Sri Guru Granth Sahib Ji

第 194

  1. ਗਉੜੀ ਮਹਲਾ ੫ ॥

    高里,第五代古鲁:

  2. ਕਰੈ ਦੁਹਕਰਮ ਦਿਖਾਵੈ ਹੋਰੁ ॥

    他们行恶事,却伪装成另一副样子;

  3. ਰਾਮ ਕੀ ਦਰਗਹ ਬਾਧਾ ਚੋਰੁ ॥੧॥

    但在主的法庭上,他们将被捆绑,像小偷一样被堵住嘴。||1||

  4. ਰਾਮੁ ਰਮੈ ਸੋਈ ਰਾਮਾਣਾ ॥

    那些忆念主的人,属于主。

  5. ਜਲਿ ਥਲਿ ਮਹੀਅਲਿ ਏਕੁ ਸਮਾਣਾ ॥੧॥ ਰਹਾਉ ॥

    唯一的主存在于水、陆地和天空之中。||1||停顿||

  6. ਅੰਤਰਿ ਬਿਖੁ ਮੁਖਿ ਅੰਮ੍ਰਿਤੁ ਸੁਣਾਵੈ ॥

    他们的内心充满毒药,嘴里却宣讲着甘露般的话语。

  7. ਜਮ ਪੁਰਿ ਬਾਧਾ ਚੋਟਾ ਖਾਵੈ ॥੨॥

    在死亡之城被捆绑,他们受到惩罚和鞭打。||2||

  8. ਅਨਿਕ ਪੜਦੇ ਮਹਿ ਕਮਾਵੈ ਵਿਕਾਰ ॥

    他们躲在重重幕后,犯下腐败的行为,

  9. ਖਿਨ ਮਹਿ ਪ੍ਰਗਟ ਹੋਹਿ ਸੰਸਾਰ ॥੩॥

    但在瞬间,他们将暴露于全世界。||3||

  10. ਅੰਤਰਿ ਸਾਚਿ ਨਾਮਿ ਰਸਿ ਰਾਤਾ ॥

    那些内心真实,沉浸在神圣之名(Naam)的甘露精华中的人,

  11. ਨਾਨਕ ਤਿਸੁ ਕਿਰਪਾਲੁ ਬਿਧਾਤਾ ॥੪॥੭੧॥੧੪੦॥

    ——哦,纳anak,主,命运的设计者,对他们慈悲。||4||71||140||

  12. ਗਉੜੀ ਮਹਲਾ ੫ ॥

    高里,第五代古鲁:

  13. ਰਾਮ ਰੰਗੁ ਕਦੇ ਉਤਰਿ ਨ ਜਾਇ ॥

    主的爱永不消退。

  14. ਗੁਰੁ ਪੂਰਾ ਜਿਸੁ ਦੇਇ ਬੁਝਾਇ ॥੧॥

    只有那些被完美的古鲁赋予理解力的人,才能明白。||1||

  15. ਹਰਿ ਰੰਗਿ ਰਾਤਾ ਸੋ ਮਨੁ ਸਾਚਾ ॥

    一个心灵沉浸在主的爱中的人,是真实的。

  16. ਲਾਲ ਰੰਗ ਪੂਰਨ ਪੁਰਖੁ ਬਿਧਾਤਾ ॥੧॥ ਰਹਾਉ ॥

    爱人的爱,命运的设计者,是完美的。||1||停顿||

  17. ਸੰਤਹ ਸੰਗਿ ਬੈਸਿ ਗੁਨ ਗਾਇ ॥

    坐在圣徒的陪伴中,歌颂主的荣耀赞歌。

  18. ਤਾ ਕਾ ਰੰਗੁ ਨ ਉਤਰੈ ਜਾਇ ॥੨॥

    他对爱的色彩永不褪色。||2||

  19. ਬਿਨੁ ਹਰਿ ਸਿਮਰਨ ਸੁਖੁ ਨਹੀ ਪਾਇਆ ॥

    没有冥想和忆念主,就找不到平静。

  20. ਆਨ ਰੰਗ ਫੀਕੇ ਸਭ ਮਾਇਆ ॥੩॥

    所有其他的爱和玛雅的滋味都是平淡而乏味的。||3||

  21. ਗੁਰਿ ਰੰਗੇ ਸੇ ਭਏ ਨਿਹਾਲ ॥

    那些被古鲁的爱所浸染的人,变得快乐。

  22. ਕਹੁ ਨਾਨਕ ਗੁਰ ਭਏ ਹੈ ਦਇਆਲ ॥੪॥੭੨॥੧੪੧॥

    纳anak说,古鲁已经变得慈悲于他们。||4||72||141||

  23. ਗਉੜੀ ਮਹਲਾ ੫ ॥

    高里,第五代古鲁:

