Sri Guru Granth Sahib Ji

第 178

  1. ਗੁਰ ਕਾ ਸਬਦੁ ਅੰਮ੍ਰਿਤ ਰਸੁ ਚਾਖੁ ॥

    啊生物! 古鲁的话是甘露拉萨,喝这种甘露拉萨。

  2. ਅਵਰਿ ਜਤਨ ਕਹਹੁ ਕਉਨ ਕਾਜ ॥

    嘿兄弟! 告诉我,你的其他努力是什么?

  3. ਕਰਿ ਕਿਰਪਾ ਰਾਖੈ ਆਪਿ ਲਾਜ ॥੨॥

    主用他的恩典拯救了人的耻辱。 2

  4. ਕਿਆ ਮਾਨੁਖ ਕਹਹੁ ਕਿਆ ਜੋਰੁ ॥

    穷人能做什么? 告诉我,这里面的力量是什么?

  5. ਝੂਠਾ ਮਾਇਆ ਕਾ ਸਭੁ ਸੋਰੁ ॥

    所有财富的喧嚣和喧嚣都是虚假的。

  6. ਕਰਣ ਕਰਾਵਨਹਾਰ ਸੁਆਮੀ ॥

    世界的主宰,主自己是一切的主宰。

  7. ਸਗਲ ਘਟਾ ਕੇ ਅੰਤਰਜਾਮੀ ॥੩॥

    上帝(主)无所不知。 3

  8. ਸਰਬ ਸੁਖਾ ਸੁਖੁ ਸਾਚਾ ਏਹੁ ॥

    一切快乐中真正的快乐在于

  9. ਗੁਰ ਉਪਦੇਸੁ ਮਨੈ ਮਹਿ ਲੇਹੁ ॥

    在心中记住上师的教诲。

  10. ਜਾ ਕਉ ਰਾਮ ਨਾਮ ਲਿਵ ਲਾਗੀ ॥

    谁的本能是以拉姆的名义参与的。”

