Sri Guru Granth Sahib Ji

第 275

  1. ਤਿਸ ਕਾ ਨਾਮੁ ਸਤਿ ਰਾਮਦਾਸੁ ॥

    他的名字是萨蒂亚·拉姆达斯

  2. ਆਤਮ ਰਾਮੁ ਤਿਸੁ ਨਦਰੀ ਆਇਆ ॥

    他在自己的距离里看到了拉姆

  3. ਦਾਸ ਦਸੰਤਣ ਭਾਇ ਤਿਨਿ ਪਾਇਆ ॥

    由于他是仆人的仆人,他已经找到了神

  4. ਸਦਾ ਨਿਕਟਿ ਨਿਕਟਿ ਹਰਿ ਜਾਨੁ ॥

    谁总是认为神与他亲近,

  5. ਸੋ ਦਾਸੁ ਦਰਗਹ ਪਰਵਾਨੁ ॥

    那仆人在主的宫廷里被接受

  6. ਅਪੁਨੇ ਦਾਸ ਕਉ ਆਪਿ ਕਿਰਪਾ ਕਰੈ ॥

    神仰望他的仆人自己

  7. ਤਿਸੁ ਦਾਸ ਕਉ ਸਭ ਸੋਝੀ ਪਰੈ ॥

    那个仆人拥有所有的知识

  8. ਸਗਲ ਸੰਗਿ ਆਤਮ ਉਦਾਸੁ ॥

    在整个家庭中(即使在活着的时候),他仍然与他的内心脱节,

  9. ਐਸੀ ਜੁਗਤਿ ਨਾਨਕ ਰਾਮਦਾਸੁ ॥੬॥

    哦,那纳克!有拉姆达斯有这样的生活把戏。6

  10. ਪ੍ਰਭ ਕੀ ਆਗਿਆ ਆਤਮ ਹਿਤਾਵੈ ॥

    谁以真心遵守主的诫命,

  11. ਜੀਵਨ ਮੁਕਤਿ ਸੋਊ ਕਹਾਵੈ ॥

    这种生活被称为自由

  12. ਤੈਸਾ ਹਰਖੁ ਤੈਸਾ ਉਸੁ ਸੋਗੁ ॥

    对他来说,快乐和悲伤是一样的

  13. ਸਦਾ ਅਨੰਦੁ ਤਹ ਨਹੀ ਬਿਓਗੁ ॥

    他总是喜欢它,没有脱节

  14. ਤੈਸਾ ਸੁਵਰਨੁ ਤੈਸੀ ਉਸੁ ਮਾਟੀ ॥

    黄金和粘土对那个男人来说也是一样的,

  15. ਤੈਸਾ ਅੰਮ੍ਰਿਤੁ ਤੈਸੀ ਬਿਖੁ ਖਾਟੀ ॥

    对他来说,花蜜和酸毒也是一样的

  16. ਤੈਸਾ ਮਾਨੁ ਤੈਸਾ ਅਭਿਮਾਨੁ ॥

    对他来说,骄傲和骄傲是一样的

  17. ਤੈਸਾ ਰੰਕੁ ਤੈਸਾ ਰਾਜਾਨੁ ॥

    在他眼中,等级和国王也是平等的

  18. ਜੋ ਵਰਤਾਏ ਸਾਈ ਜੁਗਤਿ ॥

    神所做的就是他的生命

  19. ਨਾਨਕ ਓਹੁ ਪੁਰਖੁ ਕਹੀਐ ਜੀਵਨ ਮੁਕਤਿ ॥੭॥

    哦,那纳克!这个人被称为无生命。4

  20. ਪਾਰਬ੍ਰਹਮ ਕੇ ਸਗਲੇ ਠਾਉ ॥

    上帝拥有所有的地方

  21. ਜਿਤੁ ਜਿਤੁ ਘਰਿ ਰਾਖੈ ਤੈਸਾ ਤਿਨ ਨਾਉ ॥

    在上帝放置众生的地方,他取了同样的名字

  22. ਆਪੇ ਕਰਨ ਕਰਾਵਨ ਜੋਗੁ ॥

    上帝自己有能力做任何事情,并把它做完(对众生)

