Sri Guru Granth Sahib Ji

第 167

  1. ਜਿਤਨੀ ਭੂਖ ਅਨ ਰਸ ਸਾਦ ਹੈ ਤਿਤਨੀ ਭੂਖ ਫਿਰਿ ਲਾਗੈ ॥

    一个人对其他口味和口味的渴望越多,他一次又一次地感到饥饿(渴望)越多。

  2. ਜਿਸੁ ਹਰਿ ਆਪਿ ਕ੍ਰਿਪਾ ਕਰੇ ਸੋ ਵੇਚੇ ਸਿਰੁ ਗੁਰ ਆਗੈ ॥

    上帝怜悯的人,他把自己的头卖给了古鲁。

  3. ਜਨ ਨਾਨਕ ਹਰਿ ਰਸਿ ਤ੍ਰਿਪਤਿਆ ਫਿਰਿ ਭੂਖ ਨ ਲਾਗੈ ॥੪॥੪॥੧੦॥੪੮॥

    哦那纳克! 一个对 Hari-Rasa 感到满意的人,他再也不会感到饥饿了。 4 4 10 48

  4. ਗਉੜੀ ਬੈਰਾਗਣਿ ਮਹਲਾ ੪ ॥

    高里玛哈拉 1

  5. ਹਮਰੈ ਮਨਿ ਚਿਤਿ ਹਰਿ ਆਸ ਨਿਤ ਕਿਉ ਦੇਖਾ ਹਰਿ ਦਰਸੁ ਤੁਮਾਰਾ ॥

    嘿,天哪! 这种希望永远留在我的心中和脑海中。 我怎么做哈里达山?

