Sri Guru Granth Sahib Ji

第 208

  1. ਗਉੜੀ ਮਹਲਾ ੫ ॥

    高迪玛哈拉 5

  2. ਜੋਗ ਜੁਗਤਿ ਸੁਨਿ ਆਇਓ ਗੁਰ ਤੇ ॥

    我从 大师吉 那里听过瑜伽的技巧。

  3. ਮੋ ਕਉ ਸਤਿਗੁਰ ਸਬਦਿ ਬੁਝਾਇਓ ॥੧॥ ਰਹਾਉ ॥

    上师 通过他的演讲向我解释了这个(策略)。 1॥ 敬请关注

  4. ਨਉ ਖੰਡ ਪ੍ਰਿਥਮੀ ਇਸੁ ਤਨ ਮਹਿ ਰਵਿਆ ਨਿਮਖ ਨਿਮਖ ਨਮਸਕਾਰਾ ॥

    我每时每刻都向那位上帝鞠躬,他包含在地球的新部分和这个身体中。

  5. ਦੀਖਿਆ ਗੁਰ ਕੀ ਮੁੰਦ੍ਰਾ ਕਾਨੀ ਦ੍ਰਿੜਿਓ ਏਕੁ ਨਿਰੰਕਾਰਾ ॥੧॥

    从上师的启蒙开始,我已经剃掉了我的耳朵,我已经在我的心中灌输了一位无形的主。 1॥

  6. ਪੰਚ ਚੇਲੇ ਮਿਲਿ ਭਏ ਇਕਤ੍ਰਾ ਏਕਸੁ ਕੈ ਵਸਿ ਕੀਏ ॥

    通过联合五个弟子(五种感官),我将他们置于一位至尊苏提之下。

  7. ਦਸ ਬੈਰਾਗਨਿ ਆਗਿਆਕਾਰੀ ਤਬ ਨਿਰਮਲ ਜੋਗੀ ਥੀਏ ॥੨॥

    当十种感官(五识五识)顺从我时,我就成为了一个纯粹的瑜伽士。 2

  8. ਭਰਮੁ ਜਰਾਇ ਚਰਾਈ ਬਿਭੂਤਾ ਪੰਥੁ ਏਕੁ ਕਰਿ ਪੇਖਿਆ ॥

    我点燃了我的困境,并用我的身体灌输了它。 我的瑜伽佛法是我认为上帝存在于整个世界。

  9. ਸਹਜ ਸੂਖ ਸੋ ਕੀਨੀ ਭੁਗਤਾ ਜੋ ਠਾਕੁਰਿ ਮਸਤਕਿ ਲੇਖਿਆ ॥੩॥

    我已经把那种轻松的快乐变成了我的食物,这是上帝为我写在我头上的。 3

  10. ਜਹ ਭਉ ਨਾਹੀ ਤਹਾ ਆਸਨੁ ਬਾਧਿਓ ਸਿੰਗੀ ਅਨਹਤ ਬਾਨੀ ॥

    在没有恐惧的地方,我就坐在那里,用主荣耀的号角吹奏我的声音。

  11. ਤਤੁ ਬੀਚਾਰੁ ਡੰਡਾ ਕਰਿ ਰਾਖਿਓ ਜੁਗਤਿ ਨਾਮੁ ਮਨਿ ਭਾਨੀ ॥੪॥

    唯有思惟世间原神的荣耀,才成就了修行者之杖。 我的头脑发现这个策略是上帝的名字。 4

  12. ਐਸਾ ਜੋਗੀ ਵਡਭਾਗੀ ਭੇਟੈ ਮਾਇਆ ਕੇ ਬੰਧਨ ਕਾਟੈ ॥

    这样的瑜伽士只有靠运气才能找到,他消除了幻觉和妄想的束缚。

  13. ਸੇਵਾ ਪੂਜ ਕਰਉ ਤਿਸੁ ਮੂਰਤਿ ਕੀ ਨਾਨਕੁ ਤਿਸੁ ਪਗ ਚਾਟੈ ॥੫॥੧੧॥੧੩੨॥

    那纳克侍奉和崇拜这样一位伟大的瑜伽士,并舔了舔他的脚。 5 11 132॥

  14. ਗਉੜੀ ਮਹਲਾ ੫ ॥

    高迪玛哈拉 5

  15. ਅਨੂਪ ਪਦਾਰਥੁ ਨਾਮੁ ਸੁਨਹੁ ਸਗਲ ਧਿਆਇਲੇ ਮੀਤਾ ॥

    嘿朋友们! 神的名是无限的财富。 听它并思考它。

  16. ਹਰਿ ਅਉਖਧੁ ਜਾ ਕਉ ਗੁਰਿ ਦੀਆ ਤਾ ਕੇ ਨਿਰਮਲ ਚੀਤਾ ॥੧॥ ਰਹਾਉ ॥

    上师以 哈里纳姆 的形式给予药物的人,他的心变得纯净。 1॥ 敬请关注

  17. ਅੰਧਕਾਰੁ ਮਿਟਿਓ ਤਿਹ ਤਨ ਤੇ ਗੁਰਿ ਸਬਦਿ ਦੀਪਕੁ ਪਰਗਾਸਾ ॥

    无知的黑暗已经从那个人的身上消失了,上师在他的灵魂中通过他的话语点燃了知识之灯。

  18. ਭ੍ਰਮ ਕੀ ਜਾਲੀ ਤਾ ਕੀ ਕਾਟੀ ਜਾ ਕਉ ਸਾਧਸੰਗਤਿ ਬਿਸ੍ਵਾਸਾ ॥੧॥

