Sri Guru Granth Sahib Ji

第 183

  1. ਜਿਸੁ ਸਿਮਰਤ ਡੂਬਤ ਪਾਹਨ ਤਰੇ ॥੩॥

    甚至沉没的石头,即有罪的生物,也崇拜它穿越宇宙的海洋。 3

  2. ਸੰਤ ਸਭਾ ਕਉ ਸਦਾ ਜੈਕਾਰੁ ॥

    我总是向圣徒的聚会鞠躬。

  3. ਹਰਿ ਹਰਿ ਨਾਮੁ ਜਨ ਪ੍ਰਾਨ ਅਧਾਰੁ ॥

    上帝 的名字是圣徒灵魂的基础。

  4. ਕਹੁ ਨਾਨਕ ਮੇਰੀ ਸੁਣੀ ਅਰਦਾਸਿ ॥

    哦那纳克! 主听了我的祷告。

  5. ਸੰਤ ਪ੍ਰਸਾਦਿ ਮੋ ਕਉ ਨਾਮ ਨਿਵਾਸਿ ॥੪॥੨੧॥੯੦॥

    靠着圣徒的恩典,我以上帝的名义得到了居所 4॥21॥90॥

  6. ਗਉੜੀ ਗੁਆਰੇਰੀ ਮਹਲਾ ੫ ॥

    高迪瓜雷里马赫拉 5

  7. ਸਤਿਗੁਰ ਦਰਸਨਿ ਅਗਨਿ ਨਿਵਾਰੀ ॥

    贪爱之火已被萨提古鲁的景象扑灭。

  8. ਸਤਿਗੁਰ ਭੇਟਤ ਹਉਮੈ ਮਾਰੀ ॥

    与 上师 相遇后,自我消失了。

  9. ਸਤਿਗੁਰ ਸੰਗਿ ਨਾਹੀ ਮਨੁ ਡੋਲੈ ॥

    心灵不会在 上师 的陪伴下动摇。

  10. ਅੰਮ੍ਰਿਤ ਬਾਣੀ ਗੁਰਮੁਖਿ ਬੋਲੈ ॥੧॥

    通过古鲁,生物发出甘露语。 1॥

  11. ਸਭੁ ਜਗੁ ਸਾਚਾ ਜਾ ਸਚ ਮਹਿ ਰਾਤੇ ॥

    自从我的心全神贯注于对真理的爱,我看到真理之主居住在整个世界。

  12. ਸੀਤਲ ਸਾਤਿ ਗੁਰ ਤੇ ਪ੍ਰਭ ਜਾਤੇ ॥੧॥ ਰਹਾਉ ॥

    通过上师认识了主,我的心变得冷静和平静。 1॥ 留

  13. ਸੰਤ ਪ੍ਰਸਾਦਿ ਜਪੈ ਹਰਿ ਨਾਉ ॥

    靠着圣徒的恩典,人记住了哈里的名字。

  14. ਸੰਤ ਪ੍ਰਸਾਦਿ ਹਰਿ ਕੀਰਤਨੁ ਗਾਉ ॥

    一个人用圣徒的 普拉萨德 吟唱 哈利 的名声。

  15. ਸੰਤ ਪ੍ਰਸਾਦਿ ਸਗਲ ਦੁਖ ਮਿਟੇ ॥

    借着圣徒的怜悯,人的一切苦难都被除去了。

  16. ਸੰਤ ਪ੍ਰਸਾਦਿ ਬੰਧਨ ਤੇ ਛੁਟੇ ॥੨॥

    借着圣徒的恩典,受造物从束缚(执着和妄想)中获得自由。 2॥

  17. ਸੰਤ ਕ੍ਰਿਪਾ ਤੇ ਮਿਟੇ ਮੋਹ ਭਰਮ ॥

    因圣人的恩宠,执着与幻觉已被根除。

  18. ਸਾਧ ਰੇਣ ਮਜਨ ਸਭਿ ਧਰਮ ॥

    沐浴在圣徒脚下的尘土中,可以获得所有宗教活动的果实。

  19. ਸਾਧ ਕ੍ਰਿਪਾਲ ਦਇਆਲ ਗੋਵਿੰਦੁ ॥

    当圣徒仁慈时,戈文德变得仁慈。

  20. ਸਾਧਾ ਮਹਿ ਇਹ ਹਮਰੀ ਜਿੰਦੁ ॥੩॥

    我的这个生命住在圣徒里面。 3॥

  21. ਕਿਰਪਾ ਨਿਧਿ ਕਿਰਪਾਲ ਧਿਆਵਉ ॥ ਸਾਧਸੰਗਿ ਤਾ ਬੈਠਣੁ ਪਾਵਉ ॥

    冥想慈悲的主,慈悲的宝藏,我在圣徒的集会中获得了一席之地。

  22. ਮੋਹਿ ਨਿਰਗੁਣ ਕਉ ਪ੍ਰਭਿ ਕੀਨੀ ਦਇਆ ॥

    哦那纳克! 当主怜悯我的善良

  23. ਸਾਧਸੰਗਿ ਨਾਨਕ ਨਾਮੁ ਲਇਆ ॥੪॥੨੨॥੯੧॥

    所以我在圣徒大会中做了 纳姆·西姆兰 4॥22॥91

  24. ਗਉੜੀ ਗੁਆਰੇਰੀ ਮਹਲਾ ੫ ॥

    高迪瓜雷里马赫拉 5

  25. ਸਾਧਸੰਗਿ ਜਪਿਓ ਭਗਵੰਤੁ ॥

    我在圣徒聚会中一起敬拜上帝。

  26. ਕੇਵਲ ਨਾਮੁ ਦੀਓ ਗੁਰਿ ਮੰਤੁ ॥

    上师给我的只是名义上的咒语。

  27. ਤਜਿ ਅਭਿਮਾਨ ਭਏ ਨਿਰਵੈਰ ॥

    放弃了自我,我变得没有人情味。

  28. ਆਠ ਪਹਰ ਪੂਜਹੁ ਗੁਰ ਪੈਰ ॥੧॥

    一天中的八小时崇拜古鲁的脚。 1॥

  29. ਅਬ ਮਤਿ ਬਿਨਸੀ ਦੁਸਟ ਬਿਗਾਨੀ ॥

    然后我的外星人邪恶的智慧被摧毁了。”

