Sri Guru Granth Sahib Ji

第 277

  1. ਅੰਤੁ ਨਹੀ ਕਿਛੁ ਪਾਰਾਵਾਰਾ ॥

    他的力量永无止境

  2. ਹੁਕਮੇ ਧਾਰਿ ਅਧਰ ਰਹਾਵੈ ॥

    根据他的命令,他建立了地球,并在没有任何支持的情况下保持了它

  3. ਹੁਕਮੇ ਉਪਜੈ ਹੁਕਮਿ ਸਮਾਵੈ ॥

    他所吩咐所产生的一切,最终都在他的命令中吸收

  4. ਹੁਕਮੇ ਊਚ ਨੀਚ ਬਿਉਹਾਰ ॥

    善行和恶行都是按照他的旨意(拉扎)进行的

  5. ਹੁਕਮੇ ਅਨਿਕ ਰੰਗ ਪਰਕਾਰ ॥

    在他的命令下,许多类型的游戏正在进行

  6. ਕਰਿ ਕਰਿ ਦੇਖੈ ਅਪਨੀ ਵਡਿਆਈ ॥

    通过创造,他不断看到他的荣耀

  7. ਨਾਨਕ ਸਭ ਮਹਿ ਰਹਿਆ ਸਮਾਈ ॥੧॥

    哦,那纳克!神存在于一切众生之中。1

  8. ਪ੍ਰਭ ਭਾਵੈ ਮਾਨੁਖ ਗਤਿ ਪਾਵੈ ॥

    如果主感觉良好,人就会得救

  9. ਪ੍ਰਭ ਭਾਵੈ ਤਾ ਪਾਥਰ ਤਰਾਵੈ ॥

    如果主喜欢它,他也会穿过石头

  10. ਪ੍ਰਭ ਭਾਵੈ ਬਿਨੁ ਸਾਸ ਤੇ ਰਾਖੈ ॥

    如果主感觉良好,即使没有呼吸,他也会拯救这个受造物(免于死亡)

  11. ਪ੍ਰਭ ਭਾਵੈ ਤਾ ਹਰਿ ਗੁਣ ਭਾਖੈ ॥

    如果主喜悦,人就会继续赞美神

  12. ਪ੍ਰਭ ਭਾਵੈ ਤਾ ਪਤਿਤ ਉਧਾਰੈ ॥

    如果主喜悦,他也拯救罪人

  13. ਆਪਿ ਕਰੈ ਆਪਨ ਬੀਚਾਰੈ ॥

    上帝自己做每件事,为自己思考

  14. ਦੁਹਾ ਸਿਰਿਆ ਕਾ ਆਪਿ ਸੁਆਮੀ ॥

    神自己就是世界之主

  15. ਖੇਲੈ ਬਿਗਸੈ ਅੰਤਰਜਾਮੀ ॥

    内主继续玩着这个世界的游戏,很高兴(看到它)

  16. ਜੋ ਭਾਵੈ ਸੋ ਕਾਰ ਕਰਾਵੈ ॥

    无论什么诱惑主,它都是使人做工作的原因

  17. ਨਾਨਕ ਦ੍ਰਿਸਟੀ ਅਵਰੁ ਨ ਆਵੈ ॥੨॥

    哦,那纳克!没有其他人像他一样。2

  18. ਕਹੁ ਮਾਨੁਖ ਤੇ ਕਿਆ ਹੋਇ ਆਵੈ ॥

    告诉我,人能做什么

  19. ਜੋ ਤਿਸੁ ਭਾਵੈ ਸੋਈ ਕਰਾਵੈ ॥

    神感觉良好的,就是他对受造物所做的

  20. ਇਸ ਕੈ ਹਾਥਿ ਹੋਇ ਤਾ ਸਭੁ ਕਿਛੁ ਲੇਇ ॥

    如果它在人的控制之下,他应该照顾好一切

  21. ਜੋ ਤਿਸੁ ਭਾਵੈ ਸੋਈ ਕਰੇਇ ॥

    无论上帝觉得什么合适,他都会做一些事情

  22. ਅਨਜਾਨਤ ਬਿਖਿਆ ਮਹਿ ਰਚੈ ॥

    由于缺乏知识,人类全神贯注于主体障碍

  23. ਜੇ ਜਾਨਤ ਆਪਨ ਆਪ ਬਚੈ ॥

    如果他知道,他应该拯救自己(从疾病中拯救)

