Sri Guru Granth Sahib Ji

第 248

  1. ਗਉੜੀ ਮਹਲਾ ੫ ॥

    高里马哈拉 5

  2. ਮੋਹਨ ਤੇਰੇ ਊਚੇ ਮੰਦਰ ਮਹਲ ਅਪਾਰਾ ॥

    哦,我的莫汉!你的庙宇非常高,你的宫殿是永恒的

  3. ਮੋਹਨ ਤੇਰੇ ਸੋਹਨਿ ਦੁਆਰ ਜੀਉ ਸੰਤ ਧਰਮ ਸਾਲਾ ॥

    哦,莫汉!你的门非常漂亮。它们是圣徒和圣徒的礼拜场所

  4. ਧਰਮ ਸਾਲ ਅਪਾਰ ਦੈਆਰ ਠਾਕੁਰ ਸਦਾ ਕੀਰਤਨੁ ਗਾਵਹੇ ॥

    在你的圣殿里,圣徒们总是唱着永恒和怜悯的主的赞美诗

  5. ਜਹ ਸਾਧ ਸੰਤ ਇਕਤ੍ਰ ਹੋਵਹਿ ਤਹਾ ਤੁਝਹਿ ਧਿਆਵਹੇ ॥

    哪里有圣徒和圣徒的聚会,他们就会崇拜你

  6. ਕਰਿ ਦਇਆ ਮਇਆ ਦਇਆਲ ਸੁਆਮੀ ਹੋਹੁ ਦੀਨ ਕ੍ਰਿਪਾਰਾ ॥

    怜悯的主啊!要有怜悯和善良,善待卑微的人

  7. ਬਿਨਵੰਤਿ ਨਾਨਕ ਦਰਸ ਪਿਆਸੇ ਮਿਲਿ ਦਰਸਨ ਸੁਖੁ ਸਾਰਾ ॥੧॥

    纳纳克乞求 - 我渴望你的愿景。通过见到你,我得到了所有的幸福。1

  8. ਮੋਹਨ ਤੇਰੇ ਬਚਨ ਅਨੂਪ ਚਾਲ ਨਿਰਾਲੀ ॥

    哦,莫汉!你的声音是一个伟大的anup,你的步态(尊严)是非常独特的

  9. ਮੋਹਨ ਤੂੰ ਮਾਨਹਿ ਏਕੁ ਜੀ ਅਵਰ ਸਭ ਰਾਲੀ ॥

    哦,莫汉!你相信一个上帝,对你来说,其余的都等于尘土

  10. ਮਾਨਹਿ ਤ ਏਕੁ ਅਲੇਖੁ ਠਾਕੁਰੁ ਜਿਨਹਿ ਸਭ ਕਲ ਧਾਰੀਆ ॥

    哦,莫汉!你崇拜一位通过他巨大的力量支持创造的上帝

  11. ਤੁਧੁ ਬਚਨਿ ਗੁਰ ਕੈ ਵਸਿ ਕੀਆ ਆਦਿ ਪੁਰਖੁ ਬਨਵਾਰੀਆ ॥

    哦,莫汉!通过上师的教导,你已经征服了阿迪普鲁什造物主的心

  12. ਤੂੰ ਆਪਿ ਚਲਿਆ ਆਪਿ ਰਹਿਆ ਆਪਿ ਸਭ ਕਲ ਧਾਰੀਆ ॥

    哦,莫汉!你自己走路(按年龄),做一个常数,你自己在创造中已经渗透了你自己的力量

  13. ਬਿਨਵੰਤਿ ਨਾਨਕ ਪੈਜ ਰਾਖਹੁ ਸਭ ਸੇਵਕ ਸਰਨਿ ਤੁਮਾਰੀਆ ॥੨॥

    那纳克祷告:(主啊!)保护我的荣誉和名声!你所有的仆人都在你里面寻求庇护。2

  14. ਮੋਹਨ ਤੁਧੁ ਸਤਸੰਗਤਿ ਧਿਆਵੈ ਦਰਸ ਧਿਆਨਾ ॥

    哦,莫汉!圣徒和圣徒的团契(satsang)崇拜你,并冥想你的异象

  15. ਮੋਹਨ ਜਮੁ ਨੇੜਿ ਨ ਆਵੈ ਤੁਧੁ ਜਪਹਿ ਨਿਦਾਨਾ ॥

    这个奇彻莫汉!在最后一刻记住你的生物,山的使者不会靠近他

  16. ਜਮਕਾਲੁ ਤਿਨ ਕਉ ਲਗੈ ਨਾਹੀ ਜੋ ਇਕ ਮਨਿ ਧਿਆਵਹੇ ॥

    亚马卡尔(死亡时间)不能碰他,一个用一颗心敬拜主的生物

  17. ਮਨਿ ਬਚਨਿ ਕਰਮਿ ਜਿ ਤੁਧੁ ਅਰਾਧਹਿ ਸੇ ਸਭੇ ਫਲ ਪਾਵਹੇ ॥

    哦,莫汉!通过他的思想,言语和行为崇拜你的人会得到所有的果子

  18. ਮਲ ਮੂਤ ਮੂੜ ਜਿ ਮੁਗਧ ਹੋਤੇ ਸਿ ਦੇਖਿ ਦਰਸੁ ਸੁਗਿਆਨਾ ॥

    那些肮脏、愚蠢和愚蠢的生物,如排泄物,他们通过拥有你的异象而成为最好的知识者

  19. ਬਿਨਵੰਤਿ ਨਾਨਕ ਰਾਜੁ ਨਿਹਚਲੁ ਪੂਰਨ ਪੁਰਖ ਭਗਵਾਨਾ ॥੩॥

