Sri Guru Granth Sahib Ji

第 230

  1. ਗੁਰਮੁਖਿ ਵਿਚਹੁ ਹਉਮੈ ਜਾਇ ॥

    自我从古尔穆克的脑海中消失了。

  2. ਗੁਰਮੁਖਿ ਮੈਲੁ ਨ ਲਾਗੈ ਆਇ ॥

    古尔穆克的心灵没有感觉到紊乱的败类。

  3. ਗੁਰਮੁਖਿ ਨਾਮੁ ਵਸੈ ਮਨਿ ਆਇ ॥੨॥

    在古尔穆克的心目中,主的名字来了,安定下来了。2.

  4. ਗੁਰਮੁਖਿ ਕਰਮ ਧਰਮ ਸਚਿ ਹੋਈ ॥

    古尔穆克的每一个业力佛法都是真理。

  5. ਗੁਰਮੁਖਿ ਅਹੰਕਾਰੁ ਜਲਾਏ ਦੋਈ ॥

    古尔穆克燃烧了自我和仇恨。

  6. ਗੁਰਮੁਖਿ ਨਾਮਿ ਰਤੇ ਸੁਖੁ ਹੋਈ ॥੩॥

    廓尔穆卡人乐于以上帝的名义留下来它发生了。3.

  7. ਆਪਣਾ ਮਨੁ ਪਰਬੋਧਹੁ ਬੂਝਹੁ ਸੋਈ ॥

    唤醒你的心,理解上帝。

  8. ਲੋਕ ਸਮਝਾਵਹੁ ਸੁਣੇ ਨ ਕੋਈ ॥

    否则,只要你想要继续向你讲道,没有人在谈论你。会听。

  9. ਗੁਰਮੁਖਿ ਸਮਝਹੁ ਸਦਾ ਸੁਖੁ ਹੋਈ ॥੪॥

    通过上师了解生活方式,这将永远带给你幸福。4.

  10. ਮਨਮੁਖਿ ਡੰਫੁ ਬਹੁਤੁ ਚਤੁਰਾਈ ॥

    自愿的有机体非常虚伪和聪明。

  11. ਜੋ ਕਿਛੁ ਕਮਾਵੈ ਸੁ ਥਾਇ ਨ ਪਾਈ ॥

    无论他做什么,他都不接受(在领主的宫廷里)。本来会的。

  12. ਆਵੈ ਜਾਵੈ ਠਉਰ ਨ ਕਾਈ ॥੫॥

    他继续在世界上生活和死亡,落入生死的束缚中,他得到了任何幸福的祝福。没有地方。5.

  13. ਮਨਮੁਖ ਕਰਮ ਕਰੇ ਬਹੁਤੁ ਅਭਿਮਾਨਾ ॥

    志愿者以极大的傲慢态度做他的每一件事。

  14. ਬਗ ਜਿਉ ਲਾਇ ਬਹੈ ਨਿਤ ਧਿਆਨਾ ॥

    他像个巴格利一样,总是小心翼翼地坐着。

  15. ਜਮਿ ਪਕੜਿਆ ਤਬ ਹੀ ਪਛੁਤਾਨਾ ॥੬॥

    当山道抓住他时,他非常后悔。6.

  16. ਬਿਨੁ ਸਤਿਗੁਰ ਸੇਵੇ ਮੁਕਤਿ ਨ ਹੋਈ ॥

    因此,没有萨提古鲁(在世界上)的服务,就没有解放。

  17. ਗੁਰ ਪਰਸਾਦੀ ਮਿਲੈ ਹਰਿ ਸੋਈ ॥

    藉着上师的怜悯,他被主找到了。

  18. ਗੁਰੁ ਦਾਤਾ ਜੁਗ ਚਾਰੇ ਹੋਈ ॥੭॥

    所有四个年龄段(萨蒂尤加, 特雷塔, 德拉维亚, 卡利尤格)大师是名字的给予者。7.

