Sri Guru Granth Sahib Ji

第 237

  1. ਸਹਜੇ ਦੁਬਿਧਾ ਤਨ ਕੀ ਨਾਸੀ ॥

    他身体的困境很容易被破坏。

  2. ਜਾ ਕੈ ਸਹਜਿ ਮਨਿ ਭਇਆ ਅਨੰਦੁ ॥

    有直觉的人,心中升起幸福。

  3. ਤਾ ਕਉ ਭੇਟਿਆ ਪਰਮਾਨੰਦੁ ॥੫॥

    他找到了至尊主。॥5॥

  4. ਸਹਜੇ ਅੰਮ੍ਰਿਤੁ ਪੀਓ ਨਾਮੁ ॥

    他轻而易举地喝下了这个名字——甘露。

  5. ਸਹਜੇ ਕੀਨੋ ਜੀਅ ਕੋ ਦਾਨੁ ॥

    他很容易给有需要的人施舍。

  6. ਸਹਜ ਕਥਾ ਮਹਿ ਆਤਮੁ ਰਸਿਆ ॥

    他的灵魂喜欢主的故事。

  7. ਤਾ ਕੈ ਸੰਗਿ ਅਬਿਨਾਸੀ ਵਸਿਆ ॥੬॥

    坚不可摧的上帝与他同在。 6

  8. ਸਹਜੇ ਆਸਣੁ ਅਸਥਿਰੁ ਭਾਇਆ ॥

    他很容易开始喜欢这种姿势。

  9. ਸਹਜੇ ਅਨਹਤ ਸਬਦੁ ਵਜਾਇਆ ॥

    本能地,"anhad"这个词在他心中回荡。

  10. ਸਹਜੇ ਰੁਣ ਝੁਣਕਾਰੁ ਸੁਹਾਇਆ ॥

    内心属灵喜悦的悠扬之声很容易装饰他。

  11. ਤਾ ਕੈ ਘਰਿ ਪਾਰਬ੍ਰਹਮੁ ਸਮਾਇਆ ॥੭॥

    至尊主住在他的心宫。 7

  12. ਸਹਜੇ ਜਾ ਕਉ ਪਰਿਓ ਕਰਮਾ ॥

    遇见耶和华的律法是写在谁的命运中,

  13. ਸਹਜੇ ਗੁਰੁ ਭੇਟਿਓ ਸਚੁ ਧਰਮਾ ॥

    他很容易遇到一位真正宗教的大师。

  14. ਜਾ ਕੈ ਸਹਜੁ ਭਇਆ ਸੋ ਜਾਣੈ ॥

    只有他才能感受到由简单赐予的上帝。

  15. ਨਾਨਕ ਦਾਸ ਤਾ ਕੈ ਕੁਰਬਾਣੈ ॥੮॥੩॥

    纳纳克会牺牲在他身上 8 3

  16. ਗਉੜੀ ਮਹਲਾ ੫ ॥

    高迪玛哈拉 5

  17. ਪ੍ਰਥਮੇ ਗਰਭ ਵਾਸ ਤੇ ਟਰਿਆ ॥

    首先,人在摆脱 怀孕的痛苦 后出来。

  18. ਪੁਤ੍ਰ ਕਲਤ੍ਰ ਕੁਟੰਬ ਸੰਗਿ ਜੁਰਿਆ ॥

    之后,我陷入了对儿子家庭的执着。

  19. ਭੋਜਨੁ ਅਨਿਕ ਪ੍ਰਕਾਰ ਬਹੁ ਕਪਰੇ ॥ ਸਰਪਰ ਗਵਨੁ ਕਰਹਿਗੇ ਬਪੁਰੇ ॥੧॥

    衣食住行五花八门。肯定会离开。 哦人类!1

  20. ਕਵਨੁ ਅਸਥਾਨੁ ਜੋ ਕਬਹੁ ਨ ਟਰੈ ॥

    哪个是不毁灭的住所?