  24. ਭਰਮੇ ਭੂਲਾ ਦਹ ਦਿਸਿ ਧਾਵੈ ॥

    他的思绪在混乱中被遗忘,向十个方向徘徊

  25. ਨਿਮਖ ਮਾਹਿ ਚਾਰਿ ਕੁੰਟ ਫਿਰਿ ਆਵੈ ॥

    绕了四个弯后,他一会儿就回来了

  26. ਕਰਿ ਕਿਰਪਾ ਜਿਸੁ ਅਪਨੀ ਭਗਤਿ ਦੇਇ ॥

    主所喜悦的奉献给他

  27. ਨਾਨਕ ਤੇ ਜਨ ਨਾਮਿ ਮਿਲੇਇ ॥੩॥

    哦,那纳克!他被男性的名字所吸引。3

  28. ਖਿਨ ਮਹਿ ਨੀਚ ਕੀਟ ਕਉ ਰਾਜ ॥

    在那一刻,上帝使以下(雄性)国王(通过赐给王国)给同样的昆虫

  29. ਪਾਰਬ੍ਰਹਮ ਗਰੀਬ ਨਿਵਾਜ ॥

    上帝怜悯穷人

  30. ਜਾ ਕਾ ਦ੍ਰਿਸਟਿ ਕਛੂ ਨ ਆਵੈ ॥

    一种没有品质的动物,

  31. ਤਿਸੁ ਤਤਕਾਲ ਦਹ ਦਿਸ ਪ੍ਰਗਟਾਵੈ ॥

    瞬间在十个方向上迅速普及

  32. ਜਾ ਕਉ ਅਪੁਨੀ ਕਰੈ ਬਖਸੀਸ ॥

    杰格迪什,世界的主人,他给予他善良的眼睛

  33. ਤਾ ਕਾ ਲੇਖਾ ਨ ਗਨੈ ਜਗਦੀਸ ॥

    他不计算他行为的记录

  34. ਜੀਉ ਪਿੰਡੁ ਸਭ ਤਿਸ ਕੀ ਰਾਸਿ ॥

    这个灵魂和身体都是他赐予的资本

  35. ਘਟਿ ਘਟਿ ਪੂਰਨ ਬ੍ਰਹਮ ਪ੍ਰਗਾਸ ॥

    整个婆罗门的每一颗心里都有光明

  36. ਅਪਨੀ ਬਣਤ ਆਪਿ ਬਨਾਈ ॥

    他自己创造了这个创造

  37. ਨਾਨਕ ਜੀਵੈ ਦੇਖਿ ਬਡਾਈ ॥੪॥

    哦,那纳克!我活着就是看到他的荣耀。4

  38. ਇਸ ਕਾ ਬਲੁ ਨਾਹੀ ਇਸੁ ਹਾਥ ॥

    这个生物的力量不在它自己手中,因为

  39. ਕਰਨ ਕਰਾਵਨ ਸਰਬ ਕੋ ਨਾਥ ॥

    万物的主人是独一的神,他将做一切事,对众生做事,

  40. ਆਗਿਆਕਾਰੀ ਬਪੁਰਾ ਜੀਉ ॥

    可怜的受造物顺服神

  41. ਜੋ ਤਿਸੁ ਭਾਵੈ ਸੋਈ ਫੁਨਿ ਥੀਉ ॥

    无论上帝感觉如何,它都是结束

  42. ਕਬਹੂ ਊਚ ਨੀਚ ਮਹਿ ਬਸੈ ॥

    人有时生活在上层种姓,有时生活在低种姓

  43. ਕਬਹੂ ਸੋਗ ਹਰਖ ਰੰਗਿ ਹਸੈ ॥

