Sri Guru Granth Sahib Ji

第 283

  1. ਪੁਰਬ ਲਿਖੇ ਕਾ ਲਿਖਿਆ ਪਾਈਐ ॥

    你会发现一些由你以前出生的行为所写的东西

  2. ਦੂਖ ਸੂਖ ਪ੍ਰਭ ਦੇਵਨਹਾਰੁ ॥

    主是悲伤和幸福的赐予者

  3. ਅਵਰ ਤਿਆਗਿ ਤੂ ਤਿਸਹਿ ਚਿਤਾਰੁ ॥

    放下其他一切,崇拜他

  4. ਜੋ ਕਛੁ ਕਰੈ ਸੋਈ ਸੁਖੁ ਮਾਨੁ ॥

    无论神做什么,都要理解幸福

  5. ਭੂਲਾ ਕਾਹੇ ਫਿਰਹਿ ਅਜਾਨ ॥

    哦,你这个傻瓜!你为什么徘徊

  6. ਕਉਨ ਬਸਤੁ ਆਈ ਤੇਰੈ ਸੰਗ ॥

    你带来了什么

  7. ਲਪਟਿ ਰਹਿਓ ਰਸਿ ਲੋਭੀ ਪਤੰਗ ॥

    哦,贪婪的帕万!你是否正在享受世界的乐趣

  8. ਰਾਮ ਨਾਮ ਜਪਿ ਹਿਰਦੇ ਮਾਹਿ ॥

    在你的脑海中吟唱罗摩的名字

  9. ਨਾਨਕ ਪਤਿ ਸੇਤੀ ਘਰਿ ਜਾਹਿ ॥੪॥

    哦,那纳克!这样,你将恭敬地去你的土地(下文)。4

  10. ਜਿਸੁ ਵਖਰ ਕਉ ਲੈਨਿ ਤੂ ਆਇਆ ॥

    (生物啊!你来到这个世界的交易,

  11. ਰਾਮ ਨਾਮੁ ਸੰਤਨ ਘਰਿ ਪਾਇਆ ॥

    他以拉姆的名字遇见了圣徒的房子

  12. ਤਜਿ ਅਭਿਮਾਨੁ ਲੇਹੁ ਮਨ ਮੋਲਿ ॥ ਰਾਮ ਨਾਮੁ ਹਿਰਦੇ ਮਹਿ ਤੋਲਿ ॥

    放弃你自负的骄傲,用你的心购买主的名字——在你的心中衡量它。

  13. ਲਾਦਿ ਖੇਪ ਸੰਤਹ ਸੰਗਿ ਚਾਲੁ ॥

    完成你的交易,与圣徒们一起去

  14. ਅਵਰ ਤਿਆਗਿ ਬਿਖਿਆ ਜੰਜਾਲ ॥

    放弃玛雅的第二个陷阱

  15. ਧੰਨਿ ਧੰਨਿ ਕਹੈ ਸਭੁ ਕੋਇ ॥

    谢谢大家!祝福!说

  16. ਮੁਖ ਊਜਲ ਹਰਿ ਦਰਗਹ ਸੋਇ ॥

    在那主的宫廷里,你的脸会亮起来

  17. ਇਹੁ ਵਾਪਾਰੁ ਵਿਰਲਾ ਵਾਪਾਰੈ ॥

    此交易由罕见的交易者完成

  18. ਨਾਨਕ ਤਾ ਕੈ ਸਦ ਬਲਿਹਾਰੈ ॥੫॥

    哦,那纳克!我总是在这样的商人身上。5

  19. ਚਰਨ ਸਾਧ ਕੇ ਧੋਇ ਧੋਇ ਪੀਉ ॥

    (生物啊!洗撒督的脚喝

  20. ਅਰਪਿ ਸਾਧ ਕਉ ਅਪਨਾ ਜੀਉ ॥

    把你的灵魂献给撒督们,

  21. ਸਾਧ ਕੀ ਧੂਰਿ ਕਰਹੁ ਇਸਨਾਨੁ ॥

    沐浴在撒督脚下的尘土中

  22. ਸਾਧ ਊਪਰਿ ਜਾਈਐ ਕੁਰਬਾਨੁ ॥

    僧侣应该被献祭

  23. ਸਾਧ ਸੇਵਾ ਵਡਭਾਗੀ ਪਾਈਐ ॥

    僧侣的服务只能通过好运气才能找到

  24. ਸਾਧਸੰਗਿ ਹਰਿ ਕੀਰਤਨੁ ਗਾਈਐ ॥

    在撒督的陪伴下,人们应该唱哈里的赞美诗

  25. ਅਨਿਕ ਬਿਘਨ ਤੇ ਸਾਧੂ ਰਾਖੈ ॥

    僧侣保护人免受许多障碍

  26. ਹਰਿ ਗੁਨ ਗਾਇ ਅੰਮ੍ਰਿਤ ਰਸੁ ਚਾਖੈ ॥

    赞美主的人品尝花蜜汁

  27. ਓਟ ਗਹੀ ਸੰਤਹ ਦਰਿ ਆਇਆ ॥

    谁得到了圣徒的支持,来到了他们的门口,

  28. ਸਰਬ ਸੂਖ ਨਾਨਕ ਤਿਹ ਪਾਇਆ ॥੬॥

    哦,那纳克!他实现了所有的幸福。6

  29. ਮਿਰਤਕ ਕਉ ਜੀਵਾਲਨਹਾਰ ॥

    神也要赐给死去的受造物生命

  30. ਭੂਖੇ ਕਉ ਦੇਵਤ ਅਧਾਰ ॥

    他还为饥饿的人提供食物

