Sri Guru Granth Sahib Ji

第 269

  1. ਮਿਥਿਆ ਨੇਤ੍ਰ ਪੇਖਤ ਪਰ ਤ੍ਰਿਅ ਰੂਪਾਦ ॥

    那些眼睛是假的,他们看到了外星女人的审美形式

  2. ਮਿਥਿਆ ਰਸਨਾ ਭੋਜਨ ਅਨ ਸ੍ਵਾਦ ॥

    舌头也是假的,它喜欢这道菜和其他味道

  3. ਮਿਥਿਆ ਚਰਨ ਪਰ ਬਿਕਾਰ ਕਉ ਧਾਵਹਿ ॥

    这些阶段是骗子,他们跑去做别人的坏事

  4. ਮਿਥਿਆ ਮਨ ਪਰ ਲੋਭ ਲੁਭਾਵਹਿ ॥

    这个头脑也是一个引诱外国资金的骗子

  5. ਮਿਥਿਆ ਤਨ ਨਹੀ ਪਰਉਪਕਾਰਾ ॥

    这些身体是假的,不做慈善

  6. ਮਿਥਿਆ ਬਾਸੁ ਲੇਤ ਬਿਕਾਰਾ ॥

    那鼻子毫无意义,闻到了受试者疾病的气味

  7. ਬਿਨੁ ਬੂਝੇ ਮਿਥਿਆ ਸਭ ਭਏ ॥

    没有这样的理解,每个器官都是凡人

  8. ਸਫਲ ਦੇਹ ਨਾਨਕ ਹਰਿ ਹਰਿ ਨਾਮ ਲਏ ॥੫॥

    哦,那纳克!身体是成功的,它不停地吟唱着上帝的名字。5

  9. ਬਿਰਥੀ ਸਾਕਤ ਕੀ ਆਰਜਾ ॥

    一个强者的生命是徒劳的

  10. ਸਾਚ ਬਿਨਾ ਕਹ ਹੋਵਤ ਸੂਚਾ ॥

    没有真理,他怎么能被洁净呢

  11. ਬਿਰਥਾ ਨਾਮ ਬਿਨਾ ਤਨੁ ਅੰਧ ॥

    一个没有名字的无知的人的身体是无用的。(因为)

  12. ਮੁਖਿ ਆਵਤ ਤਾ ਕੈ ਦੁਰਗੰਧ ॥

    他的嘴闻起来难闻

  13. ਬਿਨੁ ਸਿਮਰਨ ਦਿਨੁ ਰੈਨਿ ਬ੍ਰਿਥਾ ਬਿਹਾਇ ॥

    日日夜夜白昼,没有主的西姆兰,

  14. ਮੇਘ ਬਿਨਾ ਜਿਉ ਖੇਤੀ ਜਾਇ ॥

    就像作物在没有下雨的情况下被摧毁一样

  15. ਗੋਬਿਦ ਭਜਨ ਬਿਨੁ ਬ੍ਰਿਥੇ ਸਭ ਕਾਮ ॥

    所有的作品都是徒劳的,没有戈文德的赞美诗,

  16. ਜਿਉ ਕਿਰਪਨ ਕੇ ਨਿਰਾਰਥ ਦਾਮ ॥

    就像一个吝啬的人的财富被浪费了一样

  17. ਧੰਨਿ ਧੰਨਿ ਤੇ ਜਨ ਜਿਹ ਘਟਿ ਬਸਿਓ ਹਰਿ ਨਾਉ ॥

    这个人非常幸运,他的心中住着上帝的名字

  18. ਨਾਨਕ ਤਾ ਕੈ ਬਲਿ ਬਲਿ ਜਾਉ ॥੬॥

    哦,那纳克!我要牺牲他们。6

  19. ਰਹਤ ਅਵਰ ਕਛੁ ਅਵਰ ਕਮਾਵਤ ॥

    人说些什么,做别的什么

  20. ਮਨਿ ਨਹੀ ਪ੍ਰੀਤਿ ਮੁਖਹੁ ਗੰਢ ਲਾਵਤ ॥

    他心里没有爱(对主),但他从嘴里说出来是徒劳的

  21. ਜਾਨਨਹਾਰ ਪ੍ਰਭੂ ਪਰਬੀਨ ॥

    知道万事万物的主非常聪明,

  22. ਬਾਹਰਿ ਭੇਖ ਨ ਕਾਹੂ ਭੀਨ ॥

    (他)从不满足于任何人的外在着装

  23. ਅਵਰ ਉਪਦੇਸੈ ਆਪਿ ਨ ਕਰੈ ॥

    向别人传道,不跟从他的人,

  24. ਆਵਤ ਜਾਵਤ ਜਨਮੈ ਮਰੈ ॥

    他来来去去(在世界上),出生和死亡

  25. ਜਿਸ ਕੈ ਅੰਤਰਿ ਬਸੈ ਨਿਰੰਕਾਰੁ ॥

    尼兰卡住在他的心里,

  26. ਤਿਸ ਕੀ ਸੀਖ ਤਰੈ ਸੰਸਾਰੁ ॥

    藉着他的教导,整个世界都得救了(从恶习中拯救)

  27. ਜੋ ਤੁਮ ਭਾਨੇ ਤਿਨ ਪ੍ਰਭੁ ਜਾਤਾ ॥

    主!只有那些喜欢你的人才能认识你

  28. ਨਾਨਕ ਉਨ ਜਨ ਚਰਨ ਪਰਾਤਾ ॥੭॥

    哦,那纳克!我触摸这些奉献者的脚。7

  29. ਕਰਉ ਬੇਨਤੀ ਪਾਰਬ੍ਰਹਮੁ ਸਭੁ ਜਾਨੈ ॥

    我在知道一切的主面前祷告

  30. ਅਪਨਾ ਕੀਆ ਆਪਹਿ ਮਾਨੈ ॥

    他自己尊重他所创造的生物

  31. ਆਪਹਿ ਆਪ ਆਪਿ ਕਰਤ ਨਿਬੇਰਾ ॥

    上帝自己审判(根据众生的行为)

