Sri Guru Granth Sahib Ji

第 236

  1. ਕਰਨ ਕਰਾਵਨ ਸਭੁ ਕਿਛੁ ਏਕੈ ॥

    一位神做所有事情,并让它发生在众生身上。

  2. ਆਪੇ ਬੁਧਿ ਬੀਚਾਰਿ ਬਿਬੇਕੈ ॥

    他自己就是理智、思想和良心。

  3. ਦੂਰਿ ਨ ਨੇਰੈ ਸਭ ਕੈ ਸੰਗਾ ॥

    他并不遥远,而是近在咫尺。

  4. ਸਚੁ ਸਾਲਾਹਣੁ ਨਾਨਕ ਹਰਿ ਰੰਗਾ ॥੮॥੧॥

    哦那纳克! 以真理的形式充满爱心地赞美上帝。 8 1॥

  5. ਗਉੜੀ ਮਹਲਾ ੫ ॥

    高迪玛哈拉 5

  6. ਗੁਰ ਸੇਵਾ ਤੇ ਨਾਮੇ ਲਾਗਾ ॥

    只有通过为上师服务,为以人的名字命名的人提供最好的服务。

  7. ਤਿਸ ਕਉ ਮਿਲਿਆ ਜਿਸੁ ਮਸਤਕਿ ਭਾਗਾ ॥

    只有在谁的头上有幸运线,这个人才会得到这个名字。

  8. ਤਿਸ ਕੈ ਹਿਰਦੈ ਰਵਿਆ ਸੋਇ ॥

    那位主住在他的心里。

  9. ਮਨੁ ਤਨੁ ਸੀਤਲੁ ਨਿਹਚਲੁ ਹੋਇ ॥੧॥

    (来自主的居所)人的思想和身体变得凉爽和稳定。 1

  10. ਐਸਾ ਕੀਰਤਨੁ ਕਰਿ ਮਨ ਮੇਰੇ ॥

    哦,我的心! 通过向上帝唱这样的赞美诗,

  11. ਈਹਾ ਊਹਾ ਜੋ ਕਾਮਿ ਤੇਰੈ ॥੧॥ ਰਹਾਉ ॥

    这将在世界和未来对你有用。 1॥ 停留

  12. ਜਾਸੁ ਜਪਤ ਭਉ ਅਪਦਾ ਜਾਇ ॥

    通过赞美谁消除了恐惧和灾难。

  13. ਧਾਵਤ ਮਨੂਆ ਆਵੈ ਠਾਇ ॥

    而流浪的心也变得稳定。

  14. ਜਾਸੁ ਜਪਤ ਫਿਰਿ ਦੂਖੁ ਨ ਲਾਗੈ ॥

    谁的荣耀和赞美不再带来痛苦。

  15. ਜਾਸੁ ਜਪਤ ਇਹ ਹਉਮੈ ਭਾਗੈ ॥੨॥

    通过赞美这个自我逃跑的人。 2

  16. ਜਾਸੁ ਜਪਤ ਵਸਿ ਆਵਹਿ ਪੰਚਾ ॥

    通过表扬谁的五种障碍(工作,愤怒,迷恋,贪婪,自我)被制服来。

  17. ਜਾਸੁ ਜਪਤ ਰਿਦੈ ਅੰਮ੍ਰਿਤੁ ਸੰਚਾ ॥

    通过赞美他,哈里拉莎被注入了心中。

  18. ਜਾਸੁ ਜਪਤ ਇਹ ਤ੍ਰਿਸਨਾ ਬੁਝੈ ॥

    通过赞美它,这种渴望消失了。

  19. ਜਾਸੁ ਜਪਤ ਹਰਿ ਦਰਗਹ ਸਿਝੈ ॥੩॥

    通过赞美他,人在主的宫廷里被接受。3.

