Sri Guru Granth Sahib Ji

第 267

  1. ਇਹੁ ਨਿਰਗੁਨੁ ਗੁਨੁ ਕਛੂ ਨ ਬੂਝੈ ॥

    这个不配的人对他所做的恩惠一无所知

  2. ਬਖਸਿ ਲੇਹੁ ਤਉ ਨਾਨਕ ਸੀਝੈ ॥੧॥

    那纳克说:"神啊!只有你饶恕他,他才能得救。1

  3. ਜਿਹ ਪ੍ਰਸਾਦਿ ਧਰ ਊਪਰਿ ਸੁਖਿ ਬਸਹਿ ॥

    (生物啊!因着谁的恩典,你幸福地生活在地上

  4. ਸੁਤ ਭ੍ਰਾਤ ਮੀਤ ਬਨਿਤਾ ਸੰਗਿ ਹਸਹਿ ॥

    和他的儿子,兄弟,朋友和妻子一起笑,

  5. ਜਿਹ ਪ੍ਰਸਾਦਿ ਪੀਵਹਿ ਸੀਤਲ ਜਲਾ ॥

    你凭着谁的恩典喝冷水

  6. ਸੁਖਦਾਈ ਪਵਨੁ ਪਾਵਕੁ ਅਮੁਲਾ ॥

    你领受了一阵舒缓的风和一团无价的火,使你喜悦,

  7. ਜਿਹ ਪ੍ਰਸਾਦਿ ਭੋਗਹਿ ਸਭਿ ਰਸਾ ॥

    通过谁的恩典,你享受所有的果汁

  8. ਸਗਲ ਸਮਗ੍ਰੀ ਸੰਗਿ ਸਾਥਿ ਬਸਾ ॥

    和你生活的一切,

  9. ਦੀਨੇ ਹਸਤ ਪਾਵ ਕਰਨ ਨੇਤ੍ਰ ਰਸਨਾ ॥

    谁给了你手、脚、耳朵、眼睛和舌头,

  10. ਤਿਸਹਿ ਤਿਆਗਿ ਅਵਰ ਸੰਗਿ ਰਚਨਾ ॥

    (生物啊!你忘记了上帝,爱别人

  11. ਐਸੇ ਦੋਖ ਮੂੜ ਅੰਧ ਬਿਆਪੇ ॥

    这样的错误被无知的傻瓜困住了

  12. ਨਾਨਕ ਕਾਢਿ ਲੇਹੁ ਪ੍ਰਭ ਆਪੇ ॥੨॥

    那纳克说:"主啊!自己保护他们。2

  13. ਆਦਿ ਅੰਤਿ ਜੋ ਰਾਖਨਹਾਰੁ ॥

    谁是从神开始到结束(从出生到死亡)的万物的保护者,

  14. ਤਿਸ ਸਿਉ ਪ੍ਰੀਤਿ ਨ ਕਰੈ ਗਵਾਰੁ ॥

    一个愚蠢的男人不爱他

  15. ਜਾ ਕੀ ਸੇਵਾ ਨਵ ਨਿਧਿ ਪਾਵੈ ॥

    他从谁的服务中获得九笔资金,

  16. ਤਾ ਸਿਉ ਮੂੜਾ ਮਨੁ ਨਹੀ ਲਾਵੈ ॥

    他不会把一个愚蠢的生物从他的心里

  17. ਜੋ ਠਾਕੁਰੁ ਸਦ ਸਦਾ ਹਜੂਰੇ ॥

    塔库尔总是可见的

  18. ਤਾ ਕਉ ਅੰਧਾ ਜਾਨਤ ਦੂਰੇ ॥

    他知道远方的无知生物

  19. ਜਾ ਕੀ ਟਹਲ ਪਾਵੈ ਦਰਗਹ ਮਾਨੁ ॥

    藉著他的服侍,他在耶和华的宫廷中得着光彩,

  20. ਤਿਸਹਿ ਬਿਸਾਰੈ ਮੁਗਧੁ ਅਜਾਨੁ ॥

    一个愚蠢和无知的人忘记了上帝

  21. ਸਦਾ ਸਦਾ ਇਹੁ ਭੂਲਨਹਾਰੁ ॥

    凡人总是在遗忘

  22. ਨਾਨਕ ਰਾਖਨਹਾਰੁ ਅਪਾਰੁ ॥੩॥

    哦,那纳克!只有永恒的神才是保护者。3

  23. ਰਤਨੁ ਤਿਆਗਿ ਕਉਡੀ ਸੰਗਿ ਰਚੈ ॥

    通过放弃宝石这个名字,人类对kaudi的玛雅形式感到满意

  24. ਸਾਚੁ ਛੋਡਿ ਝੂਠ ਸੰਗਿ ਮਚੈ ॥

    他通过放弃真相来满足谎言

  25. ਜੋ ਛਡਨਾ ਸੁ ਅਸਥਿਰੁ ਕਰਿ ਮਾਨੈ ॥

    他总是知道他必须抛弃的世界事物

  26. ਜੋ ਹੋਵਨੁ ਸੋ ਦੂਰਿ ਪਰਾਨੈ ॥

    无论发生什么,他都明白很远

  27. ਛੋਡਿ ਜਾਇ ਤਿਸ ਕਾ ਸ੍ਰਮੁ ਕਰੈ ॥

    对于那个不得不离开他的人来说,他很痛苦

  28. ਸੰਗਿ ਸਹਾਈ ਤਿਸੁ ਪਰਹਰੈ ॥

    他离弃了永远与他同在的帮手(主)

