Sri Guru Granth Sahib Ji

第 259

  1. ਸਲੋਕ ॥

    诗句

  2. ਮਤਿ ਪੂਰੀ ਪਰਧਾਨ ਤੇ ਗੁਰ ਪੂਰੇ ਮਨ ਮੰਤ ॥

    在誰的心中,全上師的咒語存在,他們的智力變得完整,他們變得有名

  3. ਜਿਹ ਜਾਨਿਓ ਪ੍ਰਭੁ ਆਪੁਨਾ ਨਾਨਕ ਤੇ ਭਗਵੰਤ ॥੧॥

    哦,那纳克!这些生物非常幸运地认识了他们的主。1

  4. ਪਉੜੀ ॥

    保里

  5. ਮਮਾ ਜਾਹੂ ਮਰਮੁ ਪਛਾਨਾ ॥ ਭੇਟਤ ਸਾਧਸੰਗ ਪਤੀਆਨਾ ॥

    MAMMA:那些理解神奥秘的人是满足的,加入圣洁的萨德桑,圣徒的会社。

  6. ਦੁਖ ਸੁਖ ਉਆ ਕੈ ਸਮਤ ਬੀਚਾਰਾ ॥

    这样的人认为悲伤和幸福是一样的

  7. ਨਰਕ ਸੁਰਗ ਰਹਤ ਅਉਤਾਰਾ ॥

    他从被困在地狱天堂中逃脱出来

  8. ਤਾਹੂ ਸੰਗ ਤਾਹੂ ਨਿਰਲੇਪਾ ॥

    他与世界生活在一起,但仍然从世界中解脱出来

  9. ਪੂਰਨ ਘਟ ਘਟ ਪੁਰਖ ਬਿਸੇਖਾ ॥

    那位至高无上的主在每一颗心里看起来都是完美的

  10. ਉਆ ਰਸ ਮਹਿ ਉਆਹੂ ਸੁਖੁ ਪਾਇਆ ॥

    哦,那纳克!正是在上帝的爱中,他找到了幸福

  11. ਨਾਨਕ ਲਿਪਤ ਨਹੀ ਤਿਹ ਮਾਇਆ ॥੪੨॥

    玛雅无法给他留下深刻的印象。42

  12. ਸਲੋਕੁ ॥

    诗句

  13. ਯਾਰ ਮੀਤ ਸੁਨਿ ਸਾਜਨਹੁ ਬਿਨੁ ਹਰਿ ਛੂਟਨੁ ਨਾਹਿ ॥

    朋友们啊,先生们,朋友们!䏃。没有上帝的西姆兰,没有人会获得解脱

  14. ਨਾਨਕ ਤਿਹ ਬੰਧਨ ਕਟੇ ਗੁਰ ਕੀ ਚਰਨੀ ਪਾਹਿ ॥੧॥

    哦,那纳克!那些触摸上师脚的人,他们的纽带(迷恋)就失去了。1

  15. ਪਵੜੀ ॥

    保里

  16. ਯਯਾ ਜਤਨ ਕਰਤ ਬਹੁ ਬਿਧੀਆ ॥

    人(为了获得救赎)会做出各种各样的努力

  17. ਏਕ ਨਾਮ ਬਿਨੁ ਕਹ ਲਉ ਸਿਧੀਆ ॥

    但是如果没有上帝的名字——西姆兰,他就不会成功

  18. ਯਾਹੂ ਜਤਨ ਕਰਿ ਹੋਤ ਛੁਟਾਰਾ ॥

    通过它,一个人可以获得救赎

  19. ਉਆਹੂ ਜਤਨ ਸਾਧ ਸੰਗਾਰਾ ॥

    这种努力就是要有圣徒的团契

  20. ਯਾ ਉਬਰਨ ਧਾਰੈ ਸਭੁ ਕੋਊ ॥

    即使每个人都在照顾救恩