  11. ਕਹੁ ਨਾਨਕ ਸੋ ਧੰਨੁ ਵਡਭਾਗੀ ॥੪॥੭॥੭੬॥

    哦那纳克! 他非常幸运和幸运 4॥7॥76

  12. ਗਉੜੀ ਗੁਆਰੇਰੀ ਮਹਲਾ ੫ ॥

    高迪瓜雷里马赫拉 5

  13. ਸੁਣਿ ਹਰਿ ਕਥਾ ਉਤਾਰੀ ਮੈਲੁ ॥

    那些听了哈里的故事,从头脑中清除了利己主义的污秽的人,

  14. ਮਹਾ ਪੁਨੀਤ ਭਏ ਸੁਖ ਸੈਲੁ ॥

    他们变得非常纯洁和快乐。

  15. ਵਡੈ ਭਾਗਿ ਪਾਇਆ ਸਾਧਸੰਗੁ ॥

    他有幸得到了圣徒的陪伴。

  16. ਪਾਰਬ੍ਰਹਮ ਸਿਉ ਲਾਗੋ ਰੰਗੁ ॥੧॥

    他爱上了上帝。 1॥

  17. ਹਰਿ ਹਰਿ ਨਾਮੁ ਜਪਤ ਜਨੁ ਤਾਰਿਓ ॥

    崇拜上帝之名的仆人已经穿越了宇宙的海洋。

  18. ਅਗਨਿ ਸਾਗਰੁ ਗੁਰਿ ਪਾਰਿ ਉਤਾਰਿਓ ॥੧॥ ਰਹਾਉ ॥

    大师 以贪爱的形式从火海中渡过了他们。1 敬请关注

  19. ਕਰਿ ਕੀਰਤਨੁ ਮਨ ਸੀਤਲ ਭਏ ॥

    他的心因唱诵主的旨意而变得冰冷

  20. ਜਨਮ ਜਨਮ ਕੇ ਕਿਲਵਿਖ ਗਏ ॥

    许多出生的罪孽已被洗净。

  21. ਸਰਬ ਨਿਧਾਨ ਪੇਖੇ ਮਨ ਮਾਹਿ ॥

    他已经看到了他心中所有的宝藏。

  22. ਅਬ ਢੂਢਨ ਕਾਹੇ ਕਉ ਜਾਹਿ ॥੨॥

    现在他为什么要出去寻找幸福? , 2

  23. ਪ੍ਰਭ ਅਪੁਨੇ ਜਬ ਭਏ ਦਇਆਲ ॥

    当我的主变得仁慈时

  24. ਪੂਰਨ ਹੋਈ ਸੇਵਕ ਘਾਲ ॥

    他仆人的服务已经完成。

  25. ਬੰਧਨ ਕਾਟਿ ਕੀਏ ਅਪਨੇ ਦਾਸ ॥

    他断绝了(执着和妄想的)束缚,使他成为他的奴隶。

  26. ਸਿਮਰਿ ਸਿਮਰਿ ਸਿਮਰਿ ਗੁਣਤਾਸ ॥੩॥

    现在他们继续敬拜主,美德的宝库。 3

  27. ਏਕੋ ਮਨਿ ਏਕੋ ਸਭ ਠਾਇ ॥

    只有祂在良心里,也只有祂无处不在。

  28. ਪੂਰਨ ਪੂਰਿ ਰਹਿਓ ਸਭ ਜਾਇ ॥

    整个主完全充满了所有的地方。

  29. ਗੁਰਿ ਪੂਰੈ ਸਭੁ ਭਰਮੁ ਚੁਕਾਇਆ ॥

    完整的大师已经消除了所有的幻想。

  30. ਹਰਿ ਸਿਮਰਤ ਨਾਨਕ ਸੁਖੁ ਪਾਇਆ ॥੪॥੮॥੭੭॥

    哦那纳克! 他通过崇拜哈里获得幸福 4॥8॥77

  31. ਗਉੜੀ ਗੁਆਰੇਰੀ ਮਹਲਾ ੫ ॥

    高迪瓜雷里马赫拉 5

  32. ਅਗਲੇ ਮੁਏ ਸਿ ਪਾਛੈ ਪਰੇ ॥

    我们的祖先已经放弃了自己的生命,已经忘记了我们。

  33. ਜੋ ਉਬਰੇ ਸੇ ਬੰਧਿ ਲਕੁ ਖਰੇ ॥

    那些幸存下来的人正站着绑腰收钱。

  34. ਜਿਹ ਧੰਧੇ ਮਹਿ ਓਇ ਲਪਟਾਏ ॥

    他们忙于那些祖先所从事的职业。

  35. ਉਨ ਤੇ ਦੁਗੁਣ ਦਿੜੀ ਉਨ ਮਾਏ ॥੧॥

    与他们相比,他将财富与双重权力联系在一起。 1॥

  36. ਓਹ ਬੇਲਾ ਕਛੁ ਚੀਤਿ ਨ ਆਵੈ ॥

    人不记得死亡的时间。

  37. ਬਿਨਸਿ ਜਾਇ ਤਾਹੂ ਲਪਟਾਵੈ ॥੧॥ ਰਹਾਉ ॥

    他执着于即将灭亡的东西。 1॥ 敬请关注

  38. ਆਸਾ ਬੰਧੀ ਮੂਰਖ ਦੇਹ ॥

    愚昧人的身体被贪欲所束缚。

  39. ਕਾਮ ਕ੍ਰੋਧ ਲਪਟਿਓ ਅਸਨੇਹ ॥

    他被困在欲望、愤怒和世俗的依恋中。

  40. ਸਿਰ ਊਪਰਿ ਠਾਢੋ ਧਰਮ ਰਾਇ ॥

    达尔马拉加 倒立在他的头上。

  41. ਮੀਠੀ ਕਰਿ ਕਰਿ ਬਿਖਿਆ ਖਾਇ ॥੨॥

    愚蠢的人吃摩耶的毒是甜的。 2॥

  42. ਹਉ ਬੰਧਉ ਹਉ ਸਾਧਉ ਬੈਰੁ ॥ ਹਮਰੀ ਭੂਮਿ ਕਉਣੁ ਘਾਲੈ ਪੈਰੁ ॥

    他们说,“我将束缚我的敌人,我将砍倒他。谁敢踏上我的土地?

  43. ਹਉ ਪੰਡਿਤੁ ਹਉ ਚਤੁਰੁ ਸਿਆਣਾ ॥

    我学识渊博,我聪明伶俐

  44. ਕਰਣੈਹਾਰੁ ਨ ਬੁਝੈ ਬਿਗਾਨਾ ॥੩॥

    但愚昧人不认识他的主人。 3॥

  45. ਅਪੁਨੀ ਗਤਿ ਮਿਤਿ ਆਪੇ ਜਾਨੈ ॥

    (但什么在人的控制之下)上帝自己知道他的速度和价值。

  46. ਕਿਆ ਕੋ ਕਹੈ ਕਿਆ ਆਖਿ ਵਖਾਨੈ ॥

    谁能说什么? 一个人如何描述和描述它?

  47. ਜਿਤੁ ਜਿਤੁ ਲਾਵਹਿ ਤਿਤੁ ਤਿਤੁ ਲਗਨਾ ॥

    无论哈里加入谁,他都会得到它。

  48. ਅਪਨਾ ਭਲਾ ਸਭ ਕਾਹੂ ਮੰਗਨਾ ॥੪॥

    每个人都要求自己的利益。 4

  49. ਸਭ ਕਿਛੁ ਤੇਰਾ ਤੂੰ ਕਰਣੈਹਾਰੁ ॥

    天啊! 你是个炎症者,一切都在你的控制之下。

  50. ਅੰਤੁ ਨਾਹੀ ਕਿਛੁ ਪਾਰਾਵਾਰੁ ॥

    你的品质没有尽头,你的本性没有尽头。

  51. ਦਾਸ ਅਪਨੇ ਕਉ ਦੀਜੈ ਦਾਨੁ ॥

    天啊! 将纳姆的礼物送给你的仆人。

  52. ਕਬਹੂ ਨ ਵਿਸਰੈ ਨਾਨਕ ਨਾਮੁ ॥੫॥੯॥੭੮॥

    哦那纳克! 愿主的名永不被遗忘 5॥9॥78॥

  53. ਗਉੜੀ ਗੁਆਰੇਰੀ ਮਹਲਾ ੫ ॥

    高迪瓜雷里马赫拉 5

  54. ਅਨਿਕ ਜਤਨ ਨਹੀ ਹੋਤ ਛੁਟਾਰਾ ॥

    即使付出了很多努力,也没有解放(摆脱玛雅的束缚)。

  55. ਬਹੁਤੁ ਸਿਆਣਪ ਆਗਲ ਭਾਰਾ ॥

    越聪明,罪的负担就越重。

  56. ਹਰਿ ਕੀ ਸੇਵਾ ਨਿਰਮਲ ਹੇਤ ॥

    一个以纯洁的心和爱侍奉上帝的人,

  57. ਪ੍ਰਭ ਕੀ ਦਰਗਹ ਸੋਭਾ ਸੇਤ ॥੧॥

    他在主的法庭上成为荣耀的对象。 1॥