Sri Guru Granth Sahib Ji

第 293

  1. ਨਾਨਕ ਹਰਿ ਪ੍ਰਭਿ ਆਪਹਿ ਮੇਲੇ ॥੪॥

    哦,那纳克!Hari-Prabhu带走了他。4

  2. ਸਾਧਸੰਗਿ ਮਿਲਿ ਕਰਹੁ ਅਨੰਦ ॥

    在简单的伴奏中一起享受

  3. ਗੁਨ ਗਾਵਹੁ ਪ੍ਰਭ ਪਰਮਾਨੰਦ ॥

    并继续赞美主。

  4. ਰਾਮ ਨਾਮ ਤਤੁ ਕਰਹੁ ਬੀਚਾਰੁ ॥

    想想上帝的元素。

  5. ਦ੍ਰੁਲਭ ਦੇਹ ਕਾ ਕਰਹੁ ਉਧਾਰੁ ॥

    这样,对稀有人体做善事。

  6. ਅੰਮ੍ਰਿਤ ਬਚਨ ਹਰਿ ਕੇ ਗੁਨ ਗਾਉ ॥

    唱神荣耀的花蜜话语。

  7. ਪ੍ਰਾਨ ਤਰਨ ਕਾ ਇਹੈ ਸੁਆਉ ॥

    这是对你的灵魂行善的方法。

  8. ਆਠ ਪਹਰ ਪ੍ਰਭ ਪੇਖਹੁ ਨੇਰਾ ॥

    看接近八点钟的主。

  9. ਮਿਟੈ ਅਗਿਆਨੁ ਬਿਨਸੈ ਅੰਧੇਰਾ ॥

    (这)将抹去无知,黑暗将被摧毁。

  10. ਸੁਨਿ ਉਪਦੇਸੁ ਹਿਰਦੈ ਬਸਾਵਹੁ ॥

    聆听上师的教导,并把它放在你的心里。

  11. ਮਨ ਇਛੇ ਨਾਨਕ ਫਲ ਪਾਵਹੁ ॥੫॥

    哦,那纳克!通过这种方式,您将获得所需的水果。5

  12. ਹਲਤੁ ਪਲਤੁ ਦੁਇ ਲੇਹੁ ਸਵਾਰਿ ॥

    照顾好人民和后世

  13. ਰਾਮ ਨਾਮੁ ਅੰਤਰਿ ਉਰਿ ਧਾਰਿ ॥

    把公羊的名字放在心里

  14. ਪੂਰੇ ਗੁਰ ਕੀ ਪੂਰੀ ਦੀਖਿਆ ॥

    有一个完整的上师的教导。

  15. ਜਿਸੁ ਮਨਿ ਬਸੈ ਤਿਸੁ ਸਾਚੁ ਪਰੀਖਿਆ ॥

    它住在谁的心里,他观察真理。

  16. ਮਨਿ ਤਨਿ ਨਾਮੁ ਜਪਹੁ ਲਿਵ ਲਾਇ ॥

    用你的思想和身体吟唱主的名字。

  17. ਦੂਖੁ ਦਰਦੁ ਮਨ ਤੇ ਭਉ ਜਾਇ ॥

    这样,痛苦和恐惧就会从头脑中消失。

  18. ਸਚੁ ਵਾਪਾਰੁ ਕਰਹੁ ਵਾਪਾਰੀ ॥

    哦,商人!你做真正的生意。

  19. ਦਰਗਹ ਨਿਬਹੈ ਖੇਪ ਤੁਮਾਰੀ ॥

    你的交易将安全地到达上帝的法庭。

  20. ਏਕਾ ਟੇਕ ਰਖਹੁ ਮਨ ਮਾਹਿ ॥

    在你心中建立上帝的支持。

  21. ਨਾਨਕ ਬਹੁਰਿ ਨ ਆਵਹਿ ਜਾਹਿ ॥੬॥

    哦,那纳克!你的旅程(出生和死亡的循环)将不再出现。6

  22. ਤਿਸ ਤੇ ਦੂਰਿ ਕਹਾ ਕੋ ਜਾਇ ॥

    一个人能从他身边走开吗

  23. ਉਬਰੈ ਰਾਖਨਹਾਰੁ ਧਿਆਇ ॥

    人是因着想护神而得救的。

  24. ਨਿਰਭਉ ਜਪੈ ਸਗਲ ਭਉ ਮਿਟੈ ॥

    通过吟唱那无所畏惧的主,所有的恐惧都消失了。

  25. ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ॥

    因着主的恩典,灵魂得以解放。

  26. ਜਿਸੁ ਪ੍ਰਭੁ ਰਾਖੈ ਤਿਸੁ ਨਾਹੀ ਦੂਖ ॥

    神所保护的那一位,他不感到任何悲伤。

  27. ਨਾਮੁ ਜਪਤ ਮਨਿ ਹੋਵਤ ਸੂਖ ॥

    通过崇拜这个名字,心灵得到了幸福。

  28. ਚਿੰਤਾ ਜਾਇ ਮਿਟੈ ਅਹੰਕਾਰੁ ॥

    它带走了焦虑,自我消失了。

  29. ਤਿਸੁ ਜਨ ਕਉ ਕੋਇ ਨ ਪਹੁਚਨਹਾਰੁ ॥

    与那位主的奉献者没有相似之处。

