Sri Guru Granth Sahib Ji

第 216

  1. ਭਰਮ ਮੋਹ ਕਛੁ ਸੂਝਸਿ ਨਾਹੀ ਇਹ ਪੈਖਰ ਪਏ ਪੈਰਾ ॥੨॥

    由于迷惑和错觉,他什么都看不见。 执着与幻觉的锁链躺在他的脚上。 2

  2. ਤਬ ਇਹੁ ਕਹਾ ਕਮਾਵਨ ਪਰਿਆ ਜਬ ਇਹੁ ਕਛੂ ਨ ਹੋਤਾ ॥

    当这个人不存在的时候,这个人做了什么?

  3. ਜਬ ਏਕ ਨਿਰੰਜਨ ਨਿਰੰਕਾਰ ਪ੍ਰਭ ਸਭੁ ਕਿਛੁ ਆਪਹਿ ਕਰਤਾ ॥੩॥

    当 尼兰詹 和 尼兰卡 是上帝自己时,他过去常常自己做所有的事情。 3

  4. ਅਪਨੇ ਕਰਤਬ ਆਪੇ ਜਾਨੈ ਜਿਨਿ ਇਹੁ ਰਚਨੁ ਰਚਾਇਆ ॥

    创造这个宇宙的上帝,他自己知道他的消遣。

  5. ਕਹੁ ਨਾਨਕ ਕਰਣਹਾਰੁ ਹੈ ਆਪੇ ਸਤਿਗੁਰਿ ਭਰਮੁ ਚੁਕਾਇਆ ॥੪॥੫॥੧੬੩॥

    哦那纳克! 神自己是一切的执行者。 上师消除了我的困惑。 4 5 163

  6. ਗਉੜੀ ਮਾਲਾ ਮਹਲਾ ੫ ॥

    高迪马拉玛哈拉 5

  7. ਹਰਿ ਬਿਨੁ ਅਵਰ ਕ੍ਰਿਆ ਬਿਰਥੇ ॥

    除了主的西姆兰,所有其他的工作都是徒劳的。

  8. ਜਪ ਤਪ ਸੰਜਮ ਕਰਮ ਕਮਾਣੇ ਇਹਿ ਓਰੈ ਮੂਸੇ ॥੧॥ ਰਹਾਉ ॥

    华而不实的诵经、忏悔、克制等仪式都被取消了。 1॥ 停留

  9. ਬਰਤ ਨੇਮ ਸੰਜਮ ਮਹਿ ਰਹਤਾ ਤਿਨ ਕਾ ਆਢੁ ਨ ਪਾਇਆ ॥

    这个生物在禁食和约束的规则中仍然很活跃,但他甚至没有得到这些努力的一分钱。

  10. ਆਗੈ ਚਲਣੁ ਅਉਰੁ ਹੈ ਭਾਈ ਊਂਹਾ ਕਾਮਿ ਨ ਆਇਆ ॥੧॥

    绅士啊! 另一件事是在来世与生物玩耍的人,禁食,规则和约束在来世都不起作用。 1॥

  11. ਤੀਰਥਿ ਨਾਇ ਅਰੁ ਧਰਨੀ ਭ੍ਰਮਤਾ ਆਗੈ ਠਉਰ ਨ ਪਾਵੈ ॥

    在朝圣中沐浴并继续在地球上旅行的人也不会在来世获得任何幸福。

  12. ਊਹਾ ਕਾਮਿ ਨ ਆਵੈ ਇਹ ਬਿਧਿ ਓਹੁ ਲੋਗਨ ਹੀ ਪਤੀਆਵੈ ॥੨॥

    这种方法在那里不起作用。 这样,他只会给人一种虔诚的错觉。 2

  13. ਚਤੁਰ ਬੇਦ ਮੁਖ ਬਚਨੀ ਉਚਰੈ ਆਗੈ ਮਹਲੁ ਨ ਪਾਈਐ ॥

    口头背诵所有四部吠陀经,一个人不会到达主的法庭。

  14. ਬੂਝੈ ਨਾਹੀ ਏਕੁ ਸੁਧਾਖਰੁ ਓਹੁ ਸਗਲੀ ਝਾਖ ਝਖਾਈਐ ॥੩॥

    不明白主的圣名的人,都是胡说八道。 3

  15. ਨਾਨਕੁ ਕਹਤੋ ਇਹੁ ਬੀਚਾਰਾ ਜਿ ਕਮਾਵੈ ਸੁ ਪਾਰ ਗਰਾਮੀ ॥

    那纳克表达了这一点,一个跟随这个的人,他穿越了宇宙的海洋

  16. ਗੁਰੁ ਸੇਵਹੁ ਅਰੁ ਨਾਮੁ ਧਿਆਵਹੁ ਤਿਆਗਹੁ ਮਨਹੁ ਗੁਮਾਨੀ ॥੪॥੬॥੧੬੪॥

    那就是侍奉上师,默想主的名,放弃心中的利己主义。 4 6 164

  17. ਗਉੜੀ ਮਾਲਾ ੫ ॥

    高迪马拉玛哈拉 5

  18. ਮਾਧਉ ਹਰਿ ਹਰਿ ਹਰਿ ਮੁਖਿ ਕਹੀਐ ॥

