Sri Guru Granth Sahib Ji

第 245

  1. ਗੁਰ ਆਗੈ ਕਰਉ ਬਿਨੰਤੀ ਜੇ ਗੁਰ ਭਾਵੈ ਜਿਉ ਮਿਲੈ ਤਿਵੈ ਮਿਲਾਈਐ ॥

    我在上师面前乞求,如果他喜欢的话。只要他能做到,就让我和你一起去吧

  2. ਆਪੇ ਮੇਲਿ ਲਏ ਸੁਖਦਾਤਾ ਆਪਿ ਮਿਲਿਆ ਘਰਿ ਆਏ ॥

    主,幸福的赐予者,已经把我带走了,他自己已经来到我的心里,找到了我

  3. ਨਾਨਕ ਕਾਮਣਿ ਸਦਾ ਸੁਹਾਗਣਿ ਨਾ ਪਿਰੁ ਮਰੈ ਨ ਜਾਏ ॥੪॥੨॥

    哦,那纳克!这样一个活生生的女人,对她的丈夫和领主来说,是永远的幸运。心爱的主永不死,也不分离。4.2

  4. ਗਉੜੀ ਮਹਲਾ ੩ ॥

    高里马哈拉 3

  5. ਕਾਮਣਿ ਹਰਿ ਰਸਿ ਬੇਧੀ ਜੀਉ ਹਰਿ ਕੈ ਸਹਜਿ ਸੁਭਾਏ ॥

    动物女人很容易就掉进了哈里拉萨

  6. ਮਨੁ ਮੋਹਨਿ ਮੋਹਿ ਲੀਆ ਜੀਉ ਦੁਬਿਧਾ ਸਹਜਿ ਸਮਾਏ ॥

    曼莫汉·普拉布(上帝)使他着迷,他的困境很容易消失

  7. ਦੁਬਿਧਾ ਸਹਜਿ ਸਮਾਏ ਕਾਮਣਿ ਵਰੁ ਪਾਏ ਗੁਰਮਤੀ ਰੰਗੁ ਲਾਏ ॥

    活着的女人通过缓解她的困境,并通过上师的教导获得她的丈夫和领主,很容易获得快乐

  8. ਇਹੁ ਸਰੀਰੁ ਕੂੜਿ ਕੁਸਤਿ ਭਰਿਆ ਗਲ ਤਾਈ ਪਾਪ ਕਮਾਏ ॥

    这个身体充满了谎言和不实之词,直到喉咙,并继续犯罪

  9. ਗੁਰਮੁਖਿ ਭਗਤਿ ਜਿਤੁ ਸਹਜ ਧੁਨਿ ਉਪਜੈ ਬਿਨੁ ਭਗਤੀ ਮੈਲੁ ਨ ਜਾਏ ॥

    只有通过上师的虔诚,才能产生自发的声音。没有主(恶习)的奉献,败类就不会消失

  10. ਨਾਨਕ ਕਾਮਣਿ ਪਿਰਹਿ ਪਿਆਰੀ ਵਿਚਹੁ ਆਪੁ ਗਵਾਏ ॥੧॥

    哦,那纳克!活生生的女人从良心中去除自我,成为她所爱的人的挚爱。1

  11. ਕਾਮਣਿ ਪਿਰੁ ਪਾਇਆ ਜੀਉ ਗੁਰ ਕੈ ਭਾਇ ਪਿਆਰੇ ॥

    通过上师的爱和爱,妻子得到了她心爱的主人

  12. ਰੈਣਿ ਸੁਖਿ ਸੁਤੀ ਜੀਉ ਅੰਤਰਿ ਉਰਿ ਧਾਰੇ ॥

    通过用她的良心和心灵应用上师,她晚上睡得很开心

  13. ਅੰਤਰਿ ਉਰਿ ਧਾਰੇ ਮਿਲੀਐ ਪਿਆਰੇ ਅਨਦਿਨੁ ਦੁਖੁ ਨਿਵਾਰੇ ॥

    通过让上师日夜留在他内在的灵魂和心中,他遇到了他所爱的人,他的悲伤被消除了

  14. ਅੰਤਰਿ ਮਹਲੁ ਪਿਰੁ ਰਾਵੇ ਕਾਮਣਿ ਗੁਰਮਤੀ ਵੀਚਾਰੇ ॥

    通过冥想上师的教导,新娘在她的心殿中找到了新郎(主)的爱

  15. ਅੰਮ੍ਰਿਤੁ ਨਾਮੁ ਪੀਆ ਦਿਨ ਰਾਤੀ ਦੁਬਿਧਾ ਮਾਰਿ ਨਿਵਾਰੇ ॥

    日日夜夜,她喝着花蜜这个名字,摧毁了她的困境

  16. ਨਾਨਕ ਸਚਿ ਮਿਲੀ ਸੋਹਾਗਣਿ ਗੁਰ ਕੈ ਹੇਤਿ ਅਪਾਰੇ ॥੨॥

    哦,那纳克!通过上师永恒的爱,saubhagyavati (一个享受幸福的妻子 )的妻子以她的真实形式接近主人。2

  17. ਆਵਹੁ ਦਇਆ ਕਰੇ ਜੀਉ ਪ੍ਰੀਤਮ ਅਤਿ ਪਿਆਰੇ ॥

    哦,我最亲爱的!求祢怜悯我,赐予我祢的异象

  18. ਕਾਮਣਿ ਬਿਨਉ ਕਰੇ ਜੀਉ ਸਚਿ ਸਬਦਿ ਸੀਗਾਰੇ ॥

