Sri Guru Granth Sahib Ji

第 197

  1. ਸਗਲ ਦੂਖ ਕਾ ਹੋਇਆ ਨਾਸੁ ॥੨॥

    所有的悲伤和悲伤都会消失。 2

  2. ਆਸਾ ਮਾਣੁ ਤਾਣੁ ਧਨੁ ਏਕ ॥

    一位神是我的希望、威望、力量和财富。

  3. ਸਾਚੇ ਸਾਹ ਕੀ ਮਨ ਮਹਿ ਟੇਕ ॥੩॥

    在我心中,只有真正放债人的支持。 3

  4. ਮਹਾ ਗਰੀਬ ਜਨ ਸਾਧ ਅਨਾਥ ॥

    哦那纳克! 我是上帝圣徒的一个伟大的穷人和孤儿仆人。

  5. ਨਾਨਕ ਪ੍ਰਭਿ ਰਾਖੇ ਦੇ ਹਾਥ ॥੪॥੮੫॥੧੫੪॥

    但是上帝通过伸出手来保护我 4॥85॥154॥

  6. ਗਉੜੀ ਮਹਲਾ ੫ ॥

    高迪玛哈拉 5

  7. ਹਰਿ ਹਰਿ ਨਾਮਿ ਮਜਨੁ ਕਰਿ ਸੂਚੇ ॥

    通过沐浴在 哈里-帕拉梅什瓦尔 之名 (特尔塔) 下,我变得纯洁。

  8. ਕੋਟਿ ਗ੍ਰਹਣ ਪੁੰਨ ਫਲ ਮੂਚੇ ॥੧॥ ਰਹਾਉ ॥

    沐浴在 纳姆泰特 比在千万日食时所做的慈善和慈善带来更多的果实。 1॥ 敬请关注

  9. ਹਰਿ ਕੇ ਚਰਣ ਰਿਦੇ ਮਹਿ ਬਸੇ ॥

    主的美足若住在心中,

  10. ਜਨਮ ਜਨਮ ਕੇ ਕਿਲਵਿਖ ਨਸੇ ॥੧॥

    生生世世的罪孽都被消灭了。 1॥

  11. ਸਾਧਸੰਗਿ ਕੀਰਤਨ ਫਲੁ ਪਾਇਆ ॥

    我得到了在好伴奏唱神的巴詹斯的果实

  12. ਜਮ ਕਾ ਮਾਰਗੁ ਦ੍ਰਿਸਟਿ ਨ ਆਇਆ ॥੨॥

    因此死亡之道是不可见的。 2

  13. ਮਨ ਬਚ ਕ੍ਰਮ ਗੋਵਿੰਦ ਅਧਾਰੁ ॥

    以戈文德之名作为其思想、言行的基础的人,

  14. ਤਾ ਤੇ ਛੁਟਿਓ ਬਿਖੁ ਸੰਸਾਰੁ ॥੩॥

    他穿越了有毒的海洋。 3

  15. ਕਰਿ ਕਿਰਪਾ ਪ੍ਰਭਿ ਕੀਨੋ ਅਪਨਾ ॥

    哦那纳克! 神借着他的恩典使他自己的人

  16. ਨਾਨਕ ਜਾਪੁ ਜਪੇ ਹਰਿ ਜਪਨਾ ॥੪॥੮੬॥੧੫੫॥

    他总是念诵主名,不断地敬拜主。॥4॥86॥155

  17. ਗਉੜੀ ਮਹਲਾ ੫ ॥

    高迪玛哈拉 5

  18. ਪਉ ਸਰਣਾਈ ਜਿਨਿ ਹਰਿ ਜਾਤੇ ॥

    啊生物! 留在那些了解上帝的人的庇护中。

  19. ਮਨੁ ਤਨੁ ਸੀਤਲੁ ਚਰਣ ਹਰਿ ਰਾਤੇ ॥੧॥

    沉浸在主的脚下,身心变得凉爽。 1॥

  20. ਭੈ ਭੰਜਨ ਪ੍ਰਭ ਮਨਿ ਨ ਬਸਾਹੀ ॥

    不把可畏的上帝放在心里的人,

  21. ਡਰਪਤ ਡਰਪਤ ਜਨਮ ਬਹੁਤੁ ਜਾਹੀ ॥੧॥ ਰਹਾਉ ॥

    他的许多出生都在这种恐惧和恐惧中颤抖。 1॥ 敬请关注

  22. ਜਾ ਕੈ ਰਿਦੈ ਬਸਿਓ ਹਰਿ ਨਾਮ ॥

    主的名住在谁的心里,

  23. ਸਗਲ ਮਨੋਰਥ ਤਾ ਕੇ ਪੂਰਨ ਕਾਮ ॥੨॥

    他所有的愿望和工作都得到了满足。 2

  24. ਜਨਮੁ ਜਰਾ ਮਿਰਤੁ ਜਿਸੁ ਵਾਸਿ ॥

    谁在生老死的控制之下

  25. ਸੋ ਸਮਰਥੁ ਸਿਮਰਿ ਸਾਸਿ ਗਿਰਾਸਿ ॥੩॥

    每一次呼吸都要记住全能的主。 3

  26. ਮੀਤੁ ਸਾਜਨੁ ਸਖਾ ਪ੍ਰਭੁ ਏਕ ॥

    哦那纳克! 一位上帝是我们的朋友、同伴和伴侣。

  27. ਨਾਮੁ ਸੁਆਮੀ ਕਾ ਨਾਨਕ ਟੇਕ ॥੪॥੮੭॥੧੫੬॥