  21. ਉਆਹਿ ਜਪੇ ਬਿਨੁ ਉਬਰ ਨ ਹੋਊ ॥

    但是,如果不记念神,救恩就无法实现

  22. ਯਾਹੂ ਤਰਨ ਤਾਰਨ ਸਮਰਾਥਾ ॥

    上帝就像一艘穿越这个巴夫萨加尔的船

  23. ਰਾਖਿ ਲੇਹੁ ਨਿਰਗੁਨ ਨਰਨਾਥਾ ॥

    主!保护不值得的生物

  24. ਮਨ ਬਚ ਕ੍ਰਮ ਜਿਹ ਆਪਿ ਜਨਾਈ ॥

    哦,那纳克!在那些思想、行为和言语中,神亲自赐下洞察力的人,

  25. ਨਾਨਕ ਤਿਹ ਮਤਿ ਪ੍ਰਗਟੀ ਆਈ ॥੪੩॥

    他们的头脑变得更加明亮。43

  26. ਸਲੋਕੁ ॥

    诗句

  27. ਰੋਸੁ ਨ ਕਾਹੂ ਸੰਗ ਕਰਹੁ ਆਪਨ ਆਪੁ ਬੀਚਾਰਿ ॥

    (人类啊!不要对别人生气,要考虑好自己

  28. ਹੋਇ ਨਿਮਾਨਾ ਜਗਿ ਰਹਹੁ ਨਾਨਕ ਨਦਰੀ ਪਾਰਿ ॥੧॥

    哦,那纳克!如果你在世界上保持谦卑,靠着上帝的恩典,你将从巴夫瓦的海洋中得救。1

  29. ਪਉੜੀ ॥

    保里

  30. ਰਾਰਾ ਰੇਨ ਹੋਤ ਸਭ ਜਾ ਕੀ ॥

    RARRA:成为所有人的脚下尘土。

  31. ਤਜਿ ਅਭਿਮਾਨੁ ਛੁਟੈ ਤੇਰੀ ਬਾਕੀ ॥

    放弃你自负的骄傲,你账户的余额将被注销。

  32. ਰਣਿ ਦਰਗਹਿ ਤਉ ਸੀਝਹਿ ਭਾਈ ॥

    哦,兄弟!只有在这世界一样的战场上,在神的宫廷里,你才能成功,

  33. ਜਉ ਗੁਰਮੁਖਿ ਰਾਮ ਨਾਮ ਲਿਵ ਲਾਈ ॥

    如果你留在上师的面前,你就会以上帝的名义提出一种倾向

  34. ਰਹਤ ਰਹਤ ਰਹਿ ਜਾਹਿ ਬਿਕਾਰਾ ॥ ਗੁਰ ਪੂਰੇ ਕੈ ਸਬਦਿ ਅਪਾਰਾ ॥

    你的邪恶方式将通过完美古鲁的沙巴德,无与伦比的圣言,慢慢地、稳步地被抹去。

  35. ਰਾਤੇ ਰੰਗ ਨਾਮ ਰਸ ਮਾਤੇ ॥

    哦,那纳克!他们全神贯注地爱着这个名字,并沉浸在上帝之名的汁液中

  36. ਨਾਨਕ ਹਰਿ ਗੁਰ ਕੀਨੀ ਦਾਤੇ ॥੪੪॥

    那些上师赐予神名礼物的人。44

  37. ਸਲੋਕੁ ॥

    诗句

  38. ਲਾਲਚ ਝੂਠ ਬਿਖੈ ਬਿਆਧਿ ਇਆ ਦੇਹੀ ਮਹਿ ਬਾਸ ॥

    在这个身体里,住着贪婪、谎言、罪恶和恶习的疾病

  39. ਹਰਿ ਹਰਿ ਅੰਮ੍ਰਿਤੁ ਗੁਰਮੁਖਿ ਪੀਆ ਨਾਨਕ ਸੂਖਿ ਨਿਵਾਸ ॥੧॥

