Sri Guru Granth Sahib Ji

第 253

  1. ਪਉੜੀ ॥

    保里

  2. ਯਯਾ ਜਾਰਉ ਦੁਰਮਤਿ ਦੋਊ ॥

    燃烧你自己的智慧和二元论

  3. ਤਿਸਹਿ ਤਿਆਗਿ ਸੁਖ ਸਹਜੇ ਸੋਊ ॥

    放弃它们,在轻松的幸福中入睡

  4. ਯਯਾ ਜਾਇ ਪਰਹੁ ਸੰਤ ਸਰਨਾ ॥

    去掉进那些圣徒的庇护所,

  5. ਜਿਹ ਆਸਰ ਇਆ ਭਵਜਲੁ ਤਰਨਾ ॥

    借助它,它可以从巴夫萨加尔穿越

  6. ਯਯਾ ਜਨਮਿ ਨ ਆਵੈ ਸੋਊ ॥ ਏਕ ਨਾਮ ਲੇ ਮਨਹਿ ਪਰੋਊ ॥

    Yaya:将唯一圣名编织入心的人,不必再次出生。

  7. ਯਯਾ ਜਨਮੁ ਨ ਹਾਰੀਐ ਗੁਰ ਪੂਰੇ ਕੀ ਟੇਕ ॥

    寶貴的人類生命不會被完美上師的庇護所浪費

  8. ਨਾਨਕ ਤਿਹ ਸੁਖੁ ਪਾਇਆ ਜਾ ਕੈ ਹੀਅਰੈ ਏਕ ॥੧੪॥

    哦,那纳克!在他心中只有一位神,他获得了属灵的幸福。14

  9. ਸਲੋਕੁ ॥

    诗句

  10. ਅੰਤਰਿ ਮਨ ਤਨ ਬਸਿ ਰਹੇ ਈਤ ਊਤ ਕੇ ਮੀਤ ॥

    他是这个世界上和后世的生物的朋友,他活在他的思想和身体里

  11. ਗੁਰਿ ਪੂਰੈ ਉਪਦੇਸਿਆ ਨਾਨਕ ਜਪੀਐ ਨੀਤ ॥੧॥

    哦,那纳克!完整的上师一直教导我敬拜主。1

  12. ਪਉੜੀ ॥

    保里

  13. ਅਨਦਿਨੁ ਸਿਮਰਹੁ ਤਾਸੁ ਕਉ ਜੋ ਅੰਤਿ ਸਹਾਈ ਹੋਇ ॥

    日日夜夜夜,西姆兰他,这在最后一刻帮助了这个生物

  14. ਇਹ ਬਿਖਿਆ ਦਿਨ ਚਾਰਿ ਛਿਅ ਛਾਡਿ ਚਲਿਓ ਸਭੁ ਕੋਇ ॥

    这种迷恋的毒药只能持续四六天。每个人都离开它,然后离开

  15. ਕਾ ਕੋ ਮਾਤ ਪਿਤਾ ਸੁਤ ਧੀਆ ॥

    母亲、父亲、儿子和女儿都不是任何人的同伴

  16. ਗ੍ਰਿਹ ਬਨਿਤਾ ਕਛੁ ਸੰਗਿ ਨ ਲੀਆ ॥

    没有一个男人带走任何东西,他的妻子和任何其他物质

  17. ਐਸੀ ਸੰਚਿ ਜੁ ਬਿਨਸਤ ਨਾਹੀ ॥

    因此,积累一个永不消亡的名字和财富

  18. ਪਤਿ ਸੇਤੀ ਅਪੁਨੈ ਘਰਿ ਜਾਹੀ ॥

    谁能恭敬地进入他的房子(后世)

