Sri Guru Granth Sahib Ji

第 221

  1. ਗੁਰ ਕੀ ਮਤਿ ਜੀਇ ਆਈ ਕਾਰਿ ॥੧॥

    古鲁吉的教导对我的心是有益的(siddhis)。 1॥

  2. ਇਨ ਬਿਧਿ ਰਾਮ ਰਮਤ ਮਨੁ ਮਾਨਿਆ ॥

    用这种方法念诵罗摩的名字,我的心就满足了。

  3. ਗਿਆਨ ਅੰਜਨੁ ਗੁਰ ਸਬਦਿ ਪਛਾਨਿਆ ॥੧॥ ਰਹਾਉ ॥

    通过上师的话,我已经认出了知识的声音。 1॥ 敬请关注

  4. ਇਕੁ ਸੁਖੁ ਮਾਨਿਆ ਸਹਜਿ ਮਿਲਾਇਆ ॥

    我现在享受轻松的快乐,并与上帝融为一体。

  5. ਨਿਰਮਲ ਬਾਣੀ ਭਰਮੁ ਚੁਕਾਇਆ ॥

    我的疑惑已经被神圣的声音消除了。

  6. ਲਾਲ ਭਏ ਸੂਹਾ ਰੰਗੁ ਮਾਇਆ ॥

    我没有采用Mohini的红色,而是采用了上帝之名的深红色。

  7. ਨਦਰਿ ਭਈ ਬਿਖੁ ਠਾਕਿ ਰਹਾਇਆ ॥੨॥

    当主接受他的恩典时,邪恶的毒药就被消灭了。 2

  8. ਉਲਟ ਭਈ ਜੀਵਤ ਮਰਿ ਜਾਗਿਆ ॥

    我的态度已经脱离了妄想和幻觉,我的心在世俗活动中已经死去,我已经在精神上觉醒了。

  9. ਸਬਦਿ ਰਵੇ ਮਨੁ ਹਰਿ ਸਿਉ ਲਾਗਿਆ ॥

    通过念诵这个名字,我的心与主相连。

  10. ਰਸੁ ਸੰਗ੍ਰਹਿ ਬਿਖੁ ਪਰਹਰਿ ਤਿਆਗਿਆ ॥

    通过放弃玛雅的毒药,我收集了主的甘露。

  11. ਭਾਇ ਬਸੇ ਜਮ ਕਾ ਭਉ ਭਾਗਿਆ ॥੩॥

    通过生活在主的爱中,我对死亡的恐惧消失了。 3

  12. ਸਾਦ ਰਹੇ ਬਾਦੰ ਅਹੰਕਾਰਾ ॥

    我的世俗激情、纷争和自我都消失了。

  13. ਚਿਤੁ ਹਰਿ ਸਿਉ ਰਾਤਾ ਹੁਕਮਿ ਅਪਾਰਾ ॥

    在无限神的命令下,我的心全神贯注。

  14. ਜਾਤਿ ਰਹੇ ਪਤਿ ਕੇ ਆਚਾਰਾ ॥

    我的公共工程一直在进行。

  15. ਦ੍ਰਿਸਟਿ ਭਈ ਸੁਖੁ ਆਤਮ ਧਾਰਾ ॥੪॥

    当上帝怜悯我时,我把超自然的幸福安在了心里。 4

  16. ਤੁਝ ਬਿਨੁ ਕੋਇ ਨ ਦੇਖਉ ਮੀਤੁ ॥

    哦,内特! 没有你,我不认为任何人都是我的朋友。

  17. ਕਿਸੁ ਸੇਵਉ ਕਿਸੁ ਦੇਵਉ ਚੀਤੁ ॥

    我为什么要为别人服务,我应该把我的灵魂奉献给谁?

  18. ਕਿਸੁ ਪੂਛਉ ਕਿਸੁ ਲਾਗਉ ਪਾਇ ॥

    我该问谁,该摸谁的脚?

