Sri Guru Granth Sahib Ji

第 30

  1. ਹਰਿ ਜੀਉ ਸਦਾ ਧਿਆਇ ਤੂ ਗੁਰਮੁਖਿ ਏਕੰਕਾਰੁ ॥੧॥ ਰਹਾਉ ॥

    作为古鲁穆克的你,请记住至尊主哈里-帕布。 1॥ 敬请关注 ||一||啦胡||

  2. ਗੁਰਮੁਖਾ ਕੇ ਮੁਖ ਉਜਲੇ ਗੁਰ ਸਬਦੀ ਬੀਚਾਰਿ ॥

    接受古鲁的教导并思考它的古尔穆克生物,他在世界和来世获得声望。

  3. ਹਲਤਿ ਪਲਤਿ ਸੁਖੁ ਪਾਇਦੇ ਜਪਿ ਜਪਿ ਰਿਦੈ ਮੁਰਾਰਿ ॥

    通过在心中念诵穆拉里的名字,他在死亡世界和来世获得幸福。

  4. ਘਰ ਹੀ ਵਿਚਿ ਮਹਲੁ ਪਾਇਆ ਗੁਰ ਸਬਦੀ ਵੀਚਾਰਿ ॥੨॥

    通过冥想上师的教义,他在房子的内在灵魂中获得了上帝的形象。 2

  5. ਸਤਗੁਰ ਤੇ ਜੋ ਮੁਹ ਫੇਰਹਿ ਮਥੇ ਤਿਨ ਕਾਲੇ ॥

    与萨古鲁分离的众生的脸被玷污了。

  6. ਅਨਦਿਨੁ ਦੁਖ ਕਮਾਵਦੇ ਨਿਤ ਜੋਹੇ ਜਮ ਜਾਲੇ ॥

    他们每天都在受苦,并且不断地纠缠在阎魔的网络中。

  7. ਸੁਪਨੈ ਸੁਖੁ ਨ ਦੇਖਨੀ ਬਹੁ ਚਿੰਤਾ ਪਰਜਾਲੇ ॥੩॥

    他们即使在梦中也得不到幸福,许多类型的焦虑完全烧毁了他们。 3

  8. ਸਭਨਾ ਕਾ ਦਾਤਾ ਏਕੁ ਹੈ ਆਪੇ ਬਖਸ ਕਰੇਇ ॥

    只有一位上帝给予万物,他自己也给予恩典。

  9. ਕਹਣਾ ਕਿਛੂ ਨ ਜਾਵਈ ਜਿਸੁ ਭਾਵੈ ਤਿਸੁ ਦੇਇ ॥

    没有什么可以说他的恩典,因为他给了他喜欢的任何人。

  10. ਨਾਨਕ ਗੁਰਮੁਖਿ ਪਾਈਐ ਆਪੇ ਜਾਣੈ ਸੋਇ ॥੪॥੯॥੪੨॥

    Nanak Dev ji 说,只有一个冒险通过皈依上师来获得主的人才能知道他的幸福。 4 6 42

  11. ਸਿਰੀਰਾਗੁ ਮਹਲਾ ੩ ॥

    西里拉古·马赫拉

  12. ਸਚਾ ਸਾਹਿਬੁ ਸੇਵੀਐ ਸਚੁ ਵਡਿਆਈ ਦੇਇ ॥

    如果真神的侍奉完成了,他会以真理的形式给予尊重。

  13. ਗੁਰ ਪਰਸਾਦੀ ਮਨਿ ਵਸੈ ਹਉਮੈ ਦੂਰਿ ਕਰੇਇ ॥

    借着上师的恩宠,他住在心中并去除了自我。

  14. ਇਹੁ ਮਨੁ ਧਾਵਤੁ ਤਾ ਰਹੈ ਜਾ ਆਪੇ ਨਦਰਿ ਕਰੇਇ ॥੧॥

    只有当上帝亲自怜悯他时,这种思想才能免于徘徊。 1॥