    那纳克祈祷 - 我完美的无所不在的神啊!您的电力始终稳定。3

  20. ਮੋਹਨ ਤੂੰ ਸੁਫਲੁ ਫਲਿਆ ਸਣੁ ਪਰਵਾਰੇ ॥

    哦,莫汉!你(世俗的)以一种来自大家庭的方式感到高兴

  21. ਮੋਹਨ ਪੁਤ੍ਰ ਮੀਤ ਭਾਈ ਕੁਟੰਬ ਸਭਿ ਤਾਰੇ ॥

    哦,莫汉!你使每个人都受益,包括你的儿子、朋友和家人

  22. ਤਾਰਿਆ ਜਹਾਨੁ ਲਹਿਆ ਅਭਿਮਾਨੁ ਜਿਨੀ ਦਰਸਨੁ ਪਾਇਆ ॥

    哦,莫汉!你对整个世界都做了好事。你已经放弃了那些见过你的人的骄傲

  23. ਜਿਨੀ ਤੁਧਨੋ ਧੰਨੁ ਕਹਿਆ ਤਿਨ ਜਮੁ ਨੇੜਿ ਨ ਆਇਆ ॥

    哦,莫汉!那些称你为有福的人,也就是那些赞美你的人,山道从来不会接近他们

  24. ਬੇਅੰਤ ਗੁਣ ਤੇਰੇ ਕਥੇ ਨ ਜਾਹੀ ਸਤਿਗੁਰ ਪੁਰਖ ਮੁਰਾਰੇ ॥

    哦,穆拉里!哦,真正的主人!你的品质是永恒的,这是无法形容的

  25. ਬਿਨਵੰਤਿ ਨਾਨਕ ਟੇਕ ਰਾਖੀ ਜਿਤੁ ਲਗਿ ਤਰਿਆ ਸੰਸਾਰੇ ॥੪॥੨॥

    那那克敬拜说:"(主啊,我得到了支持,加入并拯救了整个世界。4.2

  26. ਗਉੜੀ ਮਹਲਾ ੫ ॥

    高里马哈拉 5

  27. ਸਲੋਕੁ ॥

    诗句

  28. ਪਤਿਤ ਅਸੰਖ ਪੁਨੀਤ ਕਰਿ ਪੁਨਹ ਪੁਨਹ ਬਲਿਹਾਰ ॥

    主!你使无数的罪人成圣,我一次又一次地献祭给你

  29. ਨਾਨਕ ਰਾਮ ਨਾਮੁ ਜਪਿ ਪਾਵਕੋ ਤਿਨ ਕਿਲਬਿਖ ਦਾਹਨਹਾਰ ॥੧॥

    哦,那纳克!罗摩之名的赞美诗之火将燃烧罪恶。1

  30. ਛੰਤ ॥

    诗句

  31. ਜਪਿ ਮਨਾ ਤੂੰ ਰਾਮ ਨਰਾਇਣੁ ਗੋਵਿੰਦਾ ਹਰਿ ਮਾਧੋ ॥

    哦,我的思想!你崇拜罗摩,纳拉扬,戈文德,哈里,他是创造的保护者和玛雅的丈夫

  32. ਧਿਆਇ ਮਨਾ ਮੁਰਾਰਿ ਮੁਕੰਦੇ ਕਟੀਐ ਕਾਲ ਦੁਖ ਫਾਧੋ ॥

    哦,我的思想!想想穆昆德·穆拉里(Mukund Murari),他切断了悲惨死亡的绞索

  33. ਦੁਖਹਰਣ ਦੀਨ ਸਰਣ ਸ੍ਰੀਧਰ ਚਰਨ ਕਮਲ ਅਰਾਧੀਐ ॥

    生物啊!敬拜主的美丽脚,他是苦难的毁灭者,穷人的支持,拉克希米之主是什里达尔

  34. ਜਮ ਪੰਥੁ ਬਿਖੜਾ ਅਗਨਿ ਸਾਗਰੁ ਨਿਮਖ ਸਿਮਰਤ ਸਾਧੀਐ ॥

    暂时记住主,就能从死亡的奇怪道路和火海中得救

  35. ਕਲਿਮਲਹ ਦਹਤਾ ਸੁਧੁ ਕਰਤਾ ਦਿਨਸੁ ਰੈਣਿ ਅਰਾਧੋ ॥

    生物啊!想想主日夜夜,他破坏了想象力,净化了恶习的败类

  36. ਬਿਨਵੰਤਿ ਨਾਨਕ ਕਰਹੁ ਕਿਰਪਾ ਗੋਪਾਲ ਗੋਬਿੰਦ ਮਾਧੋ ॥੧॥

    那纳克祈祷-创造之主啊,戈帕尔!噢,咕噜!哦,马达夫!怜悯我。1

  37. ਸਿਮਰਿ ਮਨਾ ਦਾਮੋਦਰੁ ਦੁਖਹਰੁ ਭੈ ਭੰਜਨੁ ਹਰਿ ਰਾਇਆ ॥

    哦,我的思想!记住达莫达尔神,他消除了痛苦,摧毁了恐惧

  38. ਸ੍ਰੀਰੰਗੋ ਦਇਆਲ ਮਨੋਹਰੁ ਭਗਤਿ ਵਛਲੁ ਬਿਰਦਾਇਆ ॥

    兄弟啊!根据他的本性,仁慈的拉克希米帕蒂勋爵是窃取思想,马诺哈尔和奉献者的人