  19. ਕਿਸੁ ਉਪਦੇਸਿ ਰਹਾ ਲਿਵ ਲਾਇ ॥੫॥

    通过谁的教导,我可以保持专注于主的爱? 5

  20. ਗੁਰ ਸੇਵੀ ਗੁਰ ਲਾਗਉ ਪਾਇ ॥

    我虔诚地侍奉上师,触摸上师的脚。

  21. ਭਗਤਿ ਕਰੀ ਰਾਚਉ ਹਰਿ ਨਾਇ ॥

    在敬拜主时,我全神贯注于他的名。

  22. ਸਿਖਿਆ ਦੀਖਿਆ ਭੋਜਨ ਭਾਉ ॥

    对我来说,主的爱是主的教导、启蒙和食物。

  23. ਹੁਕਮਿ ਸੰਜੋਗੀ ਨਿਜ ਘਰਿ ਜਾਉ ॥੬॥

    通过遵循主的命令,我进入了我的自我。 6

  24. ਗਰਬ ਗਤੰ ਸੁਖ ਆਤਮ ਧਿਆਨਾ ॥

    通过自我的停止,灵魂获得幸福和冥想。

  25. ਜੋਤਿ ਭਈ ਜੋਤੀ ਮਾਹਿ ਸਮਾਨਾ ॥

    神圣之光已经升起,我的生命与至尊之光融为一体。

  26. ਲਿਖਤੁ ਮਿਟੈ ਨਹੀ ਸਬਦੁ ਨੀਸਾਨਾ ॥

    永恒的文字无法抹去,我得到了主名的印记。

  27. ਕਰਤਾ ਕਰਣਾ ਕਰਤਾ ਜਾਨਾ ॥੭॥

    我知道造物主是造物主和造物主。 7

  28. ਨਹ ਪੰਡਿਤੁ ਨਹ ਚਤੁਰੁ ਸਿਆਨਾ ॥

    人本身既不博学,也不聪明,也不聪明,

  29. ਨਹ ਭੂਲੋ ਨਹ ਭਰਮਿ ਭੁਲਾਨਾ ॥

    既不偏离正道,也不被迷惑。

  30. ਕਥਉ ਨ ਕਥਨੀ ਹੁਕਮੁ ਪਛਾਨਾ ॥

    我没有空谈,但我知道哈里的命令。

  31. ਨਾਨਕ ਗੁਰਮਤਿ ਸਹਜਿ ਸਮਾਨਾ ॥੮॥੧॥

    哦那纳克! 他被古鲁的教诲全神贯注于主。 8 1॥

  32. ਗਉੜੀ ਗੁਆਰੇਰੀ ਮਹਲਾ ੧ ॥

    高迪·瓜雷里·马赫拉 1

  33. ਮਨੁ ਕੁੰਚਰੁ ਕਾਇਆ ਉਦਿਆਨੈ ॥

    身体的花园里有一头心形的大象。

  34. ਗੁਰੁ ਅੰਕਸੁ ਸਚੁ ਸਬਦੁ ਨੀਸਾਨੈ ॥ ਰਾਜ ਦੁਆਰੈ ਸੋਭ ਸੁ ਮਾਨੈ ॥੧॥

    古鲁是控制的棍子;当真正的沙巴德的徽章被应用时,人们在上帝国王的法庭上获得荣誉。||1||

  35. ਚਤੁਰਾਈ ਨਹ ਚੀਨਿਆ ਜਾਇ ॥

    任何聪明人都无法理解上帝。

  36. ਬਿਨੁ ਮਾਰੇ ਕਿਉ ਕੀਮਤਿ ਪਾਇ ॥੧॥ ਰਹਾਉ ॥

    不征服心灵,如何才能发现上帝的价值? 1॥ 敬请关注

  37. ਘਰ ਮਹਿ ਅੰਮ੍ਰਿਤੁ ਤਸਕਰੁ ਲੇਈ ॥

    甘露这个名字只存在于人的心中,被盗贼夺走。

  38. ਨੰਨਾਕਾਰੁ ਨ ਕੋਇ ਕਰੇਈ ॥

    没有人拒绝他们。

  39. ਰਾਖੈ ਆਪਿ ਵਡਿਆਈ ਦੇਈ ॥੨॥

    如果一个人保护甘露,那么上帝自己就会尊重他。 2

  40. ਨੀਲ ਅਨੀਲ ਅਗਨਿ ਇਕ ਠਾਈ ॥

    心中有千千万万欲火,

  41. ਜਲਿ ਨਿਵਰੀ ਗੁਰਿ ਬੂਝ ਬੁਝਾਈ ॥

    她被大师吉所知道的知识之水浇灭了。

  42. ਮਨੁ ਦੇ ਲੀਆ ਰਹਸਿ ਗੁਣ ਗਾਈ ॥੩॥

    通过奉献我的灵魂,我获得了知识,现在我快乐地歌颂上帝。 3

  43. ਜੈਸਾ ਘਰਿ ਬਾਹਰਿ ਸੋ ਤੈਸਾ ॥

    正如主在心房里,他也在外面。

  44. ਬੈਸਿ ਗੁਫਾ ਮਹਿ ਆਖਉ ਕੈਸਾ ॥

    我该如何形容他坐在山洞里?

  45. ਸਾਗਰਿ ਡੂਗਰਿ ਨਿਰਭਉ ਐਸਾ ॥੪॥

    无所畏惧的主,在大海和山脉中是一样的。

  46. ਮੂਏ ਕਉ ਕਹੁ ਮਾਰੇ ਕਉਨੁ ॥

    告诉我,谁能杀死前面死去的人?

  47. ਨਿਡਰੇ ਕਉ ਕੈਸਾ ਡਰੁ ਕਵਨੁ ॥

    什么恐惧,哪个人可以吓到无所畏惧的人。

  48. ਸਬਦਿ ਪਛਾਨੈ ਤੀਨੇ ਭਉਨ ॥੫॥

    他在所有三个世界中都认出了主。 5

  49. ਜਿਨਿ ਕਹਿਆ ਤਿਨਿ ਕਹਨੁ ਵਖਾਨਿਆ ॥

    只会说的人,只会描述一种情境。

  50. ਜਿਨਿ ਬੂਝਿਆ ਤਿਨਿ ਸਹਜਿ ਪਛਾਨਿਆ ॥

    一个了解真实的人,就会意识到上帝。

  51. ਦੇਖਿ ਬੀਚਾਰਿ ਮੇਰਾ ਮਨੁ ਮਾਨਿਆ ॥੬॥

    通过观察和默想现实,我的心与主融为一体。 6

  52. ਕੀਰਤਿ ਸੂਰਤਿ ਮੁਕਤਿ ਇਕ ਨਾਈ ॥

    优雅、美丽和自由合而为一。

  53. ਤਹੀ ਨਿਰੰਜਨੁ ਰਹਿਆ ਸਮਾਈ ॥

    尼兰詹神 只专注于这个名字。

  54. ਨਿਜ ਘਰਿ ਬਿਆਪਿ ਰਹਿਆ ਨਿਜ ਠਾਈ ॥੭॥

    主居住在他的自我形式和他的地名中。 7

  55. ਉਸਤਤਿ ਕਰਹਿ ਕੇਤੇ ਮੁਨਿ ਪ੍ਰੀਤਿ ॥

    许多圣人以爱赞美他。