    哦,那纳克!古尔穆克喝了哈里-巴格梅什瓦拉(上帝)名字的花蜜,幸福地生活着。1

  40. ਪਉੜੀ ॥

    保里

  41. ਲਲਾ ਲਾਵਉ ਅਉਖਧ ਜਾਹੂ ॥

    天啊!无论你的名字用什么,

  42. ਦੂਖ ਦਰਦ ਤਿਹ ਮਿਟਹਿ ਖਿਨਾਹੂ ॥

    不一会儿,他的痛苦就结束了

  43. ਨਾਮ ਅਉਖਧੁ ਜਿਹ ਰਿਦੈ ਹਿਤਾਵੈ ॥

    一个在心里爱着神名的药的人,

  44. ਤਾਹਿ ਰੋਗੁ ਸੁਪਨੈ ਨਹੀ ਆਵੈ ॥

    即使在夢中,疾病也不會打擾他

  45. ਹਰਿ ਅਉਖਧੁ ਸਭ ਘਟ ਹੈ ਭਾਈ ॥

    哦,兄弟!神名的药存在于每个人的心中

  46. ਗੁਰ ਪੂਰੇ ਬਿਨੁ ਬਿਧਿ ਨ ਬਨਾਈ ॥

    除了完美的上师,没有人知道准备它的方法

  47. ਗੁਰਿ ਪੂਰੈ ਸੰਜਮੁ ਕਰਿ ਦੀਆ ॥

    哦,那纳克!当完整的上师给予克制状态的药时,

  48. ਨਾਨਕ ਤਉ ਫਿਰਿ ਦੂਖ ਨ ਥੀਆ ॥੪੫॥

    人不再悲伤了。45

  49. ਸਲੋਕੁ ॥

    诗句

  50. ਵਾਸੁਦੇਵ ਸਰਬਤ੍ਰ ਮੈ ਊਨ ਨ ਕਤਹੂ ਠਾਇ ॥

    哦,那纳克!瓦蘇戴維在每一個地方都存在,沒有一個地方是他不存在的

  51. ਅੰਤਰਿ ਬਾਹਰਿ ਸੰਗਿ ਹੈ ਨਾਨਕ ਕਾਇ ਦੁਰਾਇ ॥੧॥

    神是所有众生的内在和外在,是可以向他隐瞒的。1

  52. ਪਉੜੀ ॥

    保里

  53. ਵਵਾ ਵੈਰੁ ਨ ਕਰੀਐ ਕਾਹੂ ॥

    不要恨任何人

  54. ਘਟ ਘਟ ਅੰਤਰਿ ਬ੍ਰਹਮ ਸਮਾਹੂ ॥

    (因为)上帝以粒子的形式存在于每一颗心中,

  55. ਵਾਸੁਦੇਵ ਜਲ ਥਲ ਮਹਿ ਰਵਿਆ ॥

    瓦苏戴瓦广泛存在于海洋和地球

  56. ਗੁਰ ਪ੍ਰਸਾਦਿ ਵਿਰਲੈ ਹੀ ਗਵਿਆ ॥

    在上师的恩典下,只有罕见的人会唱他的赞美诗

  57. ਵੈਰ ਵਿਰੋਧ ਮਿਟੇ ਤਿਹ ਮਨ ਤੇ ॥

    反对派从他们的脑海中消失了

  58. ਹਰਿ ਕੀਰਤਨੁ ਗੁਰਮੁਖਿ ਜੋ ਸੁਨਤੇ ॥

    那些在上师面前聆听上帝的赞美诗和基尔坦的人,

  59. ਵਰਨ ਚਿਹਨ ਸਗਲਹ ਤੇ ਰਹਤਾ ॥ ਨਾਨਕ ਹਰਿ ਹਰਿ ਗੁਰਮੁਖਿ ਜੋ ਕਹਤਾ ॥੪੬॥

    哦,纳纳克,那些成为古尔穆克,吟唱主之名,哈里,哈里的人,超越了所有的社会阶层和地位象征。46。