Sri Guru Granth Sahib Ji

第 165

  1. ਗਉੜੀ ਗੁਆਰੇਰੀ ਮਹਲਾ ੪ ॥

    高迪瓜雷里马赫拉 4

  2. ਸਤਿਗੁਰ ਸੇਵਾ ਸਫਲ ਹੈ ਬਣੀ ॥

    那个 上师 的服务是卓有成效的。

  3. ਜਿਤੁ ਮਿਲਿ ਹਰਿ ਨਾਮੁ ਧਿਆਇਆ ਹਰਿ ਧਣੀ ॥

    冥想世界之主,至尊灵魂之名的萨古鲁,

  4. ਜਿਨ ਹਰਿ ਜਪਿਆ ਤਿਨ ਪੀਛੈ ਛੂਟੀ ਘਣੀ ॥੧॥

    通过跟随那些记住上帝之名的人,许多人已经从宇宙的海洋中解脱出来。 1॥

  5. ਗੁਰਸਿਖ ਹਰਿ ਬੋਲਹੁ ਮੇਰੇ ਭਾਈ ॥

    哦,我的兄弟们! 古鲁的弟子们,说哈利哈利。

  6. ਹਰਿ ਬੋਲਤ ਸਭ ਪਾਪ ਲਹਿ ਜਾਈ ॥੧॥ ਰਹਾਉ ॥

    通过说哈里语,一个人的所有罪孽都被消除了。 1॥ 留

  7. ਜਬ ਗੁਰੁ ਮਿਲਿਆ ਤਬ ਮਨੁ ਵਸਿ ਆਇਆ ॥

    遇见上师,心意就得到了控制。

  8. ਧਾਵਤ ਪੰਚ ਰਹੇ ਹਰਿ ਧਿਆਇਆ ॥

    通过冥想主,五种感官停止运行(朝向恶习)。

  9. ਅਨਦਿਨੁ ਨਗਰੀ ਹਰਿ ਗੁਣ ਗਾਇਆ ॥੨॥

    人日夜不停地在他身体的城里赞美神。 2

  10. ਸਤਿਗੁਰ ਪਗ ਧੂਰਿ ਜਿਨਾ ਮੁਖਿ ਲਾਈ ॥

    将萨古鲁脚上的灰尘抹在脸上的人,

  11. ਤਿਨ ਕੂੜ ਤਿਆਗੇ ਹਰਿ ਲਿਵ ਲਾਈ ॥

    他弃绝谎言,与主建立关系。

  12. ਤੇ ਹਰਿ ਦਰਗਹ ਮੁਖ ਊਜਲ ਭਾਈ ॥੩॥

    嘿兄弟! 他们的脸庞在主的法庭上熠熠生辉。 3

  13. ਗੁਰ ਸੇਵਾ ਆਪਿ ਹਰਿ ਭਾਵੈ ॥

    上师的服务也令至尊主本人感到高兴。

  14. ਕ੍ਰਿਸਨੁ ਬਲਭਦ੍ਰੁ ਗੁਰ ਪਗ ਲਗਿ ਧਿਆਵੈ ॥

    克里希纳和巴拉巴德拉 通过在他们的古鲁 桑迪潘 脚下鞠躬来冥想上帝。

  15. ਨਾਨਕ ਗੁਰਮੁਖਿ ਹਰਿ ਆਪਿ ਤਰਾਵੈ ॥੪॥੫॥੪੩॥

    哦那纳克! 上帝亲自让古尔穆克人从海洋中渡过。 4 5 43

  16. ਗਉੜੀ ਗੁਆਰੇਰੀ ਮਹਲਾ ੪ ॥

    高迪瓜雷里马赫拉 4

  17. ਹਰਿ ਆਪੇ ਜੋਗੀ ਡੰਡਾਧਾਰੀ ॥

    上帝自己就是握着棍子(在他手中)的瑜伽士。

  18. ਹਰਿ ਆਪੇ ਰਵਿ ਰਹਿਆ ਬਨਵਾਰੀ ॥ ਹਰਿ ਆਪੇ ਤਪੁ ਤਾਪੈ ਲਾਇ ਤਾਰੀ ॥੧॥

    主自己修行苦行——强烈的自我约束的冥想;祂深深地沉浸在祂原始的恍惚中。||1||

  19. ਐਸਾ ਮੇਰਾ ਰਾਮੁ ਰਹਿਆ ਭਰਪੂਰਿ ॥

    我的公羊到处都是丰富的。

  20. ਨਿਕਟਿ ਵਸੈ ਨਾਹੀ ਹਰਿ ਦੂਰਿ ॥੧॥ ਰਹਾਉ ॥

    神(众生)住在近处,他不远。 1॥ 敬请关注

  21. ਹਰਿ ਆਪੇ ਸਬਦੁ ਸੁਰਤਿ ਧੁਨਿ ਆਪੇ ॥

    上帝自己就是这个词的声音,他自己就是“安哈德”这个词的声音的听众。

  22. ਹਰਿ ਆਪੇ ਵੇਖੈ ਵਿਗਸੈ ਆਪੇ ॥

    神自己很高兴看到他自己的创造。

  23. ਹਰਿ ਆਪਿ ਜਪਾਇ ਆਪੇ ਹਰਿ ਜਾਪੇ ॥੨॥

    主自己念自己的名字,也叫众生念自己的名字。 2

  24. ਹਰਿ ਆਪੇ ਸਾਰਿੰਗ ਅੰਮ੍ਰਿਤਧਾਰਾ ॥

