Sri Guru Granth Sahib Ji

第 290

  1. ਸੋ ਕਿਉ ਬਿਸਰੈ ਜਿਨਿ ਸਭੁ ਕਿਛੁ ਦੀਆ ॥

    我们为什么要忘记赐予我们一切的神呢

  2. ਸੋ ਕਿਉ ਬਿਸਰੈ ਜਿ ਜੀਵਨ ਜੀਆ ॥

    为什么这个神圣要被遗忘,这是生物生命的基础

  3. ਸੋ ਕਿਉ ਬਿਸਰੈ ਜਿ ਅਗਨਿ ਮਹਿ ਰਾਖੈ ॥

    为什么要忘记那个在子宫的火焰中保护我们的早产儿呢

  4. ਗੁਰ ਪ੍ਰਸਾਦਿ ਕੋ ਬਿਰਲਾ ਲਾਖੈ ॥

    在上师的恩典下,只有罕见的人才能看到它

  5. ਸੋ ਕਿਉ ਬਿਸਰੈ ਜਿ ਬਿਖੁ ਤੇ ਕਾਢੈ ॥

    为什么要忘记拯救人脱离罪恶的神呢

  6. ਜਨਮ ਜਨਮ ਕਾ ਟੂਟਾ ਗਾਢੈ ॥

    他是否与自己融合了那个与出生和出生分开的人

  7. ਗੁਰਿ ਪੂਰੈ ਤਤੁ ਇਹੈ ਬੁਝਾਇਆ ॥

    完美的大师向我解释了这个现实

  8. ਪ੍ਰਭੁ ਅਪਨਾ ਨਾਨਕ ਜਨ ਧਿਆਇਆ ॥੪॥

    哦,那纳克!他默想他的主。4

  9. ਸਾਜਨ ਸੰਤ ਕਰਹੁ ਇਹੁ ਕਾਮੁ ॥

    先生们,圣徒们!执行此工作

  10. ਆਨ ਤਿਆਗਿ ਜਪਹੁ ਹਰਿ ਨਾਮੁ ॥

    放下一切,吟诵上帝的名字

  11. ਸਿਮਰਿ ਸਿਮਰਿ ਸਿਮਰਿ ਸੁਖ ਪਾਵਹੁ ॥

    通过做神的名来寻找幸福

  12. ਆਪਿ ਜਪਹੁ ਅਵਰਹ ਨਾਮੁ ਜਪਾਵਹੁ ॥

    吟诵这个名字,让其他人也吟诵这个名字

  13. ਭਗਤਿ ਭਾਇ ਤਰੀਐ ਸੰਸਾਰੁ ॥

    这个世界因主的奉献而跨过海洋

  14. ਬਿਨੁ ਭਗਤੀ ਤਨੁ ਹੋਸੀ ਛਾਰੁ ॥

    没有奉献,这个身体就会被消耗掉

  15. ਸਰਬ ਕਲਿਆਣ ਸੂਖ ਨਿਧਿ ਨਾਮੁ ॥

    主的名是一切福乐和幸福的宝藏,

  16. ਬੂਡਤ ਜਾਤ ਪਾਏ ਬਿਸ੍ਰਾਮੁ ॥

    沉没的生物也在其中找到了快乐

  17. ਸਗਲ ਦੂਖ ਕਾ ਹੋਵਤ ਨਾਸੁ ॥

    所有的痛苦都被摧毁了

  18. ਨਾਨਕ ਨਾਮੁ ਜਪਹੁ ਗੁਨਤਾਸੁ ॥੫॥

    哦,那纳克!不断吟诵美德仓库的名字。5

  19. ਉਪਜੀ ਪ੍ਰੀਤਿ ਪ੍ਰੇਮ ਰਸੁ ਚਾਉ ॥

    上帝的爱和爱的汁液已经被创造出来了

  20. ਮਨ ਤਨ ਅੰਤਰਿ ਇਹੀ ਸੁਆਉ ॥

    这种味道已经充满了心灵和身体

  21. ਨੇਤ੍ਰਹੁ ਪੇਖਿ ਦਰਸੁ ਸੁਖੁ ਹੋਇ ॥

    我从亲眼看到主中找到快乐

  22. ਮਨੁ ਬਿਗਸੈ ਸਾਧ ਚਰਨ ਧੋਇ ॥

    我的心已经乐于为圣徒洗脚

  23. ਭਗਤ ਜਨਾ ਕੈ ਮਨਿ ਤਨਿ ਰੰਗੁ ॥

    主的爱存在于奉献者的灵魂和身体中

  24. ਬਿਰਲਾ ਕੋਊ ਪਾਵੈ ਸੰਗੁ ॥

    只有罕见的人才能得到他们的陪伴

  25. ਏਕ ਬਸਤੁ ਦੀਜੈ ਕਰਿ ਮਇਆ ॥

    天啊!请给我们一个名字和一件事(这样)

