Sri Guru Granth Sahib Ji

第 264

  1. ਅਸਟਪਦੀ ॥

    阿什塔帕迪

  2. ਜਹ ਮਾਤ ਪਿਤਾ ਸੁਤ ਮੀਤ ਨ ਭਾਈ ॥

    在母亲,父亲,儿子,朋友和兄弟的地方,没有(帮助者),

  3. ਮਨ ਊਹਾ ਨਾਮੁ ਤੇਰੈ ਸੰਗਿ ਸਹਾਈ ॥

    有我的思想!神的名会帮助你

  4. ਜਹ ਮਹਾ ਭਇਆਨ ਦੂਤ ਜਮ ਦਲੈ ॥

    伟大的天使会在哪里碾压你,

  5. ਤਹ ਕੇਵਲ ਨਾਮੁ ਸੰਗਿ ਤੇਰੈ ਚਲੈ ॥

    只有主的名会与你同在

  6. ਜਹ ਮੁਸਕਲ ਹੋਵੈ ਅਤਿ ਭਾਰੀ ॥

    这将是非常困难的,

  7. ਹਰਿ ਕੋ ਨਾਮੁ ਖਿਨ ਮਾਹਿ ਉਧਾਰੀ ॥

    神的名会在一瞬间保护你

  8. ਅਨਿਕ ਪੁਨਹਚਰਨ ਕਰਤ ਨਹੀ ਤਰੈ ॥

    即使通过做许多宗教行为,人的罪孽也无法从中解脱出来,

  9. ਹਰਿ ਕੋ ਨਾਮੁ ਕੋਟਿ ਪਾਪ ਪਰਹਰੈ ॥

    但神的名摧毁了数以百万计的罪

  10. ਗੁਰਮੁਖਿ ਨਾਮੁ ਜਪਹੁ ਮਨ ਮੇਰੇ ॥

    哦,我的思想!通过留在上师面前来吟诵主的名字

  11. ਨਾਨਕ ਪਾਵਹੁ ਸੂਖ ਘਨੇਰੇ ॥੧॥

    哦,那纳克!通过这种方式,您将获得很多幸福。1

  12. ਸਗਲ ਸ੍ਰਿਸਟਿ ਕੋ ਰਾਜਾ ਦੁਖੀਆ ॥

    全世界的王(即使是一个人)都是不快乐的

  13. ਹਰਿ ਕਾ ਨਾਮੁ ਜਪਤ ਹੋਇ ਸੁਖੀਆ ॥

    但记住上帝的名字会让你快乐

  14. ਲਾਖ ਕਰੋਰੀ ਬੰਧੁ ਨ ਪਰੈ ॥

    即使人类被困在数以百万计的债券中,(但是)

  15. ਹਰਿ ਕਾ ਨਾਮੁ ਜਪਤ ਨਿਸਤਰੈ ॥

    通过吟诵主的名,他被释放了

  16. ਅਨਿਕ ਮਾਇਆ ਰੰਗ ਤਿਖ ਨ ਬੁਝਾਵੈ ॥

    财富的过度喜悦无法抹去人类的渴望。(但是)