  29. ਚੰਦਨ ਲੇਪੁ ਉਤਾਰੈ ਧੋਇ ॥

    他们洗掉檀香膏。

  30. ਗਰਧਬ ਪ੍ਰੀਤਿ ਭਸਮ ਸੰਗਿ ਹੋਇ ॥

    像驴子一样,他们爱上了泥土。

  31. ਅੰਧ ਕੂਪ ਮਹਿ ਪਤਿਤ ਬਿਕਰਾਲ ॥

    人掉进了一口非常黑暗的井里

  32. ਨਾਨਕ ਕਾਢਿ ਲੇਹੁ ਪ੍ਰਭ ਦਇਆਲ ॥੪॥

    那那克的祷告是怜悯的殿啊,神啊!把他们从黑暗的井里带出来。4

  33. ਕਰਤੂਤਿ ਪਸੂ ਕੀ ਮਾਨਸ ਜਾਤਿ ॥

    种姓属于人,但行为是动物

  34. ਲੋਕ ਪਚਾਰਾ ਕਰੈ ਦਿਨੁ ਰਾਤਿ ॥

    男人日夜假装对人

  35. ਬਾਹਰਿ ਭੇਖ ਅੰਤਰਿ ਮਲੁ ਮਾਇਆ ॥

    在外面(在身中),他穿着宗教服装,但他的脑海中有玛雅的败类

  36. ਛਪਸਿ ਨਾਹਿ ਕਛੁ ਕਰੈ ਛਪਾਇਆ ॥

    无论他怎么做,他都隐藏着,他无法隐藏他的现实

  37. ਬਾਹਰਿ ਗਿਆਨ ਧਿਆਨ ਇਸਨਾਨ ॥

    他假装有知识,冥想和洗澡

  38. ਅੰਤਰਿ ਬਿਆਪੈ ਲੋਭੁ ਸੁਆਨੁ ॥

    但他的思想正受到一只贪婪的狗的压力

  39. ਅੰਤਰਿ ਅਗਨਿ ਬਾਹਰਿ ਤਨੁ ਸੁਆਹ ॥

    他的身体里有一团口渴的火,在外面的身体里有一个vairagya的bhasma

  40. ਗਲਿ ਪਾਥਰ ਕੈਸੇ ਤਰੈ ਅਥਾਹ ॥

    他怎么能脖子上挂着一块情欲般的石头穿越深海呢

  41. ਜਾ ਕੈ ਅੰਤਰਿ ਬਸੈ ਪ੍ਰਭੁ ਆਪਿ ॥

    哦,那纳克!神自己住在谁的心里

  42. ਨਾਨਕ ਤੇ ਜਨ ਸਹਜਿ ਸਮਾਤਿ ॥੫॥

    这样的人很容易被主吸收。5

  43. ਸੁਨਿ ਅੰਧਾ ਕੈਸੇ ਮਾਰਗੁ ਪਾਵੈ ॥

    盲人怎么能只听着就找到出路呢

  44. ਕਰੁ ਗਹਿ ਲੇਹੁ ਓੜਿ ਨਿਬਹਾਵੈ ॥

