Sri Guru Granth Sahib Ji

第 196

  1. ਅਉਖਧ ਮੰਤ੍ਰ ਤੰਤ ਸਭਿ ਛਾਰੁ ॥

    除了主,所有的药物和咒语都是无用的。

  2. ਕਰਣੈਹਾਰੁ ਰਿਦੇ ਮਹਿ ਧਾਰੁ ॥੩॥

    因此,将造物主放在心中 3॥

  3. ਤਜਿ ਸਭਿ ਭਰਮ ਭਜਿਓ ਪਾਰਬ੍ਰਹਮੁ ॥

    哦那纳克! 摒弃一切幻想,敬拜至尊主

  4. ਕਹੁ ਨਾਨਕ ਅਟਲ ਇਹੁ ਧਰਮੁ ॥੪॥੮੦॥੧੪੯॥

    因为这是阿塔尔佛法 4॥80॥149

  5. ਗਉੜੀ ਮਹਲਾ ੫ ॥

    高迪玛哈拉 5

  6. ਕਰਿ ਕਿਰਪਾ ਭੇਟੇ ਗੁਰ ਸੋਈ ॥

    上帝赐予他恩典的人,他找到了一位上师。

  7. ਤਿਤੁ ਬਲਿ ਰੋਗੁ ਨ ਬਿਆਪੈ ਕੋਈ ॥੧॥

    由于上师的力量,这样的人不会感到任何疾病。 1॥

  8. ਰਾਮ ਰਮਣ ਤਰਣ ਭੈ ਸਾਗਰ ॥

    通过崇拜无所不在的罗摩,世界的可怕海洋得以渡过。

  9. ਸਰਣਿ ਸੂਰ ਫਾਰੇ ਜਮ ਕਾਗਰ ॥੧॥ ਰਹਾਉ ॥

    庇护勇敢的上师,阎摩的账目被毁。 1॥ 停留

  10. ਸਤਿਗੁਰਿ ਮੰਤ੍ਰੁ ਦੀਓ ਹਰਿ ਨਾਮ ॥

    大师 给了我一个咒语,叫 Hari 的名字。

  11. ਇਹ ਆਸਰ ਪੂਰਨ ਭਏ ਕਾਮ ॥੨॥

    通过这个庇护所,我所有的工作都取得了成功。 2

  12. ਜਪ ਤਪ ਸੰਜਮ ਪੂਰੀ ਵਡਿਆਈ ॥ ਗੁਰ ਕਿਰਪਾਲ ਹਰਿ ਭਏ ਸਹਾਈ ॥੩॥

    冥想,苦行,自律和完美的伟大,当仁慈的主,古鲁,成为我的帮助和支持时,都获得了。||3||

  13. ਮਾਨ ਮੋਹ ਖੋਏ ਗੁਰਿ ਭਰਮ ॥

    哦那纳克! 看哪,自尊、执着、痴已被上师摧毁的人,

  14. ਪੇਖੁ ਨਾਨਕ ਪਸਰੇ ਪਾਰਬ੍ਰਹਮ ॥੪॥੮੧॥੧੫੦॥

    那个人到处都有帕拉布拉玛帕布的达山。 4 81 150

  15. ਗਉੜੀ ਮਹਲਾ ੫ ॥

    高迪玛哈拉 5

  16. ਬਿਖੈ ਰਾਜ ਤੇ ਅੰਧੁਲਾ ਭਾਰੀ ॥

    一个盲人胜过一个专横的皇帝。

  17. ਦੁਖਿ ਲਾਗੈ ਰਾਮ ਨਾਮੁ ਚਿਤਾਰੀ ॥੧॥

    因为在痛苦的时候,一个盲人会念诵罗摩的名字。 1॥

  18. ਤੇਰੇ ਦਾਸ ਕਉ ਤੁਹੀ ਵਡਿਆਈ ॥

    天啊 ! 你是你仆人的荣誉和威望。

  19. ਮਾਇਆ ਮਗਨੁ ਨਰਕਿ ਲੈ ਜਾਈ ॥੧॥ ਰਹਾਉ ॥

    玛雅的陶醉将这个生物带到了地狱。 1॥ 敬请关注

  20. ਰੋਗ ਗਿਰਸਤ ਚਿਤਾਰੇ ਨਾਉ ॥

    一个患有疾病的盲人念诵这个名字。

  21. ਬਿਖੁ ਮਾਤੇ ਕਾ ਠਉਰ ਨ ਠਾਉ ॥੨॥

    但是一个沉迷于恶习的恶人,是得不到任何幸福的地方的。 2

  22. ਚਰਨ ਕਮਲ ਸਿਉ ਲਾਗੀ ਪ੍ਰੀਤਿ ॥

    爱主莲花足者,

  23. ਆਨ ਸੁਖਾ ਨਹੀ ਆਵਹਿ ਚੀਤਿ ॥੩॥

    他甚至不冥想其他世俗的快乐。 3

  24. ਸਦਾ ਸਦਾ ਸਿਮਰਉ ਪ੍ਰਭ ਸੁਆਮੀ ॥

    永远崇拜世界之主。

  25. ਮਿਲੁ ਨਾਨਕ ਹਰਿ ਅੰਤਰਜਾਮੀ ॥੪॥੮੨॥੧੫੧॥

    那纳克的祈祷是你内在的主啊! 来见我 4 82 151

  26. ਗਉੜੀ ਮਹਲਾ ੫ ॥

    高迪玛哈拉 5

  27. ਆਠ ਪਹਰ ਸੰਗੀ ਬਟਵਾਰੇ ॥