  20. ਜਾਸੁ ਜਪਤ ਕੋਟਿ ਮਿਟਹਿ ਅਪਰਾਧ ॥

    通过赞美他,数以百万计的罪孽被毁灭了。

  21. ਜਾਸੁ ਜਪਤ ਹਰਿ ਹੋਵਹਿ ਸਾਧ ॥

    通过赞美他,一个人成为哈里的圣人。

  22. ਜਾਸੁ ਜਪਤ ਮਨੁ ਸੀਤਲੁ ਹੋਵੈ ॥

    通过赞美他,头脑变得很酷。

  23. ਜਾਸੁ ਜਪਤ ਮਲੁ ਸਗਲੀ ਖੋਵੈ ॥੪॥

    通过赞美他,所有的渣滓(迷恋)都被清除了。4 .

  24. ਜਾਸੁ ਜਪਤ ਰਤਨੁ ਹਰਿ ਮਿਲੈ ॥

    通过赞美他,收到哈里拉特纳。

  25. ਬਹੁਰਿ ਨ ਛੋਡੈ ਹਰਿ ਸੰਗਿ ਹਿਲੈ ॥

    人不再离开主,与他打成一片。

  26. ਜਾਸੁ ਜਪਤ ਕਈ ਬੈਕੁੰਠ ਵਾਸੁ ॥

    通过赞美他,他们中的大多数人都住在天堂。

  27. ਜਾਸੁ ਜਪਤ ਸੁਖ ਸਹਜਿ ਨਿਵਾਸੁ ॥੫॥

    通过崇拜哪个人很容易在属灵的幸福中。它居住着。5.

  28. ਜਾਸੁ ਜਪਤ ਇਹ ਅਗਨਿ ਨ ਪੋਹਤ ॥

    通过赞美他此火灾不会影响。

  29. ਜਾਸੁ ਜਪਤ ਇਹੁ ਕਾਲੁ ਨ ਜੋਹਤ ॥

    通过崇拜,这个死亡看不到。

  30. ਜਾਸੁ ਜਪਤ ਤੇਰਾ ਨਿਰਮਲ ਮਾਥਾ ॥

    通过赞美他,你的头会很干净。

  31. ਜਾਸੁ ਜਪਤ ਸਗਲਾ ਦੁਖੁ ਲਾਥਾ ॥੬॥

    通过赞美他,所有的悲伤都消失了。6.

  32. ਜਾਸੁ ਜਪਤ ਮੁਸਕਲੁ ਕਛੂ ਨ ਬਨੈ ॥

    通过赞美他,人没有灾难。

  33. ਜਾਸੁ ਜਪਤ ਸੁਣਿ ਅਨਹਤ ਧੁਨੈ ॥

    通过赞美他 ,一个人听到一个声音。

  34. ਜਾਸੁ ਜਪਤ ਇਹ ਨਿਰਮਲ ਸੋਇ ॥

    通过赞美他,生物的生命变得神圣。

  35. ਜਾਸੁ ਜਪਤ ਕਮਲੁ ਸੀਧਾ ਹੋਇ ॥੭॥

    通过赞美他,心莲花变得直(简单)。7 .

  36. ਗੁਰਿ ਸੁਭ ਦ੍ਰਿਸਟਿ ਸਭ ਊਪਰਿ ਕਰੀ ॥

    上师用他那双好眼睛盯着他们所有人。

  37. ਜਿਸ ਕੈ ਹਿਰਦੈ ਮੰਤ੍ਰੁ ਦੇ ਹਰੀ ॥

    上帝在谁的心中赐下了他的名字(咒语)。

  38. ਅਖੰਡ ਕੀਰਤਨੁ ਤਿਨਿ ਭੋਜਨੁ ਚੂਰਾ ॥

    他认为主的阿克汉德·基尔坦是他的食物和美丽的食物。

  39. ਕਹੁ ਨਾਨਕ ਜਿਸੁ ਸਤਿਗੁਰੁ ਪੂਰਾ ॥੮॥੨॥

    哦,那纳克!谁的完整上师是一个指南。8.2.

