Sri Guru Granth Sahib Ji

第 175

  1. ਵਡਭਾਗੀ ਮਿਲੁ ਸੰਗਤੀ ਮੇਰੇ ਗੋਵਿੰਦਾ ਜਨ ਨਾਨਕ ਨਾਮ ਸਿਧਿ ਕਾਜੈ ਜੀਉ ॥੪॥੪॥੩੦॥੬੮॥

    人很高兴看到他的大象和马匹。

  2. ਗਉੜੀ ਮਾਝ ਮਹਲਾ ੪ ॥

    他集结了大军,并有大臣和皇家仆人

  3. ਮੈ ਹਰਿ ਨਾਮੈ ਹਰਿ ਬਿਰਹੁ ਲਗਾਈ ਜੀਉ ॥

    但这一切都是挂在他脖子上的自我的绳索。 2

  4. ਮੇਰਾ ਹਰਿ ਪ੍ਰਭੁ ਮਿਤੁ ਮਿਲੈ ਸੁਖੁ ਪਾਈ ਜੀਉ ॥

    统治十方,

  5. ਹਰਿ ਪ੍ਰਭੁ ਦੇਖਿ ਜੀਵਾ ਮੇਰੀ ਮਾਈ ਜੀਉ ॥

    很多颜色都喜欢媳妇。

  6. ਮੇਰਾ ਨਾਮੁ ਸਖਾ ਹਰਿ ਭਾਈ ਜੀਉ ॥੧॥

    在乞丐的梦想中,就像成为国王一样。 3॥

  7. ਗੁਣ ਗਾਵਹੁ ਸੰਤ ਜੀਉ ਮੇਰੇ ਹਰਿ ਪ੍ਰਭ ਕੇਰੇ ਜੀਉ ॥

    上师 告诉我一个让我快乐的方法。

  8. ਜਪਿ ਗੁਰਮੁਖਿ ਨਾਮੁ ਜੀਉ ਭਾਗ ਵਡੇਰੇ ਜੀਉ ॥

    那个方法是,无论上帝做什么,它都会取悦主的奉献者。

  9. ਹਰਿ ਹਰਿ ਨਾਮੁ ਜੀਉ ਪ੍ਰਾਨ ਹਰਿ ਮੇਰੇ ਜੀਉ ॥

    哦那纳克! 古尔穆克人摧毁了他的自我并与主融合。 4

  10. ਫਿਰਿ ਬਹੁੜਿ ਨ ਭਵਜਲ ਫੇਰੇ ਜੀਉ ॥੨॥

    我的兄弟啊! 对这种方法感到满意

  11. ਕਿਉ ਹਰਿ ਪ੍ਰਭ ਵੇਖਾ ਮੇਰੈ ਮਨਿ ਤਨਿ ਚਾਉ ਜੀਉ ॥

    就这样找到了乐于助人的主。 1॥ 敬请关注

  12. ਹਰਿ ਮੇਲਹੁ ਸੰਤ ਜੀਉ ਮਨਿ ਲਗਾ ਭਾਉ ਜੀਉ ॥

    高迪瓜雷里马赫拉 5

  13. ਗੁਰ ਸਬਦੀ ਪਾਈਐ ਹਰਿ ਪ੍ਰੀਤਮ ਰਾਉ ਜੀਉ ॥

    我们为什么要困惑? 什么是困惑?

