Sri Guru Granth Sahib Ji

第 246

  1. ਇਸਤਰੀ ਪੁਰਖ ਕਾਮਿ ਵਿਆਪੇ ਜੀਉ ਰਾਮ ਨਾਮ ਕੀ ਬਿਧਿ ਨਹੀ ਜਾਣੀ ॥

    男人和女人都陷入了奢侈之中,不知道崇拜罗摩名字的方法

  2. ਮਾਤ ਪਿਤਾ ਸੁਤ ਭਾਈ ਖਰੇ ਪਿਆਰੇ ਜੀਉ ਡੂਬਿ ਮੁਏ ਬਿਨੁ ਪਾਣੀ ॥

    母亲,父亲,儿子和兄弟是全爱的,没有水就死了

  3. ਡੂਬਿ ਮੁਏ ਬਿਨੁ ਪਾਣੀ ਗਤਿ ਨਹੀ ਜਾਣੀ ਹਉਮੈ ਧਾਤੁ ਸੰਸਾਰੇ ॥

    那些不知道救赎之路,在自我中游荡在世间的众生,他们死于没有水的溺水

  4. ਜੋ ਆਇਆ ਸੋ ਸਭੁ ਕੋ ਜਾਸੀ ਉਬਰੇ ਗੁਰ ਵੀਚਾਰੇ ॥

    凡是来到这个世界的人,都会消失。但那些想到古鲁吉的人,他们得救了

  5. ਗੁਰਮੁਖਿ ਹੋਵੈ ਰਾਮ ਨਾਮੁ ਵਖਾਣੈ ਆਪਿ ਤਰੈ ਕੁਲ ਤਾਰੇ ॥

    通过成为古尔穆克来崇拜拉姆名字的人,这样的人自己被征服了,也拯救了他的整个王朝

  6. ਨਾਨਕ ਨਾਮੁ ਵਸੈ ਘਟ ਅੰਤਰਿ ਗੁਰਮਤਿ ਮਿਲੇ ਪਿਆਰੇ ॥੨॥

    哦,那纳克!这个名字沉浸在他的良心中,通过上师的教导,他遇见了心爱的人。2

  7. ਰਾਮ ਨਾਮ ਬਿਨੁ ਕੋ ਥਿਰੁ ਨਾਹੀ ਜੀਉ ਬਾਜੀ ਹੈ ਸੰਸਾਰਾ ॥

    没有罗摩的名字,没有什么是稳定的,这个世界是里拉

  8. ਦ੍ਰਿੜੁ ਭਗਤਿ ਸਚੀ ਜੀਉ ਰਾਮ ਨਾਮੁ ਵਾਪਾਰਾ ॥

    加强上帝在你心中的奉献,只以罗摩的名义进行交易

  9. ਰਾਮ ਨਾਮੁ ਵਾਪਾਰਾ ਅਗਮ ਅਪਾਰਾ ਗੁਰਮਤੀ ਧਨੁ ਪਾਈਐ ॥

    以拉姆的名义进行的交易是无法进入和永恒的。通过上师的教导,主名的财富得着

  10. ਸੇਵਾ ਸੁਰਤਿ ਭਗਤਿ ਇਹ ਸਾਚੀ ਵਿਚਹੁ ਆਪੁ ਗਵਾਈਐ ॥

    服侍神,把苏尔蒂放在神里面,对神的奉献是真理,这样我们就可以把自我从我们内在的头脑中移除

  11. ਹਮ ਮਤਿ ਹੀਣ ਮੂਰਖ ਮੁਗਧ ਅੰਧੇ ਸਤਿਗੁਰਿ ਮਾਰਗਿ ਪਾਏ ॥

    我们这些生物是瞎子,笨蛋,瞎了蛋。萨蒂古鲁为我们指明了道路

  12. ਨਾਨਕ ਗੁਰਮੁਖਿ ਸਬਦਿ ਸੁਹਾਵੇ ਅਨਦਿਨੁ ਹਰਿ ਗੁਣ ਗਾਏ ॥੩॥

    哦,那纳克!古魯穆卡對這個詞本身是美麗的,他總是讚美上帝。3

  13. ਆਪਿ ਕਰਾਏ ਕਰੇ ਆਪਿ ਜੀਉ ਆਪੇ ਸਬਦਿ ਸਵਾਰੇ ॥

    耶和华自己也这样做,他自己也对众生这样做。他自己奉他的名装饰人

  14. ਆਪੇ ਸਤਿਗੁਰੁ ਆਪਿ ਸਬਦੁ ਜੀਉ ਜੁਗੁ ਜੁਗੁ ਭਗਤ ਪਿਆਰੇ ॥

    神自己就是萨提古鲁,也是道本身。主的奉献者是他在世代所爱的人

  15. ਜੁਗੁ ਜੁਗੁ ਭਗਤ ਪਿਆਰੇ ਹਰਿ ਆਪਿ ਸਵਾਰੇ ਆਪੇ ਭਗਤੀ ਲਾਏ ॥

    在世代,他装饰着他心爱的奉献者自己。他自己把它们放在他的奉献中

  16. ਆਪੇ ਦਾਨਾ ਆਪੇ ਬੀਨਾ ਆਪੇ ਸੇਵ ਕਰਾਏ ॥

    他自己是最聪明的,也是自己看到一切的人。他自己使人做他的奉献

  17. ਆਪੇ ਗੁਣਦਾਤਾ ਅਵਗੁਣ ਕਾਟੇ ਹਿਰਦੈ ਨਾਮੁ ਵਸਾਏ ॥

    主自己就是美德的赐予者,毁灭邪恶。他自己把自己的名字放在人的心里

