Sri Guru Granth Sahib Ji

第 260

  1. ਸਲੋਕੁ ॥

    诗句

  2. ਹਉ ਹਉ ਕਰਤ ਬਿਹਾਨੀਆ ਸਾਕਤ ਮੁਗਧ ਅਜਾਨ ॥

    一个坚强、愚蠢和愚蠢的人,他的一生都在傲慢中度过

  3. ੜੜਕਿ ਮੁਏ ਜਿਉ ਤ੍ਰਿਖਾਵੰਤ ਨਾਨਕ ਕਿਰਤਿ ਕਮਾਨ ॥੧॥

    哦,那纳克!在悲伤中,他像一个口渴的人一样死去,享受着他行为的果实。1

  4. ਪਉੜੀ ॥

    保里

  5. ੜਾੜਾ ੜਾੜਿ ਮਿਟੈ ਸੰਗਿ ਸਾਧੂ ॥

    通过做圣徒的陪伴,消除了人的各种争吵

  6. ਕਰਮ ਧਰਮ ਤਤੁ ਨਾਮ ਅਰਾਧੂ ॥

    崇拜神的名字是业力和宗教的根源

  7. ਰੂੜੋ ਜਿਹ ਬਸਿਓ ਰਿਦ ਮਾਹੀ ॥

    这位美丽的主住在他的心里,

  8. ਉਆ ਕੀ ੜਾੜਿ ਮਿਟਤ ਬਿਨਸਾਹੀ ॥

    他的争吵被摧毁了

  9. ੜਾੜਿ ਕਰਤ ਸਾਕਤ ਗਾਵਾਰਾ ॥

    自负的罪住在一个被神打垮的傻瓜的心里

  10. ਜੇਹ ਹੀਐ ਅਹੰਬੁਧਿ ਬਿਕਾਰਾ ॥

    他制造了争议

  11. ੜਾੜਾ ਗੁਰਮੁਖਿ ੜਾੜਿ ਮਿਟਾਈ ॥ ਨਿਮਖ ਮਾਹਿ ਨਾਨਕ ਸਮਝਾਈ ॥੪੭॥

    拉拉:對於古爾穆克(Gurmukh),衝突在瞬間被消除,哦,納納克,通過教義。47。

  12. ਸਲੋਕੁ ॥

    诗句

  13. ਸਾਧੂ ਕੀ ਮਨ ਓਟ ਗਹੁ ਉਕਤਿ ਸਿਆਨਪ ਤਿਆਗੁ ॥

    哦,我的思想!放棄你的智慧和聰明,皈依聖徒

  14. ਗੁਰ ਦੀਖਿਆ ਜਿਹ ਮਨਿ ਬਸੈ ਨਾਨਕ ਮਸਤਕਿ ਭਾਗੁ ॥੧॥

    哦,那纳克!在上师讲道所居住的人的心中,命运在他的额头上升起。1

  15. ਪਉੜੀ ॥

    保里

  16. ਸਸਾ ਸਰਨਿ ਪਰੇ ਅਬ ਹਾਰੇ ॥ ਸਾਸਤ੍ਰ ਸਿਮ੍ਰਿਤਿ ਬੇਦ ਪੂਕਾਰੇ ॥

    薩薩:我現在進入了您的聖殿,主啊;我厭倦了背誦沙斯特拉(Shaastras),斯米里提(Simritees)和吠陀經(Vedas)。

  17. ਸੋਧਤ ਸੋਧਤ ਸੋਧਿ ਬੀਚਾਰਾ ॥

    从调查和决策中已经意识到

  18. ਬਿਨੁ ਹਰਿ ਭਜਨ ਨਹੀ ਛੁਟਕਾਰਾ ॥

    除了神的赞美诗,人得不到解脱

  19. ਸਾਸਿ ਸਾਸਿ ਹਮ ਭੂਲਨਹਾਰੇ ॥

    我们忘记了呼吸

  20. ਤੁਮ ਸਮਰਥ ਅਗਨਤ ਅਪਾਰੇ ॥

    主!你是全能的,不可数的,永恒的

  21. ਸਰਨਿ ਪਰੇ ਕੀ ਰਾਖੁ ਦਇਆਲਾ ॥

    怜悯之家啊!保护那些来到避难所的人

  22. ਨਾਨਕ ਤੁਮਰੇ ਬਾਲ ਗੁਪਾਲਾ ॥੪੮॥

    纳纳克说:"戈帕尔啊!我们是你的孩子。48

  23. ਸਲੋਕੁ ॥

    诗句

  24. ਖੁਦੀ ਮਿਟੀ ਤਬ ਸੁਖ ਭਏ ਮਨ ਤਨ ਭਏ ਅਰੋਗ ॥

    當自我消失時,幸福與和平就會被創造出來,身心變得健康

  25. ਨਾਨਕ ਦ੍ਰਿਸਟੀ ਆਇਆ ਉਸਤਤਿ ਕਰਨੈ ਜੋਗੁ ॥੧॥

    哦,那纳克!只有通过自我的消失,受造物才能看到主,他应该得到荣耀的真理。1

  26. ਪਉੜੀ ॥

    保里

  27. ਖਖਾ ਖਰਾ ਸਰਾਹਉ ਤਾਹੂ ॥

    继续赞美神专心致志,

  28. ਜੋ ਖਿਨ ਮਹਿ ਊਨੇ ਸੁਭਰ ਭਰਾਹੂ ॥

