Sri Guru Granth Sahib Ji

第 192

  1. ਗਉੜੀ ਮਹਲਾ ੫ ॥

    高迪玛哈拉 5

  2. ਗੁਰ ਕਾ ਸਬਦੁ ਰਾਖੁ ਮਨ ਮਾਹਿ ॥

    把古鲁的话牢记在心。

  3. ਨਾਮੁ ਸਿਮਰਿ ਚਿੰਤਾ ਸਭ ਜਾਹਿ ॥੧॥

    念诵主名,一切烦恼都烟消云散。 1

  4. ਬਿਨੁ ਭਗਵੰਤ ਨਾਹੀ ਅਨ ਕੋਇ ॥

    除了上帝,没有其他受造物。

  5. ਮਾਰੈ ਰਾਖੈ ਏਕੋ ਸੋਇ ॥੧॥ ਰਹਾਉ ॥

    只有一位神保护和毁灭生物。 1॥ 敬请关注

  6. ਗੁਰ ਕੇ ਚਰਣ ਰਿਦੈ ਉਰਿ ਧਾਰਿ ॥

    把上师的脚放在心里。

  7. ਅਗਨਿ ਸਾਗਰੁ ਜਪਿ ਉਤਰਹਿ ਪਾਰਿ ॥੨॥

    记住上帝,你就会越过火海。 2

  8. ਗੁਰ ਮੂਰਤਿ ਸਿਉ ਲਾਇ ਧਿਆਨੁ ॥

    通过禅修上师的形象

  9. ਈਹਾ ਊਹਾ ਪਾਵਹਿ ਮਾਨੁ ॥੩॥

    你会在来世得到极大的尊重。 3

  10. ਸਗਲ ਤਿਆਗਿ ਗੁਰ ਸਰਣੀ ਆਇਆ ॥

    哦那纳克! 舍弃一切,皈依上师。

  11. ਮਿਟੇ ਅੰਦੇਸੇ ਨਾਨਕ ਸੁਖੁ ਪਾਇਆ ॥੪॥੬੧॥੧੩੦॥

    他的烦恼消失了,获得了精神上的快乐 4॥61॥130

  12. ਗਉੜੀ ਮਹਲਾ ੫ ॥

    高迪玛哈拉 5

  13. ਜਿਸੁ ਸਿਮਰਤ ਦੂਖੁ ਸਭੁ ਜਾਇ ॥

    谁的西姆兰消除了所有的悲伤

  14. ਨਾਮੁ ਰਤਨੁ ਵਸੈ ਮਨਿ ਆਇ ॥੧॥

    并且名字-宝石 来到并且安定在头脑中。 1

  15. ਜਪਿ ਮਨ ਮੇਰੇ ਗੋਵਿੰਦ ਕੀ ਬਾਣੀ ॥

    哦,我的心! 通过吟唱那个戈文德的声音。

  16. ਸਾਧੂ ਜਨ ਰਾਮੁ ਰਸਨ ਵਖਾਣੀ ॥੧॥ ਰਹਾਉ ॥

    圣人继续用自己的热情来荣耀罗摩。 1॥ 敬请关注

  17. ਇਕਸੁ ਬਿਨੁ ਨਾਹੀ ਦੂਜਾ ਕੋਇ ॥

    世上除独一神外别无他物。

  18. ਜਾ ਕੀ ਦ੍ਰਿਸਟਿ ਸਦਾ ਸੁਖੁ ਹੋਇ ॥੨॥

    幸福总是通过他的恩典获得。 2

  19. ਸਾਜਨੁ ਮੀਤੁ ਸਖਾ ਕਰਿ ਏਕੁ ॥

    哦,我的心! 让一位上帝成为你的朋友、朋友和伴侣。

  20. ਹਰਿ ਹਰਿ ਅਖਰ ਮਨ ਮਹਿ ਲੇਖੁ ॥੩॥

    将哈利-上帝的赞美信写在心中。 3

  21. ਰਵਿ ਰਹਿਆ ਸਰਬਤ ਸੁਆਮੀ ॥

    这个世界的主宰无处不在。

  22. ਗੁਣ ਗਾਵੈ ਨਾਨਕੁ ਅੰਤਰਜਾਮੀ ॥੪॥੬੨॥੧੩੧॥

    哦那纳克! 他不断地歌颂内在的主。 4

  23. ਗਉੜੀ ਮਹਲਾ ੫ ॥

    高迪玛哈拉 5

  24. ਭੈ ਮਹਿ ਰਚਿਓ ਸਭੁ ਸੰਸਾਰਾ ॥

    整个世界(一个或另一个)仍然埋在恐惧中。

  25. ਤਿਸੁ ਭਉ ਨਾਹੀ ਜਿਸੁ ਨਾਮੁ ਅਧਾਰਾ ॥੧॥

    拥有神名基础的人,他无所畏惧。 1॥

  26. ਭਉ ਨ ਵਿਆਪੈ ਤੇਰੀ ਸਰਣਾ ॥

    天啊 ! 投靠你的人是无所畏惧的。

  27. ਜੋ ਤੁਧੁ ਭਾਵੈ ਸੋਈ ਕਰਣਾ ॥੧॥ ਰਹਾਉ ॥

    天啊 ! 你做你喜欢的事。 1॥ 敬请关注

  28. ਸੋਗ ਹਰਖ ਮਹਿ ਆਵਣ ਜਾਣਾ ॥

    人在快乐和悲伤中出生和死亡。

  29. ਤਿਨਿ ਸੁਖੁ ਪਾਇਆ ਜੋ ਪ੍ਰਭ ਭਾਣਾ ॥੨॥