  14. ਵਡਭਾਗੀ ਜਪਿ ਨਾਉ ਜੀਉ ॥੩॥

    当那个主出现在水、土地、地球和天空中时。

  15. ਮੇਰੈ ਮਨਿ ਤਨਿ ਵਡੜੀ ਗੋਵਿੰਦ ਪ੍ਰਭ ਆਸਾ ਜੀਉ ॥

    古尔穆克人逃离海洋,但独裁者失去了威望。 1॥

  16. ਹਰਿ ਮੇਲਹੁ ਸੰਤ ਜੀਉ ਗੋਵਿਦ ਪ੍ਰਭ ਪਾਸਾ ਜੀਉ ॥

    拉姆亲自保护的仁慈之家,

  17. ਸਤਿਗੁਰ ਮਤਿ ਨਾਮੁ ਸਦਾ ਪਰਗਾਸਾ ਜੀਉ ॥

    没有其他人可以将他等同起来。 停留

  18. ਜਨ ਨਾਨਕ ਪੂਰਿਅੜੀ ਮਨਿ ਆਸਾ ਜੀਉ ॥੪॥੫॥੩੧॥੬੯॥

    一位无限的至尊神遍及所有众生。

  19. ਗਉੜੀ ਮਾਝ ਮਹਲਾ ੪ ॥

    所以请放心,睡个安稳觉。

  20. ਮੇਰਾ ਬਿਰਹੀ ਨਾਮੁ ਮਿਲੈ ਤਾ ਜੀਵਾ ਜੀਉ ॥

    主知道世界上发生的一切。 2॥

  21. ਮਨ ਅੰਦਰਿ ਅੰਮ੍ਰਿਤੁ ਗੁਰਮਤਿ ਹਰਿ ਲੀਵਾ ਜੀਉ ॥

    那些对摩耶产生渴望的任性众生,他们被困在摩耶的幻觉中而死。

  22. ਮਨੁ ਹਰਿ ਰੰਗਿ ਰਤੜਾ ਹਰਿ ਰਸੁ ਸਦਾ ਪੀਵਾ ਜੀਉ ॥

    他在许多 生死 中游荡。 这样的业报文章从一开始就写在他们的命运中。

  23. ਹਰਿ ਪਾਇਅੜਾ ਮਨਿ ਜੀਵਾ ਜੀਉ ॥੧॥

    当他播种(业力)时,他就吃。 3

  24. ਮੇਰੈ ਮਨਿ ਤਨਿ ਪ੍ਰੇਮੁ ਲਗਾ ਹਰਿ ਬਾਣੁ ਜੀਉ ॥

    我的心因接受主的达善而欢欣。

  25. ਮੇਰਾ ਪ੍ਰੀਤਮੁ ਮਿਤ੍ਰੁ ਹਰਿ ਪੁਰਖੁ ਸੁਜਾਣੁ ਜੀਉ ॥

    现在我到处都能看到上帝的光。

  26. ਗੁਰੁ ਮੇਲੇ ਸੰਤ ਹਰਿ ਸੁਘੜੁ ਸੁਜਾਣੁ ਜੀਉ ॥

    那纳克的愿望已经被主满足了。 4॥2॥71॥

  27. ਹਉ ਨਾਮ ਵਿਟਹੁ ਕੁਰਬਾਣੁ ਜੀਉ ॥੨॥

    高迪瓜雷里马赫拉 5

  28. ਹਉ ਹਰਿ ਹਰਿ ਸਜਣੁ ਹਰਿ ਮੀਤੁ ਦਸਾਈ ਜੀਉ ॥

    啊生物! 在许多出生中,你就像一条虫子和一只飞蛾。

  29. ਹਰਿ ਦਸਹੁ ਸੰਤਹੁ ਜੀ ਹਰਿ ਖੋਜੁ ਪਵਾਈ ਜੀਉ ॥

    在许多出生中,你是一头大象、一条鱼和一只羚羊。

  30. ਸਤਿਗੁਰੁ ਤੁਠੜਾ ਦਸੇ ਹਰਿ ਪਾਈ ਜੀਉ ॥

    你变成了许多物种的鸟和蛇。

  31. ਹਰਿ ਨਾਮੇ ਨਾਮਿ ਸਮਾਈ ਜੀਉ ॥੩॥

    你被耕种在许多物种中,如马和公牛。 1

  32. ਮੈ ਵੇਦਨ ਪ੍ਰੇਮੁ ਹਰਿ ਬਿਰਹੁ ਲਗਾਈ ਜੀਉ ॥

    现在你有时间在人类出生时遇见世界之神。

  33. ਗੁਰ ਸਰਧਾ ਪੂਰਿ ਅੰਮ੍ਰਿਤੁ ਮੁਖਿ ਪਾਈ ਜੀਉ ॥

    因此,你遇见了他,在很长一段时间之后,你已经接受了这个人类的诞生。 1॥ 敬请关注

  34. ਹਰਿ ਹੋਹੁ ਦਇਆਲੁ ਹਰਿ ਨਾਮੁ ਧਿਆਈ ਜੀਉ ॥

    你是在岩石和山中的许多物种中被创造出来的。

  35. ਜਨ ਨਾਨਕ ਹਰਿ ਰਸੁ ਪਾਈ ਜੀਉ ॥੪॥੬॥੨੦॥੧੮॥੩੨॥੭੦॥

    你母亲的子宫在很多次出生时都已经坠落。

  36. ਮਹਲਾ ੫ ਰਾਗੁ ਗਉੜੀ ਗੁਆਰੇਰੀ ਚਉਪਦੇ

    你被创造为许多物种的植物。

  37. ੴ ਸਤਿਗੁਰ ਪ੍ਰਸਾਦਿ ॥

    就这样,你在八十四万个尤尼斯中误入歧途。 2

  38. ਕਿਨ ਬਿਧਿ ਕੁਸਲੁ ਹੋਤ ਮੇਰੇ ਭਾਈ ॥

    现在你拥有了无价的人命。 所以你有圣徒的陪伴。

  39. ਕਿਉ ਪਾਈਐ ਹਰਿ ਰਾਮ ਸਹਾਈ ॥੧॥ ਰਹਾਉ ॥

    你通过为圣徒做无私的服务,并通过古鲁的思想崇拜 上帝。

  40. ਕੁਸਲੁ ਨ ਗ੍ਰਿਹਿ ਮੇਰੀ ਸਭ ਮਾਇਆ ॥

    放弃你的自我、谎言和骄傲。

  41. ਊਚੇ ਮੰਦਰ ਸੁੰਦਰ ਛਾਇਆ ॥

    如果你摧毁你的自我,那么只有你会被主的法庭接纳。3

  42. ਝੂਠੇ ਲਾਲਚਿ ਜਨਮੁ ਗਵਾਇਆ ॥੧॥

    天啊! 无论发生什么或将要发生什么,都取决于你。