Sri Guru Granth Sahib Ji

第 266

  1. ਅਨਿਕ ਜਤਨ ਕਰਿ ਤ੍ਰਿਸਨ ਨਾ ਧ੍ਰਾਪੈ ॥

    即使做出许多努力,渴望也不会熄灭

  2. ਭੇਖ ਅਨੇਕ ਅਗਨਿ ਨਹੀ ਬੁਝੈ ॥

    通过改变许多宗教服装,(渴望的)火没有被扑灭

  3. ਕੋਟਿ ਉਪਾਵ ਦਰਗਹ ਨਹੀ ਸਿਝੈ ॥

    (这样)通过数以百万计的措施,人并没有在主的宫廷中被释放

  4. ਛੂਟਸਿ ਨਾਹੀ ਊਭ ਪਇਆਲਿ ॥

    无论他们是进入天空还是进入深渊,他们都没有被释放,

  5. ਮੋਹਿ ਬਿਆਪਹਿ ਮਾਇਆ ਜਾਲਿ ॥

    由于迷恋而落入玛雅陷阱的人

  6. ਅਵਰ ਕਰਤੂਤਿ ਸਗਲੀ ਜਮੁ ਡਾਨੈ ॥

    Yamraj惩罚人的所有其他行为

  7. ਗੋਵਿੰਦ ਭਜਨ ਬਿਨੁ ਤਿਲੁ ਨਹੀ ਮਾਨੈ ॥

    (但是)没有戈文德的赞美诗,死亡根本不在乎

  8. ਹਰਿ ਕਾ ਨਾਮੁ ਜਪਤ ਦੁਖੁ ਜਾਇ ॥

    吟诵上帝的名字可以消除各种悲伤

  9. ਨਾਨਕ ਬੋਲੈ ਸਹਜਿ ਸੁਭਾਇ ॥੪॥

    这就是纳纳克的本能本性所表达的。4

  10. ਚਾਰਿ ਪਦਾਰਥ ਜੇ ਕੋ ਮਾਗੈ ॥

    如果一个人渴望四种物质 - 佛法,阿尔塔,卡玛,莫克沙

  11. ਸਾਧ ਜਨਾ ਕੀ ਸੇਵਾ ਲਾਗੈ ॥

    所以他应该为圣徒服务

  12. ਜੇ ਕੋ ਆਪੁਨਾ ਦੂਖੁ ਮਿਟਾਵੈ ॥

    如果一个人想消除他的痛苦,那么

  13. ਹਰਿ ਹਰਿ ਨਾਮੁ ਰਿਦੈ ਸਦ ਗਾਵੈ ॥

    他应该永远记住心中哈里神的名字

  14. ਜੇ ਕੋ ਅਪੁਨੀ ਸੋਭਾ ਲੋਰੈ ॥

    如果一个人想要自己的美,那么

  15. ਸਾਧਸੰਗਿ ਇਹ ਹਉਮੈ ਛੋਰੈ ॥

    他应该放弃这种自我,留在圣徒的陪伴下

  16. ਜੇ ਕੋ ਜਨਮ ਮਰਣ ਤੇ ਡਰੈ ॥

    如果一个人害怕生死的悲伤,

  17. ਸਾਧ ਜਨਾ ਕੀ ਸਰਨੀ ਪਰੈ ॥

    所以他应该在圣徒那里避难

  18. ਜਿਸੁ ਜਨ ਕਉ ਪ੍ਰਭ ਦਰਸ ਪਿਆਸਾ ॥

    一个对上帝的异象有强烈渴望的人,

  19. ਨਾਨਕ ਤਾ ਕੈ ਬਲਿ ਬਲਿ ਜਾਸਾ ॥੫॥

    哦,那纳克!我总是牺牲在他身上。5

  20. ਸਗਲ ਪੁਰਖ ਮਹਿ ਪੁਰਖੁ ਪ੍ਰਧਾਨੁ ॥

    在所有男人中,有一个人占主导地位

  21. ਸਾਧਸੰਗਿ ਜਾ ਕਾ ਮਿਟੈ ਅਭਿਮਾਨੁ ॥

    一个骄傲的人,他的骄傲因留在萨桑而消失

  22. ਆਪਸ ਕਉ ਜੋ ਜਾਣੈ ਨੀਚਾ ॥

    一个知道自己低人一等的人,

  23. ਸੋਊ ਗਨੀਐ ਸਭ ਤੇ ਊਚਾ ॥

    他被认为是最好的(最高的)

