Sri Guru Granth Sahib Ji

第 255

  1. ਅਪਨੀ ਕ੍ਰਿਪਾ ਕਰਹੁ ਭਗਵੰਤਾ ॥

    天啊!请这样对我

  2. ਛਾਡਿ ਸਿਆਨਪ ਬਹੁ ਚਤੁਰਾਈ ॥

    我已经放弃了大部分的智慧和聪明

  3. ਸੰਤਨ ਕੀ ਮਨ ਟੇਕ ਟਿਕਾਈ ॥

    他把心思放在圣徒的庇护所上

  4. ਛਾਰੁ ਕੀ ਪੁਤਰੀ ਪਰਮ ਗਤਿ ਪਾਈ ॥

    哦,那纳克!无论是粘土雕像,它都能达到极致的速度,

  5. ਨਾਨਕ ਜਾ ਕਉ ਸੰਤ ਸਹਾਈ ॥੨੩॥

    圣徒帮助的人。23

  6. ਸਲੋਕੁ ॥

    诗句

  7. ਜੋਰ ਜੁਲਮ ਫੂਲਹਿ ਘਨੋ ਕਾਚੀ ਦੇਹ ਬਿਕਾਰ ॥

    通过折磨和压迫无辜的人,一个人非常骄傲,并用他致命的身体犯罪

  8. ਅਹੰਬੁਧਿ ਬੰਧਨ ਪਰੇ ਨਾਨਕ ਨਾਮ ਛੁਟਾਰ ॥੧॥

    哦,那纳克!这样的人因为自我智慧而陷入束缚,但那个人是以上帝的名义解放的。1

  9. ਪਉੜੀ ॥

    保里

  10. ਜਜਾ ਜਾਨੈ ਹਉ ਕਛੁ ਹੂਆ ॥

    如果一个男人认为我已经成为某种东西,

  11. ਬਾਧਿਓ ਜਿਉ ਨਲਿਨੀ ਭ੍ਰਮਿ ਸੂਆ ॥

    他被困在这种骄傲中,就像一只鹦鹉被困在(谷物)的幻觉中与卡马利尼在一起一样

  12. ਜਉ ਜਾਨੈ ਹਉ ਭਗਤੁ ਗਿਆਨੀ ॥

    如果一个人认为自己是奉献者和智者

  13. ਆਗੈ ਠਾਕੁਰਿ ਤਿਲੁ ਨਹੀ ਮਾਨੀ ॥

    因此,在后世,主丝毫没有尊敬他

  14. ਜਉ ਜਾਨੈ ਮੈ ਕਥਨੀ ਕਰਤਾ ॥

    如果一个人解释自己是一个宗教传教士

  15. ਬਿਆਪਾਰੀ ਬਸੁਧਾ ਜਿਉ ਫਿਰਤਾ ॥

    所以他像小贩一样在地球上游荡

  16. ਸਾਧਸੰਗਿ ਜਿਹ ਹਉਮੈ ਮਾਰੀ ॥

    但是,在圣徒的陪伴下征服了他的自我的人,

  17. ਨਾਨਕ ਤਾ ਕਉ ਮਿਲੇ ਮੁਰਾਰੀ ॥੨੪॥

    哦,纳anak,遇到了主。||24||

  18. ਸਲੋਕੁ ॥

    诗句

  19. ਝਾਲਾਘੇ ਉਠਿ ਨਾਮੁ ਜਪਿ ਨਿਸਿ ਬਾਸੁਰ ਆਰਾਧਿ ॥

    那纳克的声明是(哎呀!)早上起床,吟诵上帝的名字,日夜敬拜他

  20. ਕਾਰ੍ਹਾ ਤੁਝੈ ਨ ਬਿਆਪਈ ਨਾਨਕ ਮਿਟੈ ਉਪਾਧਿ ॥੧॥