  15. ਭਾਈ ਰੇ ਗੁਰਮੁਖਿ ਹਰਿ ਨਾਮੁ ਧਿਆਇ ॥

    嘿兄弟! 在上师的指导下赞美 Hari-Prabhu 的名字。

  16. ਨਾਮੁ ਨਿਧਾਨੁ ਸਦ ਮਨਿ ਵਸੈ ਮਹਲੀ ਪਾਵੈ ਥਾਉ ॥੧॥ ਰਹਾਉ ॥

    如果名藏永远固定在心中,那么生物就会以那位主的形象获得一席之地。 停留 ||一||啦胡||

  17. ਮਨਮੁਖ ਮਨੁ ਤਨੁ ਅੰਧੁ ਹੈ ਤਿਸ ਨਉ ਠਉਰ ਨ ਠਾਉ ॥

    任性之魂的心身,正因无知而失明,无处可留。

  18. ਬਹੁ ਜੋਨੀ ਭਉਦਾ ਫਿਰੈ ਜਿਉ ਸੁੰਞੈਂ ਘਰਿ ਕਾਉ ॥

    他在许多不同的物种中游荡,就像乌鸦住在废弃的房子里。

  19. ਗੁਰਮਤੀ ਘਟਿ ਚਾਨਣਾ ਸਬਦਿ ਮਿਲੈ ਹਰਿ ਨਾਉ ॥੨॥

    通过上师的教导,智慧之光在心中闪耀,至尊主的名号通过言语获得。 2

  20. ਤ੍ਰੈ ਗੁਣ ਬਿਖਿਆ ਅੰਧੁ ਹੈ ਮਾਇਆ ਮੋਹ ਗੁਬਾਰ ॥

    世界被三种古纳(sattva、raja、tamas)的黑暗所覆盖,而摩耶的痴迷被灰尘所覆盖。

  21. ਲੋਭੀ ਅਨ ਕਉ ਸੇਵਦੇ ਪੜਿ ਵੇਦਾ ਕਰੈ ਪੂਕਾਰ ॥

    贪婪的灵魂在阅读了吠陀经和其他宗教典籍后,会呼唤至尊主,但由于二元,他们记得除了 Ekeshwar 以外的其他人。

  22. ਬਿਖਿਆ ਅੰਦਰਿ ਪਚਿ ਮੁਏ ਨਾ ਉਰਵਾਰੁ ਨ ਪਾਰੁ ॥੩॥

    他死于物质混乱的烈火中,既不能享受这个世界的快乐,也不能在来世找到一席之地。 3

  23. ਮਾਇਆ ਮੋਹਿ ਵਿਸਾਰਿਆ ਜਗਤ ਪਿਤਾ ਪ੍ਰਤਿਪਾਲਿ ॥

    他们沉迷于妄想,忘记了至高无上的神。

  24. ਬਾਝਹੁ ਗੁਰੂ ਅਚੇਤੁ ਹੈ ਸਭ ਬਧੀ ਜਮਕਾਲਿ ॥

    整个造物没有上师,没有意识,它纠缠在阎摩的网络中。

  25. ਨਾਨਕ ਗੁਰਮਤਿ ਉਬਰੇ ਸਚਾ ਨਾਮੁ ਸਮਾਲਿ ॥੪॥੧੦॥੪੩॥

    Nanak Dev ji说,只有按照上师的指示念诵Naam真理,才能摆脱Yama的束缚。 4 10 43

  26. ਸਿਰੀਰਾਗੁ ਮਹਲਾ ੩ ॥

    西里拉古·马赫拉

  27. ਤ੍ਰੈ ਗੁਣ ਮਾਇਆ ਮੋਹੁ ਹੈ ਗੁਰਮੁਖਿ ਚਉਥਾ ਪਦੁ ਪਾਇ ॥

    Gurumukh 的灵魂已经放弃了对三重摩耶的执着,并达到了 Turiya 的阶段(第四阶段)。

