Sri Guru Granth Sahib Ji

第 238

  1. ਜੋ ਇਸੁ ਮਾਰੇ ਤਿਸ ਕਉ ਭਉ ਨਾਹਿ ॥

    打破这种困境的人,他没有恐惧。

  2. ਜੋ ਇਸੁ ਮਾਰੇ ਸੁ ਨਾਮਿ ਸਮਾਹਿ ॥

    一个打破这种困境的人,他会沉迷于这个名字。

  3. ਜੋ ਇਸੁ ਮਾਰੇ ਤਿਸ ਕੀ ਤ੍ਰਿਸਨਾ ਬੁਝੈ ॥

    摧毁这个自我的人,他的渴望就会消失。

  4. ਜੋ ਇਸੁ ਮਾਰੇ ਸੁ ਦਰਗਹ ਸਿਝੈ ॥੨॥

    摧毁这个自我的人会被主的法庭接纳。 2

  5. ਜੋ ਇਸੁ ਮਾਰੇ ਸੋ ਧਨਵੰਤਾ ॥

    杀死困境的人会变得富有。

  6. ਜੋ ਇਸੁ ਮਾਰੇ ਸੋ ਪਤਿਵੰਤਾ ॥

    打破这种困境的人会受到尊重。

  7. ਜੋ ਇਸੁ ਮਾਰੇ ਸੋਈ ਜਤੀ ॥

    摧毁这个自我的人会成为婆罗门教。

  8. ਜੋ ਇਸੁ ਮਾਰੇ ਤਿਸੁ ਹੋਵੈ ਗਤੀ ॥੩॥

    谁打破了这个困境,谁就获得了救赎。 3

  9. ਜੋ ਇਸੁ ਮਾਰੇ ਤਿਸ ਕਾ ਆਇਆ ਗਨੀ ॥

    谁摧毁了这个自我,他(在世界上)的到来就成功了。

  10. ਜੋ ਇਸੁ ਮਾਰੇ ਸੁ ਨਿਹਚਲੁ ਧਨੀ ॥

    打破这种困境的人,他是稳定而富有的。

  11. ਜੋ ਇਸੁ ਮਾਰੇ ਸੋ ਵਡਭਾਗਾ ॥

    摧毁这个自我的人是非常幸运的。

  12. ਜੋ ਇਸੁ ਮਾਰੇ ਸੁ ਅਨਦਿਨੁ ਜਾਗਾ ॥੪॥

    打破这种困境的人日夜保持警觉。 4

  13. ਜੋ ਇਸੁ ਮਾਰੇ ਸੁ ਜੀਵਨ ਮੁਕਤਾ ॥

    摧毁这个(你我)的人在活着的时候获得自由。

  14. ਜੋ ਇਸੁ ਮਾਰੇ ਤਿਸ ਕੀ ਨਿਰਮਲ ਜੁਗਤਾ ॥

    摧毁这种自我主义的生物,他的生命行为变得神圣。

  15. ਜੋ ਇਸੁ ਮਾਰੇ ਸੋਈ ਸੁਗਿਆਨੀ ॥

    摧毁这种困境的是婆罗门教是。

  16. ਜੋ ਇਸੁ ਮਾਰੇ ਸੁ ਸਹਜ ਧਿਆਨੀ ॥੫॥

    摧毁这种自负的人是主的思想家。5.

