Sri Guru Granth Sahib Ji

第 189

  1. ਸੰਤ ਪ੍ਰਸਾਦਿ ਜਨਮ ਮਰਣ ਤੇ ਛੋਟ ॥੧॥

    借着圣徒的恩典,一个人从生死中获得自由。 1॥

  2. ਸੰਤ ਕਾ ਦਰਸੁ ਪੂਰਨ ਇਸਨਾਨੁ ॥

    圣人的达山( 看那个人)是一个完整的朝圣浴。

  3. ਸੰਤ ਕ੍ਰਿਪਾ ਤੇ ਜਪੀਐ ਨਾਮੁ ॥੧॥ ਰਹਾਉ ॥

    哈里南 被圣徒的恩典所唱诵。 1॥ 留

  4. ਸੰਤ ਕੈ ਸੰਗਿ ਮਿਟਿਆ ਅਹੰਕਾਰੁ ॥

    人的自我被圣徒的陪伴抹去。

  5. ਦ੍ਰਿਸਟਿ ਆਵੈ ਸਭੁ ਏਕੰਕਾਰੁ ॥੨॥

    然后在任何地方都只能看到一位上帝。 2

  6. ਸੰਤ ਸੁਪ੍ਰਸੰਨ ਆਏ ਵਸਿ ਪੰਚਾ ॥

    由于圣徒的快乐,五恶(欲、嗔、贪、痴、我)得到控制。

  7. ਅੰਮ੍ਰਿਤੁ ਨਾਮੁ ਰਿਦੈ ਲੈ ਸੰਚਾ ॥੩॥

    人以甘露之名积心。 3

  8. ਕਹੁ ਨਾਨਕ ਜਾ ਕਾ ਪੂਰਾ ਕਰਮ ॥

    哦那纳克! 谁的运气是满的,

  9. ਤਿਸੁ ਭੇਟੇ ਸਾਧੂ ਕੇ ਚਰਨ ॥੪॥੪੬॥੧੧੫॥

    他摸着圣徒的脚。 4 46 115

  10. ਗਉੜੀ ਮਹਲਾ ੫ ॥

    高迪玛哈拉 5

  11. ਹਰਿ ਗੁਣ ਜਪਤ ਕਮਲੁ ਪਰਗਾਸੈ ॥

    心莲因荣耀主而膨胀。

  12. ਹਰਿ ਸਿਮਰਤ ਤ੍ਰਾਸ ਸਭ ਨਾਸੈ ॥੧॥

    通过敬拜主,所有的恐惧都被消除了。 1॥

  13. ਸਾ ਮਤਿ ਪੂਰੀ ਜਿਤੁ ਹਰਿ ਗੁਣ ਗਾਵੈ ॥

    他是充满思想的人,通过他歌唱上帝的荣耀。

  14. ਵਡੈ ਭਾਗਿ ਸਾਧੂ ਸੰਗੁ ਪਾਵੈ ॥੧॥ ਰਹਾਉ ॥

    圣人的陪伴只能靠运气。 1 停留

  15. ਸਾਧਸੰਗਿ ਪਾਈਐ ਨਿਧਿ ਨਾਮਾ ॥

    通过圣徒的联系,一个人获得了名誉和财富。

  16. ਸਾਧਸੰਗਿ ਪੂਰਨ ਸਭਿ ਕਾਮਾ ॥੨॥

    在圣人的陪伴下,所有的工作都会成功。 2

  17. ਹਰਿ ਕੀ ਭਗਤਿ ਜਨਮੁ ਪਰਵਾਣੁ ॥

    一个人的诞生是通过敬拜上帝而成功的。

  18. ਗੁਰ ਕਿਰਪਾ ਤੇ ਨਾਮੁ ਵਖਾਣੁ ॥੩॥

    在古鲁的恩典下,主的名字变成了西姆兰。 3

  19. ਕਹੁ ਨਾਨਕ ਸੋ ਜਨੁ ਪਰਵਾਨੁ ॥

    哦那纳克! 他在法庭上被接受了。”