  24. ਜਾ ਕਾ ਮਨੁ ਹੋਇ ਸਗਲ ਕੀ ਰੀਨਾ ॥

    那个思想成为所有阶段的尘埃的人,

  25. ਹਰਿ ਹਰਿ ਨਾਮੁ ਤਿਨਿ ਘਟਿ ਘਟਿ ਚੀਨਾ ॥

    他在每个人的心中都看到了哈里神的名字

  26. ਮਨ ਅਪੁਨੇ ਤੇ ਬੁਰਾ ਮਿਟਾਨਾ ॥

    他从心目中除去邪恶,

  27. ਪੇਖੈ ਸਗਲ ਸ੍ਰਿਸਟਿ ਸਾਜਨਾ ॥

    他把所有的创造都看成是他的朋友

  28. ਸੂਖ ਦੂਖ ਜਨ ਸਮ ਦ੍ਰਿਸਟੇਤਾ ॥

    哦,那纳克!一个把快乐和悲伤视为平等的人,

  29. ਨਾਨਕ ਪਾਪ ਪੁੰਨ ਨਹੀ ਲੇਪਾ ॥੬॥

    他摆脱了罪恶和美德。6

  30. ਨਿਰਧਨ ਕਉ ਧਨੁ ਤੇਰੋ ਨਾਉ ॥

    哦,纳特!对于穷人来说,你的名字就是财富

  31. ਨਿਥਾਵੇ ਕਉ ਨਾਉ ਤੇਰਾ ਥਾਉ ॥

    你的名字是赤贫者的避难所

  32. ਨਿਮਾਨੇ ਕਉ ਪ੍ਰਭ ਤੇਰੋ ਮਾਨੁ ॥

    主!你尊重无辜者

  33. ਸਗਲ ਘਟਾ ਕਉ ਦੇਵਹੁ ਦਾਨੁ ॥

    你给所有众生

  34. ਕਰਨ ਕਰਾਵਨਹਾਰ ਸੁਆਮੀ ॥

    世界之主啊!你自己做每件事,你自己和众生一起做

  35. ਸਗਲ ਘਟਾ ਕੇ ਅੰਤਰਜਾਮੀ ॥

    你是一个伟大的中间人

  36. ਅਪਨੀ ਗਤਿ ਮਿਤਿ ਜਾਨਹੁ ਆਪੇ ॥

    哦,塔库尔!你知道你自己的速度和你的尊严

  37. ਆਪਨ ਸੰਗਿ ਆਪਿ ਪ੍ਰਭ ਰਾਤੇ ॥

    主!你自己被画了

  38. ਤੁਮੑਰੀ ਉਸਤਤਿ ਤੁਮ ਤੇ ਹੋਇ ॥

    只有你才能庆祝你的赞美。

  39. ਨਾਨਕ ਅਵਰੁ ਨ ਜਾਨਸਿ ਕੋਇ ॥੭॥

    哦,那纳克!没有其他人知道你的荣耀。7

  40. ਸਰਬ ਧਰਮ ਮਹਿ ਸ੍ਰੇਸਟ ਧਰਮੁ ॥

    所有宗教中最高的宗教是

  41. ਹਰਿ ਕੋ ਨਾਮੁ ਜਪਿ ਨਿਰਮਲ ਕਰਮੁ ॥

    吟诵神的名,做圣事

  42. ਸਗਲ ਕ੍ਰਿਆ ਮਹਿ ਊਤਮ ਕਿਰਿਆ ॥

    所有宗教活动中最好的行动是

  43. ਸਾਧਸੰਗਿ ਦੁਰਮਤਿ ਮਲੁ ਹਿਰਿਆ ॥

    把不知不明的败类一起洗刷成一个萨桑

  44. ਸਗਲ ਉਦਮ ਮਹਿ ਉਦਮੁ ਭਲਾ ॥

    这是所有努力中最好的努力

  45. ਹਰਿ ਕਾ ਨਾਮੁ ਜਪਹੁ ਜੀਅ ਸਦਾ ॥

    总是在你的脑海中吟诵哈里的名字

  46. ਸਗਲ ਬਾਨੀ ਮਹਿ ਅੰਮ੍ਰਿਤ ਬਾਨੀ ॥

    在所有经文中,都有一个花蜜的声音

  47. ਹਰਿ ਕੋ ਜਸੁ ਸੁਨਿ ਰਸਨ ਬਖਾਨੀ ॥

    聆听上帝的荣耀,并用你的舌头发音

  48. ਸਗਲ ਥਾਨ ਤੇ ਓਹੁ ਊਤਮ ਥਾਨੁ ॥

    哦,那纳克!那个地方是所有地方中最好的,

  49. ਨਾਨਕ ਜਿਹ ਘਟਿ ਵਸੈ ਹਰਿ ਨਾਮੁ ॥੮॥੩॥

    神的名就住在其中。8 .3

  50. ਸਲੋਕੁ ॥

    诗句

  51. ਨਿਰਗੁਨੀਆਰ ਇਆਨਿਆ ਸੋ ਪ੍ਰਭੁ ਸਦਾ ਸਮਾਲਿ ॥

    啊,不配和愚蠢的生物!记住,上帝永远

  52. ਜਿਨਿ ਕੀਆ ਤਿਸੁ ਚੀਤਿ ਰਖੁ ਨਾਨਕ ਨਿਬਹੀ ਨਾਲਿ ॥੧॥

    哦,那纳克!创造你的,住在你的心里;只有神会与你同在。1

  53. ਅਸਟਪਦੀ ॥

    阿什塔帕迪

  54. ਰਮਈਆ ਕੇ ਗੁਨ ਚੇਤਿ ਪਰਾਨੀ ॥

    凡人啊!记住无处不在的公羊的品质

  55. ਕਵਨ ਮੂਲ ਤੇ ਕਵਨ ਦ੍ਰਿਸਟਾਨੀ ॥

    你的出身是什么,你长什么样子

  56. ਜਿਨਿ ਤੂੰ ਸਾਜਿ ਸਵਾਰਿ ਸੀਗਾਰਿਆ ॥

    谁创造和装饰了你,并装饰了你,

  57. ਗਰਭ ਅਗਨਿ ਮਹਿ ਜਿਨਹਿ ਉਬਾਰਿਆ ॥

    谁在火中保护了你的子宫,

  58. ਬਾਰ ਬਿਵਸਥਾ ਤੁਝਹਿ ਪਿਆਰੈ ਦੂਧ ॥

    在你的童年时代,谁给你牛奶喝,

  59. ਭਰਿ ਜੋਬਨ ਭੋਜਨ ਸੁਖ ਸੂਧ ॥

    在你年轻的时候,谁给了你食物、幸福和理解

  60. ਬਿਰਧਿ ਭਇਆ ਊਪਰਿ ਸਾਕ ਸੈਨ ॥ ਮੁਖਿ ਅਪਿਆਉ ਬੈਠ ਕਉ ਦੈਨ ॥

    当你变老时,家人和朋友会在你休息时喂你。