Sri Guru Granth Sahib Ji

第 200

  1. ਅਹੰਬੁਧਿ ਮਨ ਪੂਰਿ ਥਿਧਾਈ ॥

    头脑中充满利己理智的平滑的人,

  2. ਸਾਧ ਧੂਰਿ ਕਰਿ ਸੁਧ ਮੰਜਾਈ ॥੧॥

    洗净圣徒脚上的尘土。 1॥

  3. ਅਨਿਕ ਜਲਾ ਜੇ ਧੋਵੈ ਦੇਹੀ ॥

    如果身体用许多水清洗,

  4. ਮੈਲੁ ਨ ਉਤਰੈ ਸੁਧੁ ਨ ਤੇਹੀ ॥੨॥

    它不去除它的污秽,它不纯净。 2

  5. ਸਤਿਗੁਰੁ ਭੇਟਿਓ ਸਦਾ ਕ੍ਰਿਪਾਲ ॥

    我总能找到 上师,恩典之家。

  6. ਹਰਿ ਸਿਮਰਿ ਸਿਮਰਿ ਕਾਟਿਆ ਭਉ ਕਾਲ ॥੩॥

    通过敬拜主,我消除了对死亡的恐惧。 3

  7. ਮੁਕਤਿ ਭੁਗਤਿ ਜੁਗਤਿ ਹਰਿ ਨਾਉ ॥

    主的名字是解脱、布克提和尤克提。

  8. ਪ੍ਰੇਮ ਭਗਤਿ ਨਾਨਕ ਗੁਣ ਗਾਉ ॥੪॥੧੦੦॥੧੬੯॥

    哦那纳克! 继续以爱和奉献赞美上帝。 4 100॥ 166

  9. ਗਉੜੀ ਮਹਲਾ ੫ ॥

    高迪玛哈拉 5

  10. ਜੀਵਨ ਪਦਵੀ ਹਰਿ ਕੇ ਦਾਸ ॥

    上帝的仆人(通过做 名字西姆兰)获得了生命的地位。

  11. ਜਿਨ ਮਿਲਿਆ ਆਤਮ ਪਰਗਾਸੁ ॥੧॥

    通过与他们相遇,灵魂得到了(知识的)光。 1॥

  12. ਹਰਿ ਕਾ ਸਿਮਰਨੁ ਸੁਨਿ ਮਨ ਕਾਨੀ ॥

    凡人啊! 用你的心仔细聆听上帝的声音,

  13. ਸੁਖੁ ਪਾਵਹਿ ਹਰਿ ਦੁਆਰ ਪਰਾਨੀ ॥੧॥ ਰਹਾਉ ॥

    你会在主的门口找到幸福。 1॥ 敬请关注

  14. ਆਠ ਪਹਰ ਧਿਆਈਐ ਗੋਪਾਲੁ ॥

    哦那纳克! 我们应该默想上帝八小时。

  15. ਨਾਨਕ ਦਰਸਨੁ ਦੇਖਿ ਨਿਹਾਲੁ ॥੨॥੧੦੧॥੧੭੦॥

    结果,人的心灵因看到上帝而变得感激2॥101 170॥

  16. ਗਉੜੀ ਮਹਲਾ ੫ ॥

    高迪玛哈拉 5

  17. ਸਾਂਤਿ ਭਈ ਗੁਰ ਗੋਬਿਦਿ ਪਾਈ ॥

    戈文德大师 授予这个名字的人已经获得了和平。

  18. ਤਾਪ ਪਾਪ ਬਿਨਸੇ ਮੇਰੇ ਭਾਈ ॥੧॥ ਰਹਾਉ ॥

    我的兄弟啊! 那个人的嫉妒和罪恶被摧毁了。 1॥ 留

  19. ਰਾਮ ਨਾਮੁ ਨਿਤ ਰਸਨ ਬਖਾਨ ॥

    继续用你的舌头念诵罗摩的名字

  20. ਬਿਨਸੇ ਰੋਗ ਭਏ ਕਲਿਆਨ ॥੧॥

    你所有的疾病都会消失,你会得到自由。 1॥

  21. ਪਾਰਬ੍ਰਹਮ ਗੁਣ ਅਗਮ ਬੀਚਾਰ ॥

    继续观照不可达到的 帕拉布茹阿玛 的品质。

  22. ਸਾਧੂ ਸੰਗਮਿ ਹੈ ਨਿਸਤਾਰ ॥੨॥

    与圣徒在一起会带来幸福。 2

  23. ਨਿਰਮਲ ਗੁਣ ਗਾਵਹੁ ਨਿਤ ਨੀਤ ॥

    哦,我的朋友! 总是歌唱哈里圣洁荣耀的人,

  24. ਗਈ ਬਿਆਧਿ ਉਬਰੇ ਜਨ ਮੀਤ ॥੩॥

    他的疾病被治愈了,他从宇宙的海洋中被拯救了出来。 3

  25. ਮਨ ਬਚ ਕ੍ਰਮ ਪ੍ਰਭੁ ਅਪਨਾ ਧਿਆਈ ॥

    我用我的思想、言语和行为,继续敬拜我的主。

  26. ਨਾਨਕ ਦਾਸ ਤੇਰੀ ਸਰਣਾਈ ॥੪॥੧੦੨॥੧੭੧॥

    天啊 ! 纳纳克 已经在你身上避难了。 4 102 171

  27. ਗਉੜੀ ਮਹਲਾ ੫ ॥

    高迪玛哈拉 5

  28. ਨੇਤ੍ਰ ਪ੍ਰਗਾਸੁ ਕੀਆ ਗੁਰਦੇਵ ॥