  24. ਸਿਮਰਤ ਸੁਆਮੀ ਕਿਲਵਿਖ ਨਾਸੇ ॥

    冥想和忆念主宰,罪恶的错误被抹去,

  25. ਸੂਖ ਸਹਜ ਆਨੰਦ ਨਿਵਾਸੇ ॥੧॥

    一个人开始安住在平静、天上的喜悦和幸福之中。||1||

  26. ਰਾਮ ਜਨਾ ਕਉ ਰਾਮ ਭਰੋਸਾ ॥

    主的谦卑仆人将他们的信念寄托于主。

  27. ਨਾਮੁ ਜਪਤ ਸਭੁ ਮਿਟਿਓ ਅੰਦੇਸਾ ॥੧॥ ਰਹਾਉ ॥

    吟唱神圣之名(Naam),所有的焦虑都被驱散。||1||停顿||

  28. ਸਾਧਸੰਗਿ ਕਛੁ ਭਉ ਨ ਭਰਾਤੀ ॥

    在圣洁的萨德桑格(Saadh Sangat)中,没有恐惧或怀疑。

  29. ਗੁਣ ਗੋਪਾਲ ਗਾਈਅਹਿ ਦਿਨੁ ਰਾਤੀ ॥੨॥

    主的荣耀赞歌在那里日夜歌唱。||2||

  30. ਕਰਿ ਕਿਰਪਾ ਪ੍ਰਭ ਬੰਧਨ ਛੋਟ ॥

    给予他的恩典,神已经把我从束缚中释放出来。

  31. ਚਰਣ ਕਮਲ ਕੀ ਦੀਨੀ ਓਟ ॥੩॥

    他给了我他莲花足的支持。||3||

  32. ਕਹੁ ਨਾਨਕ ਮਨਿ ਭਈ ਪਰਤੀਤਿ ॥ ਨਿਰਮਲ ਜਸੁ ਪੀਵਹਿ ਜਨ ਨੀਤਿ ॥੪॥੭੩॥੧੪੨॥

    纳anak说,信念进入了他仆人的心中,他不断地饮用神圣的赞美。||4||73||142||

  33. ਗਉੜੀ ਮਹਲਾ ੫ ॥

    高里,第五代古鲁:

  34. ਹਰਿ ਚਰਣੀ ਜਾ ਕਾ ਮਨੁ ਲਾਗਾ ॥

    那些将他们的心与主的双脚相连的人

  35. ਦੂਖੁ ਦਰਦੁ ਭ੍ਰਮੁ ਤਾ ਕਾ ਭਾਗਾ ॥੧॥

    ——痛苦、折磨和怀疑都会远离他们。||1||

  36. ਹਰਿ ਧਨ ਕੋ ਵਾਪਾਰੀ ਪੂਰਾ ॥

    那些交易主的财富的人是完美的。

  37. ਜਿਸਹਿ ਨਿਵਾਜੇ ਸੋ ਜਨੁ ਸੂਰਾ ॥੧॥ ਰਹਾਉ ॥

    那些受到主尊敬的人是真正的精神英雄。||1||停顿||

  38. ਜਾ ਕਉ ਭਏ ਕ੍ਰਿਪਾਲ ਗੁਸਾਈ ॥

    那些谦卑的人,宇宙之主向他们展示怜悯,

  39. ਸੇ ਜਨ ਲਾਗੇ ਗੁਰ ਕੀ ਪਾਈ ॥੨॥

    会跪倒在古鲁的脚下。||2||

  40. ਸੂਖ ਸਹਜ ਸਾਂਤਿ ਆਨੰਦਾ ॥

    他们被祝福以和平、天上的幸福、宁静和狂喜;

  41. ਜਪਿ ਜਪਿ ਜੀਵੇ ਪਰਮਾਨੰਦਾ ॥੩॥

    吟唱和冥想,他们生活在至高的幸福中。||3||

  42. ਨਾਮ ਰਾਸਿ ਸਾਧ ਸੰਗਿ ਖਾਟੀ ॥

    在萨德桑格(Saadh Sangat)中,我获得了神圣之名(Naam)的财富。

  43. ਕਹੁ ਨਾਨਕ ਪ੍ਰਭਿ ਅਪਦਾ ਕਾਟੀ ॥੪॥੭੪॥੧੪੩॥

    纳anak说,神已经减轻了我的痛苦。||4||74||143||

  44. ਗਉੜੀ ਮਹਲਾ ੫ ॥

    高里,第五代古鲁:

  45. ਹਰਿ ਸਿਮਰਤ ਸਭਿ ਮਿਟਹਿ ਕਲੇਸ ॥

    冥想和忆念主,所有的痛苦都被消除。

  46. ਚਰਣ ਕਮਲ ਮਨ ਮਹਿ ਪਰਵੇਸ ॥੧॥

    主的莲花足被珍藏在我的心中。||1||

  47. ਉਚਰਹੁ ਰਾਮ ਨਾਮੁ ਲਖ ਬਾਰੀ ॥

    吟唱主的圣名,成千上万次,哦,我亲爱的,

  48. ਅੰਮ੍ਰਿਤ ਰਸੁ ਪੀਵਹੁ ਪ੍ਰਭ ਪਿਆਰੀ ॥੧॥ ਰਹਾਉ ॥

    并深深地饮用神的甘露精华。||1||停顿||

  49. ਸੂਖ ਸਹਜ ਰਸ ਮਹਾ ਅਨੰਦਾ ॥

    和平、天上的幸福、快乐和最大的狂喜被获得;

  50. ਜਪਿ ਜਪਿ ਜੀਵੇ ਪਰਮਾਨੰਦਾ ॥੨॥

    吟唱和冥想,你将生活在至高的幸福中。||2||

  51. ਕਾਮ ਕ੍ਰੋਧ ਲੋਭ ਮਦ ਖੋਏ ॥

    性欲、愤怒、贪婪和自我被消除;

  52. ਸਾਧ ਕੈ ਸੰਗਿ ਕਿਲਬਿਖ ਸਭ ਧੋਏ ॥੩॥

    在萨德桑格(Saadh Sangat)中,所有的罪恶错误都被洗去。||3||

  53. ਕਰਿ ਕਿਰਪਾ ਪ੍ਰਭ ਦੀਨ ਦਇਆਲਾ ॥

    给予你的恩典,哦,神,哦,对谦卑者慈悲。

  54. ਨਾਨਕ ਦੀਜੈ ਸਾਧ ਰਵਾਲਾ ॥੪॥੭੫॥੧੪੪॥

    请祝福纳anak以圣人的脚下的尘土。||4||75||144||