  18. ਨਾਨਕ ਸਦ ਬਲਿਹਾਰੀ ਸਚੇ ਵਿਟਹੁ ਆਪੇ ਕਰੇ ਕਰਾਏ ॥੪॥੪॥

    哦,那纳克!我总是献祭给上帝,真理的源泉,他自己做了一切,让事情发生在受造物身上。4.4

  19. ਗਉੜੀ ਮਹਲਾ ੩ ॥

    高里马哈拉 3

  20. ਗੁਰ ਕੀ ਸੇਵਾ ਕਰਿ ਪਿਰਾ ਜੀਉ ਹਰਿ ਨਾਮੁ ਧਿਆਏ ॥

    哦,我亲爱的头脑!继续关注上师的服侍和神的名字

  21. ਮੰਞਹੁ ਦੂਰਿ ਨ ਜਾਹਿ ਪਿਰਾ ਜੀਉ ਘਰਿ ਬੈਠਿਆ ਹਰਿ ਪਾਏ ॥

    哦,我亲爱的头脑!不要离开我,坐在你的心里和家里,得到你的神

  22. ਘਰਿ ਬੈਠਿਆ ਹਰਿ ਪਾਏ ਸਦਾ ਚਿਤੁ ਲਾਏ ਸਹਜੇ ਸਤਿ ਸੁਭਾਏ ॥

    只要凭着真理把你的圈子应用到主身上,你就会得到他,安顿在你的心房里

  23. ਗੁਰ ਕੀ ਸੇਵਾ ਖਰੀ ਸੁਖਾਲੀ ਜਿਸ ਨੋ ਆਪਿ ਕਰਾਏ ॥

    上师的服务非常愉快。上师只由主亲自做的人来服侍

  24. ਨਾਮੋ ਬੀਜੇ ਨਾਮੋ ਜੰਮੈ ਨਾਮੋ ਮੰਨਿ ਵਸਾਏ ॥

    他播种了这个名字,这个名字在他心中萌芽,这个名字本身就在他的心中安定

  25. ਨਾਨਕ ਸਚਿ ਨਾਮਿ ਵਡਿਆਈ ਪੂਰਬਿ ਲਿਖਿਆ ਪਾਏ ॥੧॥

    哦,那纳克!正是真理的名义装饰着你。人领受了毗湿陀律法写给他的东西。1

  26. ਹਰਿ ਕਾ ਨਾਮੁ ਮੀਠਾ ਪਿਰਾ ਜੀਉ ਜਾ ਚਾਖਹਿ ਚਿਤੁ ਲਾਏ ॥

    哦,我亲爱的头脑!上帝的名字是甜蜜的。(但只有当你把它放在脑海里并品尝它(名字汁)时,你才会有这种感觉

  27. ਰਸਨਾ ਹਰਿ ਰਸੁ ਚਾਖੁ ਮੁਯੇ ਜੀਉ ਅਨ ਰਸ ਸਾਦ ਗਵਾਏ ॥

    哦,致命!从舌头上品尝哈里拉萨,放弃其他果汁的味道

  28. ਸਦਾ ਹਰਿ ਰਸੁ ਪਾਏ ਜਾ ਹਰਿ ਭਾਏ ਰਸਨਾ ਸਬਦਿ ਸੁਹਾਏ ॥

    当主感觉良好时,你会永远找到哈利汁,你的舌头会因他的名而愉快

  29. ਨਾਮੁ ਧਿਆਏ ਸਦਾ ਸੁਖੁ ਪਾਏ ਨਾਮਿ ਰਹੈ ਲਿਵ ਲਾਏ ॥

    一个沉思名字,把态度集中在名字上的人,总能找到快乐

  30. ਨਾਮੇ ਉਪਜੈ ਨਾਮੇ ਬਿਨਸੈ ਨਾਮੇ ਸਚਿ ਸਮਾਏ ॥

    因着耶和华的旨意,受造物降生到世上,因着他的旨意,他放弃了自己的生命,因着他的旨意,他被真理所吸收

  31. ਨਾਨਕ ਨਾਮੁ ਗੁਰਮਤੀ ਪਾਈਐ ਆਪੇ ਲਏ ਲਵਾਏ ॥੨॥

    哦,那纳克!这个名字是通过上师的教导获得的。他以自己的名义混合自己。2

  32. ਏਹ ਵਿਡਾਣੀ ਚਾਕਰੀ ਪਿਰਾ ਜੀਉ ਧਨ ਛੋਡਿ ਪਰਦੇਸਿ ਸਿਧਾਏ ॥

    哦,我亲爱的头脑!别人的服务很糟糕。离开妻子后,你出国了

  33. ਦੂਜੈ ਕਿਨੈ ਸੁਖੁ ਨ ਪਾਇਓ ਪਿਰਾ ਜੀਉ ਬਿਖਿਆ ਲੋਭਿ ਲੁਭਾਏ ॥

    哦,我亲爱的头脑!从来没有人在二元论中找到快乐。你渴望罪恶和贪婪

  34. ਬਿਖਿਆ ਲੋਭਿ ਲੁਭਾਏ ਭਰਮਿ ਭੁਲਾਏ ਓਹੁ ਕਿਉ ਕਰਿ ਸੁਖੁ ਪਾਏ ॥

    那些被毒药和贪婪诱惑,被误导陷入困惑的人,怎么能找到幸福呢

  35. ਚਾਕਰੀ ਵਿਡਾਣੀ ਖਰੀ ਦੁਖਾਲੀ ਆਪੁ ਵੇਚਿ ਧਰਮੁ ਗਵਾਏ ॥

    别人的服务是非常痛苦的。在其中,生物出售自己并失去其宗教信仰