Sri Guru Granth Sahib Ji

第 231

  1. ਤਤੁ ਨ ਚੀਨਹਿ ਬੰਨਹਿ ਪੰਡ ਪਰਾਲਾ ॥੨॥

    他不了解现实和草根捆绑他们把它绑在头上。2.

  2. ਮਨਮੁਖ ਅਗਿਆਨਿ ਕੁਮਾਰਗਿ ਪਾਏ ॥

    无知的自我意识的生物留在被告席上。

  3. ਹਰਿ ਨਾਮੁ ਬਿਸਾਰਿਆ ਬਹੁ ਕਰਮ ਦ੍ਰਿੜਾਏ ॥

    他忘记了上帝的名字,以及许多(迷恋)业力强化。

  4. ਭਵਜਲਿ ਡੂਬੇ ਦੂਜੈ ਭਾਏ ॥੩॥

    由于这种自愿的二元论,可怕的世界走向大海。3.

  5. ਮਾਇਆ ਕਾ ਮੁਹਤਾਜੁ ਪੰਡਿਤੁ ਕਹਾਵੈ ॥

    对财富的渴望称自己为庞迪特。

  6. ਬਿਖਿਆ ਰਾਤਾ ਬਹੁਤੁ ਦੁਖੁ ਪਾਵੈ ॥

    他们在罪中遭受巨大的痛苦。

  7. ਜਮ ਕਾ ਗਲਿ ਜੇਵੜਾ ਨਿਤ ਕਾਲੁ ਸੰਤਾਵੈ ॥੪॥

    山道绳它靠近脖子,死亡总是折磨着他。是的。4.

  8. ਗੁਰਮੁਖਿ ਜਮਕਾਲੁ ਨੇੜਿ ਨ ਆਵੈ ॥

    但山道并没有靠近古尔穆克。

  9. ਹਉਮੈ ਦੂਜਾ ਸਬਦਿ ਜਲਾਵੈ ॥

    上帝的名字燃烧了他的自我和二元论。

  10. ਨਾਮੇ ਰਾਤੇ ਹਰਿ ਗੁਣ ਗਾਵੈ ॥੫॥

    主继续以古尔穆克的名义做基希玛。5.

  11. ਮਾਇਆ ਦਾਸੀ ਭਗਤਾ ਕੀ ਕਾਰ ਕਮਾਵੈ ॥

    玛雅是主的奉献者的仆人,他的它服务很多。

  12. ਚਰਣੀ ਲਾਗੈ ਤਾ ਮਹਲੁ ਪਾਵੈ ॥

    如果人触摸奉献者的脚,他就会找到主的形形。

  13. ਸਦ ਹੀ ਨਿਰਮਲੁ ਸਹਜਿ ਸਮਾਵੈ ॥੬॥

    这样的人永远是七叶草,在自然真理中。它被吸收。6 .

  14. ਹਰਿ ਕਥਾ ਸੁਣਹਿ ਸੇ ਧਨਵੰਤ ਦਿਸਹਿ ਜੁਗ ਮਾਹੀ ॥

    在这个世界上听到哈里卡塔的人看起来很丰富。

  15. ਤਿਨ ਕਉ ਸਭਿ ਨਿਵਹਿ ਅਨਦਿਨੁ ਪੂਜ ਕਰਾਹੀ ॥

    所有人都崇拜他,人们日夜敬拜他。他们祈祷。

  16. ਸਹਜੇ ਗੁਣ ਰਵਹਿ ਸਾਚੇ ਮਨ ਮਾਹੀ ॥੭॥

    他们在心里唱真神的赞美。7 .