    妻子(jivatma)向你祈祷,用真理的名义装饰他

  19. ਸਚਿ ਸਬਦਿ ਸੀਗਾਰੇ ਹਉਮੈ ਮਾਰੇ ਗੁਰਮੁਖਿ ਕਾਰਜ ਸਵਾਰੇ ॥

    装饰着真理之名的受造物女人抹去了她的自我,她的工作通过上师得救了

  20. ਜੁਗਿ ਜੁਗਿ ਏਕੋ ਸਚਾ ਸੋਈ ਬੂਝੈ ਗੁਰ ਬੀਚਾਰੇ ॥

    在世代,他是主唯一的真理,通过上师的思想而为人所知

  21. ਮਨਮੁਖਿ ਕਾਮਿ ਵਿਆਪੀ ਮੋਹਿ ਸੰਤਾਪੀ ਕਿਸੁ ਆਗੈ ਜਾਇ ਪੁਕਾਰੇ ॥

    心甘情愿的活女沉浸在欲望的奢侈中,是世俗迷恋的受害者。他应该去给谁文

  22. ਨਾਨਕ ਮਨਮੁਖਿ ਥਾਉ ਨ ਪਾਏ ਬਿਨੁ ਗੁਰ ਅਤਿ ਪਿਆਰੇ ॥੩॥

    哦,那纳克!没有最心爱的上师,一个心甘情愿的女人就找不到幸福的地方。3

  23. ਮੁੰਧ ਇਆਣੀ ਭੋਲੀ ਨਿਗੁਣੀਆ ਜੀਉ ਪਿਰੁ ਅਗਮ ਅਪਾਰਾ ॥

    活着的女人是愚蠢的,天真的,不值得的。丈夫-主是无形的和永恒的

  24. ਆਪੇ ਮੇਲਿ ਮਿਲੀਐ ਜੀਉ ਆਪੇ ਬਖਸਣਹਾਰਾ ॥

    神自己在他的结合中,他自己是饶恕的

  25. ਅਵਗਣ ਬਖਸਣਹਾਰਾ ਕਾਮਣਿ ਕੰਤੁ ਪਿਆਰਾ ਘਟਿ ਘਟਿ ਰਹਿਆ ਸਮਾਈ ॥

    活着的女人心爱的丈夫是原谅缺陷的人,存在于粒子中

  26. ਪ੍ਰੇਮ ਪ੍ਰੀਤਿ ਭਾਇ ਭਗਤੀ ਪਾਈਐ ਸਤਿਗੁਰਿ ਬੂਝ ਬੁਝਾਈ ॥

    上师使我意识到,主是通过爱、爱和奉献找到的

  27. ਸਦਾ ਅਨੰਦਿ ਰਹੈ ਦਿਨ ਰਾਤੀ ਅਨਦਿਨੁ ਰਹੈ ਲਿਵ ਲਾਈ ॥

    日夜沉浸在丈夫的感情中的活着的女人,日夜快乐

  28. ਨਾਨਕ ਸਹਜੇ ਹਰਿ ਵਰੁ ਪਾਇਆ ਸਾ ਧਨ ਨਉ ਨਿਧਿ ਪਾਈ ॥੪॥੩॥

    哦,那纳克!获得九家商店(navanidhi)这个名字的活着的女人,她很容易找到上帝作为她的丈夫。4 .3

  29. ਗਉੜੀ ਮਹਲਾ ੩ ॥

    高里马哈拉 3

  30. ਮਾਇਆ ਸਰੁ ਸਬਲੁ ਵਰਤੈ ਜੀਉ ਕਿਉ ਕਰਿ ਦੁਤਰੁ ਤਰਿਆ ਜਾਇ ॥

    玛雅的海洋正在制造很多噪音,可怕的世界海怎么能被穿越

  31. ਰਾਮ ਨਾਮੁ ਕਰਿ ਬੋਹਿਥਾ ਜੀਉ ਸਬਦੁ ਖੇਵਟੁ ਵਿਚਿ ਪਾਇ ॥

    (生物啊!奉上帝的名义建造一艘船,并把上师的话作为水手放在里面

  32. ਸਬਦੁ ਖੇਵਟੁ ਵਿਚਿ ਪਾਏ ਹਰਿ ਆਪਿ ਲਘਾਏ ਇਨ ਬਿਧਿ ਦੁਤਰੁ ਤਰੀਐ ॥

    当上师话语的水手(mallah)被放在其中时,上帝自己穿过巴夫萨加尔。这种方法可以穿越无法进入的大海

  33. ਗੁਰਮੁਖਿ ਭਗਤਿ ਪਰਾਪਤਿ ਹੋਵੈ ਜੀਵਤਿਆ ਇਉ ਮਰੀਐ ॥

    正是通过上师,对主的虔诚才得以实现,通过这种方式,人因迷恋而活着和死去

  34. ਖਿਨ ਮਹਿ ਰਾਮ ਨਾਮਿ ਕਿਲਵਿਖ ਕਾਟੇ ਭਏ ਪਵਿਤੁ ਸਰੀਰਾ ॥

    在一瞬间,罗摩的名字抹去了他的罪孽,他的身体变得圣洁

  35. ਨਾਨਕ ਰਾਮ ਨਾਮਿ ਨਿਸਤਾਰਾ ਕੰਚਨ ਭਏ ਮਨੂਰਾ ॥੧॥

    哦,那纳克!以罗摩的名字,救赎完成了,心灵变得纯洁。1