    握住他的手(因为它)可以维持爱到最后

  45. ਕਹਾ ਬੁਝਾਰਤਿ ਬੂਝੈ ਡੋਰਾ ॥

    聋人怎么能理解这一点呢

  46. ਨਿਸਿ ਕਹੀਐ ਤਉ ਸਮਝੈ ਭੋਰਾ ॥

    当我们说黑夜时,它理解白天

  47. ਕਹਾ ਬਿਸਨਪਦ ਗਾਵੈ ਗੁੰਗ ॥

    一个愚蠢的人怎么能唱bisnpad

  48. ਜਤਨ ਕਰੈ ਤਉ ਭੀ ਸੁਰ ਭੰਗ ॥

    即使他尝试,他的语气也会被打破

  49. ਕਹ ਪਿੰਗੁਲ ਪਰਬਤ ਪਰ ਭਵਨ ॥

    一瘸一拐的人怎么能绕着山转

  50. ਨਹੀ ਹੋਤ ਊਹਾ ਉਸੁ ਗਵਨ ॥

    他不可能去那里

  51. ਕਰਤਾਰ ਕਰੁਣਾ ਮੈ ਦੀਨੁ ਬੇਨਤੀ ਕਰੈ ॥

    哦,那纳克!怜悯啊!嘿卡尔塔!(这)卑微的仆人祈祷

  52. ਨਾਨਕ ਤੁਮਰੀ ਕਿਰਪਾ ਤਰੈ ॥੬॥

    只有靠着你的恩典,活生生才能穿过巴夫萨加尔。6

  53. ਸੰਗਿ ਸਹਾਈ ਸੁ ਆਵੈ ਨ ਚੀਤਿ ॥

    作为生物的伙伴和帮助者的神圣在他的脑海中不记得他

  54. ਜੋ ਬੈਰਾਈ ਤਾ ਸਿਉ ਪ੍ਰੀਤਿ ॥

    但他爱的是他的敌人

  55. ਬਲੂਆ ਕੇ ਗ੍ਰਿਹ ਭੀਤਰਿ ਬਸੈ ॥

    他住在一个沙屋里

  56. ਅਨਦ ਕੇਲ ਮਾਇਆ ਰੰਗਿ ਰਸੈ ॥

    他喜欢快乐的游戏和财富(幸福)的颜色

  57. ਦ੍ਰਿੜੁ ਕਰਿ ਮਾਨੈ ਮਨਹਿ ਪ੍ਰਤੀਤਿ ॥

    他认为这些兰戈利斯的信任是坚定的

  58. ਕਾਲੁ ਨ ਆਵੈ ਮੂੜੇ ਚੀਤਿ ॥

    但是愚蠢的生物不记得它心中的时间(死亡)

  59. ਬੈਰ ਬਿਰੋਧ ਕਾਮ ਕ੍ਰੋਧ ਮੋਹ ॥

    敌意,抗议,欲望,愤怒,迷恋,

  60. ਝੂਠ ਬਿਕਾਰ ਮਹਾ ਲੋਭ ਧ੍ਰੋਹ ॥

    谎言,罪恶,亵渎和欺骗