Sri Guru Granth Sahib Ji

第 300

  1. ਮਨੁ ਤਨੁ ਸੀਤਲੁ ਸਾਂਤਿ ਸਹਜ ਲਾਗਾ ਪ੍ਰਭ ਕੀ ਸੇਵ ॥

    因着上师的恩典)他参与了上帝的奉献,这使他的思想和身体变得凉爽,在他内心创造了和平和自发的幸福

  2. ਟੂਟੇ ਬੰਧਨ ਬਹੁ ਬਿਕਾਰ ਸਫਲ ਪੂਰਨ ਤਾ ਕੇ ਕਾਮ ॥ ਦੁਰਮਤਿ ਮਿਟੀ ਹਉਮੈ ਛੁਟੀ ਸਿਮਰਤ ਹਰਿ ਕੋ ਨਾਮ ॥

    冥想并忆念主的名号,他的束缚被打破,所有的罪恶都被抹去,他的工作得以完美实现;他的邪恶思想消失,他的自负Haumai被征服。

  3. ਸਰਨਿ ਗਹੀ ਪਾਰਬ੍ਰਹਮ ਕੀ ਮਿਟਿਆ ਆਵਾ ਗਵਨ ॥

    通过在parambrahma中避难,人类的出生和死亡周期被抹去了

  4. ਆਪਿ ਤਰਿਆ ਕੁਟੰਬ ਸਿਉ ਗੁਣ ਗੁਬਿੰਦ ਪ੍ਰਭ ਰਵਨ ॥

    由于主戈宾德的赞美,他与家人(来自巴夫萨加尔)越境

  5. ਹਰਿ ਕੀ ਟਹਲ ਕਮਾਵਣੀ ਜਪੀਐ ਪ੍ਰਭ ਕਾ ਨਾਮੁ ॥

    哦,那个生物!一个人应该敬拜神,念诵神的名字

  6. ਗੁਰ ਪੂਰੇ ਤੇ ਪਾਇਆ ਨਾਨਕ ਸੁਖ ਬਿਸ੍ਰਾਮੁ ॥੧੫॥

    哦,那纳克!所有幸福的起源都是通过神圣完美的上师找到的。15

  7. ਸਲੋਕੁ ॥

    诗句

  8. ਪੂਰਨੁ ਕਬਹੁ ਨ ਡੋਲਤਾ ਪੂਰਾ ਕੀਆ ਪ੍ਰਭ ਆਪਿ ॥

    神自己所造就的完美人,从来不会分心

  9. ਦਿਨੁ ਦਿਨੁ ਚੜੈ ਸਵਾਇਆ ਨਾਨਕ ਹੋਤ ਨ ਘਾਟਿ ॥੧੬॥

    哦,那纳克!他日以继夜地进步,在生活中不会失败。16

  10. ਪਉੜੀ ॥

    粉末

  11. ਪੂਰਨਮਾ ਪੂਰਨ ਪ੍ਰਭ ਏਕੁ ਕਰਣ ਕਾਰਣ ਸਮਰਥੁ ॥

    满月——只有一位神是完美的。他有能力做任何事情

  12. ਜੀਅ ਜੰਤ ਦਇਆਲ ਪੁਰਖੁ ਸਭ ਊਪਰਿ ਜਾ ਕਾ ਹਥੁ ॥

    无所不在的神对所有众生都是仁慈的,有一只手在所有众生身上保护他

  13. ਗੁਣ ਨਿਧਾਨ ਗੋਬਿੰਦ ਗੁਰ ਕੀਆ ਜਾ ਕਾ ਹੋਇ ॥

    戈文德拥有一切意志,是品质的宝库

  14. ਅੰਤਰਜਾਮੀ ਪ੍ਰਭੁ ਸੁਜਾਨੁ ਅਲਖ ਨਿਰੰਜਨ ਸੋਇ ॥

    他是智慧的,看不见的,是尼兰詹的领主

  15. ਪਾਰਬ੍ਰਹਮੁ ਪਰਮੇਸਰੋ ਸਭ ਬਿਧਿ ਜਾਨਣਹਾਰ ॥

    Parambrahma-上帝是所有律法的知識者

  16. ਸੰਤ ਸਹਾਈ ਸਰਨਿ ਜੋਗੁ ਆਠ ਪਹਰ ਨਮਸਕਾਰ ॥

    他能够帮助和庇护圣徒。我总是崇拜他

  17. ਅਕਥ ਕਥਾ ਨਹ ਬੂਝੀਐ ਸਿਮਰਹੁ ਹਰਿ ਕੇ ਚਰਨ ॥

    我崇拜Hari美丽的脚,其难以形容的故事无法为人所知

  18. ਪਤਿਤ ਉਧਾਰਨ ਅਨਾਥ ਨਾਥ ਨਾਨਕ ਪ੍ਰਭ ਕੀ ਸਰਨ ॥੧੬॥

    哦,那纳克!我皈依了耶和华,他是不纯洁者的救主,也是孤儿的纳特。16

  19. ਸਲੋਕੁ ॥

