲁很高兴。 3

  51. ਹੋਰੁ ਸਭ ਪ੍ਰੀਤਿ ਮਾਇਆ ਮੋਹੁ ਕਾਚਾ ॥

    “第二个执着(除了 上帝 之外)是虚假的,因为 Maya 的爱是短暂的。

  52. ਬਿਨਸਿ ਜਾਇ ਕੂਰਾ ਕਚੁ ਪਾਚਾ ॥

    这种虚假的爱像玻璃一样破碎而灭亡。

  53. ਜਨ ਨਾਨਕ ਪ੍ਰੀਤਿ ਤ੍ਰਿਪਤਿ ਗੁਰੁ ਸਾਚਾ ॥੪॥੪॥੪੨॥

    贾纳·纳纳克 只爱真正的上师,见到他就很满足。 4 4 42