Sri Guru Granth Sahib Ji

第 250

  1. ੴ ਸਤਿਗੁਰ ਪ੍ਰਸਾਦਿ ॥

    上帝是一位可以通过萨古鲁的恩典找到的人

  2. ਗਉੜੀ ਬਾਵਨ ਅਖਰੀ ਮਹਲਾ ੫ ॥

    高迪·巴万·阿赫里·马哈拉 5

  3. ਸਲੋਕੁ ॥

    诗句

  4. ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸੁਰਾ ॥

    上师是母亲,上师是父,上师是神,是世界之主

  5. ਗੁਰਦੇਵ ਸਖਾ ਅਗਿਆਨ ਭੰਜਨੁ ਗੁਰਦੇਵ ਬੰਧਿਪ ਸਹੋਦਰਾ ॥

    上师是摧毁无知黑暗的同伴,上师是亲戚和兄弟

  6. ਗੁਰਦੇਵ ਦਾਤਾ ਹਰਿ ਨਾਮੁ ਉਪਦੇਸੈ ਗੁਰਦੇਵ ਮੰਤੁ ਨਿਰੋਧਰਾ ॥

    上师是神圣之名的给予者和传道者,而上师是无误的咒语

  7. ਗੁਰਦੇਵ ਸਾਂਤਿ ਸਤਿ ਬੁਧਿ ਮੂਰਤਿ ਗੁਰਦੇਵ ਪਾਰਸ ਪਰਸ ਪਰਾ ॥

    上师是幸福、和平、真理和智慧的形象。上师就是这样一个Paras,通过触摸这个生物得救了

  8. ਗੁਰਦੇਵ ਤੀਰਥੁ ਅੰਮ੍ਰਿਤ ਸਰੋਵਰੁ ਗੁਰ ਗਿਆਨ ਮਜਨੁ ਅਪਰੰਪਰਾ ॥

    古鲁是朝圣和花蜜的湖泊。藉著沐浴在上師的知識中,人就會接近永恆的主

  9. ਗੁਰਦੇਵ ਕਰਤਾ ਸਭਿ ਪਾਪ ਹਰਤਾ ਗੁਰਦੇਵ ਪਤਿਤ ਪਵਿਤ ਕਰਾ ॥

    上师是实干家,是一切罪孽的毁灭者。上师是净化不纯洁的人

  10. ਗੁਰਦੇਵ ਆਦਿ ਜੁਗਾਦਿ ਜੁਗੁ ਜੁਗੁ ਗੁਰਦੇਵ ਮੰਤੁ ਹਰਿ ਜਪਿ ਉਧਰਾ ॥

    上师等从古今来就已存在。古鲁·哈里(Guru Hari)的名字中有一句咒语,通过崇拜这个生物从巴夫萨加尔中得救

  11. ਗੁਰਦੇਵ ਸੰਗਤਿ ਪ੍ਰਭ ਮੇਲਿ ਕਰਿ ਕਿਰਪਾ ਹਮ ਮੂੜ ਪਾਪੀ ਜਿਤੁ ਲਗਿ ਤਰਾ ॥

    哦,我的主啊!求你把我愚昧和罪人混在古魯德瓦的陪伴下,好讓我一起穿越奇怪的生命海洋

  12. ਗੁਰਦੇਵ ਸਤਿਗੁਰੁ ਪਾਰਬ੍ਰਹਮੁ ਪਰਮੇਸਰੁ ਗੁਰਦੇਵ ਨਾਨਕ ਹਰਿ ਨਮਸਕਰਾ ॥੧॥

    哦,那纳克!上师是萨古鲁,帕拉姆布拉玛是神,向古鲁德夫·哈里致敬。1

  13. ਸਲੋਕੁ ॥

    诗句

  14. ਆਪਹਿ ਕੀਆ ਕਰਾਇਆ ਆਪਹਿ ਕਰਨੈ ਜੋਗੁ ॥

    上帝自己创造了创造物,他自己也有能力做到这一点

  15. ਨਾਨਕ ਏਕੋ ਰਵਿ ਰਹਿਆ ਦੂਸਰ ਹੋਆ ਨ ਹੋਗੁ ॥੧॥

    哦,那纳克!一位神同在一切受造物中,除了他之外,没有人,也不会有。1

  16. ਪਉੜੀ ॥

    保里

  17. ਓਅੰ ਸਾਧ ਸਤਿਗੁਰ ਨਮਸਕਾਰੰ ॥

    我向那位圣洁的萨古鲁神鞠躬

  18. ਆਦਿ ਮਧਿ ਅੰਤਿ ਨਿਰੰਕਾਰੰ ॥

    尼兰卡之主在世界的开端是他自己,也在现在,并将在未来出现

  19. ਆਪਹਿ ਸੁੰਨ ਆਪਹਿ ਸੁਖ ਆਸਨ ॥

    主自己处于虚无的状态,而他自己则处于苏卡体式(安静的三摩地)中

  20. ਆਪਹਿ ਸੁਨਤ ਆਪ ਹੀ ਜਾਸਨ ॥

    他自己也听到了他的赞美

  21. ਆਪਨ ਆਪੁ ਆਪਹਿ ਉਪਾਇਓ ॥

    他创造了自己的直接形式

  22. ਆਪਹਿ ਬਾਪ ਆਪ ਹੀ ਮਾਇਓ ॥

    他是自己的父亲,也是自己的母亲

  23. ਆਪਹਿ ਸੂਖਮ ਆਪਹਿ ਅਸਥੂਲਾ ॥