    这在一瞬间使那些心灵充满了吉祥的品质,而这些品质在第一个品质中是零

  29. ਖਰਾ ਨਿਮਾਨਾ ਹੋਤ ਪਰਾਨੀ ॥

    当生物变得非常不显眼时

  30. ਅਨਦਿਨੁ ਜਾਪੈ ਪ੍ਰਭ ਨਿਰਬਾਨੀ ॥

    所以他不停地日夜洁净地敬拜主

  31. ਭਾਵੈ ਖਸਮ ਤ ਉਆ ਸੁਖੁ ਦੇਤਾ ॥

    如果上帝喜欢它,他就会给予幸福

  32. ਪਾਰਬ੍ਰਹਮੁ ਐਸੋ ਆਗਨਤਾ ॥

    帕布拉玛主是如此永恒

  33. ਅਸੰਖ ਖਤੇ ਖਿਨ ਬਖਸਨਹਾਰਾ ॥

    他在一瞬间赦免了无数的罪

  34. ਨਾਨਕ ਸਾਹਿਬ ਸਦਾ ਦਇਆਰਾ ॥੪੯॥

    那纳克·普拉布啊,永远是慈悲的殿堂。49

  35. ਸਲੋਕੁ ॥

    诗句

  36. ਸਤਿ ਕਹਉ ਸੁਨਿ ਮਨ ਮੇਰੇ ਸਰਨਿ ਪਰਹੁ ਹਰਿ ਰਾਇ ॥

    哦,我的思想!我告诉你真相,仔细听。来到哈里神的避难所

  37. ਉਕਤਿ ਸਿਆਨਪ ਸਗਲ ਤਿਆਗਿ ਨਾਨਕ ਲਏ ਸਮਾਇ ॥੧॥

    哦,那纳克!放棄你所有的技巧和聰明,然後上帝會讓你沉浸在祂的內在。1

  38. ਪਉੜੀ ॥

    保里

  39. ਸਸਾ ਸਿਆਨਪ ਛਾਡੁ ਇਆਨਾ ॥

    哦,你这个愚蠢的家伙!放弃你的聪明

  40. ਹਿਕਮਤਿ ਹੁਕਮਿ ਨ ਪ੍ਰਭੁ ਪਤੀਆਨਾ ॥

    上帝对象限和法令不满意

  41. ਸਹਸ ਭਾਤਿ ਕਰਹਿ ਚਤੁਰਾਈ ॥

    即使你做了成千上万的聪明,

  42. ਸੰਗਿ ਤੁਹਾਰੈ ਏਕ ਨ ਜਾਈ ॥

    即使是一个聪明的人也不会陪伴你

  43. ਸੋਊ ਸੋਊ ਜਪਿ ਦਿਨ ਰਾਤੀ ॥

    哦,我的思想!记住,神日夜夜夜,

  44. ਰੇ ਜੀਅ ਚਲੈ ਤੁਹਾਰੈ ਸਾਥੀ ॥

    上帝的记忆与你同在

  45. ਸਾਧ ਸੇਵਾ ਲਾਵੈ ਜਿਹ ਆਪੈ ॥

    哦,那纳克!神自己雇用的人为圣徒服务

  46. ਨਾਨਕ ਤਾ ਕਉ ਦੂਖੁ ਨ ਬਿਆਪੈ ॥੫੦॥

    没有问题影响他。50

  47. ਸਲੋਕੁ ॥

    诗句

  48. ਹਰਿ ਹਰਿ ਮੁਖ ਤੇ ਬੋਲਨਾ ਮਨਿ ਵੂਠੈ ਸੁਖੁ ਹੋਇ ॥

    从嘴里说出上帝的名字并将其安顿在心中,是幸福的

  49. ਨਾਨਕ ਸਭ ਮਹਿ ਰਵਿ ਰਹਿਆ ਥਾਨ ਥਨੰਤਰਿ ਸੋਇ ॥੧॥

    哦,那纳克!主是无所不在的,在他存在的每一个地方。1

  50. ਪਉੜੀ ॥

    保里

  51. ਹੇਰਉ ਘਟਿ ਘਟਿ ਸਗਲ ਕੈ ਪੂਰਿ ਰਹੇ ਭਗਵਾਨ ॥

    看!上帝在每个人的心中都是完美的

  52. ਹੋਵਤ ਆਏ ਸਦ ਸਦੀਵ ਦੁਖ ਭੰਜਨ ਗੁਰ ਗਿਆਨ ॥

    上帝是永远存在的那一位,他是众生痛苦的毁灭者,这种智慧赋予了上师的知识

  53. ਹਉ ਛੁਟਕੈ ਹੋਇ ਅਨੰਦੁ ਤਿਹ ਹਉ ਨਾਹੀ ਤਹ ਆਪਿ ॥

    通过摧毁他的自我,人获得了幸福。没有自我的地方,就有神自己

  54. ਹਤੇ ਦੂਖ ਜਨਮਹ ਮਰਨ ਸੰਤਸੰਗ ਪਰਤਾਪ ॥

    出生和死亡的痛苦被圣徒协会的威严所缓解

  55. ਹਿਤ ਕਰਿ ਨਾਮ ਦ੍ਰਿੜੈ ਦਇਆਲਾ ॥ ਸੰਤਹ ਸੰਗਿ ਹੋਤ ਕਿਰਪਾਲਾ ॥

    他對那些在聖徒社團中,充滿愛意地將慈悲之主的名(Naam)銘記在心的人變得仁慈。