  23. ਪ੍ਰਭ ਭਾਵੈ ਸੋਈ ਫੁਨਿ ਹੋਗੁ ॥

    哪个神喜欢, 这就是发生的事情

  24. ਪਸਰਿਓ ਆਪਿ ਹੋਇ ਅਨਤ ਤਰੰਗ ॥

    上帝通过在永恒的波浪中而将自己分散开来

  25. ਲਖੇ ਨ ਜਾਹਿ ਪਾਰਬ੍ਰਹਮ ਕੇ ਰੰਗ ॥

    你不能去赞美神

  26. ਜੈਸੀ ਮਤਿ ਦੇਇ ਤੈਸਾ ਪਰਗਾਸ ॥

    正如上帝赐予智慧一样,光明也是如此

  27. ਪਾਰਬ੍ਰਹਮੁ ਕਰਤਾ ਅਬਿਨਾਸ ॥

    造物主,上帝,是不朽的

  28. ਸਦਾ ਸਦਾ ਸਦਾ ਦਇਆਲ ॥

    神总是仁慈的

  29. ਸਿਮਰਿ ਸਿਮਰਿ ਨਾਨਕ ਭਏ ਨਿਹਾਲ ॥੮॥੯॥

    哦,那纳克!许多受造物通过做那位上帝的辛兰而变得感恩。8.6

  30. ਸਲੋਕੁ ॥

    诗句

  31. ਉਸਤਤਿ ਕਰਹਿ ਅਨੇਕ ਜਨ ਅੰਤੁ ਨ ਪਾਰਾਵਾਰ ॥

    许多人继续赞美主,但神的品质却没有尽头

  32. ਨਾਨਕ ਰਚਨਾ ਪ੍ਰਭਿ ਰਚੀ ਬਹੁ ਬਿਧਿ ਅਨਿਕ ਪ੍ਰਕਾਰ ॥੧॥

    哦,那纳克!上帝创造了这个创造物,是多种种类的,它以多种方式被创造。1

  33. ਅਸਟਪਦੀ ॥

    八度计

  34. ਕਈ ਕੋਟਿ ਹੋਏ ਪੂਜਾਰੀ ॥

    有数以百万计的生物崇拜他

  35. ਕਈ ਕੋਟਿ ਆਚਾਰ ਬਿਉਹਾਰੀ ॥

    有许多宗教和世俗的行为

  36. ਕਈ ਕੋਟਿ ਭਏ ਤੀਰਥ ਵਾਸੀ ॥

    许多亿万的动物已经成为圣地的居民

  37. ਕਈ ਕੋਟਿ ਬਨ ਭ੍ਰਮਹਿ ਉਦਾਸੀ ॥

    许多亿万只动物在森林中游荡,就像流浪动物一样

  38. ਕਈ ਕੋਟਿ ਬੇਦ ਕੇ ਸ੍ਰੋਤੇ ॥

    吠陀经有很多听众

  39. ਕਈ ਕੋਟਿ ਤਪੀਸੁਰ ਹੋਤੇ ॥

    有数以百万计的苦行僧

  40. ਕਈ ਕੋਟਿ ਆਤਮ ਧਿਆਨੁ ਧਾਰਹਿ ॥

    许多人将在他们的灵魂中举行主的冥想

  41. ਕਈ ਕੋਟਿ ਕਬਿ ਕਾਬਿ ਬੀਚਾਰਹਿ ॥

    许多亿万诗人通过诗歌作品进行思考

  42. ਕਈ ਕੋਟਿ ਨਵਤਨ ਨਾਮ ਧਿਆਵਹਿ ॥

    数以百万计的男人不断冥想新名字,

  43. ਨਾਨਕ ਕਰਤੇ ਕਾ ਅੰਤੁ ਨ ਪਾਵਹਿ ॥੧॥

    哦,那纳克啊!你找不到那个神之间的任何区别。1

  44. ਕਈ ਕੋਟਿ ਭਏ ਅਭਿਮਾਨੀ ॥

    在这个世界上有很多人(男人)傲慢

  45. ਕਈ ਕੋਟਿ ਅੰਧ ਅਗਿਆਨੀ ॥

    许多克罗(男人)是盲目无知的

  46. ਕਈ ਕੋਟਿ ਕਿਰਪਨ ਕਠੋਰ ॥

    几千万卢比(男人)的石头是心脏和吝啬的

  47. ਕਈ ਕੋਟਿ ਅਭਿਗ ਆਤਮ ਨਿਕੋਰ ॥

    许多亿卢比(人类)是干燥和不敏感的

  48. ਕਈ ਕੋਟਿ ਪਰ ਦਰਬ ਕਉ ਹਿਰਹਿ ॥

    许多亿卢比(人类)偷走了别人的钱

  49. ਕਈ ਕੋਟਿ ਪਰ ਦੂਖਨਾ ਕਰਹਿ ॥

    数以百万计(人类)谴责他人

  50. ਕਈ ਕੋਟਿ ਮਾਇਆ ਸ੍ਰਮ ਮਾਹਿ ॥

    许多克罗(男子)从事劳动以筹集资金

  51. ਕਈ ਕੋਟਿ ਪਰਦੇਸ ਭ੍ਰਮਾਹਿ ॥

    数以百万计的人正在移居其他国家

  52. ਜਿਤੁ ਜਿਤੁ ਲਾਵਹੁ ਤਿਤੁ ਤਿਤੁ ਲਗਨਾ ॥

    主!无论你在哪里种植生物(在工作中),它们都会参与其中

  53. ਨਾਨਕ ਕਰਤੇ ਕੀ ਜਾਨੈ ਕਰਤਾ ਰਚਨਾ ॥੨॥

    哦,那纳克!造物主知道实干主的创造。2

  54. ਕਈ ਕੋਟਿ ਸਿਧ ਜਤੀ ਜੋਗੀ ॥

    世界上有许多亿万的悉达多,婆罗门和瑜伽士

  55. ਕਈ ਕੋਟਿ ਰਾਜੇ ਰਸ ਭੋਗੀ ॥

    有很多喜欢果汁的咆哮者

  56. ਕਈ ਕੋਟਿ ਪੰਖੀ ਸਰਪ ਉਪਾਏ ॥

    数以百万计的鸟和蛇是神所创造的,

  57. ਕਈ ਕੋਟਿ ਪਾਥਰ ਬਿਰਖ ਨਿਪਜਾਏ ॥

    已经种植了数百万块石头和树木

  58. ਕਈ ਕੋਟਿ ਪਵਣ ਪਾਣੀ ਬੈਸੰਤਰ ॥

    有数以百万计的风,水和火

  59. ਕਈ ਕੋਟਿ ਦੇਸ ਭੂ ਮੰਡਲ ॥

    有许多亿卢比的国家和世界

  60. ਕਈ ਕੋਟਿ ਸਸੀਅਰ ਸੂਰ ਨਖੵਤ੍ਰ ॥

    有无数千万是月亮,太阳和星星。