  19. ਗੁਰਮੁਖਿ ਜਾਤਿ ਪਤਿ ਨਾਮੇ ਵਡਿਆਈ ॥

    上帝的名字是古尔穆克的种姓、荣誉和辉煌。

  20. ਸਾਇਰ ਕੀ ਪੁਤ੍ਰੀ ਬਿਦਾਰਿ ਗਵਾਈ ॥

    他们把玛雅打死了。

  21. ਨਾਨਕ ਬਿਨੁ ਨਾਵੈ ਝੂਠੀ ਚਤੁਰਾਈ ॥੮॥੨॥

    那纳克啊!所有没有名字的聪明都是假的。8 .2.

  22. ਗਉੜੀ ਮਃ ੩ ॥

    高迪马哈拉 3

  23. ਇਸੁ ਜੁਗ ਕਾ ਧਰਮੁ ਪੜਹੁ ਤੁਮ ਭਾਈ ॥

    弟兄啊,想想这个时代的宗教(上帝的名字)。

  24. ਪੂਰੈ ਗੁਰਿ ਸਭ ਸੋਝੀ ਪਾਈ ॥

    因为完美的上师已经告诉我所有的智慧。

  25. ਐਥੈ ਅਗੈ ਹਰਿ ਨਾਮੁ ਸਖਾਈ ॥੧॥

    上帝在这个民间和世界中的名字它是动物的支持。1.

  26. ਰਾਮ ਪੜਹੁ ਮਨਿ ਕਰਹੁ ਬੀਚਾਰੁ ॥

    (兄弟啊!崇拜罗摩的名字,并在你的心中。想想他的品质。

  27. ਗੁਰ ਪਰਸਾਦੀ ਮੈਲੁ ਉਤਾਰੁ ॥੧॥ ਰਹਾਉ ॥

    上师对他行为的恩典清洁按键铃。1.留。

  28. ਵਾਦਿ ਵਿਰੋਧਿ ਨ ਪਾਇਆ ਜਾਇ ॥

    主不是通过辩论和反对获得的。

  29. ਮਨੁ ਤਨੁ ਫੀਕਾ ਦੂਜੈ ਭਾਇ ॥

    迷恋的激情随着身心的流逝而变得沉闷。

  30. ਗੁਰ ਕੈ ਸਬਦਿ ਸਚਿ ਲਿਵ ਲਾਇ ॥੨॥

    因此,通过上师的话,真理进入了神。2.

  31. ਹਉਮੈ ਮੈਲਾ ਇਹੁ ਸੰਸਾਰਾ ॥

    由于自我,整个世界变得肮脏。

  32. ਨਿਤ ਤੀਰਥਿ ਨਾਵੈ ਨ ਜਾਇ ਅਹੰਕਾਰਾ ॥

    每天在神社里洗澡并不能消除自我。

  33. ਬਿਨੁ ਗੁਰ ਭੇਟੇ ਜਮੁ ਕਰੇ ਖੁਆਰਾ ॥੩॥

    上师的相遇没有时间(死亡)使人非常困难。3.

  34. ਸੋ ਜਨੁ ਸਾਚਾ ਜਿ ਹਉਮੈ ਮਾਰੈ ॥

    同一个人是抹去自我的真人。

  35. ਗੁਰ ਕੈ ਸਬਦਿ ਪੰਚ ਸੰਘਾਰੈ ॥

    根据上师的话,他摧毁了五个恶习。

  36. ਆਪਿ ਤਰੈ ਸਗਲੇ ਕੁਲ ਤਾਰੈ ॥੪॥

    这样的人自己和他的整个后代都得救了。它被保存。4.

  37. ਮਾਇਆ ਮੋਹਿ ਨਟਿ ਬਾਜੀ ਪਾਈ ॥

    艺术家(主)创造了一个玛雅迷恋生物的游戏。

  38. ਮਨਮੁਖ ਅੰਧ ਰਹੇ ਲਪਟਾਈ ॥

    无知的自愿生物执着于迷恋。

  39. ਗੁਰਮੁਖਿ ਅਲਿਪਤ ਰਹੇ ਲਿਵ ਲਾਈ ॥੫॥

    但廓尔穆卡仍然摆脱它,并从上帝那里发表声明。5.

