Sri Guru Granth Sahib Ji

第 287

  1. ਅਪਨੀ ਕ੍ਰਿਪਾ ਜਿਸੁ ਆਪਿ ਕਰੇਇ ॥

    哦,那纳克!上师本人对此感到满意

  2. ਨਾਨਕ ਸੋ ਸੇਵਕੁ ਗੁਰ ਕੀ ਮਤਿ ਲੇਇ ॥੨॥

    他接受仆人上师的教导。2

  3. ਬੀਸ ਬਿਸਵੇ ਗੁਰ ਕਾ ਮਨੁ ਮਾਨੈ ॥

    仆人完全赢得了他的上师的心,

  4. ਸੋ ਸੇਵਕੁ ਪਰਮੇਸੁਰ ਕੀ ਗਤਿ ਜਾਨੈ ॥

    他知道神的动作为

  5. ਸੋ ਸਤਿਗੁਰੁ ਜਿਸੁ ਰਿਦੈ ਹਰਿ ਨਾਉ ॥

    上师是那个心中有hari名字的人

  6. ਅਨਿਕ ਬਾਰ ਗੁਰ ਕਉ ਬਲਿ ਜਾਉ ॥

    我多次去巴利哈里我的导师

  7. ਸਰਬ ਨਿਧਾਨ ਜੀਅ ਕਾ ਦਾਤਾ ॥

    上师是每一种物质的宝藏和生命的给予者

  8. ਆਠ ਪਹਰ ਪਾਰਬ੍ਰਹਮ ਰੰਗਿ ਰਾਤਾ ॥

    他全神贯注于帕拉布拉马的颜色,只有八个普拉哈斯

  9. ਬ੍ਰਹਮ ਮਹਿ ਜਨੁ ਜਨ ਮਹਿ ਪਾਰਬ੍ਰਹਮੁ ॥

    奉献者住在梵天,上帝住在奉献者身上

  10. ਏਕਹਿ ਆਪਿ ਨਹੀ ਕਛੁ ਭਰਮੁ ॥

    毫无疑问,主是唯一的

  11. ਸਹਸ ਸਿਆਨਪ ਲਇਆ ਨ ਜਾਈਐ ॥

    哦,那纳克!上师不是成千上万的象限所达到的,

  12. ਨਾਨਕ ਐਸਾ ਗੁਰੁ ਬਡਭਾਗੀ ਪਾਈਐ ॥੩॥

    这样的上师只有运气好才能找到。3

  13. ਸਫਲ ਦਰਸਨੁ ਪੇਖਤ ਪੁਨੀਤ ॥

    上师的哲学将结出果实,只有通过哲学,人才能变得纯洁

  14. ਪਰਸਤ ਚਰਨ ਗਤਿ ਨਿਰਮਲ ਰੀਤਿ ॥

    通过触摸他们的脚,人类生命的状态和行为得到了净化

  15. ਭੇਟਤ ਸੰਗਿ ਰਾਮ ਗੁਨ ਰਵੇ ॥

    通过与上师交往,这个生物赋予了罗摩的品质

  16. ਪਾਰਬ੍ਰਹਮ ਕੀ ਦਰਗਹ ਗਵੇ ॥

    并到达帕拉布拉马的宫廷

  17. ਸੁਨਿ ਕਰਿ ਬਚਨ ਕਰਨ ਆਘਾਨੇ ॥

    听到上师的话,满足了耳朵和

  18. ਮਨਿ ਸੰਤੋਖੁ ਆਤਮ ਪਤੀਆਨੇ ॥

    满足感来自头脑,灵魂变得满足

  19. ਪੂਰਾ ਗੁਰੁ ਅਖੵਓ ਜਾ ਕਾ ਮੰਤ੍ਰ ॥

    古鲁是完美的;祂的教诲是永恒的。

  20. ਅੰਮ੍ਰਿਤ ਦ੍ਰਿਸਟਿ ਪੇਖੈ ਹੋਇ ਸੰਤ ॥

    他用他的花蜜视觉看到的人成为圣人

  21. ਗੁਣ ਬਿਅੰਤ ਕੀਮਤਿ ਨਹੀ ਪਾਇ ॥

    上师的品质是永恒的,这是无法评估的

  22. ਨਾਨਕ ਜਿਸੁ ਭਾਵੈ ਤਿਸੁ ਲਏ ਮਿਲਾਇ ॥੪॥

    哦,那纳克!上帝将他喜欢的生物与上师融合在一起。4

  23. ਜਿਹਬਾ ਏਕ ਉਸਤਤਿ ਅਨੇਕ ॥

    舌头是一体的,但神的品质是永恒的

  24. ਸਤਿ ਪੁਰਖ ਪੂਰਨ ਬਿਬੇਕ ॥ ਕਾਹੂ ਬੋਲ ਨ ਪਹੁਚਤ ਪ੍ਰਾਨੀ ॥

    真实的上帝,完美而有辨别力——没有言语能将凡人带到祂身边。

  25. ਅਗਮ ਅਗੋਚਰ ਪ੍ਰਭ ਨਿਰਬਾਨੀ ॥

    主是不可理解的,不可理解的和圣洁的

  26. ਨਿਰਾਹਾਰ ਨਿਰਵੈਰ ਸੁਖਦਾਈ ॥

    主不需要食物,他没有敌意,是幸福的提供者

  27. ਤਾ ਕੀ ਕੀਮਤਿ ਕਿਨੈ ਨ ਪਾਈ ॥

    没有生物可以评估它

  28. ਅਨਿਕ ਭਗਤ ਬੰਦਨ ਨਿਤ ਕਰਹਿ ॥

    许多奉献者不断崇拜他

