Sri Guru Granth Sahib Ji

第 295

  1. ਜਿਸੁ ਪ੍ਰਸਾਦਿ ਸਭੁ ਜਗਤੁ ਤਰਾਇਆ ॥

    因着他的恩典,整个世界得救

  2. ਜਨ ਆਵਨ ਕਾ ਇਹੈ ਸੁਆਉ ॥

    这就是伟人到来的心情

  3. ਜਨ ਕੈ ਸੰਗਿ ਚਿਤਿ ਆਵੈ ਨਾਉ ॥

    在他的陪伴下,其他众生记得神的名字

  4. ਆਪਿ ਮੁਕਤੁ ਮੁਕਤੁ ਕਰੈ ਸੰਸਾਰੁ ॥

    这样一位伟人自己也获得了自由,也解放了世界

  5. ਨਾਨਕ ਤਿਸੁ ਜਨ ਕਉ ਸਦਾ ਨਮਸਕਾਰੁ ॥੮॥੨੩॥

    哦,那纳克!我们总是向这样一位伟人鞠躬。8.23

  6. ਸਲੋਕੁ ॥

    诗句

  7. ਪੂਰਾ ਪ੍ਰਭੁ ਆਰਾਧਿਆ ਪੂਰਾ ਜਾ ਕਾ ਨਾਉ ॥

    他崇拜全名全称的主

  8. ਨਾਨਕ ਪੂਰਾ ਪਾਇਆ ਪੂਰੇ ਕੇ ਗੁਨ ਗਾਉ ॥੧॥

    那纳克啊!我找到了完美的神,你也歌颂完美主的荣耀。1

  9. ਅਸਟਪਦੀ ॥

    阿什塔帕迪

  10. ਪੂਰੇ ਗੁਰ ਕਾ ਸੁਨਿ ਉਪਦੇਸੁ ॥

    聆听完整上师的教导和

  11. ਪਾਰਬ੍ਰਹਮੁ ਨਿਕਟਿ ਕਰਿ ਪੇਖੁ ॥

    仔细看看帕拉布拉马

  12. ਸਾਸਿ ਸਾਸਿ ਸਿਮਰਹੁ ਗੋਬਿੰਦ ॥

    神圣的西姆兰与你的每一次呼吸,

  13. ਮਨ ਅੰਤਰ ਕੀ ਉਤਰੈ ਚਿੰਦ ॥

    这将消除你心中的焦虑

  14. ਆਸ ਅਨਿਤ ਤਿਆਗਹੁ ਤਰੰਗ ॥

    抛弃渴望的浪潮

  15. ਸੰਤ ਜਨਾ ਕੀ ਧੂਰਿ ਮਨ ਮੰਗ ॥

    全心全意地祈求圣徒们的脚上沾满灰尘

  16. ਆਪੁ ਛੋਡਿ ਬੇਨਤੀ ਕਰਹੁ ॥

    放棄你的自我,祈禱

  17. ਸਾਧਸੰਗਿ ਅਗਨਿ ਸਾਗਰੁ ਤਰਹੁ ॥

    留在萨桑加蒂(恶习)中,穿过火海

  18. ਹਰਿ ਧਨ ਕੇ ਭਰਿ ਲੇਹੁ ਭੰਡਾਰ ॥

    用神的名和财富填满你的财宝

  19. ਨਾਨਕ ਗੁਰ ਪੂਰੇ ਨਮਸਕਾਰ ॥੧॥

    哦,那纳克!崇拜完整的主人。1

  20. ਖੇਮ ਕੁਸਲ ਸਹਜ ਆਨੰਦ ॥

    你會有解脫、快樂和容易做到的喜悅

  21. ਸਾਧਸੰਗਿ ਭਜੁ ਪਰਮਾਨੰਦ ॥

    在圣徒的陪伴下,崇拜狂喜之主

  22. ਨਰਕ ਨਿਵਾਰਿ ਉਧਾਰਹੁ ਜੀਉ ॥