  32. ਕਿਸੈ ਦੂਰਿ ਜਨਾਵਤ ਕਿਸੈ ਬੁਝਾਵਤ ਨੇਰਾ ॥

    它给人一种观念,认为神离我们很近,有人认为神离我们很远

  33. ਉਪਾਵ ਸਿਆਨਪ ਸਗਲ ਤੇ ਰਹਤ ॥

    上帝超越了一切的努力和聪明

  34. ਸਭੁ ਕਛੁ ਜਾਨੈ ਆਤਮ ਕੀ ਰਹਤ ॥

    (因为)他非常了解人的心境

  35. ਜਿਸੁ ਭਾਵੈ ਤਿਸੁ ਲਏ ਲੜਿ ਲਾਇ ॥

    他随身携带它,他喜欢

  36. ਥਾਨ ਥਨੰਤਰਿ ਰਹਿਆ ਸਮਾਇ ॥

    主正在变得无处不在,远离所有的地方和地方

  37. ਸੋ ਸੇਵਕੁ ਜਿਸੁ ਕਿਰਪਾ ਕਰੀ ॥

    神怜悯的那一位是他的仆人

  38. ਨਿਮਖ ਨਿਮਖ ਜਪਿ ਨਾਨਕ ਹਰੀ ॥੮॥੫॥

    哦,那纳克!时不时地吟诵哈里。8.5

  39. ਸਲੋਕੁ ॥

    诗句

  40. ਕਾਮ ਕ੍ਰੋਧ ਅਰੁ ਲੋਭ ਮੋਹ ਬਿਨਸਿ ਜਾਇ ਅਹੰਮੇਵ ॥

    天啊!愿我的工作、愤怒、贪婪、迷恋和自我退休

  41. ਨਾਨਕ ਪ੍ਰਭ ਸਰਣਾਗਤੀ ਕਰਿ ਪ੍ਰਸਾਦੁ ਗੁਰਦੇਵ ॥੧॥

    我来到你的避难所。哦,师父!请对我这么好。1

  42. ਅਸਟਪਦੀ ॥

    阿什塔帕迪

  43. ਜਿਹ ਪ੍ਰਸਾਦਿ ਛਤੀਹ ਅੰਮ੍ਰਿਤ ਖਾਹਿ ॥

    (生物啊!你凭着谁的恩典吃了三十六种美味佳肴,

  44. ਤਿਸੁ ਠਾਕੁਰ ਕਉ ਰਖੁ ਮਨ ਮਾਹਿ ॥

    记住你心中的那位主

  45. ਜਿਹ ਪ੍ਰਸਾਦਿ ਸੁਗੰਧਤ ਤਨਿ ਲਾਵਹਿ ॥

    通过谁的恩典,你把香味涂在你的身上,

  46. ਤਿਸ ਕਉ ਸਿਮਰਤ ਪਰਮ ਗਤਿ ਪਾਵਹਿ ॥

    通过崇拜他,你将获得最终的速度

  47. ਜਿਹ ਪ੍ਰਸਾਦਿ ਬਸਹਿ ਸੁਖ ਮੰਦਰਿ ॥

    因着他的恩典,你们在宫殿里幸福地生活,

  48. ਤਿਸਹਿ ਧਿਆਇ ਸਦਾ ਮਨ ਅੰਦਰਿ ॥

    在你的脑海中永远关注他

  49. ਜਿਹ ਪ੍ਰਸਾਦਿ ਗ੍ਰਿਹ ਸੰਗਿ ਸੁਖ ਬਸਨਾ ॥

    因着谁的恩典,你幸福地住在你的房子里,

  50. ਆਠ ਪਹਰ ਸਿਮਰਹੁ ਤਿਸੁ ਰਸਨਾ ॥

    西姆兰他在八点钟用你的舌头

  51. ਜਿਹ ਪ੍ਰਸਾਦਿ ਰੰਗ ਰਸ ਭੋਗ ॥

    哦,那纳克!通过谁的优雅获得颜色眼镜,美味的菜肴和物质,

  52. ਨਾਨਕ ਸਦਾ ਧਿਆਈਐ ਧਿਆਵਨ ਜੋਗ ॥੧॥

    你应该时刻关注那位可记忆的神。1

  53. ਜਿਹ ਪ੍ਰਸਾਦਿ ਪਾਟ ਪਟੰਬਰ ਹਢਾਵਹਿ ॥

    你因谁的恩典而穿上丝绸长袍,

  54. ਤਿਸਹਿ ਤਿਆਗਿ ਕਤ ਅਵਰ ਲੁਭਾਵਹਿ ॥

    你为什么忘记他,全神贯注于他人

  55. ਜਿਹ ਪ੍ਰਸਾਦਿ ਸੁਖਿ ਸੇਜ ਸੋਈਜੈ ॥

    靠着他的恩典,你快乐地睡在鼠尾草上

  56. ਮਨ ਆਠ ਪਹਰ ਤਾ ਕਾ ਜਸੁ ਗਾਵੀਜੈ ॥

    哦,我的思想!那主的八位卫兵应该受到赞美

  57. ਜਿਹ ਪ੍ਰਸਾਦਿ ਤੁਝੁ ਸਭੁ ਕੋਊ ਮਾਨੈ ॥

    因着他的恩典,人人尊敬你,