    然后没有担心会影响你,麻烦就会消失。1

  21. ਪਉੜੀ ॥

    保里

  22. ਝਝਾ ਝੂਰਨੁ ਮਿਟੈ ਤੁਮਾਰੋ ॥

    JHAJHA:你的悲伤将会消失,

  23. ਰਾਮ ਨਾਮ ਸਿਉ ਕਰਿ ਬਿਉਹਾਰੋ ॥

    当你与主的名字打交道时。

  24. ਝੂਰਤ ਝੂਰਤ ਸਾਕਤ ਮੂਆ ॥

    一个坚强的人死于极大的焦虑和悲伤

  25. ਜਾ ਕੈ ਰਿਦੈ ਹੋਤ ਭਾਉ ਬੀਆ ॥

    谁的心中有一种对迷恋的热爱

  26. ਝਰਹਿ ਕਸੰਮਲ ਪਾਪ ਤੇਰੇ ਮਨੂਆ ॥

    哦,我的思想!你所有的罪孽和恶行都将被消灭

  27. ਅੰਮ੍ਰਿਤ ਕਥਾ ਸੰਤਸੰਗਿ ਸੁਨੂਆ ॥

    你听到阿姆里特·卡塔在圣徒的陪伴下

  28. ਝਰਹਿ ਕਾਮ ਕ੍ਰੋਧ ਦ੍ਰੁਸਟਾਈ ॥

    哦,那纳克!他所有的邪恶,比如他的愤怒,都被摧毁了

  29. ਨਾਨਕ ਜਾ ਕਉ ਕ੍ਰਿਪਾ ਗੁਸਾਈ ॥੨੫॥

    上帝怜悯的人。25

  30. ਸਲੋਕੁ ॥

    诗句

  31. ਞਤਨ ਕਰਹੁ ਤੁਮ ਅਨਿਕ ਬਿਧਿ ਰਹਨੁ ਨ ਪਾਵਹੁ ਮੀਤ ॥

    哦,我的朋友!即使你采取许多措施,你也无法永远生活在世界上

  32. ਜੀਵਤ ਰਹਹੁ ਹਰਿ ਹਰਿ ਭਜਹੁ ਨਾਨਕ ਨਾਮ ਪਰੀਤਿ ॥੧॥

    哦,那纳克!如果你崇拜哈里神并爱这个名字,你将永远拥有属灵的生命。1

  33. ਪਵੜੀ ॥

    保里

  34. ਞੰਞਾ ਞਾਣਹੁ ਦ੍ਰਿੜੁ ਸਹੀ ਬਿਨਸਿ ਜਾਤ ਏਹ ਹੇਤ ॥

    确信这个世界的迷恋将被摧毁 |

  35. ਗਣਤੀ ਗਣਉ ਨ ਗਣਿ ਸਕਉ ਊਠਿ ਸਿਧਾਰੇ ਕੇਤ ॥

    即使我不停地计算,我也数不清有多少众生离开了这个世界

  36. ਞੋ ਪੇਖਉ ਸੋ ਬਿਨਸਤਉ ਕਾ ਸਿਉ ਕਰੀਐ ਸੰਗੁ ॥

    无论我看到谁,都会灭亡。那么我应该与谁交往呢

  37. ਞਾਣਹੁ ਇਆ ਬਿਧਿ ਸਹੀ ਚਿਤ ਝੂਠਉ ਮਾਇਆ ਰੰਗੁ ॥

    因此,在你的头脑中明白,对世界物质的爱是错误的

  38. ਞਾਣਤ ਸੋਈ ਸੰਤੁ ਸੁਇ ਭ੍ਰਮ ਤੇ ਕੀਚਿਤ ਭਿੰਨ ॥

    他知道这个事实,并且是主从困境中赦免的同一位圣人

  39. ਅੰਧ ਕੂਪ ਤੇ ਤਿਹ ਕਢਹੁ ਜਿਹ ਹੋਵਹੁ ਸੁਪ੍ਰਸੰਨ ॥