    这将使你免于下地狱,灵魂将穿越

  23. ਗੁਨ ਗੋਬਿੰਦ ਅੰਮ੍ਰਿਤ ਰਸੁ ਪੀਉ ॥

    赞美戈宾德,喝名声和花蜜的汁液

  24. ਚਿਤਿ ਚਿਤਵਹੁ ਨਾਰਾਇਣ ਏਕ ॥

    在你的脑海中冥想一个纳拉扬,

  25. ਏਕ ਰੂਪ ਜਾ ਕੇ ਰੰਗ ਅਨੇਕ ॥

    其形式是一种颜色和多种颜色

  26. ਗੋਪਾਲ ਦਾਮੋਦਰ ਦੀਨ ਦਇਆਲ ॥

    他是Gopal,Damodar,Deendayalu,

  27. ਦੁਖ ਭੰਜਨ ਪੂਰਨ ਕਿਰਪਾਲ ॥

    这是可悲的,完全仁慈的

  28. ਸਿਮਰਿ ਸਿਮਰਿ ਨਾਮੁ ਬਾਰੰ ਬਾਰ ॥

    哦,那纳克!从那以后,他一遍又一遍地唱着他的名字

  29. ਨਾਨਕ ਜੀਅ ਕਾ ਇਹੈ ਅਧਾਰ ॥੨॥

    这是生物体的唯一支持。2

  30. ਉਤਮ ਸਲੋਕ ਸਾਧ ਕੇ ਬਚਨ ॥

    僧侣的话是很好的诗句

  31. ਅਮੁਲੀਕ ਲਾਲ ਏਹਿ ਰਤਨ ॥

    这是无价的宝石和宝石

  32. ਸੁਨਤ ਕਮਾਵਤ ਹੋਤ ਉਧਾਰ ॥

    听到并遵守这些话的人是从巴夫萨加尔手中得救的

  33. ਆਪਿ ਤਰੈ ਲੋਕਹ ਨਿਸਤਾਰ ॥

    他自己穿过巴夫萨加尔河,也为其他人谋福利

  34. ਸਫਲ ਜੀਵਨੁ ਸਫਲੁ ਤਾ ਕਾ ਸੰਗੁ ॥

    他的生活变得成功,他的团契满足了他人的愿望,

  35. ਜਾ ਕੈ ਮਨਿ ਲਾਗਾ ਹਰਿ ਰੰਗੁ ॥

    上帝的爱在谁的心中形成

  36. ਜੈ ਜੈ ਸਬਦੁ ਅਨਾਹਦੁ ਵਾਜੈ ॥

    他的jai是jai,jai,有一个unhad声音

  37. ਸੁਨਿ ਸੁਨਿ ਅਨਦ ਕਰੇ ਪ੍ਰਭੁ ਗਾਜੈ ॥

    听到这一点,他就喜乐并赞美主的荣耀

  38. ਪ੍ਰਗਟੇ ਗੁਪਾਲ ਮਹਾਂਤ ਕੈ ਮਾਥੇ ॥

    在這些偉大人的頭上,神顯現了

  39. ਨਾਨਕ ਉਧਰੇ ਤਿਨ ਕੈ ਸਾਥੇ ॥੩॥

    哦,那纳克!通过与这样一位伟人交往,许多人得救了。3

  40. ਸਰਨਿ ਜੋਗੁ ਸੁਨਿ ਸਰਨੀ ਆਏ ॥

    天啊!听说你能够庇护众生,所以我们来到你的避难所

  41. ਕਰਿ ਕਿਰਪਾ ਪ੍ਰਭ ਆਪ ਮਿਲਾਏ ॥

    主有怜悯,使我们与他同在

  42. ਮਿਟਿ ਗਏ ਬੈਰ ਭਏ ਸਭ ਰੇਨ ॥