  17. ਹਰਿ ਕਾ ਨਾਮੁ ਜਪਤ ਆਘਾਵੈ ॥

    记念神的名字使他心满意足

  18. ਜਿਹ ਮਾਰਗਿ ਇਹੁ ਜਾਤ ਇਕੇਲਾ ॥

    生物独自走的路,

  19. ਤਹ ਹਰਿ ਨਾਮੁ ਸੰਗਿ ਹੋਤ ਸੁਹੇਲਾ ॥

    神的名字在那里是舒缓的

  20. ਐਸਾ ਨਾਮੁ ਮਨ ਸਦਾ ਧਿਆਈਐ ॥

    哦,我的思想!永远记住这样一个名字,

  21. ਨਾਨਕ ਗੁਰਮੁਖਿ ਪਰਮ ਗਤਿ ਪਾਈਐ ॥੨॥

    哦,那纳克!通过在上师的避难所中记住这个名字,一个人达到了极致的速度。2

  22. ਛੂਟਤ ਨਹੀ ਕੋਟਿ ਲਖ ਬਾਹੀ ॥

    尽管有数以百万计的武器,人类还是无法解放的,

  23. ਨਾਮੁ ਜਪਤ ਤਹ ਪਾਰਿ ਪਰਾਹੀ ॥

    在那里,通过记住这个名字,人得救了

  24. ਅਨਿਕ ਬਿਘਨ ਜਹ ਆਇ ਸੰਘਾਰੈ ॥

    当许多障碍(瘟疫)来临并摧毁人类的地方,

  25. ਹਰਿ ਕਾ ਨਾਮੁ ਤਤਕਾਲ ਉਧਾਰੈ ॥

    在那里,耶和华的名立即保护他

  26. ਅਨਿਕ ਜੋਨਿ ਜਨਮੈ ਮਰਿ ਜਾਮ ॥

    一个在许多形式中出生和死亡的人,

  27. ਨਾਮੁ ਜਪਤ ਪਾਵੈ ਬਿਸ੍ਰਾਮ ॥

    他通过吟诵主的名字来获得幸福

  28. ਹਉ ਮੈਲਾ ਮਲੁ ਕਬਹੁ ਨ ਧੋਵੈ ॥

    一个傲慢邋遢的生物,永远洗不了这个败类,

  29. ਹਰਿ ਕਾ ਨਾਮੁ ਕੋਟਿ ਪਾਪ ਖੋਵੈ ॥

    (但是)神的名摧毁了数以百万计的罪

  30. ਐਸਾ ਨਾਮੁ ਜਪਹੁ ਮਨ ਰੰਗਿ ॥

    哦,我的思想!用爱记住上帝的名字

  31. ਨਾਨਕ ਪਾਈਐ ਸਾਧ ਕੈ ਸੰਗਿ ॥੩॥

    哦,那纳克!神的名字只有在圣徒的陪伴下才能找到。3

  32. ਜਿਹ ਮਾਰਗ ਕੇ ਗਨੇ ਜਾਹਿ ਨ ਕੋਸਾ ॥

    生命之路的科斯等无法编号,

  33. ਹਰਿ ਕਾ ਨਾਮੁ ਊਹਾ ਸੰਗਿ ਤੋਸਾ ॥

    神的名字将与你同在

  34. ਜਿਹ ਪੈਡੈ ਮਹਾ ਅੰਧ ਗੁਬਾਰਾ ॥

    那个黑暗的路,

  35. ਹਰਿ ਕਾ ਨਾਮੁ ਸੰਗਿ ਉਜੀਆਰਾ ॥

    在这里,上帝的名字将与你同在

  36. ਜਹਾ ਪੰਥਿ ਤੇਰਾ ਕੋ ਨ ਸਿਞਾਨੂ ॥

    你对此一无所知,

  37. ਹਰਿ ਕਾ ਨਾਮੁ ਤਹ ਨਾਲਿ ਪਛਾਨੂ ॥

    会有一个认识你的人知道你上帝的名字

  38. ਜਹ ਮਹਾ ਭਇਆਨ ਤਪਤਿ ਬਹੁ ਘਾਮ ॥

    有极端高温和极端阳光的地方,

  39. ਤਹ ਹਰਿ ਕੇ ਨਾਮ ਕੀ ਤੁਮ ਊਪਰਿ ਛਾਮ ॥

    在你身上会有上帝名字的影子

  40. ਜਹਾ ਤ੍ਰਿਖਾ ਮਨ ਤੁਝੁ ਆਕਰਖੈ ॥

    生物啊!玛雅的口渴吸引着你的地方,

  41. ਤਹ ਨਾਨਕ ਹਰਿ ਹਰਿ ਅੰਮ੍ਰਿਤੁ ਬਰਖੈ ॥੪॥

    在那里,纳纳克啊!它以上帝的名义下雨花蜜。4

  42. ਭਗਤ ਜਨਾ ਕੀ ਬਰਤਨਿ ਨਾਮੁ ॥

    上帝的名字是奉献者的实用材料

  43. ਸੰਤ ਜਨਾ ਕੈ ਮਨਿ ਬਿਸ੍ਰਾਮੁ ॥

    上帝的名字给圣徒的心灵带来快乐

  44. ਹਰਿ ਕਾ ਨਾਮੁ ਦਾਸ ਕੀ ਓਟ ॥

    神的名字是他仆人的支持

  45. ਹਰਿ ਕੈ ਨਾਮਿ ਉਧਰੇ ਜਨ ਕੋਟਿ ॥

    奉神之名,数以百万计的众生得益

  46. ਹਰਿ ਜਸੁ ਕਰਤ ਸੰਤ ਦਿਨੁ ਰਾਤਿ ॥

    圣徒们日夜不停地歌颂哈里

  47. ਹਰਿ ਹਰਿ ਅਉਖਧੁ ਸਾਧ ਕਮਾਤਿ ॥

    圣徒们使用上帝的名字作为他们的药物

  48. ਹਰਿ ਜਨ ਕੈ ਹਰਿ ਨਾਮੁ ਨਿਧਾਨੁ ॥

    神的名字是神仆人的宝藏

  49. ਪਾਰਬ੍ਰਹਮਿ ਜਨ ਕੀਨੋ ਦਾਨ ॥

    上帝已经把它捐给了他

  50. ਮਨ ਤਨ ਰੰਗਿ ਰਤੇ ਰੰਗ ਏਕੈ ॥

    他们被一个上帝的爱所描绘,通过思想和身体

  51. ਨਾਨਕ ਜਨ ਕੈ ਬਿਰਤਿ ਬਿਬੇਕੈ ॥੫॥

    哦,那纳克!这些奴隶的本能已经变得知识渊博。5

  52. ਹਰਿ ਕਾ ਨਾਮੁ ਜਨ ਕਉ ਮੁਕਤਿ ਜੁਗਤਿ ॥

    上帝的名字是奉献者获得解脱的唯一途径

  53. ਹਰਿ ਕੈ ਨਾਮਿ ਜਨ ਕਉ ਤ੍ਰਿਪਤਿ ਭੁਗਤਿ ॥

    上帝的奉献者对他的名字食物感到满意

  54. ਹਰਿ ਕਾ ਨਾਮੁ ਜਨ ਕਾ ਰੂਪ ਰੰਗੁ ॥

    上帝的名字是他奉献者的美丽和喜乐

  55. ਹਰਿ ਨਾਮੁ ਜਪਤ ਕਬ ਪਰੈ ਨ ਭੰਗੁ ॥

    吟诵神的名从来不会阻碍人

  56. ਹਰਿ ਕਾ ਨਾਮੁ ਜਨ ਕੀ ਵਡਿਆਈ ॥

    上帝的名字是他奉献者的威望

  57. ਹਰਿ ਕੈ ਨਾਮਿ ਜਨ ਸੋਭਾ ਪਾਈ ॥

    以上帝的名义,他的奉献者在世界上变得光辉