    天啊!你所依靠的人,你把他从瞎子的井里带出来

  40. ਞਾ ਕੈ ਹਾਥਿ ਸਮਰਥ ਤੇ ਕਾਰਨ ਕਰਨੈ ਜੋਗ ॥

    手是力量的人,配得上世界的组合

  41. ਨਾਨਕ ਤਿਹ ਉਸਤਤਿ ਕਰਉ ਞਾਹੂ ਕੀਓ ਸੰਜੋਗ ॥੨੬॥

    哦,那纳克!继续赞美主,他是巧合的制造者。26

  42. ਸਲੋਕੁ ॥

    诗句

  43. ਟੂਟੇ ਬੰਧਨ ਜਨਮ ਮਰਨ ਸਾਧ ਸੇਵ ਸੁਖੁ ਪਾਇ ॥

    通过在没有任何忠诚的情况下服侍圣徒,生与死的循环被抹去,幸福变得可用

  44. ਨਾਨਕ ਮਨਹੁ ਨ ਬੀਸਰੈ ਗੁਣ ਨਿਧਿ ਗੋਬਿਦ ਰਾਇ ॥੧॥

    哦,那纳克!愿耶和华神,美德的宝库,永不从心里被遗忘。1

  45. ਪਉੜੀ ॥

    保里

  46. ਟਹਲ ਕਰਹੁ ਤਉ ਏਕ ਕੀ ਜਾ ਤੇ ਬ੍ਰਿਥਾ ਨ ਕੋਇ ॥

    侍奉那位独一的神,没有人会空手而归

  47. ਮਨਿ ਤਨਿ ਮੁਖਿ ਹੀਐ ਬਸੈ ਜੋ ਚਾਹਹੁ ਸੋ ਹੋਇ ॥

    如果主住在你的思想、身体、嘴巴和心里,你就会得到你想要的一切

  48. ਟਹਲ ਮਹਲ ਤਾ ਕਉ ਮਿਲੈ ਜਾ ਕਉ ਸਾਧ ਕ੍ਰਿਪਾਲ ॥

    那些在恩典的殿里,圣徒们所依赖的人,他们有机会服侍神

  49. ਸਾਧੂ ਸੰਗਤਿ ਤਉ ਬਸੈ ਜਉ ਆਪਨ ਹੋਹਿ ਦਇਆਲ ॥

    在圣徒的陪伴下,只有当神自己怜悯时,人才会住在里面

  50. ਟੋਹੇ ਟਾਹੇ ਬਹੁ ਭਵਨ ਬਿਨੁ ਨਾਵੈ ਸੁਖੁ ਨਾਹਿ ॥

    我找到了很多人,但沒有神的名,就沒有平安

  51. ਟਲਹਿ ਜਾਮ ਕੇ ਦੂਤ ਤਿਹ ਜੁ ਸਾਧੂ ਸੰਗਿ ਸਮਾਹਿ ॥

    住在圣徒身边的人,山道家远离了他

  52. ਬਾਰਿ ਬਾਰਿ ਜਾਉ ਸੰਤ ਸਦਕੇ ॥

    哦,那纳克!我一次又一次地在圣徒身上献祭,

  53. ਨਾਨਕ ਪਾਪ ਬਿਨਾਸੇ ਕਦਿ ਕੇ ॥੨੭॥

    藉着他,我许多出生时的不吉利行为的罪孽被毁灭了。27

  54. ਸਲੋਕੁ ॥

    诗句

  55. ਠਾਕ ਨ ਹੋਤੀ ਤਿਨਹੁ ਦਰਿ ਜਿਹ ਹੋਵਹੁ ਸੁਪ੍ਰਸੰਨ ॥

    天啊!在你变得快乐,达到你的速度的路上,没有任何障碍

  56. ਜੋ ਜਨ ਪ੍ਰਭਿ ਅਪੁਨੇ ਕਰੇ ਨਾਨਕ ਤੇ ਧਨਿ ਧੰਨਿ ॥੧॥

    哦,那纳克!那些人很幸运,是上帝自己造的。1