Sri Guru Granth Sahib Ji

第 180

  1. ਪ੍ਰਾਣੀ ਜਾਣੈ ਇਹੁ ਤਨੁ ਮੇਰਾ ॥

    这个生物认为这个身体是他自己的。

  2. ਬਹੁਰਿ ਬਹੁਰਿ ਉਆਹੂ ਲਪਟੇਰਾ ॥

    他一次又一次地紧贴着那具身体。

  3. ਪੁਤ੍ਰ ਕਲਤ੍ਰ ਗਿਰਸਤ ਕਾ ਫਾਸਾ ॥

    只要儿子、女人、家主执着的绳索还缠着他的脖子,

  4. ਹੋਨੁ ਨ ਪਾਈਐ ਰਾਮ ਕੇ ਦਾਸਾ ॥੧॥

    在那之前,他还没有成为拉姆的奴隶。 1

  5. ਕਵਨ ਸੁ ਬਿਧਿ ਜਿਤੁ ਰਾਮ ਗੁਣ ਗਾਇ ॥

    唱诵罗摩荣耀的方法是什么?

  6. ਕਵਨ ਸੁ ਮਤਿ ਜਿਤੁ ਤਰੈ ਇਹ ਮਾਇ ॥੧॥ ਰਹਾਉ ॥

    哦,妈妈! 这个生物可以从玛雅穿越的智慧是什么? 1॥ 敬请关注

  7. ਜੋ ਭਲਾਈ ਸੋ ਬੁਰਾ ਜਾਨੈ ॥

    凡是对人有益的工作,他都认为是坏的。

  8. ਸਾਚੁ ਕਹੈ ਸੋ ਬਿਖੈ ਸਮਾਨੈ ॥

    如果有人告诉他真相,他会觉得他像毒药一样苦涩。

  9. ਜਾਣੈ ਨਾਹੀ ਜੀਤ ਅਰੁ ਹਾਰ ॥

    他不知道什么是胜利,什么是失败。

  10. ਇਹੁ ਵਲੇਵਾ ਸਾਕਤ ਸੰਸਾਰ ॥੨॥

    这是这个世界上一个沙克特人的生活行为。 2

  11. ਜੋ ਹਲਾਹਲ ਸੋ ਪੀਵੈ ਬਉਰਾ ॥

    不管是毒药,疯子都会喝。

  12. ਅੰਮ੍ਰਿਤੁ ਨਾਮੁ ਜਾਨੈ ਕਰਿ ਕਉਰਾ ॥

    他认为主的甘露之名是苦的。

  13. ਸਾਧਸੰਗ ਕੈ ਨਾਹੀ ਨੇਰਿ ॥

    他不靠近圣人,

  14. ਲਖ ਚਉਰਾਸੀਹ ਭ੍ਰਮਤਾ ਫੇਰਿ ॥੩॥

    因此,他在八十四万个尤尼斯中徘徊。

  15. ਏਕੈ ਜਾਲਿ ਫਹਾਏ ਪੰਖੀ ॥

    一切众生和飞鸟都被摩耶困在了她的妄想网中。

  16. ਰਸਿ ਰਸਿ ਭੋਗ ਕਰਹਿ ਬਹੁ ਰੰਗੀ ॥

    人类通过品尝来享受多种乐趣。

  17. ਕਹੁ ਨਾਨਕ ਜਿਸੁ ਭਏ ਕ੍ਰਿਪਾਲ ॥ ਗੁਰਿ ਪੂਰੈ ਤਾ ਕੇ ਕਾਟੇ ਜਾਲ ॥੪॥੧੩॥੮੨॥

    纳纳克说,完美的古鲁已经为那些得到主慈悲的人剪断了绳索。||4||13||82||

  18. ਗਉੜੀ ਗੁਆਰੇਰੀ ਮਹਲਾ ੫ ॥

    高迪瓜雷里马赫拉 5

  19. ਤਉ ਕਿਰਪਾ ਤੇ ਮਾਰਗੁ ਪਾਈਐ ॥

