Sri Guru Granth Sahib Ji

第 276

  1. ਕਈ ਕੋਟਿ ਦੇਵ ਦਾਨਵ ਇੰਦ੍ਰ ਸਿਰਿ ਛਤ੍ਰ ॥

    有许多神,恶魔和因陀罗,他们头上有雨伞

  2. ਸਗਲ ਸਮਗ੍ਰੀ ਅਪਨੈ ਸੂਤਿ ਧਾਰੈ ॥

    上帝已经把所有的创造物都串进了他的(法令)线中

  3. ਨਾਨਕ ਜਿਸੁ ਜਿਸੁ ਭਾਵੈ ਤਿਸੁ ਤਿਸੁ ਨਿਸਤਾਰੈ ॥੩॥

    哦,那纳克!对神有益的,就是他通过巴夫萨加尔越过它。3

  4. ਕਈ ਕੋਟਿ ਰਾਜਸ ਤਾਮਸ ਸਾਤਕ ॥

    有许多 rajoguni,tamoguni 和 satoguni 生物

  5. ਕਈ ਕੋਟਿ ਬੇਦ ਪੁਰਾਨ ਸਿਮ੍ਰਿਤਿ ਅਰੁ ਸਾਸਤ ॥

    有许多克罗勒吠陀,普拉纳斯,Smritis和Shastras

  6. ਕਈ ਕੋਟਿ ਕੀਏ ਰਤਨ ਸਮੁਦ ॥

    宝石已经在许多海洋中创造出来

  7. ਕਈ ਕੋਟਿ ਨਾਨਾ ਪ੍ਰਕਾਰ ਜੰਤ ॥

    有许多不同类型的动物

  8. ਕਈ ਕੋਟਿ ਕੀਏ ਚਿਰ ਜੀਵੇ ॥

    大量的动物是由长寿而制成的

  9. ਕਈ ਕੋਟਿ ਗਿਰੀ ਮੇਰ ਸੁਵਰਨ ਥੀਵੇ ॥

    (根据神圣的命令)许多亿卢比已经成为苏美尔的黄金山

  10. ਕਈ ਕੋਟਿ ਜਖੵ ਕਿੰਨਰ ਪਿਸਾਚ ॥

    无数的是夜叉——财富之神的仆人,紧那罗——天乐之神,以及皮萨查的邪灵。

  11. ਕਈ ਕੋਟਿ ਭੂਤ ਪ੍ਰੇਤ ਸੂਕਰ ਮ੍ਰਿਗਾਚ ॥

    有很多鬼魂,猪和狮子

  12. ਸਭ ਤੇ ਨੇਰੈ ਸਭਹੂ ਤੇ ਦੂਰਿ ॥

    神亲近所有人,远离每一个人

  13. ਨਾਨਕ ਆਪਿ ਅਲਿਪਤੁ ਰਹਿਆ ਭਰਪੂਰਿ ॥੪॥

    哦,那纳克!神在每个人身上都得到了完善,而他自己是自由的。4

  14. ਕਈ ਕੋਟਿ ਪਾਤਾਲ ਕੇ ਵਾਸੀ ॥

    几亿卢比的动物是帕塔尔的居民

  15. ਕਈ ਕੋਟਿ ਨਰਕ ਸੁਰਗ ਨਿਵਾਸੀ ॥

    数以百万计的生物生活在地狱和天堂

  16. ਕਈ ਕੋਟਿ ਜਨਮਹਿ ਜੀਵਹਿ ਮਰਹਿ ॥

    数以百万计的生物出生,生活和死亡

  17. ਕਈ ਕੋਟਿ ਬਹੁ ਜੋਨੀ ਫਿਰਹਿ ॥

    几亿卢比的生物在许多世界中徘徊

  18. ਕਈ ਕੋਟਿ ਬੈਠਤ ਹੀ ਖਾਹਿ ॥

    许多亿卢比(徒劳地)坐下来吃东西

  19. ਕਈ ਕੋਟਿ ਘਾਲਹਿ ਥਕਿ ਪਾਹਿ ॥

    数以百万计的生物厌倦了艰苦的工作并崩溃了

  20. ਕਈ ਕੋਟਿ ਕੀਏ ਧਨਵੰਤ ॥

    许多亿卢比的动物已经变得富有

  21. ਕਈ ਕੋਟਿ ਮਾਇਆ ਮਹਿ ਚਿੰਤ ॥

    数以百万计的生物都在担心财富

  22. ਜਹ ਜਹ ਭਾਣਾ ਤਹ ਤਹ ਰਾਖੇ ॥

    神把活物放在他想去的地方

  23. ਨਾਨਕ ਸਭੁ ਕਿਛੁ ਪ੍ਰਭ ਕੈ ਹਾਥੇ ॥੫॥

    哦,那纳克!一切都在上帝的手中。5

  24. ਕਈ ਕੋਟਿ ਭਏ ਬੈਰਾਗੀ ॥

    这个世界上有数以百万计的生物

  25. ਰਾਮ ਨਾਮ ਸੰਗਿ ਤਿਨਿ ਲਿਵ ਲਾਗੀ ॥

    而他的本能却与拉姆的名字联系在一起

  26. ਕਈ ਕੋਟਿ ਪ੍ਰਭ ਕਉ ਖੋਜੰਤੇ ॥

    数以百万计的生物继续寻找上帝

  27. ਆਤਮ ਮਹਿ ਪਾਰਬ੍ਰਹਮੁ ਲਹੰਤੇ ॥

    他们在灵魂里找到了神

  28. ਕਈ ਕੋਟਿ ਦਰਸਨ ਪ੍ਰਭ ਪਿਆਸ ॥

    数以百万计的众生渴慕神的异象,