  6. ਜਿਨਿ ਪ੍ਰੀਤਿ ਲਾਈ ਸੋ ਜਾਣਤਾ ਹਮਰੈ ਮਨਿ ਚਿਤਿ ਹਰਿ ਬਹੁਤੁ ਪਿਆਰਾ ॥

    爱主的人明白这一点。 上帝对我的心和灵魂非常珍贵。

  7. ਹਉ ਕੁਰਬਾਨੀ ਗੁਰ ਆਪਣੇ ਜਿਨਿ ਵਿਛੁੜਿਆ ਮੇਲਿਆ ਮੇਰਾ ਸਿਰਜਨਹਾਰਾ ॥੧॥

    我牺牲了我的上师,他将我与我的造物主联合在一起,我与他分离了。 1॥

  8. ਮੇਰੇ ਰਾਮ ਹਮ ਪਾਪੀ ਸਰਣਿ ਪਰੇ ਹਰਿ ਦੁਆਰਿ ॥

    哦,我的拉姆! 我是个罪人。 我已投靠你,我已来到你的门前

  9. ਮਤੁ ਨਿਰਗੁਣ ਹਮ ਮੇਲੈ ਕਬਹੂੰ ਅਪੁਨੀ ਕਿਰਪਾ ਧਾਰਿ ॥੧॥ ਰਹਾਉ ॥

    因为靠着你的恩典,你可以把我和我混为一谈,智商低下,美德和肮脏。 1॥ 敬请关注

  10. ਹਮਰੇ ਅਵਗੁਣ ਬਹੁਤੁ ਬਹੁਤੁ ਹੈ ਬਹੁ ਬਾਰ ਬਾਰ ਹਰਿ ਗਣਤ ਨ ਆਵੈ ॥

    我有很多过失,我的过失数不胜数,我不断重复我的过失。

  11. ਤੂੰ ਗੁਣਵੰਤਾ ਹਰਿ ਹਰਿ ਦਇਆਲੁ ਹਰਿ ਆਪੇ ਬਖਸਿ ਲੈਹਿ ਹਰਿ ਭਾਵੈ ॥

    主神啊! 你善良又善良。 天啊 ! 当你感觉良好时,你会原谅自己。

  12. ਹਮ ਅਪਰਾਧੀ ਰਾਖੇ ਗੁਰ ਸੰਗਤੀ ਉਪਦੇਸੁ ਦੀਓ ਹਰਿ ਨਾਮੁ ਛਡਾਵੈ ॥੨॥

    古鲁的公司救了我这个罪犯。 大师 教导我,上帝之名给予我生命的自由。 2

  13. ਤੁਮਰੇ ਗੁਣ ਕਿਆ ਕਹਾ ਮੇਰੇ ਸਤਿਗੁਰਾ ਜਬ ਗੁਰੁ ਬੋਲਹ ਤਬ ਬਿਸਮੁ ਹੋਇ ਜਾਇ ॥

    哦,我的萨古鲁! 我怎么能告诉你你的品质? 当古鲁吉说出甜言蜜语时,我很惊喜。

  14. ਹਮ ਜੈਸੇ ਅਪਰਾਧੀ ਅਵਰੁ ਕੋਈ ਰਾਖੈ ਜੈਸੇ ਹਮ ਸਤਿਗੁਰਿ ਰਾਖਿ ਲੀਏ ਛਡਾਇ ॥

    有人能像萨提古鲁那样拯救像我这样的罪犯,拯救我,把我从宇宙的海洋中解放出来吗?