    但那些取悦上帝的人,他们会找到属灵的快乐。 2

  30. ਅਗਨਿ ਸਾਗਰੁ ਮਹਾ ਵਿਆਪੈ ਮਾਇਆ ॥

    这个世界是渴望之火的海洋,玛雅继续影响着人们。

  31. ਸੇ ਸੀਤਲ ਜਿਨ ਸਤਿਗੁਰੁ ਪਾਇਆ ॥੩॥

    已证悟上师之人,虽身在摩耶,亦安然无恙。 3

  32. ਰਾਖਿ ਲੇਇ ਪ੍ਰਭੁ ਰਾਖਨਹਾਰਾ ॥

    哦,保护神! 保护我们

  33. ਕਹੁ ਨਾਨਕ ਕਿਆ ਜੰਤ ਵਿਚਾਰਾ ॥੪॥੬੩॥੧੩੨॥

    哦那纳克! 一个可怜的生物能做些什么来逃避恐惧? , 4 63॥ 132॥

  34. ਗਉੜੀ ਮਹਲਾ ੫ ॥

    高迪玛哈拉 5

  35. ਤੁਮਰੀ ਕ੍ਰਿਪਾ ਤੇ ਜਪੀਐ ਨਾਉ ॥

    天啊 ! 名字记忆 只能通过你的恩典来完成。

  36. ਤੁਮਰੀ ਕ੍ਰਿਪਾ ਤੇ ਦਰਗਹ ਥਾਉ ॥੧॥

    生灵在你的宫廷中得到尊重是因为你的恩典。 1॥

  37. ਤੁਝ ਬਿਨੁ ਪਾਰਬ੍ਰਹਮ ਨਹੀ ਕੋਇ ॥

    哦主上帝! (世界上)除了你之外没有其他人。

  38. ਤੁਮਰੀ ਕ੍ਰਿਪਾ ਤੇ ਸਦਾ ਸੁਖੁ ਹੋਇ ॥੧॥ ਰਹਾਉ ॥

    幸福总是由你的恩典获得。 1॥ 敬请关注

  39. ਤੁਮ ਮਨਿ ਵਸੇ ਤਉ ਦੂਖੁ ਨ ਲਾਗੈ ॥

    哦,塔库尔! 如果你在心里安定下来,那么这个生物就不会感到痛苦。

  40. ਤੁਮਰੀ ਕ੍ਰਿਪਾ ਤੇ ਭ੍ਰਮੁ ਭਉ ਭਾਗੈ ॥੨॥

    借着你的恩典,困惑和恐惧消失了。 2

  41. ਪਾਰਬ੍ਰਹਮ ਅਪਰੰਪਰ ਸੁਆਮੀ ॥

    无与伦比的超梵主啊!

  42. ਸਗਲ ਘਟਾ ਕੇ ਅੰਤਰਜਾਮੀ ॥੩॥

    世界之主啊! 你是每个人心中的知晓者。 3

  43. ਕਰਉ ਅਰਦਾਸਿ ਅਪਨੇ ਸਤਿਗੁਰ ਪਾਸਿ ॥

    我在我的 大师 面前请求 那纳克

  44. ਨਾਨਕ ਨਾਮੁ ਮਿਲੈ ਸਚੁ ਰਾਸਿ ॥੪॥੬੪॥੧੩੩॥

    愿我接受真理之名之都的馈赠。 4 64 133

  45. ਗਉੜੀ ਮਹਲਾ ੫ ॥

    高迪玛哈拉 5

  46. ਕਣ ਬਿਨਾ ਜੈਸੇ ਥੋਥਰ ਤੁਖਾ ॥

    没有谷物的稻草是无效的,

  47. ਨਾਮ ਬਿਹੂਨ ਸੂਨੇ ਸੇ ਮੁਖਾ ॥੧॥

    同样的,那张脸是空的,是无名的。 1॥

  48. ਹਰਿ ਹਰਿ ਨਾਮੁ ਜਪਹੁ ਨਿਤ ਪ੍ਰਾਣੀ ॥

    凡人啊! 始终保持高呼哈利 上帝 的名字。

  49. ਨਾਮ ਬਿਹੂਨ ਧ੍ਰਿਗੁ ਦੇਹ ਬਿਗਾਨੀ ॥੧॥ ਰਹਾਉ ॥

    没有主的名字,这个身体将被诅咒,变得陌生。 1॥ 敬请关注

  50. ਨਾਮ ਬਿਨਾ ਨਾਹੀ ਮੁਖਿ ਭਾਗੁ ॥

    没有 Naam,没有人的脸上显示出好运。

  51. ਭਰਤ ਬਿਹੂਨ ਕਹਾ ਸੋਹਾਗੁ ॥੨॥

    没有丈夫的苏哈格在哪里? , 2

  52. ਨਾਮੁ ਬਿਸਾਰਿ ਲਗੈ ਅਨ ਸੁਆਇ ॥

    忘记名字而从事其他品味的人,

  53. ਤਾ ਕੀ ਆਸ ਨ ਪੂਜੈ ਕਾਇ ॥੩॥

    他的愿望没有一个实现。

  54. ਕਰਿ ਕਿਰਪਾ ਪ੍ਰਭ ਅਪਨੀ ਦਾਤਿ ॥

    那纳克说,主啊! 你善意地赐予你名字的人,

  55. ਨਾਨਕ ਨਾਮੁ ਜਪੈ ਦਿਨ ਰਾਤਿ ॥੪॥੬੫॥੧੩੪॥

    他日夜不停地做你的名字-西姆兰 4॥65॥134