    哦,玛多! 哦,哈里勋爵! 请这样做,以便我们继续用嘴念诵你的 哈里南。

  19. ਹਮ ਤੇ ਕਛੂ ਨ ਹੋਵੈ ਸੁਆਮੀ ਜਿਉ ਰਾਖਹੁ ਤਿਉ ਰਹੀਐ ॥੧॥ ਰਹਾਉ ॥

    世界之主啊! 什么都不会发生在我们身上。 你让我们成为众生,我们也因此而活。 1॥ 停留

  20. ਕਿਆ ਕਿਛੁ ਕਰੈ ਕਿ ਕਰਣੈਹਾਰਾ ਕਿਆ ਇਸੁ ਹਾਥਿ ਬਿਚਾਰੇ ॥

    可怜的生物能做什么,它有什么能力,又在这个卑微的生物的控制之下?

  21. ਜਿਤੁ ਤੁਮ ਲਾਵਹੁ ਤਿਤ ਹੀ ਲਾਗਾ ਪੂਰਨ ਖਸਮ ਹਮਾਰੇ ॥੧॥

    我们无所不在的主人啊! 该生物仍然附着在您放置它的一侧。 1॥

  22. ਕਰਹੁ ਕ੍ਰਿਪਾ ਸਰਬ ਕੇ ਦਾਤੇ ਏਕ ਰੂਪ ਲਿਵ ਲਾਵਹੁ ॥

    哦,所有众生的给予者! 怜悯我,只用你的形式应用我的态度。

  23. ਨਾਨਕ ਕੀ ਬੇਨੰਤੀ ਹਰਿ ਪਹਿ ਅਪੁਨਾ ਨਾਮੁ ਜਪਾਵਹੁ ॥੨॥੭॥੧੬੫॥

    这是我在主面前对那纳克的要求,主啊! 让我念出你的名字 2 7 165

  24. ਰਾਗੁ ਗਉੜੀ ਮਾਝ ਮਹਲਾ ੫

    拉古·高迪 马拉·玛哈拉 5

  25. ੴ ਸਤਿਗੁਰ ਪ੍ਰਸਾਦਿ ॥

    上帝是独一的,可以通过 上师 的恩典找到。

  26. ਦੀਨ ਦਇਆਲ ਦਮੋਦਰ ਰਾਇਆ ਜੀਉ ॥

    哦,迪达亚尔! 哦,可敬的达莫达尔!

  27. ਕੋਟਿ ਜਨਾ ਕਰਿ ਸੇਵ ਲਗਾਇਆ ਜੀਉ ॥

    你已经让成千上万的人参与了你的奉献服务。

  28. ਭਗਤ ਵਛਲੁ ਤੇਰਾ ਬਿਰਦੁ ਰਖਾਇਆ ਜੀਉ ॥

    您的 维拉德 是 奉爱,即您是奉献者的挚爱,这就是您佩戴 维拉德 的地方。

  29. ਪੂਰਨ ਸਭਨੀ ਜਾਈ ਜੀਉ ॥੧॥

    天啊 ! 你无所不在 1॥

  30. ਕਿਉ ਪੇਖਾ ਪ੍ਰੀਤਮੁ ਕਵਣ ਸੁਕਰਣੀ ਜੀਉ ॥

    我将如何见到我的爱人? 那是什么好事?

  31. ਸੰਤਾ ਦਾਸੀ ਸੇਵਾ ਚਰਣੀ ਜੀਉ ॥

    成为圣徒的奴隶,服侍他们的脚

  32. ਇਹੁ ਜੀਉ ਵਤਾਈ ਬਲਿ ਬਲਿ ਜਾਈ ਜੀਉ ॥

    我将我的灵魂奉献给他们,我全心全意地为他们牺牲自己。

  33. ਤਿਸੁ ਨਿਵਿ ਨਿਵਿ ਲਾਗਉ ਪਾਈ ਜੀਉ ॥੨॥

    我弯下腰,摸了摸他的脚。 2

  34. ਪੋਥੀ ਪੰਡਿਤ ਬੇਦ ਖੋਜੰਤਾ ਜੀਉ ॥

    专家研究经文和吠陀经。

  35. ਹੋਇ ਬੈਰਾਗੀ ਤੀਰਥਿ ਨਾਵੰਤਾ ਜੀਉ ॥

    一个人成为出家者,在朝圣的地方洗澡。

  36. ਗੀਤ ਨਾਦ ਕੀਰਤਨੁ ਗਾਵੰਤਾ ਜੀਉ ॥

    有人唱歌曲和甜美的赞美诗。

  37. ਹਰਿ ਨਿਰਭਉ ਨਾਮੁ ਧਿਆਈ ਜੀਉ ॥੩॥

    但我只冥想无畏的哈里的名字。 3

  38. ਭਏ ਕ੍ਰਿਪਾਲ ਸੁਆਮੀ ਮੇਰੇ ਜੀਉ ॥

    我的主一直对我很好。

  39. ਪਤਿਤ ਪਵਿਤ ਲਗਿ ਗੁਰ ਕੇ ਪੈਰੇ ਜੀਉ ॥

    触碰上师的脚,我从不洁中变得清净。