    天啊! 因你的恩典,生命的道路得以找到。

  20. ਪ੍ਰਭ ਕਿਰਪਾ ਤੇ ਨਾਮੁ ਧਿਆਈਐ ॥

    借着主的恩典,Naam 被默想。

  21. ਪ੍ਰਭ ਕਿਰਪਾ ਤੇ ਬੰਧਨ ਛੁਟੈ ॥

    靠着主的恩典,受造物从束缚中获得自由。

  22. ਤਉ ਕਿਰਪਾ ਤੇ ਹਉਮੈ ਤੁਟੈ ॥੧॥

    天啊! 借着你的恩典,自我消失了。 1॥

  23. ਤੁਮ ਲਾਵਹੁ ਤਉ ਲਾਗਹ ਸੇਵ ॥

    天啊 ! 如果您让我参与您的服务,那么只有我参与您的服务奉献。

  24. ਹਮ ਤੇ ਕਛੂ ਨ ਹੋਵੈ ਦੇਵ ॥੧॥ ਰਹਾਉ ॥

    嘿,天哪! 自己什么都做不了。 1॥ 停留

  25. ਤੁਧੁ ਭਾਵੈ ਤਾ ਗਾਵਾ ਬਾਣੀ ॥

    天啊 ! 如果你愿意,我可以唱你的声音。

  26. ਤੁਧੁ ਭਾਵੈ ਤਾ ਸਚੁ ਵਖਾਣੀ ॥

    天啊! 如果你喜欢,我说实话。

  27. ਤੁਧੁ ਭਾਵੈ ਤਾ ਸਤਿਗੁਰ ਮਇਆ ॥

    大师 的慈悲只有在你喜欢的情况下才会对灵魂产生影响。

  28. ਸਰਬ ਸੁਖਾ ਪ੍ਰਭ ਤੇਰੀ ਦਇਆ ॥੨॥

    我的主啊! 正是因着你的慈悲,灵魂才能得到所有的幸福。 2॥

  29. ਜੋ ਤੁਧੁ ਭਾਵੈ ਸੋ ਨਿਰਮਲ ਕਰਮਾ ॥

    天啊! 无论你认为什么是合适的,那都是纯粹的行动。

  30. ਜੋ ਤੁਧੁ ਭਾਵੈ ਸੋ ਸਚੁ ਧਰਮਾ ॥

    哦,内特! 诱惑你的是真正的宗教。

  31. ਸਰਬ ਨਿਧਾਨ ਗੁਣ ਤੁਮ ਹੀ ਪਾਸਿ ॥

    萨拉布·尼丹 的品质,你是唯一的帕西。

  32. ਤੂੰ ਸਾਹਿਬੁ ਸੇਵਕ ਅਰਦਾਸਿ ॥੩॥

    天啊! 你是我的主人,这是你的仆人在你面前祈祷的。

  33. ਮਨੁ ਤਨੁ ਨਿਰਮਲੁ ਹੋਇ ਹਰਿ ਰੰਗਿ ॥

    在上帝的爱中,身心变得纯洁。

  34. ਸਰਬ ਸੁਖਾ ਪਾਵਉ ਸਤਸੰਗਿ ॥

    所有的幸福都是通过参加萨桑获得的。

  35. ਨਾਮਿ ਤੇਰੈ ਰਹੈ ਮਨੁ ਰਾਤਾ ॥

    天啊! 只愿我的心全神贯注于你的名字。

  36. ਇਹੁ ਕਲਿਆਣੁ ਨਾਨਕ ਕਰਿ ਜਾਤਾ ॥੪॥੧੪॥੮੩॥

    哦那纳克! 我认为他只是福利|॥4॥14॥83॥

  37. ਗਉੜੀ ਗੁਆਰੇਰੀ ਮਹਲਾ ੫ ॥

    高迪瓜雷里马赫拉 5

  38. ਆਨ ਰਸਾ ਜੇਤੇ ਤੈ ਚਾਖੇ ॥