  29. ਤਿਨ ਕਉ ਮਿਲਿਓ ਪ੍ਰਭੁ ਅਬਿਨਾਸ ॥

    他们找到了不朽的主

  30. ਕਈ ਕੋਟਿ ਮਾਗਹਿ ਸਤਸੰਗੁ ॥

    许多动物需要萨桑加蒂

  31. ਪਾਰਬ੍ਰਹਮ ਤਿਨ ਲਾਗਾ ਰੰਗੁ ॥

    他们全神的爱

  32. ਜਿਨ ਕਉ ਹੋਏ ਆਪਿ ਸੁਪ੍ਰਸੰਨ ॥

    哦,那纳克!神自己在上面兴旺发达,

  33. ਨਾਨਕ ਤੇ ਜਨ ਸਦਾ ਧਨਿ ਧੰਨਿ ॥੬॥

    这样的人总是幸运的。6

  34. ਕਈ ਕੋਟਿ ਖਾਣੀ ਅਰੁ ਖੰਡ ॥

    在地球的九个方块和(四个)方向上,只有数百万生物诞生了

  35. ਕਈ ਕੋਟਿ ਅਕਾਸ ਬ੍ਰਹਮੰਡ ॥

    有数以百万计的星系和宇宙

  36. ਕਈ ਕੋਟਿ ਹੋਏ ਅਵਤਾਰ ॥

    数以百万计的化身已经完成

  37. ਕਈ ਜੁਗਤਿ ਕੀਨੋ ਬਿਸਥਾਰ ॥

    通过许多诡计,上帝创造了创造物

  38. ਕਈ ਬਾਰ ਪਸਰਿਓ ਪਾਸਾਰ ॥

    这种创造已经传播了很多次

  39. ਸਦਾ ਸਦਾ ਇਕੁ ਏਕੰਕਾਰ ॥

    但神总是一样的

  40. ਕਈ ਕੋਟਿ ਕੀਨੇ ਬਹੁ ਭਾਤਿ ॥

    数以百万计的受造物是由上帝以多种方式创造的

  41. ਪ੍ਰਭ ਤੇ ਹੋਏ ਪ੍ਰਭ ਮਾਹਿ ਸਮਾਤਿ ॥

    他们(众生)从神而来,被神吸收

  42. ਤਾ ਕਾ ਅੰਤੁ ਨ ਜਾਨੈ ਕੋਇ ॥

    没有人知道它的结局

  43. ਆਪੇ ਆਪਿ ਨਾਨਕ ਪ੍ਰਭੁ ਸੋਇ ॥੭॥

    哦,那纳克!那神就是他自己。7

  44. ਕਈ ਕੋਟਿ ਪਾਰਬ੍ਰਹਮ ਕੇ ਦਾਸ ॥

    这个世界上数以百万计的受造物是上帝的奴隶

  45. ਤਿਨ ਹੋਵਤ ਆਤਮ ਪਰਗਾਸ ॥

    他们的灵魂里有光

  46. ਕਈ ਕੋਟਿ ਤਤ ਕੇ ਬੇਤੇ ॥

    有数以百万计的生物

  47. ਸਦਾ ਨਿਹਾਰਹਿ ਏਕੋ ਨੇਤ੍ਰੇ ॥

    他们用眼睛总是看到一位神

  48. ਕਈ ਕੋਟਿ ਨਾਮ ਰਸੁ ਪੀਵਹਿ ॥

    数以百万计的生物喝着名汁,

  49. ਅਮਰ ਭਏ ਸਦ ਸਦ ਹੀ ਜੀਵਹਿ ॥

    谁总是靠不朽而活着

  50. ਕਈ ਕੋਟਿ ਨਾਮ ਗੁਨ ਗਾਵਹਿ ॥

    数以百万计的人继续唱着这个名字的名字

  51. ਆਤਮ ਰਸਿ ਸੁਖਿ ਸਹਜਿ ਸਮਾਵਹਿ ॥

    他们很容易沉浸在自我利益的快乐中

  52. ਅਪੁਨੇ ਜਨ ਕਉ ਸਾਸਿ ਸਾਸਿ ਸਮਾਰੇ ॥

    主用他的呼吸和呼吸照顾他的奉献者

  53. ਨਾਨਕ ਓਇ ਪਰਮੇਸੁਰ ਕੇ ਪਿਆਰੇ ॥੮॥੧੦॥

    哦,那纳克!这样的奉献者是神所爱的人。8.10

  54. ਸਲੋਕੁ ॥

    诗句

  55. ਕਰਣ ਕਾਰਣ ਪ੍ਰਭੁ ਏਕੁ ਹੈ ਦੂਸਰ ਨਾਹੀ ਕੋਇ ॥

    独一的神是创造的创造者,除了他之外,没有其他人

  56. ਨਾਨਕ ਤਿਸੁ ਬਲਿਹਾਰਣੈ ਜਲਿ ਥਲਿ ਮਹੀਅਲਿ ਸੋਇ ॥੧॥

    哦,那纳克!我献祭给存在于水中、大地、深渊和天空中的神。1

  57. ਅਸਟਪਦੀ ॥

    阿什塔帕迪

  58. ਕਰਨ ਕਰਾਵਨ ਕਰਨੈ ਜੋਗੁ ॥

    一个凡事事,凡事为生命做事的神,是能够无所不能的

  59. ਜੋ ਤਿਸੁ ਭਾਵੈ ਸੋਈ ਹੋਗੁ ॥

    无论他感觉如何,这就是发生的事情

  60. ਖਿਨ ਮਹਿ ਥਾਪਿ ਉਥਾਪਨਹਾਰਾ ॥

    他是那位(主)在瞬间创造和摧毁这个创造