    八个罢工(五种性恶习)的强盗已经成为我的同伴。

  28. ਕਰਿ ਕਿਰਪਾ ਪ੍ਰਭਿ ਲਏ ਨਿਵਾਰੇ ॥੧॥

    主借着祂的恩典分散(毁灭)了他们。 1

  29. ਐਸਾ ਹਰਿ ਰਸੁ ਰਮਹੁ ਸਭੁ ਕੋਇ ॥

    愿每一个众生都喜欢这样一位强大而强大的主的名字 - 拉萨。

  30. ਸਰਬ ਕਲਾ ਪੂਰਨ ਪ੍ਰਭੁ ਸੋਇ ॥੧॥ ਰਹਾਉ ॥

    无所不在的神。 , 1॥ 停留

  31. ਮਹਾ ਤਪਤਿ ਸਾਗਰ ਸੰਸਾਰ ॥

    性障碍的世界海洋变得非常热。

  32. ਪ੍ਰਭ ਖਿਨ ਮਹਿ ਪਾਰਿ ਉਤਾਰਣਹਾਰ ॥੨॥

    但是主马上就要让这个受造物经历这种嫉妒。 2

  33. ਅਨਿਕ ਬੰਧਨ ਤੋਰੇ ਨਹੀ ਜਾਹਿ ॥

    有许多无法打破的羁绊。

  34. ਸਿਮਰਤ ਨਾਮ ਮੁਕਤਿ ਫਲ ਪਾਹਿ ॥੩॥

    但是通过念诵主的名字,一个人就获得了救恩的果子。 3

  35. ਉਕਤਿ ਸਿਆਨਪ ਇਸ ਤੇ ਕਛੁ ਨਾਹਿ ॥

    哦那纳克! 人不能靠任何策略或聪明来做任何事。

  36. ਕਰਿ ਕਿਰਪਾ ਨਾਨਕ ਗੁਣ ਗਾਹਿ ॥੪॥੮੩॥੧੫੨॥

    天啊 ! 请继续歌唱你的荣耀 4॥83॥152

  37. ਗਉੜੀ ਮਹਲਾ ੫ ॥

    高迪玛哈拉 5

  38. ਥਾਤੀ ਪਾਈ ਹਰਿ ਕੋ ਨਾਮ ॥

    以哈里的名义获得财富的人,

  39. ਬਿਚਰੁ ਸੰਸਾਰ ਪੂਰਨ ਸਭਿ ਕਾਮ ॥੧॥

    他毫不犹豫地在世界上移动,他的所有作品都取得了成功。 1॥

  40. ਵਡਭਾਗੀ ਹਰਿ ਕੀਰਤਨੁ ਗਾਈਐ ॥

    幸运的是,可以唱上帝的赞美诗。

  41. ਪਾਰਬ੍ਰਹਮ ਤੂੰ ਦੇਹਿ ਤ ਪਾਈਐ ॥੧॥ ਰਹਾਉ ॥

    我的至尊主啊! 如果你把赞美的礼物送给我们众生,那么只有我们能得到它。 1॥ 敬请关注

  42. ਹਰਿ ਕੇ ਚਰਣ ਹਿਰਦੈ ਉਰਿ ਧਾਰਿ ॥

    把主的美脚放在心里。

  43. ਭਵ ਸਾਗਰੁ ਚੜਿ ਉਤਰਹਿ ਪਾਰਿ ॥੨॥

    只有登上主脚下的船,才能越过大海。 2

  44. ਸਾਧੂ ਸੰਗੁ ਕਰਹੁ ਸਭੁ ਕੋਇ ॥

    每个生物都应该有圣徒的陪伴,

  45. ਸਦਾ ਕਲਿਆਣ ਫਿਰਿ ਦੂਖੁ ਨ ਹੋਇ ॥੩॥

    从中永远有幸福,不再有悲伤。 3

  46. ਪ੍ਰੇਮ ਭਗਤਿ ਭਜੁ ਗੁਣੀ ਨਿਧਾਨੁ ॥

    哦那纳克! 通过普瑞玛巴克提敬拜主,美德的宝库,

  47. ਨਾਨਕ ਦਰਗਹ ਪਾਈਐ ਮਾਨੁ ॥੪॥੮੪॥੧੫੩॥

    这样,在主的法庭上受到尊重 4॥84॥153

  48. ਗਉੜੀ ਮਹਲਾ ੫ ॥

    高迪玛哈拉 5

  49. ਜਲਿ ਥਲਿ ਮਹੀਅਲਿ ਪੂਰਨ ਹਰਿ ਮੀਤ ॥

    Friend-Lord 在水、地和天空中无所不在。

  50. ਭ੍ਰਮ ਬਿਨਸੇ ਗਾਏ ਗੁਣ ਨੀਤ ॥੧॥

    通过定期敬拜那位主,幻觉就被消除了。 , 1

  51. ਊਠਤ ਸੋਵਤ ਹਰਿ ਸੰਗਿ ਪਹਰੂਆ ॥

    在醒着和睡着的任何时候,主都以保护者的形式与人同在。

  52. ਜਾ ਕੈ ਸਿਮਰਣਿ ਜਮ ਨਹੀ ਡਰੂਆ ॥੧॥ ਰਹਾਉ ॥

    通过敬拜主,一个人就摆脱了对死亡使者的恐惧。 1॥ 敬请关注

  53. ਚਰਣ ਕਮਲ ਪ੍ਰਭ ਰਿਦੈ ਨਿਵਾਸੁ ॥

    主的美足若住在心中,