    古儒吉赋予了知识之眼。

  29. ਭਰਮ ਗਏ ਪੂਰਨ ਭਈ ਸੇਵ ॥੧॥ ਰਹਾਉ ॥

    因此,我的幻想被清除,我的修行也成功了。 1॥ 留

  30. ਸੀਤਲਾ ਤੇ ਰਖਿਆ ਬਿਹਾਰੀ ॥

    快乐的给予者已经将他从天花中拯救出来。

  31. ਪਾਰਬ੍ਰਹਮ ਪ੍ਰਭ ਕਿਰਪਾ ਧਾਰੀ ॥੧॥

    至高主神已经赐予了他的恩典。||1||

  32. ਨਾਨਕ ਨਾਮੁ ਜਪੈ ਸੋ ਜੀਵੈ ॥

    哦那纳克! 一个念诵主名的人,只有他获得生命。

  33. ਸਾਧਸੰਗਿ ਹਰਿ ਅੰਮ੍ਰਿਤੁ ਪੀਵੈ ॥੨॥੧੦੩॥੧੭੨॥

    与圣人相伴,饮开日甘露 2॥103॥172

  34. ਗਉੜੀ ਮਹਲਾ ੫ ॥

    高迪玛哈拉 5

  35. ਧਨੁ ਓਹੁ ਮਸਤਕੁ ਧਨੁ ਤੇਰੇ ਨੇਤ ॥

    天啊 ! 有福的是头(在你面前鞠躬),有福的是看到你的眼睛。

  36. ਧਨੁ ਓਇ ਭਗਤ ਜਿਨ ਤੁਮ ਸੰਗਿ ਹੇਤ ॥੧॥

    那些热爱你的奉献者是有福的。 1॥

  37. ਨਾਮ ਬਿਨਾ ਕੈਸੇ ਸੁਖੁ ਲਹੀਐ ॥

    不记得主的名,就永远不会有幸福。

  38. ਰਸਨਾ ਰਾਮ ਨਾਮ ਜਸੁ ਕਹੀਐ ॥੧॥ ਰਹਾਉ ॥

    我们应该用我们的热情来荣耀拉姆的名字。 1॥ 留

  39. ਤਿਨ ਊਪਰਿ ਜਾਈਐ ਕੁਰਬਾਣੁ ॥

    我们应该永远为他们牺牲

  40. ਨਾਨਕ ਜਿਨਿ ਜਪਿਆ ਨਿਰਬਾਣੁ ॥੨॥੧੦੪॥੧੭੩॥

    哦那纳克! 念诵无依之主之名的人,2॥104॥173॥

  41. ਗਉੜੀ ਮਹਲਾ ੫ ॥

    高迪玛哈拉 5

  42. ਤੂੰਹੈ ਮਸਲਤਿ ਤੂੰਹੈ ਨਾਲਿ ॥

    嘿,天哪! 你是我的顾问,你是我唯一的顾问。

  43. ਤੂਹੈ ਰਾਖਹਿ ਸਾਰਿ ਸਮਾਲਿ ॥੧॥

    你小心翼翼地保护着我 1॥

  44. ਐਸਾ ਰਾਮੁ ਦੀਨ ਦੁਨੀ ਸਹਾਈ ॥

    我的兄弟啊! 这就是我的拉姆,他是我来世和来世的助手。

  45. ਦਾਸ ਕੀ ਪੈਜ ਰਖੈ ਮੇਰੇ ਭਾਈ ॥੧॥ ਰਹਾਉ ॥

    他保持仆人的荣誉和尊严。 1॥ 留

  46. ਆਗੈ ਆਪਿ ਇਹੁ ਥਾਨੁ ਵਸਿ ਜਾ ਕੈ ॥

    主宰这个世界,他自己就是后世的保护者。

  47. ਆਠ ਪਹਰ ਮਨੁ ਹਰਿ ਕਉ ਜਾਪੈ ॥੨॥

    这颗心日夜不停地念诵上帝的名字。 2

  48. ਪਤਿ ਪਰਵਾਣੁ ਸਚੁ ਨੀਸਾਣੁ ॥

    他的荣誉被承认,他带有真实的徽章;

  49. ਜਾ ਕਉ ਆਪਿ ਕਰਹਿ ਫੁਰਮਾਨੁ ॥੩॥

    主自己发布他的皇家命令。||3||

  50. ਆਪੇ ਦਾਤਾ ਆਪਿ ਪ੍ਰਤਿਪਾਲਿ ॥

    上帝自己是给予者,他自己是维持者。

  51. ਨਿਤ ਨਿਤ ਨਾਨਕ ਰਾਮ ਨਾਮੁ ਸਮਾਲਿ ॥੪॥੧੦੫॥੧੭੪॥

    哦那纳克! 永远敬拜主的名。 4 105 174

  52. ਗਉੜੀ ਮਹਲਾ ੫ ॥

    高迪玛哈拉 5

  53. ਸਤਿਗੁਰੁ ਪੂਰਾ ਭਇਆ ਕ੍ਰਿਪਾਲੁ ॥

    当完整的 上师来到恩典之家

  54. ਹਿਰਦੈ ਵਸਿਆ ਸਦਾ ਗੁਪਾਲੁ ॥੧॥

    世界的主人戈帕尔永远存在于人类的心中。 1॥

  55. ਰਾਮੁ ਰਵਤ ਸਦ ਹੀ ਸੁਖੁ ਪਾਇਆ ॥

    我一直通过沉思罗摩来获得幸福。