  21. ਕਵਨੁ ਸਬਦੁ ਜਿਤੁ ਦੁਰਮਤਿ ਹਰੈ ॥੧॥ ਰਹਾਉ ॥

    消除弱智者的演讲是什么?1 留

  22. ਇੰਦ੍ਰ ਪੁਰੀ ਮਹਿ ਸਰਪਰ ਮਰਣਾ ॥

    在 Indralok,死亡是确定和不可避免的。

  23. ਬ੍ਰਹਮ ਪੁਰੀ ਨਿਹਚਲੁ ਨਹੀ ਰਹਣਾ ॥

    Brahma的lok也不稳定。

  24. ਸਿਵ ਪੁਰੀ ਕਾ ਹੋਇਗਾ ਕਾਲਾ ॥

    Shivlok也将被摧毁。

  25. ਤ੍ਰੈ ਗੁਣ ਮਾਇਆ ਬਿਨਸਿ ਬਿਤਾਲਾ ॥੨॥

    玛雅和拥有三个古纳的恶魔将消失。2

  26. ਗਿਰਿ ਤਰ ਧਰਣਿ ਗਗਨ ਅਰੁ ਤਾਰੇ ॥

    山,树,地球、天空和星星。

  27. ਰਵਿ ਸਸਿ ਪਵਣੁ ਪਾਵਕੁ ਨੀਰਾਰੇ ॥

    日,月亮,风,火。

  28. ਦਿਨਸੁ ਰੈਣਿ ਬਰਤ ਅਰੁ ਭੇਦਾ ॥

    日,夜,禁食及其差异。

  29. ਸਾਸਤ ਸਿੰਮ੍ਰਿਤਿ ਬਿਨਸਹਿਗੇ ਬੇਦਾ ॥੩॥

    经文、记忆和吠陀经将被销毁。3

  30. ਤੀਰਥ ਦੇਵ ਦੇਹੁਰਾ ਪੋਥੀ ॥

    朝圣,寺庙 和 文本的地方。

  31. ਮਾਲਾ ਤਿਲਕੁ ਸੋਚ ਪਾਕ ਹੋਤੀ ॥

    玫瑰经、提拉克、沉思者、虔诚者以及表演哈文的人,

  32. ਧੋਤੀ ਡੰਡਉਤਿ ਪਰਸਾਦਨ ਭੋਗਾ ॥

    Dhoti,鞠躬 - 问候,食物捐赠和享受 - 奢侈品,

  33. ਗਵਨੁ ਕਰੈਗੋ ਸਗਲੋ ਲੋਗਾ ॥੪॥

    所有这些材料和整个世界都将消失 4॥

  34. ਜਾਤਿ ਵਰਨ ਤੁਰਕ ਅਰੁ ਹਿੰਦੂ ॥

    种姓、瓦尔纳、穆斯林和印度教,

  35. ਪਸੁ ਪੰਖੀ ਅਨਿਕ ਜੋਨਿ ਜਿੰਦੂ ॥

    动物,鸟类,各种各样的生物,

  36. ਸਗਲ ਪਾਸਾਰੁ ਦੀਸੈ ਪਾਸਾਰਾ ॥

    整个世界和可见的创造,

  37. ਬਿਨਸਿ ਜਾਇਗੋ ਸਗਲ ਆਕਾਰਾ ॥੫॥

    一切都会过去的。

  38. ਸਹਜ ਸਿਫਤਿ ਭਗਤਿ ਤਤੁ ਗਿਆਨਾ ॥

    通过赞美主,虔诚的崇拜,灵性的智慧和现实的本质,

  39. ਸਦਾ ਅਨੰਦੁ ਨਿਹਚਲੁ ਸਚੁ ਥਾਨਾ ॥

    获得永恒的幸福和不朽的真实之地。

  40. ਤਹਾ ਸੰਗਤਿ ਸਾਧ ਗੁਣ ਰਸੈ ॥

    在萨桑,他慈爱地赞美上帝。

  41. ਅਨਭਉ ਨਗਰੁ ਤਹਾ ਸਦ ਵਸੈ ॥੬॥

    在那里,他住在一个没有恐惧的城市里。6

  42. ਤਹ ਭਉ ਭਰਮਾ ਸੋਗੁ ਨ ਚਿੰਤਾ ॥

    没有恐惧、困境、悲伤和焦虑。

  43. ਆਵਣੁ ਜਾਵਣੁ ਮਿਰਤੁ ਨ ਹੋਤਾ ॥

    那里没有复活和死亡。

  44. ਤਹ ਸਦਾ ਅਨੰਦ ਅਨਹਤ ਆਖਾਰੇ ॥

    总是有幸福和自发欣赏的平台。

  45. ਭਗਤ ਵਸਹਿ ਕੀਰਤਨ ਆਧਾਰੇ ॥੭॥

    主的奉献者住在那里,歌颂神是他们的基础。7 .

  46. ਪਾਰਬ੍ਰਹਮ ਕਾ ਅੰਤੁ ਨ ਪਾਰੁ ॥

    至高无上的神没有尽头,也没有极限。

  47. ਕਉਣੁ ਕਰੈ ਤਾ ਕਾ ਬੀਚਾਰੁ ॥

    宇宙中任何这样的生物谁能想到要得到他品质的终结。

  48. ਕਹੁ ਨਾਨਕ ਜਿਸੁ ਕਿਰਪਾ ਕਰੈ ॥

    哦,那纳克!耶和华怜悯谁,

  49. ਨਿਹਚਲ ਥਾਨੁ ਸਾਧਸੰਗਿ ਤਰੈ ॥੮॥੪॥

    他通过圣徒协会穿越巴夫萨加尔,并获得了阿塔尔尼瓦斯。8.4 .

  50. ਗਉੜੀ ਮਹਲਾ ੫ ॥

    高迪玛哈拉 5

  51. ਜੋ ਇਸੁ ਮਾਰੇ ਸੋਈ ਸੂਰਾ ॥

    同一个人是摧毁这种自负的骑士。

  52. ਜੋ ਇਸੁ ਮਾਰੇ ਸੋਈ ਪੂਰਾ ॥

    杀死这个自我的人是完美的人。

  53. ਜੋ ਇਸੁ ਮਾਰੇ ਤਿਸਹਿ ਵਡਿਆਈ ॥

    摧毁这个自我的人,他获得了名声。

  54. ਜੋ ਇਸੁ ਮਾਰੇ ਤਿਸ ਕਾ ਦੁਖੁ ਜਾਈ ॥੧॥

    摧毁这个自我的人,他摆脱了悲伤。

  55. ਐਸਾ ਕੋਇ ਜਿ ਦੁਬਿਧਾ ਮਾਰਿ ਗਵਾਵੈ ॥

    只有一个罕见的人能杀死了他的二元论并将其扔掉。

  56. ਇਸਹਿ ਮਾਰਿ ਰਾਜ ਜੋਗੁ ਕਮਾਵੈ ॥੧॥ ਰਹਾਉ ॥

    通过消除这个自我,他获得了王瑜伽。 1॥ 停留