Sri Guru Granth Sahib Ji

第 195

  1. ਗਉੜੀ ਮਹਲਾ ੫ ॥

    高迪玛哈拉 5

  2. ਜਿਸ ਕਾ ਦੀਆ ਪੈਨੈ ਖਾਇ ॥

    哦,妈妈! 穿着上帝赐予的衣服,继续吃他所赐的食物的人,

  3. ਤਿਸੁ ਸਿਉ ਆਲਸੁ ਕਿਉ ਬਨੈ ਮਾਇ ॥੧॥

    一个人不应该懒惰地敬拜那位上帝。 1॥

  4. ਖਸਮੁ ਬਿਸਾਰਿ ਆਨ ਕੰਮਿ ਲਾਗਹਿ ॥

    忘记主夫而忙于其他工作的众生,

  5. ਕਉਡੀ ਬਦਲੇ ਰਤਨੁ ਤਿਆਗਹਿ ॥੧॥ ਰਹਾਉ ॥

    她为了一分钱浪费了宝贵的生命,就像钻石一样。 1॥ 敬请关注

  6. ਪ੍ਰਭੂ ਤਿਆਗਿ ਲਾਗਤ ਅਨ ਲੋਭਾ ॥

    她因离弃主而渴望其他事物。

  7. ਦਾਸਿ ਸਲਾਮੁ ਕਰਤ ਕਤ ਸੋਭਾ ॥੨॥

    但不是主,谁装饰了他的女仆摩耶? , 2

  8. ਅੰਮ੍ਰਿਤ ਰਸੁ ਖਾਵਹਿ ਖਾਨ ਪਾਨ ॥

    男人尝到像花蜜一样的美味食物

  9. ਜਿਨਿ ਦੀਏ ਤਿਸਹਿ ਨ ਜਾਨਹਿ ਸੁਆਨ ॥੩॥

    但是狗不知道提供(这种物质)的人。 3

  10. ਕਹੁ ਨਾਨਕ ਹਮ ਲੂਣ ਹਰਾਮੀ ॥

    那纳克说,上帝啊! 我们(生物)是忘恩负义的盐工。

  11. ਬਖਸਿ ਲੇਹੁ ਪ੍ਰਭ ਅੰਤਰਜਾਮੀ ॥੪॥੭੬॥੧੪੫॥

    内心的主啊! 请原谅我们。 4 76 145

  12. ਗਉੜੀ ਮਹਲਾ ੫ ॥

    高迪玛哈拉 5

  13. ਪ੍ਰਭ ਕੇ ਚਰਨ ਮਨ ਮਾਹਿ ਧਿਆਨੁ ॥

    我的兄弟啊! 在心中默想主的脚。

  14. ਸਗਲ ਤੀਰਥ ਮਜਨ ਇਸਨਾਨੁ ॥੧॥

    因为主脚下的静心,就是所有朝圣之地的沐浴。 1॥

  15. ਹਰਿ ਦਿਨੁ ਹਰਿ ਸਿਮਰਨੁ ਮੇਰੇ ਭਾਈ ॥

    每天做 哈里-帕尔梅什瓦的西姆兰。

  16. ਕੋਟਿ ਜਨਮ ਕੀ ਮਲੁ ਲਹਿ ਜਾਈ ॥੧॥ ਰਹਾਉ ॥

    因为通过做 哈里-帕尔梅什瓦的西姆兰,可以去除千万出生的污垢。 1॥ 敬请关注

  17. ਹਰਿ ਕੀ ਕਥਾ ਰਿਦ ਮਾਹਿ ਬਸਾਈ ॥

    把哈里的故事记在心里的人,

  18. ਮਨ ਬਾਂਛਤ ਸਗਲੇ ਫਲ ਪਾਈ ॥੨॥

    他得到了想要的结果。 2

  19. ਜੀਵਨ ਮਰਣੁ ਜਨਮੁ ਪਰਵਾਨੁ ॥

    他的生、死、生都被接受

  20. ਜਾ ਕੈ ਰਿਦੈ ਵਸੈ ਭਗਵਾਨੁ ॥੩॥

    神住在谁的心里 3॥

  21. ਕਹੁ ਨਾਨਕ ਸੇਈ ਜਨ ਪੂਰੇ ॥

    哦那纳克! 人完整的地方,

  22. ਜਿਨਾ ਪਰਾਪਤਿ ਸਾਧੂ ਧੂਰੇ ॥੪॥੭੭॥੧੪੬॥

    那些得到圣徒脚上灰尘的人。 4॥77॥146॥

  23. ਗਉੜੀ ਮਹਲਾ ੫ ॥

    高迪玛哈拉 5

  24. ਖਾਦਾ ਪੈਨਦਾ ਮੂਕਰਿ ਪਾਇ ॥

    吃穿穿上主的祝福却否认这是主所赐的受造物,

  25. ਤਿਸ ਨੋ ਜੋਹਹਿ ਦੂਤ ਧਰਮਰਾਇ ॥੧॥

    亚姆拉吉 的信使将那个生物保持在他们的视线范围内。 1॥

  26. ਤਿਸੁ ਸਿਉ ਬੇਮੁਖੁ ਜਿਨਿ ਜੀਉ ਪਿੰਡੁ ਦੀਨਾ ॥

    将灵魂和身体赐给人类的上帝,他仍然与它分离。

  27. ਕੋਟਿ ਜਨਮ ਭਰਮਹਿ ਬਹੁ ਜੂਨਾ ॥੧॥ ਰਹਾਉ ॥