  31. ਸਰਬ ਨਿਧਾਨ ਜਾ ਕੀ ਦ੍ਰਿਸਟੀ ਮਾਹਿ ॥

    所有的宝藏都在他的视线中

  32. ਪੁਰਬ ਲਿਖੇ ਕਾ ਲਹਣਾ ਪਾਹਿ ॥

    (但是众生)享受他们以前出生的行为的果实

  33. ਸਭੁ ਕਿਛੁ ਤਿਸ ਕਾ ਓਹੁ ਕਰਨੈ ਜੋਗੁ ॥

    一切都属于那位神,他有能力做一切

  34. ਤਿਸੁ ਬਿਨੁ ਦੂਸਰ ਹੋਆ ਨ ਹੋਗੁ ॥

    除了他之外,过去和将来都不会有任何人

  35. ਜਪਿ ਜਨ ਸਦਾ ਸਦਾ ਦਿਨੁ ਰੈਣੀ ॥

    哦,那个生物!日夜敬拜他,直到永远

  36. ਸਭ ਤੇ ਊਚ ਨਿਰਮਲ ਇਹ ਕਰਣੀ ॥

    这种生命行为是最高和最神圣的

  37. ਕਰਿ ਕਿਰਪਾ ਜਿਸ ਕਉ ਨਾਮੁ ਦੀਆ ॥

    神以恩典赐下他名字的人,

  38. ਨਾਨਕ ਸੋ ਜਨੁ ਨਿਰਮਲੁ ਥੀਆ ॥੭॥

    哦,那纳克!他变得圣洁。7

  39. ਜਾ ਕੈ ਮਨਿ ਗੁਰ ਕੀ ਪਰਤੀਤਿ ॥

    谁对古鲁吉有信心,

  40. ਤਿਸੁ ਜਨ ਆਵੈ ਹਰਿ ਪ੍ਰਭੁ ਚੀਤਿ ॥

    那个人开始想起上帝

  41. ਭਗਤੁ ਭਗਤੁ ਸੁਨੀਐ ਤਿਹੁ ਲੋਇ ॥

    他成为所有三个洛卡斯的着名奉献者

  42. ਜਾ ਕੈ ਹਿਰਦੈ ਏਕੋ ਹੋਇ ॥

    谁的心中有一位神

  43. ਸਚੁ ਕਰਣੀ ਸਚੁ ਤਾ ਕੀ ਰਹਤ ॥

    他的行为是真理,生命的尊严也是真理

  44. ਸਚੁ ਹਿਰਦੈ ਸਤਿ ਮੁਖਿ ਕਹਤ ॥

    他心里有真理,他用嘴说真话

  45. ਸਾਚੀ ਦ੍ਰਿਸਟਿ ਸਾਚਾ ਆਕਾਰੁ ॥

    他的异象是真理,他的本性也是真理

  46. ਸਚੁ ਵਰਤੈ ਸਾਚਾ ਪਾਸਾਰੁ ॥

    他划分真理,传播真理

  47. ਪਾਰਬ੍ਰਹਮੁ ਜਿਨਿ ਸਚੁ ਕਰਿ ਜਾਤਾ ॥

    哦,那纳克!那个认为帕拉姆布拉玛是真理的人,

  48. ਨਾਨਕ ਸੋ ਜਨੁ ਸਚਿ ਸਮਾਤਾ ॥੮॥੧੫॥

    那个人全神贯注于真理。8.15

  49. ਸਲੋਕੁ ॥

    诗句

  50. ਰੂਪੁ ਨ ਰੇਖ ਨ ਰੰਗੁ ਕਿਛੁ ਤ੍ਰਿਹੁ ਗੁਣ ਤੇ ਪ੍ਰਭ ਭਿੰਨ ॥

    上帝没有形体或标志,也没有任何颜色。他超越了玛雅的三种品质

  51. ਤਿਸਹਿ ਬੁਝਾਏ ਨਾਨਕਾ ਜਿਸੁ ਹੋਵੈ ਸੁਪ੍ਰਸੰਨ ॥੧॥

    哦,那纳克!神自己向他自己所喜悦的人解释。1

  52. ਅਸਟਪਦੀ ॥

    阿什塔帕迪

  53. ਅਬਿਨਾਸੀ ਪ੍ਰਭੁ ਮਨ ਮਹਿ ਰਾਖੁ ॥

    (生物啊!记住你心中不朽的主

  54. ਮਾਨੁਖ ਕੀ ਤੂ ਪ੍ਰੀਤਿ ਤਿਆਗੁ ॥

    并放弃对人的爱

  55. ਤਿਸ ਤੇ ਪਰੈ ਨਾਹੀ ਕਿਛੁ ਕੋਇ ॥

    除此之外,没有其他对象

  56. ਸਰਬ ਨਿਰੰਤਰਿ ਏਕੋ ਸੋਇ ॥

    他是所有众生内在的神

  57. ਆਪੇ ਬੀਨਾ ਆਪੇ ਦਾਨਾ ॥

    他自己看到一切,他自己知道一切

  58. ਗਹਿਰ ਗੰਭੀਰੁ ਗਹੀਰੁ ਸੁਜਾਨਾ ॥

    主是深不可测的,深刻的,最有智慧的

  59. ਪਾਰਬ੍ਰਹਮ ਪਰਮੇਸੁਰ ਗੋਬਿੰਦ ॥

    他是帕拉布拉马,上帝和戈宾德

  60. ਕ੍ਰਿਪਾ ਨਿਧਾਨ ਦਇਆਲ ਬਖਸੰਦ ॥

    恩典的仓库是非常善良和宽容的

  61. ਸਾਧ ਤੇਰੇ ਕੀ ਚਰਨੀ ਪਾਉ ॥

    主!在你的圣人脚下鞠躬