Sri Guru Granth Sahib Ji

第 279

  1. ਤ੍ਰਿਪਤਿ ਨ ਆਵੈ ਮਾਇਆ ਪਾਛੈ ਪਾਵੈ ॥

    他不满足于寻找财富

  2. ਅਨਿਕ ਭੋਗ ਬਿਖਿਆ ਕੇ ਕਰੈ ॥

    人大多从事主体障碍的享受,

  3. ਨਹ ਤ੍ਰਿਪਤਾਵੈ ਖਪਿ ਖਪਿ ਮਰੈ ॥

    但他并不满意,在为他许愿时就死了

  4. ਬਿਨਾ ਸੰਤੋਖ ਨਹੀ ਕੋਊ ਰਾਜੈ ॥

    没有满足,没有人满意

  5. ਸੁਪਨ ਮਨੋਰਥ ਬ੍ਰਿਥੇ ਸਭ ਕਾਜੈ ॥

    他所有的行为都是徒劳的,就像梦的情绪一样

  6. ਨਾਮ ਰੰਗਿ ਸਰਬ ਸੁਖੁ ਹੋਇ ॥

    所有的幸福都是通过上帝的名义通过颜色获得的

  7. ਬਡਭਾਗੀ ਕਿਸੈ ਪਰਾਪਤਿ ਹੋਇ ॥

    只有幸运的人才能得到一个名字

  8. ਕਰਨ ਕਰਾਵਨ ਆਪੇ ਆਪਿ ॥

    主自己能够对众生做任何事情和做事

  9. ਸਦਾ ਸਦਾ ਨਾਨਕ ਹਰਿ ਜਾਪਿ ॥੫॥

    哦,那纳克!永远念诵哈里的名字。5

  10. ਕਰਨ ਕਰਾਵਨ ਕਰਨੈਹਾਰੁ ॥

    只有上帝是实干家,而且是实干的

  11. ਇਸ ਕੈ ਹਾਥਿ ਕਹਾ ਬੀਚਾਰੁ ॥

    想想看,生物的控制中没有任何东西

  12. ਜੈਸੀ ਦ੍ਰਿਸਟਿ ਕਰੇ ਤੈਸਾ ਹੋਇ ॥

    正如神所持的异象一样,人也是如此

  13. ਆਪੇ ਆਪਿ ਆਪਿ ਪ੍ਰਭੁ ਸੋਇ ॥

    主自己就是一切

  14. ਜੋ ਕਿਛੁ ਕੀਨੋ ਸੁ ਅਪਨੈ ਰੰਗਿ ॥

    他的所作所为符合他的意志

  15. ਸਭ ਤੇ ਦੂਰਿ ਸਭਹੂ ਕੈ ਸੰਗਿ ॥

    他是最远的,但与所有人在一起

  16. ਬੂਝੈ ਦੇਖੈ ਕਰੈ ਬਿਬੇਕ ॥

    他理解,看到,并做出决定

  17. ਆਪਹਿ ਏਕ ਆਪਹਿ ਅਨੇਕ ॥

    神自己是独一的,他自己有许多形式

  18. ਮਰੈ ਨ ਬਿਨਸੈ ਆਵੈ ਨ ਜਾਇ ॥

    神既不死也不灭亡,他既不来也不去

  19. ਨਾਨਕ ਸਦ ਹੀ ਰਹਿਆ ਸਮਾਇ ॥੬॥

    哦,那纳克!神永远在一切之中。6

  20. ਆਪਿ ਉਪਦੇਸੈ ਸਮਝੈ ਆਪਿ ॥

    他自己传道并理解自己

  21. ਆਪੇ ਰਚਿਆ ਸਭ ਕੈ ਸਾਥਿ ॥

    神自己与每个人同在

  22. ਆਪਿ ਕੀਨੋ ਆਪਨ ਬਿਸਥਾਰੁ ॥