  17. ਪੂਰੈ ਸਤਿਗੁਰਿ ਸਬਦੁ ਸੁਣਾਇਆ ॥

    完整的萨古鲁寺已经给出了他的布道,

  18. ਤ੍ਰੈ ਗੁਣ ਮੇਟੇ ਚਉਥੈ ਚਿਤੁ ਲਾਇਆ ॥

    结果,(玛雅)这三种品质的影响消失了,人类的思想与精神状态联系在一起。

  19. ਨਾਨਕ ਹਉਮੈ ਮਾਰਿ ਬ੍ਰਹਮ ਮਿਲਾਇਆ ॥੮॥੪॥

    那那克啊!退休后,他在梵天。它得到了。8.4.

  20. ਗਉੜੀ ਮਹਲਾ ੩ ॥

    高里玛哈拉 3

  21. ਬ੍ਰਹਮਾ ਵੇਦੁ ਪੜੈ ਵਾਦੁ ਵਖਾਣੈ ॥

    潘迪特研究梵天所写的(吠陀经),并叙述了这场辩论。

  22. ਅੰਤਰਿ ਤਾਮਸੁ ਆਪੁ ਨ ਪਛਾਣੈ ॥

    他内在的自我里有愤怒,所以他自己没有。理解。

  23. ਤਾ ਪ੍ਰਭੁ ਪਾਏ ਗੁਰ ਸਬਦੁ ਵਖਾਣੈ ॥੧॥

    如果他說出上師的話語,只有這樣他才能得到上帝。1.

  24. ਗੁਰ ਸੇਵਾ ਕਰਉ ਫਿਰਿ ਕਾਲੁ ਨ ਖਾਇ ॥

    弟兄啊!侍奉上师,那么死亡就不是你自己的悲伤。会使。

  25. ਮਨਮੁਖ ਖਾਧੇ ਦੂਜੈ ਭਾਇ ॥੧॥ ਰਹਾਉ ॥

    因为玛雅-莫赫基尔干已经吞噬了志愿者。1.留。

  26. ਗੁਰਮੁਖਿ ਪ੍ਰਾਣੀ ਅਪਰਾਧੀ ਸੀਧੇ ॥

    甚至罪人来到上师的庇护所他们已经变得圣洁。

  27. ਗੁਰ ਕੈ ਸਬਦਿ ਅੰਤਰਿ ਸਹਜਿ ਰੀਧੇ ॥

    上师的话语将灵魂与神圣联系起来。

  28. ਮੇਰਾ ਪ੍ਰਭੁ ਪਾਇਆ ਗੁਰ ਕੈ ਸਬਦਿ ਸੀਧੇ ॥੨॥

    因着上师的话,人被改革并接受我的主。2.

  29. ਸਤਿਗੁਰਿ ਮੇਲੇ ਪ੍ਰਭਿ ਆਪਿ ਮਿਲਾਏ ॥

    上帝把他们带走了,萨古鲁吉他们想混合

  30. ਮੇਰੇ ਪ੍ਰਭ ਸਾਚੇ ਕੈ ਮਨਿ ਭਾਏ ॥

    他们在神的心中感觉良好,是我的真理。

  31. ਹਰਿ ਗੁਣ ਗਾਵਹਿ ਸਹਜਿ ਸੁਭਾਏ ॥੩॥

    他很容易赞美主。3.

  32. ਬਿਨੁ ਗੁਰ ਸਾਚੇ ਭਰਮਿ ਭੁਲਾਏ ॥

    没有上师,众生就会被遗忘在两难境地。

  33. ਮਨਮੁਖ ਅੰਧੇ ਸਦਾ ਬਿਖੁ ਖਾਏ ॥

    无知的人,有自我意识的人总是吃毒药(迷恋)。

  34. ਜਮ ਡੰਡੁ ਸਹਹਿ ਸਦਾ ਦੁਖੁ ਪਾਏ ॥੪॥

    他们承受着山道的惩罚,并且总是他们很难过。4.