  28. ਕਰਿ ਕਿਰਪਾ ਮੇਲਾਇਅਨੁ ਹਰਿ ਨਾਮੁ ਵਸਿਆ ਮਨਿ ਆਇ ॥

    那个哈里-帕布的名字在他心中定格。

  29. ਪੋਤੈ ਜਿਨ ਕੈ ਪੁੰਨੁ ਹੈ ਤਿਨ ਸਤਸੰਗਤਿ ਮੇਲਾਇ ॥੧॥

    那些在财富宝藏中有功绩的人,主与他们一起与善为伴。 1॥

  30. ਭਾਈ ਰੇ ਗੁਰਮਤਿ ਸਾਚਿ ਰਹਾਉ ॥

    天啊! 通过上师的教导活在真理中。

  31. ਸਾਚੋ ਸਾਚੁ ਕਮਾਵਣਾ ਸਾਚੈ ਸਬਦਿ ਮਿਲਾਉ ॥੧॥ ਰਹਾਉ ॥

    只做真理的修行,才有可能遇见那个真实的本性。 1॥ 停留 ||一||啦胡||

  32. ਜਿਨੀ ਨਾਮੁ ਪਛਾਣਿਆ ਤਿਨ ਵਿਟਹੁ ਬਲਿ ਜਾਉ ॥

    在那些已经认出Parabrahma Parmeshwar名字的人身上,我去Balihari。

  33. ਆਪੁ ਛੋਡਿ ਚਰਣੀ ਲਗਾ ਚਲਾ ਤਿਨ ਕੈ ਭਾਇ ॥

    你已经离开了你的脚步,继续前进了三个兄弟。

  34. ਲਾਹਾ ਹਰਿ ਹਰਿ ਨਾਮੁ ਮਿਲੈ ਸਹਜੇ ਨਾਮਿ ਸਮਾਇ ॥੨॥

    因为留在他们的公司,一个人得到了 Naam-Simran 的好处,而且这个名字很容易获得。 2

  35. ਬਿਨੁ ਗੁਰ ਮਹਲੁ ਨ ਪਾਈਐ ਨਾਮੁ ਨ ਪਰਾਪਤਿ ਹੋਇ ॥

    但是没有上师就无法获得Naam,没有Naam就无法获得真正的形式。

  36. ਐਸਾ ਸਤਗੁਰੁ ਲੋੜਿ ਲਹੁ ਜਿਦੂ ਪਾਈਐ ਸਚੁ ਸੋਇ ॥

    然后找到这样一位真正的上师,通过他可以获得真正的上帝。

  37. ਅਸੁਰ ਸੰਘਾਰੈ ਸੁਖਿ ਵਸੈ ਜੋ ਤਿਸੁ ਭਾਵੈ ਸੁ ਹੋਇ ॥੩॥

    在上师的指导下获得真神,色欲、愤怒和贪婪的恶魔应该被消灭。

  38. ਜੇਹਾ ਸਤਗੁਰੁ ਕਰਿ ਜਾਣਿਆ ਤੇਹੋ ਜੇਹਾ ਸੁਖੁ ਹੋਇ ॥

    因为对上师有信心,所以灵魂会接受幸福和果实。

  39. ਏਹੁ ਸਹਸਾ ਮੂਲੇ ਨਾਹੀ ਭਾਉ ਲਾਏ ਜਨੁ ਕੋਇ ॥

    毫无疑问,任何生物都应该毫不犹豫地爱上和见到上师。

  40. ਨਾਨਕ ਏਕ ਜੋਤਿ ਦੁਇ ਮੂਰਤੀ ਸਬਦਿ ਮਿਲਾਵਾ ਹੋਇ ॥੪॥੧੧॥੪੪॥

    Nanak Dev ji 说 Akal Purush 和 Guru 无疑以两种形式出现,但两者的光芒是相同的,只有通过 Guru 的教诲才有可能遇到 Akal Purush。 4 11 440