    他已经扩大了自己

  23. ਸਭੁ ਕਛੁ ਉਸ ਕਾ ਓਹੁ ਕਰਨੈਹਾਰੁ ॥

    一切都属于他,他是造物主

  24. ਉਸ ਤੇ ਭਿੰਨ ਕਹਹੁ ਕਿਛੁ ਹੋਇ ॥

    告诉我,他有什么不同吗

  25. ਥਾਨ ਥਨੰਤਰਿ ਏਕੈ ਸੋਇ ॥

    神无处不在,无处不在,无处不在

  26. ਅਪੁਨੇ ਚਲਿਤ ਆਪਿ ਕਰਣੈਹਾਰ ॥

    他将做他自己的里拉

  27. ਕਉਤਕ ਕਰੈ ਰੰਗ ਆਪਾਰ ॥

    他赞美,他的颜色是永恒的

  28. ਮਨ ਮਹਿ ਆਪਿ ਮਨ ਅਪੁਨੇ ਮਾਹਿ ॥

    他住在(众生的)头脑中,他坐在他的头脑中

  29. ਨਾਨਕ ਕੀਮਤਿ ਕਹਨੁ ਨ ਜਾਇ ॥੭॥

    哦,那纳克!这(上帝)是无法评估的。7

  30. ਸਤਿ ਸਤਿ ਸਤਿ ਪ੍ਰਭੁ ਸੁਆਮੀ ॥

    上帝,世界的主宰,永远是真理

  31. ਗੁਰ ਪਰਸਾਦਿ ਕਿਨੈ ਵਖਿਆਨੀ ॥

    这很少通过上师的恩典说出来

  32. ਸਚੁ ਸਚੁ ਸਚੁ ਸਭੁ ਕੀਨਾ ॥

    创造万物的神也是真理

  33. ਕੋਟਿ ਮਧੇ ਕਿਨੈ ਬਿਰਲੈ ਚੀਨਾ ॥

    数以百万计的人中几乎没有人认识他

  34. ਭਲਾ ਭਲਾ ਭਲਾ ਤੇਰਾ ਰੂਪ ॥

    主!你的外表有多漂亮

  35. ਅਤਿ ਸੁੰਦਰ ਅਪਾਰ ਅਨੂਪ ॥

    天啊!你非常美丽,巨大而美丽

  36. ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ॥

    天啊!你的声音非常神圣,纯洁和甜美

  37. ਘਟਿ ਘਟਿ ਸੁਨੀ ਸ੍ਰਵਨ ਬਖੵਾਣੀ ॥

    在每个心中听到,对耳朵说出。

  38. ਪਵਿਤ੍ਰ ਪਵਿਤ੍ਰ ਪਵਿਤ੍ਰ ਪੁਨੀਤ ॥

    他变得圣洁

  39. ਨਾਮੁ ਜਪੈ ਨਾਨਕ ਮਨਿ ਪ੍ਰੀਤਿ ॥੮॥੧੨॥

    哦,那纳克!一个心中充满爱的人,高呼上帝的名字。8 .12

  40. ਸਲੋਕੁ ॥

    诗句

  41. ਸੰਤ ਸਰਨਿ ਜੋ ਜਨੁ ਪਰੈ ਸੋ ਜਨੁ ਉਧਰਨਹਾਰ ॥

    来到圣徒避难所的人,那个人得救了

  42. ਸੰਤ ਕੀ ਨਿੰਦਾ ਨਾਨਕਾ ਬਹੁਰਿ ਬਹੁਰਿ ਅਵਤਾਰ ॥੧॥

    哦,那纳克!通过亵渎圣徒,这个受造物继续重生。1

  43. ਅਸਟਪਦੀ ॥