    有时他在悲伤中悲伤,有时他在喜悦中快乐地笑

  44. ਕਬਹੂ ਨਿੰਦ ਚਿੰਦ ਬਿਉਹਾਰ ॥

    有时亵渎是他的事情

  45. ਕਬਹੂ ਊਭ ਅਕਾਸ ਪਇਆਲ ॥

    有时在天空中,有时在深渊中

  46. ਕਬਹੂ ਬੇਤਾ ਬ੍ਰਹਮ ਬੀਚਾਰ ॥

    有时他是梵天思想的知识者

  47. ਨਾਨਕ ਆਪਿ ਮਿਲਾਵਣਹਾਰ ॥੫॥

    哦,那纳克!神自己就是把人与他同在的那一位。5

  48. ਕਬਹੂ ਨਿਰਤਿ ਕਰੈ ਬਹੁ ਭਾਤਿ ॥

    这种生物有时会跳很多种舞

  49. ਕਬਹੂ ਸੋਇ ਰਹੈ ਦਿਨੁ ਰਾਤਿ ॥

    有时他日夜夜夜睡着

  50. ਕਬਹੂ ਮਹਾ ਕ੍ਰੋਧ ਬਿਕਰਾਲ ॥

    有时他会因为傲慢而变得可怕

  51. ਕਬਹੂੰ ਸਰਬ ਕੀ ਹੋਤ ਰਵਾਲ ॥

    有时都是尘埃的阶段

  52. ਕਬਹੂ ਹੋਇ ਬਹੈ ਬਡ ਰਾਜਾ ॥

    有时他会成为一个伟大的国王

  53. ਕਬਹੁ ਭੇਖਾਰੀ ਨੀਚ ਕਾ ਸਾਜਾ ॥

    有时他打扮成一个卑微的乞丐

  54. ਕਬਹੂ ਅਪਕੀਰਤਿ ਮਹਿ ਆਵੈ ॥

    有时他会进入apkirti(诽谤)

  55. ਕਬਹੂ ਭਲਾ ਭਲਾ ਕਹਾਵੈ ॥

    有时他说得很好

  56. ਜਿਉ ਪ੍ਰਭੁ ਰਾਖੈ ਤਿਵ ਹੀ ਰਹੈ ॥

    正如耶和华保守他一样,活人也活着

  57. ਗੁਰ ਪ੍ਰਸਾਦਿ ਨਾਨਕ ਸਚੁ ਕਹੈ ॥੬॥

    靠着上师的恩典,那纳克说出了真理。6

  58. ਕਬਹੂ ਹੋਇ ਪੰਡਿਤੁ ਕਰੇ ਬਖੵਾਨੁ ॥

    有时,作为学者,他们会发表演讲。

  59. ਕਬਹੂ ਮੋਨਿਧਾਰੀ ਲਾਵੈ ਧਿਆਨੁ ॥

    有时,他像一个沉默的僧侣一样坐在冥想中

  60. ਕਬਹੂ ਤਟ ਤੀਰਥ ਇਸਨਾਨ ॥

    有时他会去神社的岸边洗澡

  61. ਕਬਹੂ ਸਿਧ ਸਾਧਿਕ ਮੁਖਿ ਗਿਆਨ ॥

    有时他会成为悉达,寻求者,并通过他的嘴提供知识

  62. ਕਬਹੂ ਕੀਟ ਹਸਤਿ ਪਤੰਗ ਹੋਇ ਜੀਆ ॥

    有时人类仍然是蠕虫,大象或飞蛾

  63. ਅਨਿਕ ਜੋਨਿ ਭਰਮੈ ਭਰਮੀਆ ॥

    它不断在许多方面中徘徊