Sri Guru Granth Sahib Ji

第 247

  1. ਮਾਇਆ ਬੰਧਨ ਟਿਕੈ ਨਾਹੀ ਖਿਨੁ ਖਿਨੁ ਦੁਖੁ ਸੰਤਾਏ ॥

    玛雅所束缚的心灵不会保持稳定。每时每刻,痛苦折磨着他。

  2. ਨਾਨਕ ਮਾਇਆ ਕਾ ਦੁਖੁ ਤਦੇ ਚੂਕੈ ਜਾ ਗੁਰ ਸਬਦੀ ਚਿਤੁ ਲਾਏ ॥੩॥

    哦,那纳克!世俗玛雅的痛苦只有在一个人在上师的话中混合他的思想时才会消失。3

  3. ਮਨਮੁਖ ਮੁਗਧ ਗਾਵਾਰੁ ਪਿਰਾ ਜੀਉ ਸਬਦੁ ਮਨਿ ਨ ਵਸਾਏ ॥

    哦,我亲爱的头脑!自愿的生物是愚蠢和笨拙的。你没有把主的名放在心里

  4. ਮਾਇਆ ਕਾ ਭ੍ਰਮੁ ਅੰਧੁ ਪਿਰਾ ਜੀਉ ਹਰਿ ਮਾਰਗੁ ਕਿਉ ਪਾਏ ॥

    由於瑪雅的幻覺,你已經變得盲目(被知識)。哦,我亲爱的头脑!你怎样才能找到主的道路

  5. ਕਿਉ ਮਾਰਗੁ ਪਾਏ ਬਿਨੁ ਸਤਿਗੁਰ ਭਾਏ ਮਨਮੁਖਿ ਆਪੁ ਗਣਾਏ ॥

    除非大师喜欢,否则你怎么能找到路呢?自愿的那个揭示了他的自我

  6. ਹਰਿ ਕੇ ਚਾਕਰ ਸਦਾ ਸੁਹੇਲੇ ਗੁਰ ਚਰਣੀ ਚਿਤੁ ਲਾਏ ॥

    主的仆人的奉献者总是快乐的。他把心思放在上师的脚下

  7. ਜਿਸ ਨੋ ਹਰਿ ਜੀਉ ਕਰੇ ਕਿਰਪਾ ਸਦਾ ਹਰਿ ਕੇ ਗੁਣ ਗਾਏ ॥

    上帝怜悯的人总是赞美主

  8. ਨਾਨਕ ਨਾਮੁ ਰਤਨੁ ਜਗਿ ਲਾਹਾ ਗੁਰਮੁਖਿ ਆਪਿ ਬੁਝਾਏ ॥੪॥੫॥੭॥

    哦,那纳克!在这个世界上,只有名字的宝石才有好处。主亲自将这种洞察力赐给廓尔穆卡人。4.5.7

  9. ਰਾਗੁ ਗਉੜੀ ਛੰਤ ਮਹਲਾ ੫

    拉古高迪圣咏马哈拉 5

  10. ੴ ਸਤਿਗੁਰ ਪ੍ਰਸਾਦਿ ॥

    上帝是一位可以通过萨古鲁的恩典找到的人

  11. ਮੇਰੈ ਮਨਿ ਬੈਰਾਗੁ ਭਇਆ ਜੀਉ ਕਿਉ ਦੇਖਾ ਪ੍ਰਭ ਦਾਤੇ ॥

    我心中一直存在不和谐。我如何看待主我的赐予者

  12. ਮੇਰੇ ਮੀਤ ਸਖਾ ਹਰਿ ਜੀਉ ਗੁਰ ਪੁਰਖ ਬਿਧਾਤੇ ॥

    受人尊敬的神,全能的维达塔,是我的朋友和朋友

  13. ਪੁਰਖੋ ਬਿਧਾਤਾ ਏਕੁ ਸ੍ਰੀਧਰੁ ਕਿਉ ਮਿਲਹ ਤੁਝੈ ਉਡੀਣੀਆ ॥

    哦,运气好!哦,斯里达尔!我怎样才能发现你焦虑

  14. ਕਰ ਕਰਹਿ ਸੇਵਾ ਸੀਸੁ ਚਰਣੀ ਮਨਿ ਆਸ ਦਰਸ ਨਿਮਾਣੀਆ ॥

    主!我的双手服侍你。我的头在你的脚下低着头,我谦卑的心渴望着你的异象

  15. ਸਾਸਿ ਸਾਸਿ ਨ ਘੜੀ ਵਿਸਰੈ ਪਲੁ ਮੂਰਤੁ ਦਿਨੁ ਰਾਤੇ ॥

    天啊!我不会忘记你的呼吸和一个小时。每时每刻,无论白天还是黑夜,我都记得你

  16. ਨਾਨਕ ਸਾਰਿੰਗ ਜਿਉ ਪਿਆਸੇ ਕਿਉ ਮਿਲੀਐ ਪ੍ਰਭ ਦਾਤੇ ॥੧॥

    哦,那纳克!主啊,赐予者!我们这些动物像木瓜一样口渴。你将如何见到你?1

  17. ਇਕ ਬਿਨਉ ਕਰਉ ਜੀਉ ਸੁਣਿ ਕੰਤ ਪਿਆਰੇ ॥