  40. ਬਹੁਤੇ ਭੇਖ ਕਰੈ ਭੇਖਧਾਰੀ ॥

    一个伪君子男人穿着许多服装。

  41. ਅੰਤਰਿ ਤਿਸਨਾ ਫਿਰੈ ਅਹੰਕਾਰੀ ॥

    他内心有一种渴望,他傲慢地徘徊。

  42. ਆਪੁ ਨ ਚੀਨੈ ਬਾਜੀ ਹਾਰੀ ॥੬॥

    伪君子不了解自己和生活。贾贾尔说。6.

  43. ਕਾਪੜ ਪਹਿਰਿ ਕਰੇ ਚਤੁਰਾਈ ॥

    许多人通过穿着宗教服装来做聪明。

  44. ਮਾਇਆ ਮੋਹਿ ਅਤਿ ਭਰਮਿ ਭੁਲਾਈ ॥

    玛雅的迷恋和困惑使他们非常友好。

  45. ਬਿਨੁ ਗੁਰ ਸੇਵੇ ਬਹੁਤੁ ਦੁਖੁ ਪਾਈ ॥੭॥

    没有上师的服侍,他会遭受很多痛苦。7 .

  46. ਨਾਮਿ ਰਤੇ ਸਦਾ ਬੈਰਾਗੀ ॥

    那些以上帝的名义生活的人,他们总是(来自迷恋玛雅)仍然不请自来。

  47. ਗ੍ਰਿਹੀ ਅੰਤਰਿ ਸਾਚਿ ਲਿਵ ਲਾਗੀ ॥

    那些以上帝的名义生活的人,他们总是(来自迷恋玛雅)仍然不请自来。

  48. ਨਾਨਕ ਸਤਿਗੁਰੁ ਸੇਵਹਿ ਸੇ ਵਡਭਾਗੀ ॥੮॥੩॥

    啊,那纳克!那些人非常幸运,有萨古鲁的他们服务。8.3.

  49. ਗਉੜੀ ਮਹਲਾ ੩ ॥

    高迪马哈拉 3

  50. ਬ੍ਰਹਮਾ ਮੂਲੁ ਵੇਦ ਅਭਿਆਸਾ ॥

    梵天是吠陀研究的作者。

  51. ਤਿਸ ਤੇ ਉਪਜੇ ਦੇਵ ਮੋਹ ਪਿਆਸਾ ॥

    同一个神被困在世俗的迷恋和渴望中它起源于。

  52. ਤ੍ਰੈ ਗੁਣ ਭਰਮੇ ਨਾਹੀ ਨਿਜ ਘਰਿ ਵਾਸਾ ॥੧॥

    他们继续陷入三种品质,他们在神的脚下没有立足之地。1.

  53. ਹਮ ਹਰਿ ਰਾਖੇ ਸਤਿਗੁਰੂ ਮਿਲਾਇਆ ॥

    我们被上帝(从迷恋中)和萨提古鲁吉拯救了它是混合的。

  54. ਅਨਦਿਨੁ ਭਗਤਿ ਹਰਿ ਨਾਮੁ ਦ੍ਰਿੜਾਇਆ ॥੧॥ ਰਹਾਉ ॥

    日日夜夜,神的虔诚和神的名字是古鲁吉它已经加强。1.留。

  55. ਤ੍ਰੈ ਗੁਣ ਬਾਣੀ ਬ੍ਰਹਮ ਜੰਜਾਲਾ ॥

    梵天书面声音他困住了(玛雅的)三种品质是。

  56. ਪੜਿ ਵਾਦੁ ਵਖਾਣਹਿ ਸਿਰਿ ਮਾਰੇ ਜਮਕਾਲਾ ॥

    研究完之后,潘迪塔开始辩论,山道打了他的头。