  29. ਚਰਨ ਕਮਲ ਹਿਰਦੈ ਸਿਮਰਹਿ ॥

    他记得他的脚在他的心里

  30. ਸਦ ਬਲਿਹਾਰੀ ਸਤਿਗੁਰ ਅਪਨੇ ॥

    哦,那纳克!我总是在我的萨古鲁去巴利哈里,

  31. ਨਾਨਕ ਜਿਸੁ ਪ੍ਰਸਾਦਿ ਐਸਾ ਪ੍ਰਭੁ ਜਪਨੇ ॥੫॥

    凭着他的恩典,他记得这样一位主的名字。5

  32. ਇਹੁ ਹਰਿ ਰਸੁ ਪਾਵੈ ਜਨੁ ਕੋਇ ॥

    这种哈里拉莎只适用于罕见的男人

  33. ਅੰਮ੍ਰਿਤੁ ਪੀਵੈ ਅਮਰੁ ਸੋ ਹੋਇ ॥

    喝这种花蜜的人就会变得不朽

  34. ਉਸੁ ਪੁਰਖ ਕਾ ਨਾਹੀ ਕਦੇ ਬਿਨਾਸ ॥ ਜਾ ਕੈ ਮਨਿ ਪ੍ਰਗਟੇ ਗੁਨਤਾਸ ॥

    那个心中被卓越的宝藏所照亮的人,永不死亡。

  35. ਆਠ ਪਹਰ ਹਰਿ ਕਾ ਨਾਮੁ ਲੇਇ ॥

    八点钟,他取了哈里的名字,并

  36. ਸਚੁ ਉਪਦੇਸੁ ਸੇਵਕ ਕਉ ਦੇਇ ॥

    他给他的仆人真正的教导

  37. ਮੋਹ ਮਾਇਆ ਕੈ ਸੰਗਿ ਨ ਲੇਪੁ ॥

    他从未与迷恋有过关系

  38. ਮਨ ਮਹਿ ਰਾਖੈ ਹਰਿ ਹਰਿ ਏਕੁ ॥

    他只是在心中建立了一个哈里神

  39. ਅੰਧਕਾਰ ਦੀਪਕ ਪਰਗਾਸੇ ॥

    在无知的黑暗中,名字的灯为他闪耀

  40. ਨਾਨਕ ਭਰਮ ਮੋਹ ਦੁਖ ਤਹ ਤੇ ਨਾਸੇ ॥੬॥

    哦,那纳克!困境,迷恋和悲伤从他身边跑开。6

  41. ਤਪਤਿ ਮਾਹਿ ਠਾਢਿ ਵਰਤਾਈ ॥

    上师的完整教导,把酷炫置在迷恋的火焰中,

  42. ਅਨਦੁ ਭਇਆ ਦੁਖ ਨਾਠੇ ਭਾਈ ॥

    幸福被创造出来了,悲伤已经消失了

  43. ਜਨਮ ਮਰਨ ਕੇ ਮਿਟੇ ਅੰਦੇਸੇ ॥

    对出生和死亡的恐惧已经消失

  44. ਸਾਧੂ ਕੇ ਪੂਰਨ ਉਪਦੇਸੇ ॥

    从上师的完整教学

  45. ਭਉ ਚੂਕਾ ਨਿਰਭਉ ਹੋਇ ਬਸੇ ॥

    恐惧已经消失,仍然无所畏惧

  46. ਸਗਲ ਬਿਆਧਿ ਮਨ ਤੇ ਖੈ ਨਸੇ ॥

    所有的疾病都被摧毁了,从头脑中消失了

  47. ਜਿਸ ਕਾ ਸਾ ਤਿਨਿ ਕਿਰਪਾ ਧਾਰੀ ॥

    属于他的主人很高兴,

  48. ਸਾਧਸੰਗਿ ਜਪਿ ਨਾਮੁ ਮੁਰਾਰੀ ॥

    在萨桑加蒂,它吟唱着穆拉里的名字

  49. ਥਿਤਿ ਪਾਈ ਚੂਕੇ ਭ੍ਰਮ ਗਵਨ ॥

    恐惧和困境已经消失

  50. ਸੁਨਿ ਨਾਨਕ ਹਰਿ ਹਰਿ ਜਸੁ ਸ੍ਰਵਨ ॥੭॥

    哦,那纳克!用耳朵听到哈里神的荣耀,和平已经找到。7

  51. ਨਿਰਗੁਨੁ ਆਪਿ ਸਰਗੁਨੁ ਭੀ ਓਹੀ ॥

    他自己是nirguna swami,他是sarguna

  52. ਕਲਾ ਧਾਰਿ ਜਿਨਿ ਸਗਲੀ ਮੋਹੀ ॥

    谁通过揭示他的艺术(力量)来迷惑整个世界

  53. ਅਪਨੇ ਚਰਿਤ ਪ੍ਰਭਿ ਆਪਿ ਬਨਾਏ ॥

    主自己创造了他的赞美

  54. ਅਪੁਨੀ ਕੀਮਤਿ ਆਪੇ ਪਾਏ ॥

    他知道自己的评价

  55. ਹਰਿ ਬਿਨੁ ਦੂਜਾ ਨਾਹੀ ਕੋਇ ॥

    除了神,没有人

  56. ਸਰਬ ਨਿਰੰਤਰਿ ਏਕੋ ਸੋਇ ॥

    在每个人的内心,饥荒者本身就存在

  57. ਓਤਿ ਪੋਤਿ ਰਵਿਆ ਰੂਪ ਰੰਗ ॥

    像织物一样,它被所有颜色吸收

  58. ਭਏ ਪ੍ਰਗਾਸ ਸਾਧ ਕੈ ਸੰਗ ॥

    通过与圣徒合作,他变得显明