    它本身是直接的,它本身也是间接的

  24. ਲਖੀ ਨ ਜਾਈ ਨਾਨਕ ਲੀਲਾ ॥੧॥

    哦,那纳克!神的话是说不出来的

  25. ਕਰਿ ਕਿਰਪਾ ਪ੍ਰਭ ਦੀਨ ਦਇਆਲਾ ॥

    德恩达亚鲁主啊!请善待我

  26. ਤੇਰੇ ਸੰਤਨ ਕੀ ਮਨੁ ਹੋਇ ਰਵਾਲਾ ॥ ਰਹਾਉ ॥

    因为让我的心成为你们圣徒的脚尘。留

  27. ਸਲੋਕੁ ॥

    诗句

  28. ਨਿਰੰਕਾਰ ਆਕਾਰ ਆਪਿ ਨਿਰਗੁਨ ਸਰਗੁਨ ਏਕ ॥

    上帝自己创造了(创造物)的形状。他自己就是nirguna和saguna

  29. ਏਕਹਿ ਏਕ ਬਖਾਨਨੋ ਨਾਨਕ ਏਕ ਅਨੇਕ ॥੧॥

    哦,那纳克!可以说,神是唯一是唯一的,因为一个神创造了许多形式。1

  30. ਪਉੜੀ ॥

    保里

  31. ਓਅੰ ਗੁਰਮੁਖਿ ਕੀਓ ਅਕਾਰਾ ॥

    一位神创造了世界,成为古尔穆卡人

  32. ਏਕਹਿ ਸੂਤਿ ਪਰੋਵਨਹਾਰਾ ॥

    在这个组合中,所有生物都被串联成他们自己的公式之一

  33. ਭਿੰਨ ਭਿੰਨ ਤ੍ਰੈ ਗੁਣ ਬਿਸਥਾਰੰ ॥

    他以不同的方式传播了玛雅的三种症状

  34. ਨਿਰਗੁਨ ਤੇ ਸਰਗੁਨ ਦ੍ਰਿਸਟਾਰੰ ॥

    从涅古纳,他可以看到很好的视线

  35. ਸਗਲ ਭਾਤਿ ਕਰਿ ਕਰਹਿ ਉਪਾਇਓ ॥

    卡尔塔创造了许多类型的世界

  36. ਜਨਮ ਮਰਨ ਮਨ ਮੋਹੁ ਬਢਾਇਓ ॥

    最初世俗对出生和死亡的迷恋是由上帝自己在受造物的头脑中增强的

  37. ਦੁਹੂ ਭਾਤਿ ਤੇ ਆਪਿ ਨਿਰਾਰਾ ॥

    但在两种类型(出生和死亡)中,他自己都是不同的

  38. ਨਾਨਕ ਅੰਤੁ ਨ ਪਾਰਾਵਾਰਾ ॥੨॥

    哦,那纳克!上帝没有尽头。2

  39. ਸਲੋਕੁ ॥

    诗句

  40. ਸੇਈ ਸਾਹ ਭਗਵੰਤ ਸੇ ਸਚੁ ਸੰਪੈ ਹਰਿ ਰਾਸਿ ॥

    同时,这个人是沙阿和幸运的,他拥有真理的财产和主名的资本

  41. ਨਾਨਕ ਸਚੁ ਸੁਚਿ ਪਾਈਐ ਤਿਹ ਸੰਤਨ ਕੈ ਪਾਸਿ ॥੧॥

    哦,那纳克!正是从这些圣徒那里获得了真理(名字)和圣洁。1

  42. ਪਵੜੀ ॥

    保里

  43. ਸਸਾ ਸਤਿ ਸਤਿ ਸਤਿ ਸੋਊ ॥

    上帝永远是真理、真理和真理的大众

  44. ਸਤਿ ਪੁਰਖ ਤੇ ਭਿੰਨ ਨ ਕੋਊ ॥

    没有人是真正与主隔绝的

  45. ਸੋਊ ਸਰਨਿ ਪਰੈ ਜਿਹ ਪਾਯੰ ॥

    神在他里面避难的受造物,只有那个受造物进入他的避难

  46. ਸਿਮਰਿ ਸਿਮਰਿ ਗੁਨ ਗਾਇ ਸੁਨਾਯੰ ॥

    这样的受造物继续赞美主,并继续向他人宣讲他的荣耀

  47. ਸੰਸੈ ਭਰਮੁ ਨਹੀ ਕਛੁ ਬਿਆਪਤ ॥

    困境和困惑可能不会影响这样的生物

  48. ਪ੍ਰਗਟ ਪ੍ਰਤਾਪੁ ਤਾਹੂ ਕੋ ਜਾਪਤ ॥

    主的荣耀在那受造物身上是看得清楚的

  49. ਸੋ ਸਾਧੂ ਇਹ ਪਹੁਚਨਹਾਰਾ ॥

    只有他才是达到这种属灵状态的圣人,

  50. ਨਾਨਕ ਤਾ ਕੈ ਸਦ ਬਲਿਹਾਰਾ ॥੩॥

    哦,那纳克!我总是为此牺牲。3

  51. ਸਲੋਕੁ ॥

    诗句

  52. ਧਨੁ ਧਨੁ ਕਹਾ ਪੁਕਾਰਤੇ ਮਾਇਆ ਮੋਹ ਸਭ ਕੂਰ ॥

    ( 生物啊 ! ) 你为什么总是为了钱而哭泣?因为玛雅的迷恋是绝对错误的