  35. ਜਮੂਆ ਨ ਜੋਹੈ ਹਰਿ ਕੀ ਸਰਣਾਈ ॥

    但是,如果人得到上帝的祝福,山道会让他不高兴。不。

  36. ਹਉਮੈ ਮਾਰਿ ਸਚਿ ਲਿਵ ਲਾਈ ॥

    通过退休他的自我,人的本能将与主同在。是。

  37. ਸਦਾ ਰਹੈ ਹਰਿ ਨਾਮਿ ਲਿਵ ਲਾਈ ॥੫॥

    他总是以上帝的名义保持自己的信仰。5.

  38. ਸਤਿਗੁਰੁ ਸੇਵਹਿ ਸੇ ਜਨ ਨਿਰਮਲ ਪਵਿਤਾ ॥

    侍奉萨古鲁的人,同样的人是圣洁的,他们是纯洁的。

  39. ਮਨ ਸਿਉ ਮਨੁ ਮਿਲਾਇ ਸਭੁ ਜਗੁ ਜੀਤਾ ॥

    通过将他们的思想与上师的思想联系起来,他们征服了整个世界。

  40. ਇਨ ਬਿਧਿ ਕੁਸਲੁ ਤੇਰੈ ਮੇਰੇ ਮੀਤਾ ॥੬॥

    我的朋友!通过这种方法,你也会得到快乐。6.

  41. ਸਤਿਗੁਰੂ ਸੇਵੇ ਸੋ ਫਲੁ ਪਾਏ ॥

    忠心侍奉萨提古鲁的人,他得到了果实。

  42. ਹਿਰਦੈ ਨਾਮੁ ਵਿਚਹੁ ਆਪੁ ਗਵਾਏ ॥

    这个名字存在于他的心中,自我从他内心消失了。

  43. ਅਨਹਦ ਬਾਣੀ ਸਬਦੁ ਵਜਾਏ ॥੭॥

    对他来说,安哈丹的声音回荡着。7.

  44. ਸਤਿਗੁਰ ਤੇ ਕਵਨੁ ਕਵਨੁ ਨ ਸੀਧੋ ਮੇਰੇ ਭਾਈ ॥

    我的兄弟啊!哪个人在萨提古鲁的沙兰?不,苏达拉?

  45. ਭਗਤੀ ਸੀਧੇ ਦਰਿ ਸੋਭਾ ਪਾਈ ॥

    通过主的奉献,他在他的宫廷中找到了装饰。

  46. ਨਾਨਕ ਰਾਮ ਨਾਮਿ ਵਡਿਆਈ ॥੮॥੫॥

    噢,那纳克!以拉姆的名义有很大的赞美。是的。8.5.

  47. ਗਉੜੀ ਮਹਲਾ ੩ ॥

    高里玛哈拉 3

  48. ਤ੍ਰੈ ਗੁਣ ਵਖਾਣੈ ਭਰਮੁ ਨ ਜਾਇ ॥

    谈论三位一体玛雅的人的幻觉就在不远处。本来会的。

  49. ਬੰਧਨ ਨ ਤੂਟਹਿ ਮੁਕਤਿ ਨ ਪਾਇ ॥

    他的迷恋纽带不会结束,他也不会得到解放。遇。

  50. ਮੁਕਤਿ ਦਾਤਾ ਸਤਿਗੁਰੁ ਜੁਗ ਮਾਹਿ ॥੧॥

    大师是在这个时代给予救赎的人。 1॥

  51. ਗੁਰਮੁਖਿ ਪ੍ਰਾਣੀ ਭਰਮੁ ਗਵਾਇ ॥

    古尔穆克生物的幻觉被移除了。

  52. ਸਹਜ ਧੁਨਿ ਉਪਜੈ ਹਰਿ ਲਿਵ ਲਾਇ ॥੧॥ ਰਹਾਉ ॥

    与上帝一起转圈,发出流畅的声音。是的。1.留。

  53. ਤ੍ਰੈ ਗੁਣ ਕਾਲੈ ਕੀ ਸਿਰਿ ਕਾਰਾ ॥

    那些生活在三位一体(玛雅)中的人是那些生活在死亡中的人。有人。