Sri Guru Granth Sahib Ji

第 199

  1. ਸੰਤਸੰਗਿ ਤਹ ਗੋਸਟਿ ਹੋਇ ॥

    在那里,圣唱中讨论了主的故事。

  2. ਕੋਟਿ ਜਨਮ ਕੇ ਕਿਲਵਿਖ ਖੋਇ ॥੨॥

    千千万万的重生之罪也被抹去。 2

  3. ਸਿਮਰਹਿ ਸਾਧ ਕਰਹਿ ਆਨੰਦੁ ॥

    圣徒因记念主而获得极大的喜乐。

  4. ਮਨਿ ਤਨਿ ਰਵਿਆ ਪਰਮਾਨੰਦੁ ॥੩॥

    他的身心仍然沉浸在狂喜中。 3

  5. ਜਿਸਹਿ ਪਰਾਪਤਿ ਹਰਿ ਚਰਣ ਨਿਧਾਨ ॥ ਨਾਨਕ ਦਾਸ ਤਿਸਹਿ ਕੁਰਬਾਨ ॥੪॥੯੫॥੧੬੪॥

    奴仆纳anak向那些获得主双足宝藏的人献祭。||4||95||164||

  6. ਗਉੜੀ ਮਹਲਾ ੫ ॥

    高迪玛哈拉 5

  7. ਸੋ ਕਿਛੁ ਕਰਿ ਜਿਤੁ ਮੈਲੁ ਨ ਲਾਗੈ ॥

    人类啊! 做那个工作,这样你的心就不会有执着和幻觉的渣滓。

  8. ਹਰਿ ਕੀਰਤਨ ਮਹਿ ਏਹੁ ਮਨੁ ਜਾਗੈ ॥੧॥ ਰਹਾਉ ॥

    让你的这颗心在主的赞美诗中清醒。 1॥ 敬请关注

  9. ਏਕੋ ਸਿਮਰਿ ਨ ਦੂਜਾ ਭਾਉ ॥

    人类啊! 西姆兰是一位神的名字,不注意自我。

  10. ਸੰਤਸੰਗਿ ਜਪਿ ਕੇਵਲ ਨਾਉ ॥੧॥

    在伟人的陪伴下,只念名字。 1॥

  11. ਕਰਮ ਧਰਮ ਨੇਮ ਬ੍ਰਤ ਪੂਜਾ ॥

    善行的业力,正义的生活的法,宗教仪式,斋戒和崇拜

  12. ਪਾਰਬ੍ਰਹਮ ਬਿਨੁ ਜਾਨੁ ਨ ਦੂਜਾ ॥੨॥

    实践这些,但除了至高主神之外,不要认识其他任何东西。||2||

  13. ਤਾ ਕੀ ਪੂਰਨ ਹੋਈ ਘਾਲ ॥ ਜਾ ਕੀ ਪ੍ਰੀਤਿ ਅਪੁਨੇ ਪ੍ਰਭ ਨਾਲਿ ॥੩॥

    那个人的修行会成功,谁的爱是与他的上帝。 3

  14. ਸੋ ਬੈਸਨੋ ਹੈ ਅਪਰ ਅਪਾਰੁ ॥

    那位毗湿奴的崇拜者,是无限珍贵的。

  15. ਕਹੁ ਨਾਨਕ ਜਿਨਿ ਤਜੇ ਬਿਕਾਰ ॥੪॥੯੬॥੧੬੫॥

    纳anak说,他已经放弃了腐败。||4||96||165||

  16. ਗਉੜੀ ਮਹਲਾ ੫ ॥

    高迪玛哈拉 5

  17. ਜੀਵਤ ਛਾਡਿ ਜਾਹਿ ਦੇਵਾਨੇ ॥

    哦,疯狂的生物! 在你的生活中,物质事物和亲人离你而去。

  18. ਮੁਇਆ ਉਨ ਤੇ ਕੋ ਵਰਸਾਂਨੇ ॥੧॥

    任何人都可以在死后从中受益吗? 1॥

  19. ਸਿਮਰਿ ਗੋਵਿੰਦੁ ਮਨਿ ਤਨਿ ਧੁਰਿ ਲਿਖਿਆ ॥

    创作者为他写了这样一个动作,他用他的思想和身体记住了戈文德。

  20. ਕਾਹੂ ਕਾਜ ਨ ਆਵਤ ਬਿਖਿਆ ॥੧॥ ਰਹਾਉ ॥

    玛雅(人逃跑)是没有用的。 1॥ 敬请关注

  21. ਬਿਖੈ ਠਗਉਰੀ ਜਿਨਿ ਜਿਨਿ ਖਾਈ ॥

    谁以欺骗的形式服用了毒药,

  22. ਤਾ ਕੀ ਤ੍ਰਿਸਨਾ ਕਬਹੂੰ ਨ ਜਾਈ ॥੨॥

    他的渴望永无止境。 2

  23. ਦਾਰਨ ਦੁਖ ਦੁਤਰ ਸੰਸਾਰੁ ॥

    啊生物! 这个艰难的世界,海洋,充满了可怕的悲伤。

  24. ਰਾਮ ਨਾਮ ਬਿਨੁ ਕੈਸੇ ਉਤਰਸਿ ਪਾਰਿ ॥੩॥

    如果没有拉姆的名字,一个生物将如何穿越它? , 3

  25. ਸਾਧਸੰਗਿ ਮਿਲਿ ਦੁਇ ਕੁਲ ਸਾਧਿ ॥

    一起在沙僧中,照顾你的世界和来世。