  20. ਜਾ ਕੈ ਰਿਦੈ ਵਸੈ ਭਗਵਾਨੁ ॥੪॥੪੭॥੧੧੬॥

    上帝居住在他心中的人。 4 47 116

  21. ਗਉੜੀ ਮਹਲਾ ੫ ॥

    高迪玛哈拉 5

  22. ਏਕਸੁ ਸਿਉ ਜਾ ਕਾ ਮਨੁ ਰਾਤਾ ॥

    一个全神贯注于独一上帝之爱的人,

  23. ਵਿਸਰੀ ਤਿਸੈ ਪਰਾਈ ਤਾਤਾ ॥੧॥

    他忘记了嫉妒别人。 1

  24. ਬਿਨੁ ਗੋਬਿੰਦ ਨ ਦੀਸੈ ਕੋਈ ॥

    除了戈文德,他没有看到任何人。

  25. ਕਰਨ ਕਰਾਵਨ ਕਰਤਾ ਸੋਈ ॥੧॥ ਰਹਾਉ ॥

    他开始意识到世界的执行者是一切的执行者,也是使这一切发生在众生身上的人。 1॥ 敬请关注

  26. ਮਨਹਿ ਕਮਾਵੈ ਮੁਖਿ ਹਰਿ ਹਰਿ ਬੋਲੈ ॥

    专注于做 纳姆-西姆兰 的仪轨,并不断用嘴说 上帝 的名字的人,

  27. ਸੋ ਜਨੁ ਇਤ ਉਤ ਕਤਹਿ ਨ ਡੋਲੈ ॥੨॥

    他不会在世界任何地方蹒跚而行。 2

  28. ਜਾ ਕੈ ਹਰਿ ਧਨੁ ਸੋ ਸਚ ਸਾਹੁ ॥

    以哈里的名义拥有财富的人,他是一个真正的放债人。

  29. ਗੁਰਿ ਪੂਰੈ ਕਰਿ ਦੀਨੋ ਵਿਸਾਹੁ ॥੩॥

    完整的大师已经取得了他的声誉。 3

  30. ਜੀਵਨ ਪੁਰਖੁ ਮਿਲਿਆ ਹਰਿ ਰਾਇਆ ॥

    他找到了生命之人上帝。

  31. ਕਹੁ ਨਾਨਕ ਪਰਮ ਪਦੁ ਪਾਇਆ ॥੪॥੪੮॥੧੧੭॥

    哦那纳克! 这样他就达到了至高无上的地位。 4 48 117

  32. ਗਉੜੀ ਮਹਲਾ ੫ ॥

    高迪玛哈拉 5

  33. ਨਾਮੁ ਭਗਤ ਕੈ ਪ੍ਰਾਨ ਅਧਾਰੁ ॥

    主的名是祂奉献者生活的基础。

  34. ਨਾਮੋ ਧਨੁ ਨਾਮੋ ਬਿਉਹਾਰੁ ॥੧॥

    名字就是他的财富,名字就是他的事业。 1॥

  35. ਨਾਮ ਵਡਾਈ ਜਨੁ ਸੋਭਾ ਪਾਏ ॥

    通过名字,奉献者得到赞美和恩典。

  36. ਕਰਿ ਕਿਰਪਾ ਜਿਸੁ ਆਪਿ ਦਿਵਾਏ ॥੧॥ ਰਹਾਉ ॥

    但这个名字只有主亲自赐给他的人才能接受。 1॥ 留

  37. ਨਾਮੁ ਭਗਤ ਕੈ ਸੁਖ ਅਸਥਾਨੁ ॥

    名字 是奉献者幸福与和平的居所。

  38. ਨਾਮ ਰਤੁ ਸੋ ਭਗਤੁ ਪਰਵਾਨੁ ॥੨॥

    仍然全神贯注于 名字 的奉献者被接受。 2

  39. ਹਰਿ ਕਾ ਨਾਮੁ ਜਨ ਕਉ ਧਾਰੈ ॥

    哈里的名字为他的仆人提供了支持。

  40. ਸਾਸਿ ਸਾਸਿ ਜਨੁ ਨਾਮੁ ਸਮਾਰੈ ॥੩॥

    随着呼吸和呼吸,上帝的仆人不断吟唱纳姆-西姆兰。 3

  41. ਕਹੁ ਨਾਨਕ ਜਿਸੁ ਪੂਰਾ ਭਾਗੁ ॥

    哦那纳克! 运气好的人,

  42. ਨਾਮ ਸੰਗਿ ਤਾ ਕਾ ਮਨੁ ਲਾਗੁ ॥੪॥੪੯॥੧੧੮॥

    他的心思全在这个名字上。 4 49 118

  43. ਗਉੜੀ ਮਹਲਾ ੫ ॥

    高迪玛哈拉 5

  44. ਸੰਤ ਪ੍ਰਸਾਦਿ ਹਰਿ ਨਾਮੁ ਧਿਆਇਆ ॥

    自从我默想主的名以来,靠着圣徒的恩典,

  45. ਤਬ ਤੇ ਧਾਵਤੁ ਮਨੁ ਤ੍ਰਿਪਤਾਇਆ ॥੧॥

    从那时起,我对恶习的思绪已经得到满足。 1॥

  46. ਸੁਖ ਬਿਸ੍ਰਾਮੁ ਪਾਇਆ ਗੁਣ ਗਾਇ ॥

    通过赞美主,我在幸福中找到了安息。

  47. ਸ੍ਰਮੁ ਮਿਟਿਆ ਮੇਰੀ ਹਤੀ ਬਲਾਇ ॥੧॥ ਰਹਾਉ ॥

    我的痛苦消失了,我的恶行恶魔被摧毁了。 1॥ 停留

  48. ਚਰਨ ਕਮਲ ਅਰਾਧਿ ਭਗਵੰਤਾ ॥

    嘿兄弟! 默想主的莲花足。

  49. ਹਰਿ ਸਿਮਰਨ ਤੇ ਮਿਟੀ ਮੇਰੀ ਚਿੰਤਾ ॥੨॥

    通过对 哈利做 西姆兰,我的担忧消失了。 2

  50. ਸਭ ਤਜਿ ਅਨਾਥੁ ਏਕ ਸਰਣਿ ਆਇਓ ॥

    我已弃绝所有孤儿,投靠一位神。

  51. ਊਚ ਅਸਥਾਨੁ ਤਬ ਸਹਜੇ ਪਾਇਓ ॥੩॥

    从那时起,我很容易获得最高职位。 3

  52. ਦੂਖੁ ਦਰਦੁ ਭਰਮੁ ਭਉ ਨਸਿਆ ॥

    我的悲伤、痛苦、幻想和恐惧都消失了。

  53. ਕਰਣਹਾਰੁ ਨਾਨਕ ਮਨਿ ਬਸਿਆ ॥੪॥੫੦॥੧੧੯॥

    哦那纳克! 造物主已经住在心中。 4 50 119

  54. ਗਉੜੀ ਮਹਲਾ ੫ ॥

    高迪玛哈拉 5

  55. ਕਰ ਕਰਿ ਟਹਲ ਰਸਨਾ ਗੁਣ ਗਾਵਉ ॥

    我用双手侍奉主,用口赞美他。