Sri Guru Granth Sahib Ji

第 235

  1. ਆਪਿ ਛਡਾਏ ਛੁਟੀਐ ਸਤਿਗੁਰ ਚਰਣ ਸਮਾਲਿ ॥੪॥

    如果上帝释放你,你将获得自由。萨蒂古鲁的脚做基图阿萨那。4.

  2. ਮਨ ਕਰਹਲਾ ਮੇਰੇ ਪਿਆਰਿਆ ਵਿਚਿ ਦੇਹੀ ਜੋਤਿ ਸਮਾਲਿ ॥

    我亲爱的心灵啊!小心地把房子里的光保持。

  3. ਗੁਰਿ ਨਉ ਨਿਧਿ ਨਾਮੁ ਵਿਖਾਲਿਆ ਹਰਿ ਦਾਤਿ ਕਰੀ ਦਇਆਲਿ ॥੫॥

    师父已示九店之名。 仁慈的上帝赐予了这份礼物。 5

  4. ਮਨ ਕਰਹਲਾ ਤੂੰ ਚੰਚਲਾ ਚਤੁਰਾਈ ਛਡਿ ਵਿਕਰਾਲਿ ॥

    哦,我善变的头脑! 放开你强大的聪明才智。

  5. ਹਰਿ ਹਰਿ ਨਾਮੁ ਸਮਾਲਿ ਤੂੰ ਹਰਿ ਮੁਕਤਿ ਕਰੇ ਅੰਤ ਕਾਲਿ ॥੬॥

    你敬拜主神的名。 在最后一刻,上帝的名会祝福你。 6

  6. ਮਨ ਕਰਹਲਾ ਵਡਭਾਗੀਆ ਤੂੰ ਗਿਆਨੁ ਰਤਨੁ ਸਮਾਲਿ ॥

    哦,我任性的头脑! 如果您照顾好知识的宝石,那么您将非常幸运。

  7. ਗੁਰ ਗਿਆਨੁ ਖੜਗੁ ਹਥਿ ਧਾਰਿਆ ਜਮੁ ਮਾਰਿਅੜਾ ਜਮਕਾਲਿ ॥੭॥

    上师的知识,他杀死了他手中的死亡抓住剑,摧毁天使。7 .

  8. ਅੰਤਰਿ ਨਿਧਾਨੁ ਮਨ ਕਰਹਲੇ ਭ੍ਰਮਿ ਭਵਹਿ ਬਾਹਰਿ ਭਾਲਿ ॥

    噢,你会的,噢,你内在有一个名字的仓库,你寻找它徘徊在困境中。

  9. ਗੁਰੁ ਪੁਰਖੁ ਪੂਰਾ ਭੇਟਿਆ ਹਰਿ ਸਜਣੁ ਲਧੜਾ ਨਾਲਿ ॥੮॥

    當你遇見偉大的人,古魯姬時,主的朋友與你同在。你会找到它的。8 .

  10. ਰੰਗਿ ਰਤੜੇ ਮਨ ਕਰਹਲੇ ਹਰਿ ਰੰਗੁ ਸਦਾ ਸਮਾਲਿ ॥

    我徘徊的心灵啊!在你辉煌的辉煌中它很精益。把主的爱带进你的肉体。

  11. ਹਰਿ ਰੰਗੁ ਕਦੇ ਨ ਉਤਰੈ ਗੁਰ ਸੇਵਾ ਸਬਦੁ ਸਮਾਲਿ ॥੯॥

    主的颜色不会因为服侍上师和记住名字而褪色是的。9.

  12. ਹਮ ਪੰਖੀ ਮਨ ਕਰਹਲੇ ਹਰਿ ਤਰਵਰੁ ਪੁਰਖੁ ਅਕਾਲਿ ॥

    我徘徊的心灵啊!我们是鸟,主神是一棵不朽的树。

  13. ਵਡਭਾਗੀ ਗੁਰਮੁਖਿ ਪਾਇਆ ਜਨ ਨਾਨਕ ਨਾਮੁ ਸਮਾਲਿ ॥੧੦॥੨॥

    啊,那纳克!幸运地通过导师他们得到名字树,并不断思考这个名字。10.2 .

  14. ਰਾਗੁ ਗਉੜੀ ਗੁਆਰੇਰੀ ਮਹਲਾ ੫ ਅਸਟਪਦੀਆ

    拉古·高迪 瓜里·格雷·马哈拉 5 阿萨帕迪亚

  15. ੴ ਸਤਿਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ ॥

    ੴ Satinamu 做 Purkhu Gur Prasadi ॥

  16. ਜਬ ਇਹੁ ਮਨ ਮਹਿ ਕਰਤ ਗੁਮਾਨਾ ॥

    当一个男人在脑海中吹嘘时

  17. ਤਬ ਇਹੁ ਬਾਵਰੁ ਫਿਰਤ ਬਿਗਾਨਾ ॥

    所以他在疯狂和疏远中徘徊。

  18. ਜਬ ਇਹੁ ਹੂਆ ਸਗਲ ਕੀ ਰੀਨਾ ॥

    但是当这一切都被逐步淘汰时

  19. ਤਾ ਤੇ ਰਮਈਆ ਘਟਿ ਘਟਿ ਚੀਨਾ ॥੧॥

    所以他在罗摩的每一颗心中都看到了。1.