  26. ਰਾਮ ਨਾਮ ਨਾਨਕ ਆਰਾਧਿ ॥੪॥੯੭॥੧੬੬॥

    哦那纳克! 崇拜拉姆的名字。 4 97 166

  27. ਗਉੜੀ ਮਹਲਾ ੫ ॥

    高迪玛哈拉 5

  28. ਗਰੀਬਾ ਉਪਰਿ ਜਿ ਖਿੰਜੈ ਦਾੜੀ ॥

    啊生物! 在穷人身上肆虐的胡须,

  29. ਪਾਰਬ੍ਰਹਮਿ ਸਾ ਅਗਨਿ ਮਹਿ ਸਾੜੀ ॥੧॥

    |那个胡须已经被帕拉布拉玛-帕布在火中烧掉了(就是因为我执而发怒和骚扰他人的人,他自己也一直在愤怒的火中燃烧)。 1॥

  30. ਪੂਰਾ ਨਿਆਉ ਕਰੇ ਕਰਤਾਰੁ ॥

    主,宇宙的创造者,完全公正。

  31. ਅਪੁਨੇ ਦਾਸ ਕਉ ਰਾਖਨਹਾਰੁ ॥੧॥ ਰਹਾਉ ॥

    他是他仆人的守护者。 1॥ 敬请关注

  32. ਆਦਿ ਜੁਗਾਦਿ ਪ੍ਰਗਟਿ ਪਰਤਾਪੁ ॥

    啊生物! 从创世之初,从万世之初,主的荣耀就已经彰显。

  33. ਨਿੰਦਕੁ ਮੁਆ ਉਪਜਿ ਵਡ ਤਾਪੁ ॥੨॥

    亵渎神明的人因酷热而放弃了自己的生命。 2

  34. ਤਿਨਿ ਮਾਰਿਆ ਜਿ ਰਖੈ ਨ ਕੋਇ ॥

    他被主所杀,无人能拯救。

  35. ਆਗੈ ਪਾਛੈ ਮੰਦੀ ਸੋਇ ॥੩॥

    这样的人只会在来世被诽谤。 3

  36. ਅਪੁਨੇ ਦਾਸ ਰਾਖੈ ਕੰਠਿ ਲਾਇ ॥

    哦那纳克! 耶和华使他的仆人牵着他的颈项。

  37. ਸਰਣਿ ਨਾਨਕ ਹਰਿ ਨਾਮੁ ਧਿਆਇ ॥੪॥੯੮॥੧੬੭॥

    我们应该投靠主,默想主的名。 4 98 167

  38. ਗਉੜੀ ਮਹਲਾ ੫ ॥

    高迪玛哈拉 5

  39. ਮਹਜਰੁ ਝੂਠਾ ਕੀਤੋਨੁ ਆਪਿ ॥

    上帝亲自证明了这种说法是错误的。

  40. ਪਾਪੀ ਕਉ ਲਾਗਾ ਸੰਤਾਪੁ ॥੧॥

    罪犯受苦了。 1॥

  41. ਜਿਸਹਿ ਸਹਾਈ ਗੋਬਿਦੁ ਮੇਰਾ ॥

    谁的助手是我的戈文德。

  42. ਤਿਸੁ ਕਉ ਜਮੁ ਨਹੀ ਆਵੈ ਨੇਰਾ ॥੧॥ ਰਹਾਉ ॥

    死亡甚至不会靠近他。 1॥ 敬请关注

  43. ਸਾਚੀ ਦਰਗਹ ਬੋਲੈ ਕੂੜੁ ॥

    一个无知的傻瓜躺在上帝真正的法庭上

  44. ਸਿਰੁ ਹਾਥ ਪਛੋੜੈ ਅੰਧਾ ਮੂੜੁ ॥੨॥

    并用手捶他的头。 2

  45. ਰੋਗ ਬਿਆਪੇ ਕਰਦੇ ਪਾਪ ॥

    那些不断犯罪的人,他们会患上许多疾病。

  46. ਅਦਲੀ ਹੋਇ ਬੈਠਾ ਪ੍ਰਭੁ ਆਪਿ ॥੩॥

    神亲自作为审判官坐着。 3

  47. ਅਪਨ ਕਮਾਇਐ ਆਪੇ ਬਾਧੇ ॥

    人类被自己的行为所束缚。

  48. ਦਰਬੁ ਗਇਆ ਸਭੁ ਜੀਅ ਕੈ ਸਾਥੈ ॥੪॥

    所有的财富都随着生命而消逝(prana)。 4

  49. ਨਾਨਕ ਸਰਨਿ ਪਰੇ ਦਰਬਾਰਿ ॥

    哦那纳克! 那些投靠在主的院子里的人。

  50. ਰਾਖੀ ਪੈਜ ਮੇਰੈ ਕਰਤਾਰਿ ॥੫॥੯੯॥੧੬੮॥

    我的 卡塔尔 保持了他的声誉 5॥99॥168॥

  51. ਗਉੜੀ ਮਹਲਾ ੫ ॥

    高迪玛哈拉 5

  52. ਜਨ ਕੀ ਧੂਰਿ ਮਨ ਮੀਠ ਖਟਾਨੀ ॥

    在那个受造物的心目中,上帝仆人脚下的尘土是甜蜜的。”

  53. ਪੂਰਬਿ ਕਰਮਿ ਲਿਖਿਆ ਧੁਰਿ ਪ੍ਰਾਨੀ ॥੧॥ ਰਹਾਉ ॥

    根据前生所行的事,在谁的额头上写下这篇文章。 1॥ 敬请关注