    哦,我的生命! 除了哈利拉萨,你尝到的所有果汁,

  39. ਨਿਮਖ ਨ ਤ੍ਰਿਸਨਾ ਤੇਰੀ ਲਾਥੇ ॥

    你对他的渴望一刻也没有消失。

  40. ਹਰਿ ਰਸ ਕਾ ਤੂੰ ਚਾਖਹਿ ਸਾਦੁ ॥

    如果你尝到了哈利拉萨的甜味

  41. ਚਾਖਤ ਹੋਇ ਰਹਹਿ ਬਿਸਮਾਦੁ ॥੧॥

    你会惊讶地品尝它。 , 1

  42. ਅੰਮ੍ਰਿਤੁ ਰਸਨਾ ਪੀਉ ਪਿਆਰੀ ॥

    我亲爱的灵魂啊! 你以 哈利拉萨 的形式喝花蜜。

  43. ਇਹ ਰਸ ਰਾਤੀ ਹੋਇ ਤ੍ਰਿਪਤਾਰੀ ॥੧॥ ਰਹਾਉ ॥

    如果您全神贯注于这种哈利拉萨的味道,您会感到满意。 , 1॥ 停留

  44. ਹੇ ਜਿਹਵੇ ਤੂੰ ਰਾਮ ਗੁਣ ਗਾਉ ॥

    哦,生命! 你赞美罗摩。

  45. ਨਿਮਖ ਨਿਮਖ ਹਰਿ ਹਰਿ ਹਰਿ ਧਿਆਉ ॥

    你时时刻刻都在冥想哈里-帕尔梅什瓦的名字。

  46. ਆਨ ਨ ਸੁਨੀਐ ਕਤਹੂੰ ਜਾਈਐ ॥

    一个人不应该听除哈里-帕梅什瓦的名字以外的任何东西,不应该去任何地方,除了与 萨桑 的公司。

  47. ਸਾਧਸੰਗਤਿ ਵਡਭਾਗੀ ਪਾਈਐ ॥੨॥

    萨桑 带来了好运。 2

  48. ਆਠ ਪਹਰ ਜਿਹਵੇ ਆਰਾਧਿ ॥ ਪਾਰਬ੍ਰਹਮ ਠਾਕੁਰ ਆਗਾਧਿ ॥

    一天二十四小时,哦,舌头,沉思神,深不可测的至高主宰。

  49. ਈਹਾ ਊਹਾ ਸਦਾ ਸੁਹੇਲੀ ॥

    在这里(Ihloka)和那里(Parloka),您将永远快乐。

  50. ਹਰਿ ਗੁਣ ਗਾਵਤ ਰਸਨ ਅਮੋਲੀ ॥੩॥

    哦,生命! 通过赞美主,你将变得无价之宝。 , 3

  51. ਬਨਸਪਤਿ ਮਉਲੀ ਫਲ ਫੁਲ ਪੇਡੇ ॥

    植被是否开花,树木是否开花结果

  52. ਇਹ ਰਸ ਰਾਤੀ ਬਹੁਰਿ ਨ ਛੋਡੇ ॥

    但是全神贯注于哈利拉萨的舌头并没有放弃这个哈利拉萨。

  53. ਆਨ ਨ ਰਸ ਕਸ ਲਵੈ ਨ ਲਾਈ ॥

    没有其他甜美可口的味道可以与之相比。

  54. ਕਹੁ ਨਾਨਕ ਗੁਰ ਭਏ ਹੈ ਸਹਾਈ ॥੪॥੧੫॥੮੪॥

    纳纳克说,古鲁已经成为我的支持。||4||15||84||

  55. ਗਉੜੀ ਗੁਆਰੇਰੀ ਮਹਲਾ ੫ ॥

    高迪瓜雷里马赫拉 5

  56. ਮਨੁ ਮੰਦਰੁ ਤਨੁ ਸਾਜੀ ਬਾਰਿ ॥

    头脑是一座庙宇,身体在它旁边筑成一道堤岸。