  17. ਇਸੁ ਮਾਰੀ ਬਿਨੁ ਥਾਇ ਨ ਪਰੈ ॥ ਕੋਟਿ ਕਰਮ ਜਾਪ ਤਪ ਕਰੈ ॥

    不降伏此物,即使进行数百万次的仪式、吟唱和苦修,也不会被接受。

  18. ਇਸੁ ਮਾਰੀ ਬਿਨੁ ਜਨਮੁ ਨ ਮਿਟੈ ॥

    如果不消除这种困境,生物的生死循环就不会结束。

  19. ਇਸੁ ਮਾਰੀ ਬਿਨੁ ਜਮ ਤੇ ਨਹੀ ਛੁਟੈ ॥੬॥

    不摧毁这个(自我),人就无法逃脱死亡。 6

  20. ਇਸੁ ਮਾਰੀ ਬਿਨੁ ਗਿਆਨੁ ਨ ਹੋਈ ॥

    如果不摧毁这个自我,人就不会获得(关于主的)知识。

  21. ਇਸੁ ਮਾਰੀ ਬਿਨੁ ਜੂਠਿ ਨ ਧੋਈ ॥

    如果不消除这种困境,人的不洁就不会消失。

  22. ਇਸੁ ਮਾਰੀ ਬਿਨੁ ਸਭੁ ਕਿਛੁ ਮੈਲਾ ॥

    没有这个困境的破坏,一切仍然是肮脏的。

  23. ਇਸੁ ਮਾਰੀ ਬਿਨੁ ਸਭੁ ਕਿਛੁ ਜਉਲਾ ॥੭॥

    如果没有这个自我的破坏,世界上的一切都是束缚的形式。 7

  24. ਜਾ ਕਉ ਭਏ ਕ੍ਰਿਪਾਲ ਕ੍ਰਿਪਾ ਨਿਧਿ ॥

    主,是恩典的宝库,对谁慈悲,

  25. ਤਿਸੁ ਭਈ ਖਲਾਸੀ ਹੋਈ ਸਗਲ ਸਿਧਿ ॥

    他得到解脱,并在完美中取得成功。

  26. ਗੁਰਿ ਦੁਬਿਧਾ ਜਾ ਕੀ ਹੈ ਮਾਰੀ ॥

    谁的困境被古鲁摧毁了。

  27. ਕਹੁ ਨਾਨਕ ਸੋ ਬ੍ਰਹਮ ਬੀਚਾਰੀ ॥੮॥੫॥

    哦那纳克,他是默想主的人。8 4

  28. ਗਉੜੀ ਮਹਲਾ ੫ ॥

    高里玛哈拉 5

  29. ਹਰਿ ਸਿਉ ਜੁਰੈ ਤ ਸਭੁ ਕੋ ਮੀਤੁ ॥

    如果一个人将他的思想与上帝联系在一起,那么每个人都会成为他的朋友。

  30. ਹਰਿ ਸਿਉ ਜੁਰੈ ਤ ਨਿਹਚਲੁ ਚੀਤੁ ॥

    如果一个人将他的思想与上帝联系起来,那么他的思想变得稳定。

  31. ਹਰਿ ਸਿਉ ਜੁਰੈ ਨ ਵਿਆਪੈ ਕਾੜੑਾ ॥

    当一个人与主连接时,他不会被烦恼所困扰。

  32. ਹਰਿ ਸਿਉ ਜੁਰੈ ਤ ਹੋਇ ਨਿਸਤਾਰਾ ॥੧॥

    如果一个人变得依附于上帝,那么他就会从宇宙的海洋中被拯救出来。 1॥

  33. ਰੇ ਮਨ ਮੇਰੇ ਤੂੰ ਹਰਿ ਸਿਉ ਜੋਰੁ ॥

    哦,我的心! 把自己依附于神。

  34. ਕਾਜਿ ਤੁਹਾਰੈ ਨਾਹੀ ਹੋਰੁ ॥੧॥ ਰਹਾਉ ॥

    因为除此之外,没有其他努力应该对您有利。 1॥ 停留

  35. ਵਡੇ ਵਡੇ ਜੋ ਦੁਨੀਆਦਾਰ ॥

    大而肮脏的世界的人们。

  36. ਕਾਹੂ ਕਾਜਿ ਨਾਹੀ ਗਾਵਾਰ ॥

    哦,无知的人,他没有用。

  37. ਹਰਿ ਕਾ ਦਾਸੁ ਨੀਚ ਕੁਲੁ ਸੁਣਹਿ ॥

    就算是在下族听到了主仆的声音。

  38. ਤਿਸ ਕੈ ਸੰਗਿ ਖਿਨ ਮਹਿ ਉਧਰਹਿ ॥੨॥

    但在他的陪伴下,你很快就会好起来 2

  39. ਕੋਟਿ ਮਜਨ ਜਾ ਕੈ ਸੁਣਿ ਨਾਮ ॥

    听听哪位神的名字,就能得到千千万万浴的果实?