  40. ਗਉੜੀ ਮਹਲਾ ੫ ॥

    高迪玛哈拉 5

  41. ਗੁਰ ਕਾ ਸਬਦੁ ਰਿਦ ਅੰਤਰਿ ਧਾਰੈ ॥

    一个把上师的话记在心里的人,

  42. ਪੰਚ ਜਨਾ ਸਿਉ ਸੰਗੁ ਨਿਵਾਰੈ ॥

    他打破了与五恶的联系——色欲、愤怒、贪婪、执着和自我。

  43. ਦਸ ਇੰਦ੍ਰੀ ਕਰਿ ਰਾਖੈ ਵਾਸਿ ॥

    并控制十种感官(五识五行)。

  44. ਤਾ ਕੈ ਆਤਮੈ ਹੋਇ ਪਰਗਾਸੁ ॥੧॥

    知识之光在他心中闪耀。1

  45. ਐਸੀ ਦ੍ਰਿੜਤਾ ਤਾ ਕੈ ਹੋਇ ॥

    只有他才能获得这样的自信,

  46. ਜਾ ਕਉ ਦਇਆ ਮਇਆ ਪ੍ਰਭ ਸੋਇ ॥੧॥ ਰਹਾਉ ॥

    蒙主怜悯和恩典的人 1 停留

  47. ਸਾਜਨੁ ਦੁਸਟੁ ਜਾ ਕੈ ਏਕ ਸਮਾਨੈ ॥

    对于这样的人来说,朋友和敌人是一样的。

  48. ਜੇਤਾ ਬੋਲਣੁ ਤੇਤਾ ਗਿਆਨੈ ॥

    无论他说什么,他只说知识。

  49. ਜੇਤਾ ਸੁਨਣਾ ਤੇਤਾ ਨਾਮੁ ॥

    无论他听到什么,他一直在听到主的名字。

  50. ਜੇਤਾ ਪੇਖਨੁ ਤੇਤਾ ਧਿਆਨੁ ॥੨॥

    在他所看到的一切中,神的这是一种感觉。2.

  51. ਸਹਜੇ ਜਾਗਣੁ ਸਹਜੇ ਸੋਇ ॥

    他在幸福中醒来,只在幸福中入睡。

  52. ਸਹਜੇ ਹੋਤਾ ਜਾਇ ਸੁ ਹੋਇ ॥

    无论什么是自然的,他都很高兴在那里。

  53. ਸਹਜਿ ਬੈਰਾਗੁ ਸਹਜੇ ਹੀ ਹਸਨਾ ॥

    他是本能的,自发地放荡不羁。

  54. ਸਹਜੇ ਚੂਪ ਸਹਜੇ ਹੀ ਜਪਨਾ ॥੩॥

    在幸福中,他是沉默的,在幸福中。他吟诵主的名字。3.

  55. ਸਹਜੇ ਭੋਜਨੁ ਸਹਜੇ ਭਾਉ ॥

    他很容易吃,他很容易爱主。

  56. ਸਹਜੇ ਮਿਟਿਓ ਸਗਲ ਦੁਰਾਉ ॥

    他无知的面纱很容易被揭开。

  57. ਸਹਜੇ ਹੋਆ ਸਾਧੂ ਸੰਗੁ ॥

    他很容易在圣徒的陪伴下被发现。

  58. ਸਹਜਿ ਮਿਲਿਓ ਪਾਰਬ੍ਰਹਮੁ ਨਿਸੰਗੁ ॥੪॥

    在匆忙中,他被主直接找到。4 .

  59. ਸਹਜੇ ਗ੍ਰਿਹ ਮਹਿ ਸਹਜਿ ਉਦਾਸੀ ॥

    在精神稳定方面,他呆在家里,在精神稳定方面,他仍然不感兴趣。