  15. ਤੂੰ ਗੁਰੁ ਪਿਤਾ ਤੂੰਹੈ ਗੁਰੁ ਮਾਤਾ ਤੂੰ ਗੁਰੁ ਬੰਧਪੁ ਮੇਰਾ ਸਖਾ ਸਖਾਇ ॥੩॥

    我的主人啊! 你是我父亲 你是我的母亲,你是我的姐夫、伴侣和帮手。 3

  16. ਜੋ ਹਮਰੀ ਬਿਧਿ ਹੋਤੀ ਮੇਰੇ ਸਤਿਗੁਰਾ ਸਾ ਬਿਧਿ ਤੁਮ ਹਰਿ ਜਾਣਹੁ ਆਪੇ ॥

    哦,我的萨古鲁! 你,哈利拉萨 大师,知道属于我的那个状态。

  17. ਹਮ ਰੁਲਤੇ ਫਿਰਤੇ ਕੋਈ ਬਾਤ ਨ ਪੂਛਤਾ ਗੁਰ ਸਤਿਗੁਰ ਸੰਗਿ ਕੀਰੇ ਹਮ ਥਾਪੇ ॥

    天啊 ! 我在泥泞中跌跌撞撞,过去没有人问我,也就是没有人关心。 通过给予他的陪伴,上师 对我这个微不足道的昆虫表示了尊重。

  18. ਧੰਨੁ ਧੰਨੁ ਗੁਰੂ ਨਾਨਕ ਜਨ ਕੇਰਾ ਜਿਤੁ ਮਿਲਿਐ ਚੂਕੇ ਸਭਿ ਸੋਗ ਸੰਤਾਪੇ ॥੪॥੫॥੧੧॥੪੯॥

    那纳克的上师有福了。 遇见我所有的悲伤和痛苦都被抹去的人4॥5॥11॥49॥

  19. ਗਉੜੀ ਬੈਰਾਗਣਿ ਮਹਲਾ ੪ ॥

    高里玛哈拉 1

  20. ਕੰਚਨ ਨਾਰੀ ਮਹਿ ਜੀਉ ਲੁਭਤੁ ਹੈ ਮੋਹੁ ਮੀਠਾ ਮਾਇਆ ॥

    我的心被美丽女人的爱纠缠着,我觉得玛雅的爱很甜蜜。

  21. ਘਰ ਮੰਦਰ ਘੋੜੇ ਖੁਸੀ ਮਨੁ ਅਨ ਰਸਿ ਲਾਇਆ ॥

    看到房屋、寺庙、马匹,我感到很高兴,我的心全神贯注于享受其他口味。

  22. ਹਰਿ ਪ੍ਰਭੁ ਚਿਤਿ ਨ ਆਵਈ ਕਿਉ ਛੂਟਾ ਮੇਰੇ ਹਰਿ ਰਾਇਆ ॥੧॥

    我不记得主神。 我的主啊! 那我怎么得救呢? 1॥

  23. ਮੇਰੇ ਰਾਮ ਇਹ ਨੀਚ ਕਰਮ ਹਰਿ ਮੇਰੇ ॥

    哦,我的拉姆! 这就是我的卑微行为。

  24. ਗੁਣਵੰਤਾ ਹਰਿ ਹਰਿ ਦਇਆਲੁ ਕਰਿ ਕਿਰਪਾ ਬਖਸਿ ਅਵਗਣ ਸਭਿ ਮੇਰੇ ॥੧॥ ਰਹਾਉ ॥

    哦,我的美德和仁慈的主神! 怜悯我,宽恕我所有的过失。 1॥ 敬请关注

  25. ਕਿਛੁ ਰੂਪੁ ਨਹੀ ਕਿਛੁ ਜਾਤਿ ਨਾਹੀ ਕਿਛੁ ਢੰਗੁ ਨ ਮੇਰਾ ॥

    天啊 ! 我也没有(美丽的)形体,也没有上层种姓,也没有良好的生活品行。

  26. ਕਿਆ ਮੁਹੁ ਲੈ ਬੋਲਹ ਗੁਣ ਬਿਹੂਨ ਨਾਮੁ ਜਪਿਆ ਨ ਤੇਰਾ ॥

    我没有德行,连你的名字都没有念过,我拿什么脸说话?

  27. ਹਮ ਪਾਪੀ ਸੰਗਿ ਗੁਰ ਉਬਰੇ ਪੁੰਨੁ ਸਤਿਗੁਰ ਕੇਰਾ ॥੨॥

    Satiguru 帮了我一个大忙。 我在一位犯罪大师的陪伴下(从依恋和幻想中)得救了。 2

  28. ਸਭੁ ਜੀਉ ਪਿੰਡੁ ਮੁਖੁ ਨਕੁ ਦੀਆ ਵਰਤਣ ਕਉ ਪਾਣੀ ॥

    上帝已将灵魂、身体、嘴巴、鼻子和水赐给所有众生使用。

  29. ਅੰਨੁ ਖਾਣਾ ਕਪੜੁ ਪੈਨਣੁ ਦੀਆ ਰਸ ਅਨਿ ਭੋਗਾਣੀ ॥

    主赐给他们食物吃、衣服穿和许多果汁来享受富裕。

  30. ਜਿਨਿ ਦੀਏ ਸੁ ਚਿਤਿ ਨ ਆਵਈ ਪਸੂ ਹਉ ਕਰਿ ਜਾਣੀ ॥੩॥

    主通过创造受造物给予了这个东西,人类不记得那个(主)。 这个人就像一只动物,认为我自己已经掌握了一切。 3

  31. ਸਭੁ ਕੀਤਾ ਤੇਰਾ ਵਰਤਦਾ ਤੂੰ ਅੰਤਰਜਾਮੀ ॥

    天啊 ! 世界上的一切都是你做的,你是内在的灵魂。

  32. ਹਮ ਜੰਤ ਵਿਚਾਰੇ ਕਿਆ ਕਰਹ ਸਭੁ ਖੇਲੁ ਤੁਮ ਸੁਆਮੀ ॥

    天啊! 我们这些可怜的生物能做什么? 也就是说,没有什么是我们可以控制的。 我的主啊! 这整个世界是你的一个Leela。

  33. ਜਨ ਨਾਨਕੁ ਹਾਟਿ ਵਿਹਾਝਿਆ ਹਰਿ ਗੁਲਮ ਗੁਲਾਮੀ ॥੪॥੬॥੧੨॥੫੦॥

    就像从市场上买来的奴隶一样)那纳克,从市场上拿来的仆人,是主仆人的仆人。 4 6 12 50