    一个与上帝疏远的人,在大多数物种中徘徊数亿。 1॥ 敬请关注

  28. ਸਾਕਤ ਕੀ ਐਸੀ ਹੈ ਰੀਤਿ ॥

    这是一个与神断绝关系的人的生活行为,

  29. ਜੋ ਕਿਛੁ ਕਰੈ ਸਗਲ ਬਿਪਰੀਤਿ ॥੨॥

    无论他做什么,他都会做相反的事情。 2

  30. ਜੀਉ ਪ੍ਰਾਣ ਜਿਨਿ ਮਨੁ ਤਨੁ ਧਾਰਿਆ ॥ ਸੋਈ ਠਾਕੁਰੁ ਮਨਹੁ ਬਿਸਾਰਿਆ ॥੩॥

    谁创造了他的灵魂、灵魂、思想和身体灵魂用他的思想忘记了那位主。 3

  31. ਬਧੇ ਬਿਕਾਰ ਲਿਖੇ ਬਹੁ ਕਾਗਰ ॥

    无神论者的罪孽如此之多,以至于它们被写在许多论文上。

  32. ਨਾਨਕ ਉਧਰੁ ਕ੍ਰਿਪਾ ਸੁਖ ਸਾਗਰ ॥੪॥

    那纳克的祈祷是幸福的海洋啊! 我们保护生物 4

  33. ਪਾਰਬ੍ਰਹਮ ਤੇਰੀ ਸਰਣਾਇ ॥

    哦主上帝! 投靠你的人

  34. ਬੰਧਨ ਕਾਟਿ ਤਰੈ ਹਰਿ ਨਾਇ ॥੧॥ ਰਹਾਉ ਦੂਜਾ ॥੭੮॥੧੪੭॥

    他因哈利之名打破束缚,穿越宇宙之海。 1 敬请关注 78 147

  35. ਗਉੜੀ ਮਹਲਾ ੫ ॥

    高迪玛哈拉 5

  36. ਅਪਨੇ ਲੋਭ ਕਉ ਕੀਨੋ ਮੀਤੁ ॥

    人类因贪婪而将上帝作为他的朋友。

  37. ਸਗਲ ਮਨੋਰਥ ਮੁਕਤਿ ਪਦੁ ਦੀਤੁ ॥੧॥

    上帝满足了他的所有愿望,并授予他拯救的称号。 1॥

  38. ਐਸਾ ਮੀਤੁ ਕਰਹੁ ਸਭੁ ਕੋਇ ॥

    让每个人都以这样的上帝为朋友,

  39. ਜਾ ਤੇ ਬਿਰਥਾ ਕੋਇ ਨ ਹੋਇ ॥੧॥ ਰਹਾਉ ॥

    没有人空手而归。 1॥ 停留

  40. ਅਪੁਨੈ ਸੁਆਇ ਰਿਦੈ ਲੈ ਧਾਰਿਆ ॥

    那个为了自己的自私而把主放在心上的人,

  41. ਦੂਖ ਦਰਦ ਰੋਗ ਸਗਲ ਬਿਦਾਰਿਆ ॥੨॥

    主除去他所有的悲伤和痛苦。 2

  42. ਰਸਨਾ ਗੀਧੀ ਬੋਲਤ ਰਾਮ ॥

    谁的舌头想念出拉姆的名字,

  43. ਪੂਰਨ ਹੋਏ ਸਗਲੇ ਕਾਮ ॥੩॥

    他所有的愿望都实现了。 3

  44. ਅਨਿਕ ਬਾਰ ਨਾਨਕ ਬਲਿਹਾਰਾ ॥

    哦那纳克! 我们在戈宾德牺牲了很多次,

  45. ਸਫਲ ਦਰਸਨੁ ਗੋਬਿੰਦੁ ਹਮਾਰਾ ॥੪॥੭੯॥੧੪੮॥

    我们的 Govinda 是这样的,他的 darshan 给了所有的水果 4॥79॥148

  46. ਗਉੜੀ ਮਹਲਾ ੫ ॥

    高迪玛哈拉 5

  47. ਕੋਟਿ ਬਿਘਨ ਹਿਰੇ ਖਿਨ ਮਾਹਿ ॥

    他的千千万万障碍瞬间消失。

  48. ਹਰਿ ਹਰਿ ਕਥਾ ਸਾਧਸੰਗਿ ਸੁਨਾਹਿ ॥੧॥

    在纯粹的圣徒聚会中聆听哈里的哈里卡塔的人。 1॥

  49. ਪੀਵਤ ਰਾਮ ਰਸੁ ਅੰਮ੍ਰਿਤ ਗੁਣ ਜਾਸੁ ॥

    他喝罗摩的 rasa 并赞美花蜜的品质。

  50. ਜਪਿ ਹਰਿ ਚਰਣ ਮਿਟੀ ਖੁਧਿ ਤਾਸੁ ॥੧॥ ਰਹਾਉ ॥

    通过在哈里的脚上冥想,他的饥饿被消除了。 1 停留

  51. ਸਰਬ ਕਲਿਆਣ ਸੁਖ ਸਹਜ ਨਿਧਾਨ ॥

    他得到了轻松幸福的所有福利和财富。

  52. ਜਾ ਕੈ ਰਿਦੈ ਵਸਹਿ ਭਗਵਾਨ ॥੨॥

    主住在谁的心里。 2