  30. ਸਿਰ ਊਪਰਿ ਠਾਢਾ ਗੁਰੁ ਸੂਰਾ ॥

    哦,那纳克!强大的主人站在谁的头上,

  31. ਨਾਨਕ ਤਾ ਕੇ ਕਾਰਜ ਪੂਰਾ ॥੭॥

    他的所有工作都完成了。7

  32. ਮਤਿ ਪੂਰੀ ਅੰਮ੍ਰਿਤੁ ਜਾ ਕੀ ਦ੍ਰਿਸਟਿ ॥

    智力完全,花蜜在眼中继续下雨的人,

  33. ਦਰਸਨੁ ਪੇਖਤ ਉਧਰਤ ਸ੍ਰਿਸਟਿ ॥

    通过看到他们,世界的福祉得到了实现。

  34. ਚਰਨ ਕਮਲ ਜਾ ਕੇ ਅਨੂਪ ॥

    他的脚是Kamal Anup

  35. ਸਫਲ ਦਰਸਨੁ ਸੁੰਦਰ ਹਰਿ ਰੂਪ ॥

    他们的异象是成功的,就像神是他们的形式一样美丽

  36. ਧੰਨੁ ਸੇਵਾ ਸੇਵਕੁ ਪਰਵਾਨੁ ॥

    他们的服侍是有福的,他们的仆人被接受。

  37. ਅੰਤਰਜਾਮੀ ਪੁਰਖੁ ਪ੍ਰਧਾਨੁ ॥

    他(上师)是一个临时的和占主导地位的人

  38. ਜਿਸੁ ਮਨਿ ਬਸੈ ਸੁ ਹੋਤ ਨਿਹਾਲੁ ॥

    上师住在谁的心里变得感激不尽。

  39. ਤਾ ਕੈ ਨਿਕਟਿ ਨ ਆਵਤ ਕਾਲੁ ॥

    时间(死亡)不会接近他。

  40. ਅਮਰ ਭਏ ਅਮਰਾ ਪਦੁ ਪਾਇਆ ॥

    他们已经成为不朽的,并达到了不朽的地位

  41. ਸਾਧਸੰਗਿ ਨਾਨਕ ਹਰਿ ਧਿਆਇਆ ॥੮॥੨੨॥

    哦,那纳克!谁在撒督的陪伴下默想上帝。8 .22

  42. ਸਲੋਕੁ ॥

    诗句

  43. ਗਿਆਨ ਅੰਜਨੁ ਗੁਰਿ ਦੀਆ ਅਗਿਆਨ ਅੰਧੇਰ ਬਿਨਾਸੁ ॥

    上师提供了知识的超验,它摧毁了无知的黑暗

  44. ਹਰਿ ਕਿਰਪਾ ਤੇ ਸੰਤ ਭੇਟਿਆ ਨਾਨਕ ਮਨਿ ਪਰਗਾਸੁ ॥੧॥

    哦,那纳克!因着上帝的恩典,圣师已经被找到,知识之光从中进入心灵。1

  45. ਅਸਟਪਦੀ ॥

    阿什塔帕迪

  46. ਸੰਤਸੰਗਿ ਅੰਤਰਿ ਪ੍ਰਭੁ ਡੀਠਾ ॥

    在圣徒的陪伴下,他们在内在的头脑中看到了主

  47. ਨਾਮੁ ਪ੍ਰਭੂ ਕਾ ਲਾਗਾ ਮੀਠਾ ॥

    主的名字对我来说是甜蜜的

  48. ਸਗਲ ਸਮਿਗ੍ਰੀ ਏਕਸੁ ਘਟ ਮਾਹਿ ॥

    所有的创造都是以神的形式存在的,

  49. ਅਨਿਕ ਰੰਗ ਨਾਨਾ ਦ੍ਰਿਸਟਾਹਿ ॥

    有许多不同类型的颜色

  50. ਨਉ ਨਿਧਿ ਅੰਮ੍ਰਿਤੁ ਪ੍ਰਭ ਕਾ ਨਾਮੁ ॥

    领主的阿姆里特名字是纳瓦尼迪

  51. ਦੇਹੀ ਮਹਿ ਇਸ ਕਾ ਬਿਸ੍ਰਾਮੁ ॥

    它存在于人体内

  52. ਸੁੰਨ ਸਮਾਧਿ ਅਨਹਤ ਤਹ ਨਾਦ ॥

    在零三摩地中有一个词anhad

  53. ਕਹਨੁ ਨ ਜਾਈ ਅਚਰਜ ਬਿਸਮਾਦ ॥

    这种惊喜和敬畏是无法形容的

  54. ਤਿਨਿ ਦੇਖਿਆ ਜਿਸੁ ਆਪਿ ਦਿਖਾਏ ॥

    神自己所显示的,他看到了

  55. ਨਾਨਕ ਤਿਸੁ ਜਨ ਸੋਝੀ ਪਾਏ ॥੧॥

    哦,那纳克!这样的人获得知识。1

  56. ਸੋ ਅੰਤਰਿ ਸੋ ਬਾਹਰਿ ਅਨੰਤ ॥

    他是内在思想中永恒的神圣,也存在于外在

  57. ਘਟਿ ਘਟਿ ਬਿਆਪਿ ਰਹਿਆ ਭਗਵੰਤ ॥

    上帝存在于粒子中

  58. ਧਰਨਿ ਮਾਹਿ ਆਕਾਸ ਪਇਆਲ ॥

    他存在于大地、天空和深渊中。

  59. ਸਰਬ ਲੋਕ ਪੂਰਨ ਪ੍ਰਤਿਪਾਲ ॥

    他是万民的完美之主。