  20. ਸਹਜ ਸੁਹੇਲਾ ਫਲੁ ਮਸਕੀਨੀ ॥

    谦卑的果实是直觉的和平与快乐。

  21. ਸਤਿਗੁਰ ਅਪੁਨੈ ਮੋਹਿ ਦਾਨੁ ਦੀਨੀ ॥੧॥ ਰਹਾਉ ॥

    我的真 गुरु 给了我这份礼物。||1||暂停||

  22. ਜਬ ਕਿਸ ਕਉ ਇਹੁ ਜਾਨਸਿ ਮੰਦਾ ॥

    只要人认为别人不好

  23. ਤਬ ਸਗਲੇ ਇਸੁ ਮੇਲਹਿ ਫੰਦਾ ॥

    每个人都陷害他(不诚实地)。

  24. ਮੇਰ ਤੇਰ ਜਬ ਇਨਹਿ ਚੁਕਾਈ ॥

    当他因歧视而不再关心时

  25. ਤਾ ਤੇ ਇਸੁ ਸੰਗਿ ਨਹੀ ਬੈਰਾਈ ॥੨॥

    所以没有人对他有敌意2॥

  26. ਜਬ ਇਨਿ ਅਪੁਨੀ ਅਪਨੀ ਧਾਰੀ ॥

    当他照顾好自己的时候

  27. ਤਬ ਇਸ ਕਉ ਹੈ ਮੁਸਕਲੁ ਭਾਰੀ ॥

    一场大灾难降临在他身上。

  28. ਜਬ ਇਨਿ ਕਰਣੈਹਾਰੁ ਪਛਾਤਾ ॥

    但当他认出他的主

  29. ਤਬ ਇਸ ਨੋ ਨਾਹੀ ਕਿਛੁ ਤਾਤਾ ॥੩॥

    所以它没有任何刺激。3.

  30. ਜਬ ਇਨਿ ਅਪੁਨੋ ਬਾਧਿਓ ਮੋਹਾ ॥

    当人把自己纠缠在世俗的迷恋中时,

  31. ਆਵੈ ਜਾਇ ਸਦਾ ਜਮਿ ਜੋਹਾ ॥

    所以他停留在生死轮回中,总是在死亡的视线中。

  32. ਜਬ ਇਸ ਤੇ ਸਭ ਬਿਨਸੇ ਭਰਮਾ ॥

    当所有的烦恼都从他身上消除后

  33. ਭੇਦੁ ਨਾਹੀ ਹੈ ਪਾਰਬ੍ਰਹਮਾ ॥੪॥

    在这一点上,与至尊主没有区别。 4

  34. ਜਬ ਇਨਿ ਕਿਛੁ ਕਰਿ ਮਾਨੇ ਭੇਦਾ ॥

    自从人类规定了一些歧视,

  35. ਤਬ ਤੇ ਦੂਖ ਡੰਡ ਅਰੁ ਖੇਦਾ ॥

    从那时起,他忍受了痛苦,惩罚和痛苦。

  36. ਜਬ ਇਨਿ ਏਕੋ ਏਕੀ ਬੂਝਿਆ ॥

    既然只认识一位神,

  37. ਤਬ ਤੇ ਇਸ ਨੋ ਸਭੁ ਕਿਛੁ ਸੂਝਿਆ ॥੫॥

    从那时起,他开始意识到一切。5.

  38. ਜਬ ਇਹੁ ਧਾਵੈ ਮਾਇਆ ਅਰਥੀ ॥

    当他为财富而奔跑时,

  39. ਨਹ ਤ੍ਰਿਪਤਾਵੈ ਨਹ ਤਿਸ ਲਾਥੀ ॥

    他不满意,也不满意。口渴被解渴了。

  40. ਜਬ ਇਸ ਤੇ ਇਹੁ ਹੋਇਓ ਜਉਲਾ ॥

    但当他逃离摩耶时,(世俗的财富)

  41. ਪੀਛੈ ਲਾਗਿ ਚਲੀ ਉਠਿ ਕਉਲਾ ॥੬॥

    拉克希米起身跟着他。6.

  42. ਕਰਿ ਕਿਰਪਾ ਜਉ ਸਤਿਗੁਰੁ ਮਿਲਿਓ ॥

    当一个人通过恩典得到 上师

  43. ਮਨ ਮੰਦਰ ਮਹਿ ਦੀਪਕੁ ਜਲਿਓ ॥

    于是,知识之灯在人的心灵殿堂中点亮。

  44. ਜੀਤ ਹਾਰ ਕੀ ਸੋਝੀ ਕਰੀ ॥

    当一个人感到胜利和失败时,那么

  45. ਤਉ ਇਸੁ ਘਰ ਕੀ ਕੀਮਤਿ ਪਰੀ ॥੭॥

    他知道这房子的价值。 7