    上帝自己就是木瓜,他自己就是纳姆甘露的流。

  25. ਹਰਿ ਅੰਮ੍ਰਿਤੁ ਆਪਿ ਪੀਆਵਣਹਾਰਾ ॥

    神自己就是用 Naam 甘露喂养众生的那一位。

  26. ਹਰਿ ਆਪਿ ਕਰੇ ਆਪੇ ਨਿਸਤਾਰਾ ॥੩॥

    神自己造众生,使众生渡过宇宙的海洋。 3

  27. ਹਰਿ ਆਪੇ ਬੇੜੀ ਤੁਲਹਾ ਤਾਰਾ ॥

    神自己就是船、船头和船。

  28. ਹਰਿ ਆਪੇ ਗੁਰਮਤੀ ਨਿਸਤਾਰਾ ॥

    上帝自己通过上师的教导来拯救众生。

  29. ਹਰਿ ਆਪੇ ਨਾਨਕ ਪਾਵੈ ਪਾਰਾ ॥੪॥੬॥੪੪॥

    哦那纳克! 上帝亲自使众生穿越世界海洋。 4 6 44

  30. ਗਉੜੀ ਬੈਰਾਗਣਿ ਮਹਲਾ ੪ ॥

    高迪玛哈拉 4

  31. ਸਾਹੁ ਹਮਾਰਾ ਤੂੰ ਧਣੀ ਜੈਸੀ ਤੂੰ ਰਾਸਿ ਦੇਹਿ ਤੈਸੀ ਹਮ ਲੇਹਿ ॥

    天啊 ! 你是我的国王和主人。 我和你给我一样的资本。

  32. ਹਰਿ ਨਾਮੁ ਵਣੰਜਹ ਰੰਗ ਸਿਉ ਜੇ ਆਪਿ ਦਇਆਲੁ ਹੋਇ ਦੇਹਿ ॥੧॥

    如果你仁慈地给我哈里的名字,那么只有我会以哈里的名义做生意。 1॥

  33. ਹਮ ਵਣਜਾਰੇ ਰਾਮ ਕੇ ॥

    嘿兄弟! 我是公羊的交易员

  34. ਹਰਿ ਵਣਜੁ ਕਰਾਵੈ ਦੇ ਰਾਸਿ ਰੇ ॥੧॥ ਰਹਾਉ ॥

    上帝给了我他的资本,让我以他的名义做生意。 1॥ 留

  35. ਲਾਹਾ ਹਰਿ ਭਗਤਿ ਧਨੁ ਖਟਿਆ ਹਰਿ ਸਚੇ ਸਾਹ ਮਨਿ ਭਾਇਆ ॥

    我以哈里-巴克提的名义以财富的形式获利,并且喜欢真正放债人的心。

  36. ਹਰਿ ਜਪਿ ਹਰਿ ਵਖਰੁ ਲਦਿਆ ਜਮੁ ਜਾਗਾਤੀ ਨੇੜਿ ਨ ਆਇਆ ॥੨॥

    念完哈里的名字后,我已经把哈里-纳姆的交易装进了真理的法庭,收税的太监没有靠近我。 2

  37. ਹੋਰੁ ਵਣਜੁ ਕਰਹਿ ਵਾਪਾਰੀਏ ਅਨੰਤ ਤਰੰਗੀ ਦੁਖੁ ਮਾਇਆ ॥

    做名不副实的交易者,他们很不开心,因为他们被卷入了无限波的玛雅幻象中。

  38. ਓਇ ਜੇਹੈ ਵਣਜਿ ਹਰਿ ਲਾਇਆ ਫਲੁ ਤੇਹਾ ਤਿਨ ਪਾਇਆ ॥੩॥

    无论上帝为他们设立什么样的事业,他们都会得到同样的结果。 3

  39. ਹਰਿ ਹਰਿ ਵਣਜੁ ਸੋ ਜਨੁ ਕਰੇ ਜਿਸੁ ਕ੍ਰਿਪਾਲੁ ਹੋਇ ਪ੍ਰਭੁ ਦੇਈ ॥

    只有那些以上帝的名义做生意的人,主仁慈地赐给他们以上帝的名义做生意。

  40. ਜਨ ਨਾਨਕ ਸਾਹੁ ਹਰਿ ਸੇਵਿਆ ਫਿਰਿ ਲੇਖਾ ਮੂਲਿ ਨ ਲੇਈ ॥੪॥੧॥੭॥੪੫॥

    哦那纳克! 事奉放债人上帝的人,那么上帝根本不向他索要行为的账目 4॥1॥7॥45॥

  41. ਗਉੜੀ ਬੈਰਾਗਣਿ ਮਹਲਾ ੪ ॥

    高里玛哈拉 4

  42. ਜਿਉ ਜਨਨੀ ਗਰਭੁ ਪਾਲਤੀ ਸੁਤ ਕੀ ਕਰਿ ਆਸਾ ॥

    就像一位母亲在她的子宫里保护一个孩子九个月,希望她能生下一个儿子。

  43. ਵਡਾ ਹੋਇ ਧਨੁ ਖਾਟਿ ਦੇਇ ਕਰਿ ਭੋਗ ਬਿਲਾਸਾ ॥

    而等他长大了,挣了钱,就会给他幸福快乐。”

  44. ਤਿਉ ਹਰਿ ਜਨ ਪ੍ਰੀਤਿ ਹਰਿ ਰਾਖਦਾ ਦੇ ਆਪਿ ਹਥਾਸਾ ॥੧॥

    同样,主爱他的奉献者,并给予他们帮助。 1॥