    阿什塔帕迪

  44. ਸੰਤ ਕੈ ਦੂਖਨਿ ਆਰਜਾ ਘਟੈ ॥

    通过使圣人不快乐,一个人的生命就会减少

  45. ਸੰਤ ਕੈ ਦੂਖਨਿ ਜਮ ਤੇ ਨਹੀ ਛੁਟੈ ॥

    通过使圣人悲伤,人无法逃脱山杜特

  46. ਸੰਤ ਕੈ ਦੂਖਨਿ ਸੁਖੁ ਸਭੁ ਜਾਇ ॥

    通过使圣人悲伤,人类的所有幸福都被摧毁了

  47. ਸੰਤ ਕੈ ਦੂਖਨਿ ਨਰਕ ਮਹਿ ਪਾਇ ॥

    通过使圣徒悲伤,一个人下地狱

  48. ਸੰਤ ਕੈ ਦੂਖਨਿ ਮਤਿ ਹੋਇ ਮਲੀਨ ॥

    通过使圣人不快乐,智力变得腐败

  49. ਸੰਤ ਕੈ ਦੂਖਨਿ ਸੋਭਾ ਤੇ ਹੀਨ ॥

    通过使圣人悲伤,人类的辉煌被消除了

  50. ਸੰਤ ਕੇ ਹਤੇ ਕਉ ਰਖੈ ਨ ਕੋਇ ॥

    没有人能保护一个被圣人鄙视的人

  51. ਸੰਤ ਕੈ ਦੂਖਨਿ ਥਾਨ ਭ੍ਰਸਟੁ ਹੋਇ ॥

    让圣人不快乐会腐蚀这个地方

  52. ਸੰਤ ਕ੍ਰਿਪਾਲ ਕ੍ਰਿਪਾ ਜੇ ਕਰੈ ॥

    如果圣徒自己应该在恩典的殿里取悦,那么

  53. ਨਾਨਕ ਸੰਤਸੰਗਿ ਨਿੰਦਕੁ ਭੀ ਤਰੈ ॥੧॥

    哦,那纳克!在萨桑加蒂中,愤世嫉俗者也交叉(来自世界)。1

  54. ਸੰਤ ਕੇ ਦੂਖਨ ਤੇ ਮੁਖੁ ਭਵੈ ॥

    通过让圣徒悲伤,嘴巴变成了阿什塔

  55. ਸੰਤਨ ਕੈ ਦੂਖਨਿ ਕਾਗ ਜਿਉ ਲਵੈ ॥

    让圣人伤心的人继续像乌鸦一样亵渎神明

  56. ਸੰਤਨ ਕੈ ਦੂਖਨਿ ਸਰਪ ਜੋਨਿ ਪਾਇ ॥

    通过使圣徒悲伤,人落入蛇形

  57. ਸੰਤ ਕੈ ਦੂਖਨਿ ਤ੍ਰਿਗਦ ਜੋਨਿ ਕਿਰਮਾਇ ॥

    让圣人伤心的男人在昆虫等的三体阴道中徘徊

  58. ਸੰਤਨ ਕੈ ਦੂਖਨਿ ਤ੍ਰਿਸਨਾ ਮਹਿ ਜਲੈ ॥

    使圣人悲伤的人一直在口渴的火焰中燃烧

  59. ਸੰਤ ਕੈ ਦੂਖਨਿ ਸਭੁ ਕੋ ਛਲੈ ॥

    让圣人伤心的人不断欺骗所有人

  60. ਸੰਤ ਕੈ ਦੂਖਨਿ ਤੇਜੁ ਸਭੁ ਜਾਇ ॥

    通过使圣人不快乐,人类所有的荣耀都被摧毁了

  61. ਸੰਤ ਕੈ ਦੂਖਨਿ ਨੀਚੁ ਨੀਚਾਇ ॥

    通过使圣人不快乐,人就成为卑微者中的伟大

  62. ਸੰਤ ਦੋਖੀ ਕਾ ਥਾਉ ਕੋ ਨਾਹਿ ॥

    圣徒的罪孽没有幸福的归属感