  19. ਸਾਧਸੰਗਿ ਕਲਿ ਕੀਰਤਨੁ ਗਾਇਆ ॥

    哦,那纳克!那些在生活中用萨桑唱主赞美诗的人,

  20. ਨਾਨਕ ਤੇ ਤੇ ਬਹੁਰਿ ਨ ਆਇਆ ॥੧੫॥

    他不会因为陷入生死的循环而再次来到这个世界。15

  21. ਸਲੋਕੁ ॥

    诗句

  22. ਅਤਿ ਸੁੰਦਰ ਕੁਲੀਨ ਚਤੁਰ ਮੁਖਿ ਙਿਆਨੀ ਧਨਵੰਤ ॥

    即使一个人很帅,贵族,聪明高素质,聪明有钱

  23. ਮਿਰਤਕ ਕਹੀਅਹਿ ਨਾਨਕਾ ਜਿਹ ਪ੍ਰੀਤਿ ਨਹੀ ਭਗਵੰਤ ॥੧॥

    哦,那纳克!那些心中没有神之爱的人将被称为死人。1

  24. ਪਉੜੀ ॥

    保里

  25. ਙੰਙਾ ਖਟੁ ਸਾਸਤ੍ਰ ਹੋਇ ਙਿਆਤਾ ॥

    一个人是圣经所熟知的,

  26. ਪੂਰਕੁ ਕੁੰਭਕ ਰੇਚਕ ਕਰਮਾਤਾ ॥

    他(像瑜伽士一样)做吸气,呼气和坚持的工作,

  27. ਙਿਆਨ ਧਿਆਨ ਤੀਰਥ ਇਸਨਾਨੀ ॥

    他做知识(宗教)讨论,冥想,朝圣和洗澡,

  28. ਸੋਮਪਾਕ ਅਪਰਸ ਉਦਿਆਨੀ ॥

    他自己做饭,不和任何人一起去,住在森林里,

  29. ਰਾਮ ਨਾਮ ਸੰਗਿ ਮਨਿ ਨਹੀ ਹੇਤਾ ॥

    如果他不爱他心中的主的名

  30. ਜੋ ਕਛੁ ਕੀਨੋ ਸੋਊ ਅਨੇਤਾ ॥

    所以他所做的一切都是易腐烂的

  31. ਉਆ ਤੇ ਊਤਮੁ ਗਨਉ ਚੰਡਾਲਾ ॥

    哦,那纳克!比他更了解那个钱达尔,

  32. ਨਾਨਕ ਜਿਹ ਮਨਿ ਬਸਹਿ ਗੁਪਾਲਾ ॥੧੬॥

    戈帕尔住在谁的脑海里。16

  33. ਸਲੋਕੁ ॥

    诗句

  34. ਕੁੰਟ ਚਾਰਿ ਦਹ ਦਿਸਿ ਭ੍ਰਮੇ ਕਰਮ ਕਿਰਤਿ ਕੀ ਰੇਖ ॥

    根据他行为的仪式,人类在世界的四个昆特和十个方向上徘徊

  35. ਸੂਖ ਦੂਖ ਮੁਕਤਿ ਜੋਨਿ ਨਾਨਕ ਲਿਖਿਓ ਲੇਖ ॥੧॥

    哦,那纳克!幸福和悲伤,救赎和阴道(运动)是根据书面命运找到的。1

  36. ਪਵੜੀ ॥

    保里

  37. ਕਕਾ ਕਾਰਨ ਕਰਤਾ ਸੋਊ ॥

    上帝自己就是制造巧合的人

  38. ਲਿਖਿਓ ਲੇਖੁ ਨ ਮੇਟਤ ਕੋਊ ॥

    没有动物可以抹去维迪塔定律

  39. ਨਹੀ ਹੋਤ ਕਛੁ ਦੋਊ ਬਾਰਾ ॥

    没有他必须再做的工作,

  40. ਕਰਨੈਹਾਰੁ ਨ ਭੂਲਨਹਾਰਾ ॥

    上帝永远不会忘记

  41. ਕਾਹੂ ਪੰਥੁ ਦਿਖਾਰੈ ਆਪੈ ॥

    对某些生物来说,他自己也指明了道路

  42. ਕਾਹੂ ਉਦਿਆਨ ਭ੍ਰਮਤ ਪਛੁਤਾਪੈ ॥

    他一直在可怕的森林里徘徊着一些生物

  43. ਆਪਨ ਖੇਲੁ ਆਪ ਹੀ ਕੀਨੋ ॥

    这整个世界游戏是由上帝自己创造的

  44. ਜੋ ਜੋ ਦੀਨੋ ਸੁ ਨਾਨਕ ਲੀਨੋ ॥੧੭॥

    哦,那纳克!无论主赐给受造物什么,这都是他们所得到的。17

  45. ਸਲੋਕੁ ॥

    诗句

  46. ਖਾਤ ਖਰਚਤ ਬਿਲਛਤ ਰਹੇ ਟੂਟਿ ਨ ਜਾਹਿ ਭੰਡਾਰ ॥

    人吃、花、吃、享受,但主的财宝永不止步

  47. ਹਰਿ ਹਰਿ ਜਪਤ ਅਨੇਕ ਜਨ ਨਾਨਕ ਨਾਹਿ ਸੁਮਾਰ ॥੧॥

    哦,那纳克!以哈里神的名义,许多人继续敬拜,这是无法计算的。1

  48. ਪਉੜੀ ॥

    保里

  49. ਖਖਾ ਖੂਨਾ ਕਛੁ ਨਹੀ ਤਿਸੁ ਸੰਮ੍ਰਥ ਕੈ ਪਾਹਿ ॥

    上帝是万能之主,他家里不乏任何东西

  50. ਜੋ ਦੇਨਾ ਸੋ ਦੇ ਰਹਿਓ ਭਾਵੈ ਤਹ ਤਹ ਜਾਹਿ ॥

    无论主必须给予什么,他都在给予。无论人的心思在哪里,都要走到哪里

  51. ਖਰਚੁ ਖਜਾਨਾ ਨਾਮ ਧਨੁ ਇਆ ਭਗਤਨ ਕੀ ਰਾਸਿ ॥

    名利奉献者有一个仓库可以花。这是他们的首都

  52. ਖਿਮਾ ਗਰੀਬੀ ਅਨਦ ਸਹਜ ਜਪਤ ਰਹਹਿ ਗੁਣਤਾਸ ॥

    他以寬容、謙卑、喜樂和安逸,繼續吟唱主,這是品質的倉庫

  53. ਖੇਲਹਿ ਬਿਗਸਹਿ ਅਨਦ ਸਿਉ ਜਾ ਕਉ ਹੋਤ ਕ੍ਰਿਪਾਲ ॥

    那些神怜悯的人,他们喜乐地玩着生命的游戏,总是快乐的

  54. ਸਦੀਵ ਗਨੀਵ ਸੁਹਾਵਨੇ ਰਾਮ ਨਾਮ ਗ੍ਰਿਹਿ ਮਾਲ ॥

    那些心中有拉姆名下的物质的人,他们总是富有而美丽的

  55. ਖੇਦੁ ਨ ਦੂਖੁ ਨ ਡਾਨੁ ਤਿਹ ਜਾ ਕਉ ਨਦਰਿ ਕਰੀ ॥

    那些被神善待的人没有苦难,没有痛苦或惩罚

  56. ਨਾਨਕ ਜੋ ਪ੍ਰਭ ਭਾਣਿਆ ਪੂਰੀ ਤਿਨਾ ਪਰੀ ॥੧੮॥

    哦,那纳克!那些对主感觉良好的人是完全成功的。18