  40. ਕੋਟਿ ਪੂਜਾ ਜਾ ਕੈ ਹੈ ਧਿਆਨ ॥

    崇拜哪一个神等于百万崇拜?

  41. ਕੋਟਿ ਪੁੰਨ ਸੁਣਿ ਹਰਿ ਕੀ ਬਾਣੀ ॥

    聆听天主的声音,就等于发了财。

  42. ਕੋਟਿ ਫਲਾ ਗੁਰ ਤੇ ਬਿਧਿ ਜਾਣੀ ॥੩॥

    上师要理解主的道数百万它就像水果一样。3.

  43. ਮਨ ਅਪੁਨੇ ਮਹਿ ਫਿਰਿ ਫਿਰਿ ਚੇਤ ॥

    在你的脑海中一次又一次地记住上帝。

  44. ਬਿਨਸਿ ਜਾਹਿ ਮਾਇਆ ਕੇ ਹੇਤ ॥

    那么你对玛雅的执着就会被摧毁。

  45. ਹਰਿ ਅਬਿਨਾਸੀ ਤੁਮਰੈ ਸੰਗਿ ॥

    上帝与你同在。

  46. ਮਨ ਮੇਰੇ ਰਚੁ ਰਾਮ ਕੈ ਰੰਗਿ ॥੪॥

    哦,我的心,全神贯注于拉姆的爱中!

  47. ਜਾ ਕੈ ਕਾਮਿ ਉਤਰੈ ਸਭ ਭੂਖ ॥

    通过谁的服务,所有的饥饿都消失了。

  48. ਜਾ ਕੈ ਕਾਮਿ ਨ ਜੋਹਹਿ ਦੂਤ ॥

    太监看不到他的服务是虔诚的。

  49. ਜਾ ਕੈ ਕਾਮਿ ਤੇਰਾ ਵਡ ਗਮਰੁ ॥

    通过为谁服务,您可以获得高位。

  50. ਜਾ ਕੈ ਕਾਮਿ ਹੋਵਹਿ ਤੂੰ ਅਮਰੁ ॥੫॥

    通过为谁服务,您将变得不朽。

  51. ਜਾ ਕੇ ਚਾਕਰ ਕਉ ਨਹੀ ਡਾਨ ॥

    谁的仆人不受惩罚。

  52. ਜਾ ਕੇ ਚਾਕਰ ਕਉ ਨਹੀ ਬਾਨ ॥

    谁的仆人不被束缚.

  53. ਜਾ ਕੈ ਦਫਤਰਿ ਪੁਛੈ ਨ ਲੇਖਾ ॥

    没有向他询问谁的法庭账目。

  54. ਤਾ ਕੀ ਚਾਕਰੀ ਕਰਹੁ ਬਿਸੇਖਾ ॥੬॥

    哦,伙计,好好侍奉他。6

  55. ਜਾ ਕੈ ਊਨ ਨਾਹੀ ਕਾਹੂ ਬਾਤ ॥

    他在任何事情上都不缺乏。

  56. ਏਕਹਿ ਆਪਿ ਅਨੇਕਹਿ ਭਾਤਿ ॥

    他自己是唯一的,尽管他以多种形式出现。

  57. ਜਾ ਕੀ ਦ੍ਰਿਸਟਿ ਹੋਇ ਸਦਾ ਨਿਹਾਲ ॥

    靠着谁的恩典,你将永远快乐。

  58. ਮਨ ਮੇਰੇ ਕਰਿ ਤਾ ਕੀ ਘਾਲ ॥੭॥

    哦,我的心,继续为他服务!

  59. ਨਾ ਕੋ ਚਤੁਰੁ ਨਾਹੀ ਕੋ ਮੂੜਾ ॥

    没有人自己是傻子,也没有人是聪明人。

  60. ਨਾ ਕੋ ਹੀਣੁ ਨਾਹੀ ਕੋ ਸੂਰਾ ॥

    他本身既不是懦夫,也不是骑士!