    现在,我们的敌意已经消失,我们都被淘汰了

  43. ਅੰਮ੍ਰਿਤ ਨਾਮੁ ਸਾਧਸੰਗਿ ਲੈਨ ॥

    有来自sadh sangat的名字和花蜜

  44. ਸੁਪ੍ਰਸੰਨ ਭਏ ਗੁਰਦੇਵ ॥

    古鲁德夫对我们感到高兴,并且

  45. ਪੂਰਨ ਹੋਈ ਸੇਵਕ ਕੀ ਸੇਵ ॥

    仆人的服务是成功的

  46. ਆਲ ਜੰਜਾਲ ਬਿਕਾਰ ਤੇ ਰਹਤੇ ॥

    我们在世俗的职业和恶习中幸存下来,

  47. ਰਾਮ ਨਾਮ ਸੁਨਿ ਰਸਨਾ ਕਹਤੇ ॥

    通过听拉姆的名字,并用舌头提起它

  48. ਕਰਿ ਪ੍ਰਸਾਦੁ ਦਇਆ ਪ੍ਰਭਿ ਧਾਰੀ ॥

    上帝仁慈地向我们展示了这种怜悯,并且

  49. ਨਾਨਕ ਨਿਬਹੀ ਖੇਪ ਹਮਾਰੀ ॥੪॥

    哦,那纳克!我们的辛勤工作在主的宫廷中取得了成功。4

  50. ਪ੍ਰਭ ਕੀ ਉਸਤਤਿ ਕਰਹੁ ਸੰਤ ਮੀਤ ॥

    圣徒们的朋友们啊!主的赞美

  51. ਸਾਵਧਾਨ ਏਕਾਗਰ ਚੀਤ ॥

    仔细而专注地做

  52. ਸੁਖਮਨੀ ਸਹਜ ਗੋਬਿੰਦ ਗੁਨ ਨਾਮ ॥

    苏赫曼尼拥有自发的幸福和戈文德的荣耀和名字

  53. ਜਿਸੁ ਮਨਿ ਬਸੈ ਸੁ ਹੋਤ ਨਿਧਾਨ ॥

    他住在谁的脑海里,变得富有

  54. ਸਰਬ ਇਛਾ ਤਾ ਕੀ ਪੂਰਨ ਹੋਇ ॥

    他的所有愿望都实现了

  55. ਪ੍ਰਧਾਨ ਪੁਰਖੁ ਪ੍ਰਗਟੁ ਸਭ ਲੋਇ ॥

    他成为统治者,并在全世界流行起来

  56. ਸਭ ਤੇ ਊਚ ਪਾਏ ਅਸਥਾਨੁ ॥

    他得到了最高的住所

  57. ਬਹੁਰਿ ਨ ਹੋਵੈ ਆਵਨ ਜਾਨੁ ॥

    他不再有生与死的循环

  58. ਹਰਿ ਧਨੁ ਖਾਟਿ ਚਲੈ ਜਨੁ ਸੋਇ ॥

    这个人通过获得财富而离开世界,名叫哈里

  59. ਨਾਨਕ ਜਿਸਹਿ ਪਰਾਪਤਿ ਹੋਇ ॥੫॥

    哦,那纳克!得到这份礼物的人(从上帝那里得到)。5

  60. ਖੇਮ ਸਾਂਤਿ ਰਿਧਿ ਨਵ ਨਿਧਿ ॥

    自发的幸福,和平,里迪斯,纳瓦尼迪斯,

  61. ਬੁਧਿ ਗਿਆਨੁ ਸਰਬ ਤਹ ਸਿਧਿ ॥

    智慧、知识和所有的成就都是由那个生物发现的,

  62. ਬਿਦਿਆ ਤਪੁ ਜੋਗੁ ਪ੍ਰਭ ਧਿਆਨੁ ॥

    维迪亚,塔帕西亚,瑜伽,主的冥想,