  26. ਗੁਰ ਪ੍ਰਸਾਦਿ ਨਾਮੁ ਜਪਿ ਲਇਆ ॥

    藉着上师的恩典,你可以吟诵你的名字

  27. ਤਾ ਕੀ ਉਪਮਾ ਕਹੀ ਨ ਜਾਇ ॥

    它的类比无法形容

  28. ਨਾਨਕ ਰਹਿਆ ਸਰਬ ਸਮਾਇ ॥੬॥

    哦,那纳克!神是无所不在的。6

  29. ਪ੍ਰਭ ਬਖਸੰਦ ਦੀਨ ਦਇਆਲ ॥

    上帝是饶恕和堕落的

  30. ਭਗਤਿ ਵਛਲ ਸਦਾ ਕਿਰਪਾਲ ॥

    他很虔诚,总是很亲切

  31. ਅਨਾਥ ਨਾਥ ਗੋਬਿੰਦ ਗੁਪਾਲ ॥

    他是戈文德的纳特,戈帕尔孤儿

  32. ਸਰਬ ਘਟਾ ਕਰਤ ਪ੍ਰਤਿਪਾਲ ॥

    他滋养所有众生

  33. ਆਦਿ ਪੁਰਖ ਕਾਰਣ ਕਰਤਾਰ ॥

    他是阿迪普鲁什和创造的创造者

  34. ਭਗਤ ਜਨਾ ਕੇ ਪ੍ਰਾਨ ਅਧਾਰ ॥

    它是奉献者生活的基础

  35. ਜੋ ਜੋ ਜਪੈ ਸੁ ਹੋਇ ਪੁਨੀਤ ॥

    凡是吟诵他的人,就成了圣洁

  36. ਭਗਤਿ ਭਾਇ ਲਾਵੈ ਮਨ ਹੀਤ ॥

    他把心中的爱集中在敬虔的奉献上

  37. ਹਮ ਨਿਰਗੁਨੀਆਰ ਨੀਚ ਅਜਾਨ ॥

    我们配不上,卑微而愚蠢,

  38. ਨਾਨਕ ਤੁਮਰੀ ਸਰਨਿ ਪੁਰਖ ਭਗਵਾਨ ॥੭॥

    那纳克说:"全能的神啊!他们来到你的避难所。7

  39. ਸਰਬ ਬੈਕੁੰਠ ਮੁਕਤਿ ਮੋਖ ਪਾਏ ॥

    他已经获得了所有的天堂和救赎,

  40. ਏਕ ਨਿਮਖ ਹਰਿ ਕੇ ਗੁਨ ਗਾਏ ॥

    这个受造物甚至一时都赞美过神

  41. ਅਨਿਕ ਰਾਜ ਭੋਗ ਬਡਿਆਈ ॥

    他获得了许多国度、快乐和成就

  42. ਹਰਿ ਕੇ ਨਾਮ ਕੀ ਕਥਾ ਮਨਿ ਭਾਈ ॥

    谁的头脑喜欢Hari的名字的故事

  43. ਬਹੁ ਭੋਜਨ ਕਾਪਰ ਸੰਗੀਤ ॥

    他喜欢各种食物,服装和音乐

  44. ਰਸਨਾ ਜਪਤੀ ਹਰਿ ਹਰਿ ਨੀਤ ॥

    谁的罗莎娜总是吟唱着哈里-巴格瓦的名字

  45. ਭਲੀ ਸੁ ਕਰਨੀ ਸੋਭਾ ਧਨਵੰਤ ॥

    他的事迹是吉祥的,他是有福的,他是富有的

  46. ਹਿਰਦੈ ਬਸੇ ਪੂਰਨ ਗੁਰ ਮੰਤ ॥

    在它的心中,住着全上师的咒语

  47. ਸਾਧਸੰਗਿ ਪ੍ਰਭ ਦੇਹੁ ਨਿਵਾਸ ॥

    天啊!在你的圣徒的陪伴下让位

  48. ਸਰਬ ਸੂਖ ਨਾਨਕ ਪਰਗਾਸ ॥੮॥੨੦॥

    哦,那纳克!通过留在萨桑加蒂,所有的幸福都变得轻盈。8.20

  49. ਸਲੋਕੁ ॥

    诗句

  50. ਸਰਗੁਨ ਨਿਰਗੁਨ ਨਿਰੰਕਾਰ ਸੁੰਨ ਸਮਾਧੀ ਆਪਿ ॥

    尼兰卡尔的领主本身就是萨尔古纳和涅古纳。他自己生活在零三摩地中

  51. ਆਪਨ ਕੀਆ ਨਾਨਕਾ ਆਪੇ ਹੀ ਫਿਰਿ ਜਾਪਿ ॥੧॥

    哦,那纳克!尼兰卡之主自己创造,然后吟唱自己(由生物)。1

  52. ਅਸਟਪਦੀ ॥

    阿什塔帕迪

  53. ਜਬ ਅਕਾਰੁ ਇਹੁ ਕਛੁ ਨ ਦ੍ਰਿਸਟੇਤਾ ॥

    当这个创造的传播不可见时,

  54. ਪਾਪ ਪੁੰਨ ਤਬ ਕਹ ਤੇ ਹੋਤਾ ॥

    罪或美德可能来自哪个(存在)

  55. ਜਬ ਧਾਰੀ ਆਪਨ ਸੁੰਨ ਸਮਾਧਿ ॥

    当神自己在零三摩地时,

  56. ਤਬ ਬੈਰ ਬਿਰੋਧ ਕਿਸੁ ਸੰਗਿ ਕਮਾਤਿ ॥

    然后,有人反对谁

  57. ਜਬ ਇਸ ਕਾ ਬਰਨੁ ਚਿਹਨੁ ਨ ਜਾਪਤ ॥

    当(世界)没有出现任何字符或标志时,

  58. ਤਬ ਹਰਖ ਸੋਗ ਕਹੁ ਕਿਸਹਿ ਬਿਆਪਤ ॥

    告诉我,那时的喜悦和悲伤能触及谁

  59. ਜਬ ਆਪਨ ਆਪ ਆਪਿ ਪਾਰਬ੍ਰਹਮ ॥

    当帕拉布拉玛本人就是一切时,

  60. ਤਬ ਮੋਹ ਕਹਾ ਕਿਸੁ ਹੋਵਤ ਭਰਮ ॥

    那么,这种迷恋会在哪里,谁会陷入两难境地呢