  30. ਜਬ ਤੇ ਸੁਣਿਆ ਹਰਿ ਜਸੁ ਕਾਨੀ ॥੧॥ ਰਹਾਉ ॥

    自从我用耳朵听到了哈里的荣耀。 1॥ 敬请关注

  31. ਸਹਜ ਸੂਖ ਆਨੰਦ ਨਿਧਾਨ ॥

    主,是自发快乐和喜悦的宝库的保护者,

  32. ਰਾਖਨਹਾਰ ਰਖਿ ਲੇਇ ਨਿਦਾਨ ॥

    最后会救我。

  33. ਦੂਖ ਦਰਦ ਬਿਨਸੇ ਭੈ ਭਰਮ ॥

    我的悲伤、痛苦、恐惧和幻想都消失了。

  34. ਆਵਣ ਜਾਣ ਰਖੇ ਕਰਿ ਕਰਮ ॥੨॥

    主仁慈地保护我免于生死之交。 2॥

  35. ਪੇਖੈ ਬੋਲੈ ਸੁਣੈ ਸਭੁ ਆਪਿ ॥

    主自己看见、说话和听见一切。

  36. ਸਦਾ ਸੰਗਿ ਤਾ ਕਉ ਮਨ ਜਾਪਿ ॥

    哦,我的心! 永远敬拜永远与你同在的主。

  37. ਸੰਤ ਪ੍ਰਸਾਦਿ ਭਇਓ ਪਰਗਾਸੁ ॥

    靠着圣徒的恩典,主之光的光已在我心中亮起。

  38. ਪੂਰਿ ਰਹੇ ਏਕੈ ਗੁਣਤਾਸੁ ॥੩॥

    一位神,品质的宝库,正在四处传播。 3

  39. ਕਹਤ ਪਵਿਤ੍ਰ ਸੁਣਤ ਪੁਨੀਤ ॥ ਗੁਣ ਗੋਵਿੰਦ ਗਾਵਹਿ ਨਿਤ ਨੀਤ ॥

    说的人是纯洁的,听的人是神圣的,永远歌唱宇宙之主的荣耀赞美诗。

  40. ਕਹੁ ਨਾਨਕ ਜਾ ਕਉ ਹੋਹੁ ਕ੍ਰਿਪਾਲ ॥

    哦那纳克! 上帝怜悯的人,

  41. ਤਿਸੁ ਜਨ ਕੀ ਸਭ ਪੂਰਨ ਘਾਲ ॥੪॥੨੩॥੯੨॥

    对那个生物的崇拜变得完整 4॥23॥92

  42. ਗਉੜੀ ਗੁਆਰੇਰੀ ਮਹਲਾ ੫ ॥

    高迪瓜雷里马赫拉 5

  43. ਬੰਧਨ ਤੋੜਿ ਬੋਲਾਵੈ ਰਾਮੁ ॥

    大师 打破了执着和妄想的束缚,让一个男人扮演了 拉玛 的 西姆兰。

  44. ਮਨ ਮਹਿ ਲਾਗੈ ਸਾਚੁ ਧਿਆਨੁ ॥ ਮਿਟਹਿ ਕਲੇਸ ਸੁਖੀ ਹੋਇ ਰਹੀਐ ॥

    当心灵专注于冥想真主时,痛苦被消除,一个人安宁地居住。

  45. ਐਸਾ ਦਾਤਾ ਸਤਿਗੁਰੁ ਕਹੀਐ ॥੧॥

    只有这样的给予者才被称为 大师。 1॥

  46. ਸੋ ਸੁਖਦਾਤਾ ਜਿ ਨਾਮੁ ਜਪਾਵੈ ॥

    他是唯一的幸福给予者,他造就了一个人来唱颂主的名字。

  47. ਕਰਿ ਕਿਰਪਾ ਤਿਸੁ ਸੰਗਿ ਮਿਲਾਵੈ ॥੧॥ ਰਹਾਉ ॥

    并善意地与他融合。 1॥ 留

  48. ਜਿਸੁ ਹੋਇ ਦਇਆਲੁ ਤਿਸੁ ਆਪਿ ਮਿਲਾਵੈ ॥

    上帝对他仁慈的人,他将他与上师合并。

  49. ਸਰਬ ਨਿਧਾਨ ਗੁਰੂ ਤੇ ਪਾਵੈ ॥

    他从上师那里得到所有的储备和所有的财富。

  50. ਆਪੁ ਤਿਆਗਿ ਮਿਟੈ ਆਵਣ ਜਾਣਾ ॥

    放弃自我的人,他的生死轮回消失了。

  51. ਸਾਧ ਕੈ ਸੰਗਿ ਪਾਰਬ੍ਰਹਮੁ ਪਛਾਣਾ ॥੨॥

    他通过圣徒的联想来认识上帝。 2

  52. ਜਨ ਊਪਰਿ ਪ੍ਰਭ ਭਏ ਦਇਆਲ ॥

    主一直怜悯他的仆人。