    相信圣人相伴的人,他的妄想之网就被切断了。 1॥

  19. ਤਾਰੀਲੇ ਭਵਜਲੁ ਤਾਰੂ ਬਿਖੜਾ ਬੋਹਿਥ ਸਾਧੂ ਸੰਗਾ ॥

    在萨加尔圣徒的陪伴下,一艘船穿越了这个陌生而可怕的世界。

  20. ਪੂਰਨ ਹੋਈ ਮਨ ਕੀ ਆਸਾ ਗੁਰੁ ਭੇਟਿਓ ਹਰਿ ਰੰਗਾ ॥੨॥

    遇见全神贯注于上帝色彩的古鲁,我心中的希望已经实现。 2

  21. ਨਾਮ ਖਜਾਨਾ ਭਗਤੀ ਪਾਇਆ ਮਨ ਤਨ ਤ੍ਰਿਪਤਿ ਅਘਾਏ ॥

    那些得到纳姆宝藏的奉献者,他们的身心都得到了满足和满足。

  22. ਨਾਨਕ ਹਰਿ ਜੀਉ ਤਾ ਕਉ ਦੇਵੈ ਜਾ ਕਉ ਹੁਕਮੁ ਮਨਾਏ ॥੩॥੧੨॥੧੩੩॥

    哦那纳克! (本名的宝物)可敬的主只赐给主从他那里得到他命令要服从的人 3॥12॥133

  23. ਗਉੜੀ ਮਹਲਾ ੫ ॥

    高迪玛哈拉 5

  24. ਦਇਆ ਮਇਆ ਕਰਿ ਪ੍ਰਾਨਪਤਿ ਮੋਰੇ ਮੋਹਿ ਅਨਾਥ ਸਰਣਿ ਪ੍ਰਭ ਤੋਰੀ ॥

    哦,我的灵魂伴侣! 怜悯和怜悯我。 天啊 ! 我是你庇护所里的孤儿。

  25. ਅੰਧ ਕੂਪ ਮਹਿ ਹਾਥ ਦੇ ਰਾਖਹੁ ਕਛੂ ਸਿਆਨਪ ਉਕਤਿ ਨ ਮੋਰੀ ॥੧॥ ਰਹਾਉ ॥

    伸出你的手,把我从这个盲井(妄想)中解救出来。 因为我的智慧和技巧都无法成功。 1॥ 敬请关注

  26. ਕਰਨ ਕਰਾਵਨ ਸਭ ਕਿਛੁ ਤੁਮ ਹੀ ਤੁਮ ਸਮਰਥ ਨਾਹੀ ਅਨ ਹੋਰੀ ॥

    我的上帝啊! 一切都是你自己做的,由众生来做。 一切都是你,你是唯一的。 除了你,没有其他人。

  27. ਤੁਮਰੀ ਗਤਿ ਮਿਤਿ ਤੁਮ ਹੀ ਜਾਨੀ ਸੇ ਸੇਵਕ ਜਿਨ ਭਾਗ ਮਥੋਰੀ ॥੧॥

    天啊 ! 你的速度和扩展如何? 只有你知道区别。 只有那些因善行而命运线在他们头上的人才能成为您的仆人。 1॥

  28. ਅਪੁਨੇ ਸੇਵਕ ਸੰਗਿ ਤੁਮ ਪ੍ਰਭ ਰਾਤੇ ਓਤਿ ਪੋਤਿ ਭਗਤਨ ਸੰਗਿ ਜੋਰੀ ॥

    天啊 ! 你永远爱你的仆人。 就像线在纬线中交织一样,你也同样把爱附加到你的奉献者身上。

  29. ਪ੍ਰਿਉ ਪ੍ਰਿਉ ਨਾਮੁ ਤੇਰਾ ਦਰਸਨੁ ਚਾਹੈ ਜੈਸੇ ਦ੍ਰਿਸਟਿ ਓਹ ਚੰਦ ਚਕੋਰੀ ॥੨॥

    你的奉献者通过称你为“亲爱的爱人”来记住你的名字,并保持对你的达山的渴望,因为脉轮的眼睛朝向月亮。 , , 2

  30. ਰਾਮ ਸੰਤ ਮਹਿ ਭੇਦੁ ਕਿਛੁ ਨਾਹੀ ਏਕੁ ਜਨੁ ਕਈ ਮਹਿ ਲਾਖ ਕਰੋਰੀ ॥

    罗摩和他的圣人没有区别,亿万众生中只有一个是罕见的。

  31. ਜਾ ਕੈ ਹੀਐ ਪ੍ਰਗਟੁ ਪ੍ਰਭੁ ਹੋਆ ਅਨਦਿਨੁ ਕੀਰਤਨੁ ਰਸਨ ਰਮੋਰੀ ॥੩॥

    主出现在谁的心里,这样的人昼夜用舌头敬拜他。 3

  32. ਤੁਮ ਸਮਰਥ ਅਪਾਰ ਅਤਿ ਊਚੇ ਸੁਖਦਾਤੇ ਪ੍ਰਭ ਪ੍ਰਾਨ ਅਧੋਰੀ ॥

    主啊,我生命的基础! 你是全能的,巨大的,最重要的是幸福的给予者。

  33. ਨਾਨਕ ਕਉ ਪ੍ਰਭ ਕੀਜੈ ਕਿਰਪਾ ਉਨ ਸੰਤਨ ਕੈ ਸੰਗਿ ਸੰਗੋਰੀ ॥੪॥੧੩॥੧੩੪॥

    天啊 ! 怜悯纳纳克,因为他仍然与那些圣徒在一起。 4 13 134