    主的名,世界的主,是他唯一的依靠。 4 87 156

  28. ਗਉੜੀ ਮਹਲਾ ੫ ॥

    高迪玛哈拉 5

  29. ਬਾਹਰਿ ਰਾਖਿਓ ਰਿਦੈ ਸਮਾਲਿ ॥

    圣徒们在公共场合与世界打交道时,将戈文德牢记在心。

  30. ਘਰਿ ਆਏ ਗੋਵਿੰਦੁ ਲੈ ਨਾਲਿ ॥੧॥

    回家时,他带着她。 1॥

  31. ਹਰਿ ਹਰਿ ਨਾਮੁ ਸੰਤਨ ਕੈ ਸੰਗਿ ॥

    哈里-帕拉梅什瓦尔 的名字是圣徒的伴侣。

  32. ਮਨੁ ਤਨੁ ਰਾਤਾ ਰਾਮ ਕੈ ਰੰਗਿ ॥੧॥ ਰਹਾਉ ॥

    他的身心仍然全神贯注于罗摩的爱色。 1॥ 敬请关注

  33. ਗੁਰ ਪਰਸਾਦੀ ਸਾਗਰੁ ਤਰਿਆ ॥

    靠着大师的恩典,世界可以跨越海洋

  34. ਜਨਮ ਜਨਮ ਕੇ ਕਿਲਵਿਖ ਸਭਿ ਹਿਰਿਆ ॥੨॥

    并且所有出生后出生的罪孽都被摧毁了。 2

  35. ਸੋਭਾ ਸੁਰਤਿ ਨਾਮਿ ਭਗਵੰਤੁ ॥

    只有以上帝的名义,人才能获得荣耀和美丽。

  36. ਪੂਰੇ ਗੁਰ ਕਾ ਨਿਰਮਲ ਮੰਤੁ ॥੩॥

    圆满上师名咒常清净。 3

  37. ਚਰਣ ਕਮਲ ਹਿਰਦੇ ਮਹਿ ਜਾਪੁ ॥

    心中敬拜主的莲花足。

  38. ਨਾਨਕੁ ਪੇਖਿ ਜੀਵੈ ਪਰਤਾਪੁ ॥੪॥੮੮॥੧੫੭॥

    那纳克,看到那位上帝的荣耀,获得生命 4॥88॥157॥

  39. ਗਉੜੀ ਮਹਲਾ ੫ ॥

    高迪玛哈拉 5

  40. ਧੰਨੁ ਇਹੁ ਥਾਨੁ ਗੋਵਿੰਦ ਗੁਣ ਗਾਏ ॥

    赞美戈文德的地方非常有福。

  41. ਕੁਸਲ ਖੇਮ ਪ੍ਰਭਿ ਆਪਿ ਬਸਾਏ ॥੧॥ ਰਹਾਉ ॥

    主亲自使他们生活在幸福和快乐中(福利)。 1॥ 停留

  42. ਬਿਪਤਿ ਤਹਾ ਜਹਾ ਹਰਿ ਸਿਮਰਨੁ ਨਾਹੀ ॥

    没有对主的敬拜,就会有灾难。

  43. ਕੋਟਿ ਅਨੰਦ ਜਹ ਹਰਿ ਗੁਨ ਗਾਹੀ ॥੧॥

    这里有千千万万的幸福,歌唱上帝的荣耀。 1॥

  44. ਹਰਿ ਬਿਸਰਿਐ ਦੁਖ ਰੋਗ ਘਨੇਰੇ ॥

    大部分的痛苦和疾病都是因为忘记了主而造成的。

  45. ਪ੍ਰਭ ਸੇਵਾ ਜਮੁ ਲਗੈ ਨ ਨੇਰੇ ॥੨॥

    由于献身和侍奉主,太监不会靠近受造物。 2

  46. ਸੋ ਵਡਭਾਗੀ ਨਿਹਚਲ ਥਾਨੁ ॥

    那个地方是幸运和永恒的,

  47. ਜਹ ਜਪੀਐ ਪ੍ਰਭ ਕੇਵਲ ਨਾਮੁ ॥੩॥

    只唱主名的地方。 3

  48. ਜਹ ਜਾਈਐ ਤਹ ਨਾਲਿ ਮੇਰਾ ਸੁਆਮੀ ॥

    无论我走到哪里,我的主人都与我同在。

  49. ਨਾਨਕ ਕਉ ਮਿਲਿਆ ਅੰਤਰਜਾਮੀ ॥੪॥੮੯॥੧੫੮॥

    那纳克找到了至尊主。 4 89 158

  50. ਗਉੜੀ ਮਹਲਾ ੫ ॥

    高迪玛哈拉 5

  51. ਜੋ ਪ੍ਰਾਣੀ ਗੋਵਿੰਦੁ ਧਿਆਵੈ ॥

    冥想戈文达的生物,

  52. ਪੜਿਆ ਅਣਪੜਿਆ ਪਰਮ ਗਤਿ ਪਾਵੈ ॥੧॥

    不管他是有学问的人,还是文盲的人,他都达到了至高无上的境界。 1॥

  53. ਸਾਧੂ ਸੰਗਿ ਸਿਮਰਿ ਗੋਪਾਲ ॥

    嘿兄弟! 通过留在圣徒聚会中做 戈帕尔的西姆兰。

  54. ਬਿਨੁ ਨਾਵੈ ਝੂਠਾ ਧਨੁ ਮਾਲੁ ॥੧॥ ਰਹਾਉ ॥

    因为没有名字,财富和财富都是虚假的。 1॥ 敬请关注