    哦,我亲爱的普兰纳特!我会提出一个请求,听着

  18. ਮੇਰਾ ਮਨੁ ਤਨੁ ਮੋਹਿ ਲੀਆ ਜੀਉ ਦੇਖਿ ਚਲਤ ਤੁਮਾਰੇ ॥

    我的思想和身体都着迷于看到你美妙的里拉。我被你惊人的蛭虫迷住了

  19. ਚਲਤਾ ਤੁਮਾਰੇ ਦੇਖਿ ਮੋਹੀ ਉਦਾਸ ਧਨ ਕਿਉ ਧੀਰਏ ॥

    但现在我对你(leelas)感到难过,(没有你的会议)我没有耐心

  20. ਗੁਣਵੰਤ ਨਾਹ ਦਇਆਲੁ ਬਾਲਾ ਸਰਬ ਗੁਣ ਭਰਪੂਰਏ ॥

    美德之主啊!你非常善良,年轻,充满所有品质

  21. ਪਿਰ ਦੋਸੁ ਨਾਹੀ ਸੁਖਹ ਦਾਤੇ ਹਉ ਵਿਛੁੜੀ ਬੁਰਿਆਰੇ ॥

    快乐的给予者啊!你是无罪的。我被我的罪与你分开了

  22. ਬਿਨਵੰਤਿ ਨਾਨਕ ਦਇਆ ਧਾਰਹੁ ਘਰਿ ਆਵਹੁ ਨਾਹ ਪਿਆਰੇ ॥੨॥

    那纳克恳求道:"我亲爱的丈夫啊!求祢怜悯,让我的心进入屋子。2

  23. ਹਉ ਮਨੁ ਅਰਪੀ ਸਭੁ ਤਨੁ ਅਰਪੀ ਅਰਪੀ ਸਭਿ ਦੇਸਾ ॥

    我奉献我的灵魂,我奉献我的整个身体,奉献我所有的土地

  24. ਹਉ ਸਿਰੁ ਅਰਪੀ ਤਿਸੁ ਮੀਤ ਪਿਆਰੇ ਜੋ ਪ੍ਰਭ ਦੇਇ ਸਦੇਸਾ ॥

    我把我的水烟献给一位亲爱的朋友,他会给我主的信息

  25. ਅਰਪਿਆ ਤ ਸੀਸੁ ਸੁਥਾਨਿ ਗੁਰ ਪਹਿ ਸੰਗਿ ਪ੍ਰਭੂ ਦਿਖਾਇਆ ॥

    我把我的水烟献给最负盛名的住所的上师,他向我展示了主

  26. ਖਿਨ ਮਾਹਿ ਸਗਲਾ ਦੂਖੁ ਮਿਟਿਆ ਮਨਹੁ ਚਿੰਦਿਆ ਪਾਇਆ ॥

    在一瞬间,我所有的悲伤都消失了,我心中渴望的一切都被我接受了

  27. ਦਿਨੁ ਰੈਣਿ ਰਲੀਆ ਕਰੈ ਕਾਮਣਿ ਮਿਟੇ ਸਗਲ ਅੰਦੇਸਾ ॥

    无论白天还是黑夜,灵魂现在都享受着喜悦,他所有的烦恼都消失了

  28. ਬਿਨਵੰਤਿ ਨਾਨਕੁ ਕੰਤੁ ਮਿਲਿਆ ਲੋੜਤੇ ਹਮ ਜੈਸਾ ॥੩॥

    纳纳克祈祷他得到了他最喜欢的丈夫。3

  29. ਮੇਰੈ ਮਨਿ ਅਨਦੁ ਭਇਆ ਜੀਉ ਵਜੀ ਵਾਧਾਈ ॥

    我心中有喜乐,祝贺正在被接受

  30. ਘਰਿ ਲਾਲੁ ਆਇਆ ਪਿਆਰਾ ਸਭ ਤਿਖਾ ਬੁਝਾਈ ॥

    我亲爱的,我的心已经进入了房子,我的口渴已经熄灭了

  31. ਮਿਲਿਆ ਤ ਲਾਲੁ ਗੁਪਾਲੁ ਠਾਕੁਰੁ ਸਖੀ ਮੰਗਲੁ ਗਾਇਆ ॥

    我见过戈帕尔塔库尔吉,我的朋友也唱过火星之歌曲

  32. ਸਭ ਮੀਤ ਬੰਧਪ ਹਰਖੁ ਉਪਜਿਆ ਦੂਤ ਥਾਉ ਗਵਾਇਆ ॥

    我所有的朋友和亲戚都是幸福的,我的铁杆敌人的名字已经消失了

  33. ਅਨਹਤ ਵਾਜੇ ਵਜਹਿ ਘਰ ਮਹਿ ਪਿਰ ਸੰਗਿ ਸੇਜ ਵਿਛਾਈ ॥

    现在,赞美诗在我心中回荡,为我和我的爱人献上了圣人

  34. ਬਿਨਵੰਤਿ ਨਾਨਕੁ ਸਹਜਿ ਰਹੈ ਹਰਿ ਮਿਲਿਆ ਕੰਤੁ ਸੁਖਦਾਈ ॥੪॥੧॥

    纳纳克说,现在我过着轻松的生活。我找到了我的丈夫,幸福的给予者,上帝。4.1