    诗句

  20. ਦੁਖ ਬਿਨਸੇ ਸਹਸਾ ਗਇਓ ਸਰਨਿ ਗਹੀ ਹਰਿ ਰਾਇ ॥

    自从我皈依上帝以来,我的悲伤已经消失,困境已经消失

  21. ਮਨਿ ਚਿੰਦੇ ਫਲ ਪਾਇਆ ਨਾਨਕ ਹਰਿ ਗੁਨ ਗਾਇ ॥੧੭॥

    哦,那纳克!通过赞美上帝,我取得了所期望的结果。17

  22. ਪਉੜੀ ॥

    粉末

  23. ਕੋਈ ਗਾਵੈ ਕੋ ਸੁਣੈ ਕੋਈ ਕਰੈ ਬੀਚਾਰੁ ॥

    一个人是否唱神的名字,一个人是否听到神的名字,即使一个人认为,

  24. ਕੋ ਉਪਦੇਸੈ ਕੋ ਦ੍ਰਿੜੈ ਤਿਸ ਕਾ ਹੋਇ ਉਧਾਰੁ ॥

    无论一个人是否在讲道,无论一个人是否在心里加强它,他都是得救的

  25. ਕਿਲਬਿਖ ਕਾਟੈ ਹੋਇ ਨਿਰਮਲਾ ਜਨਮ ਜਨਮ ਮਲੁ ਜਾਇ ॥

    他的罪孽消失了,他变得纯洁,他出生和出生的败类被除去了

  26. ਹਲਤਿ ਪਲਤਿ ਮੁਖੁ ਊਜਲਾ ਨਹ ਪੋਹੈ ਤਿਸੁ ਮਾਇ ॥

    在这个世界和后世,他的脸是明亮的,玛雅不会影响他

  27. ਸੋ ਸੁਰਤਾ ਸੋ ਬੈਸਨੋ ਸੋ ਗਿਆਨੀ ਧਨਵੰਤੁ ॥

    他是一个智者,他是一个智者,他是智慧和富有的,

  28. ਸੋ ਸੂਰਾ ਕੁਲਵੰਤੁ ਸੋਇ ਜਿਨਿ ਭਜਿਆ ਭਗਵੰਤੁ ॥

    他是骑士,是同一个崇拜上帝的高贵家庭

  29. ਖਤ੍ਰੀ ਬ੍ਰਾਹਮਣੁ ਸੂਦੁ ਬੈਸੁ ਉਧਰੈ ਸਿਮਰਿ ਚੰਡਾਲ ॥

    Kshatriyas,婆罗门,Shudras,Vaishyas和Chandal种姓也从主的simran中跨越过来

  30. ਜਿਨਿ ਜਾਨਿਓ ਪ੍ਰਭੁ ਆਪਨਾ ਨਾਨਕ ਤਿਸਹਿ ਰਵਾਲ ॥੧੭॥

    那纳克是他脚上的尘埃,他认识他的神。17

  31. ਗਉੜੀ ਕੀ ਵਾਰ ਮਹਲਾ ੪ ॥

    高丽的战争马哈拉 4

  32. ੴ ਸਤਿਗੁਰ ਪ੍ਰਸਾਦਿ ॥

    上帝是一位可以通过萨古鲁的恩典找到的人

  33. ਸਲੋਕ ਮਃ ੪ ॥

    瑪哈拉詩 4॥

  34. ਸਤਿਗੁਰੁ ਪੁਰਖੁ ਦਇਆਲੁ ਹੈ ਜਿਸ ਨੋ ਸਮਤੁ ਸਭੁ ਕੋਇ ॥

    偉大的薩提古魯對所有眾生都是仁慈的,因為他所有的眾生都是平等的

  35. ਏਕ ਦ੍ਰਿਸਟਿ ਕਰਿ ਦੇਖਦਾ ਮਨ ਭਾਵਨੀ ਤੇ ਸਿਧਿ ਹੋਇ ॥

    他从一个角度看待每个人,但他只能通过心灵的信仰来发现

  36. ਸਤਿਗੁਰ ਵਿਚਿ ਅੰਮ੍ਰਿਤੁ ਹੈ ਹਰਿ ਉਤਮੁ ਹਰਿ ਪਦੁ ਸੋਇ ॥

    在Satiguru中居住着名称 - 花蜜。他和主一样好,拥有Hari的军衔

  37. ਨਾਨਕ ਕਿਰਪਾ ਤੇ ਹਰਿ ਧਿਆਈਐ ਗੁਰਮੁਖਿ ਪਾਵੈ ਕੋਇ ॥੧॥

    哦,那纳克!正是靠着上师的恩典,上帝才被默想,只有罕见的古尔穆克人才能接受上帝。1

  38. ਮਃ ੪ ॥

    马哈拉 4

  39. ਹਉਮੈ ਮਾਇਆ ਸਭ ਬਿਖੁ ਹੈ ਨਿਤ ਜਗਿ ਤੋਟਾ ਸੰਸਾਰਿ ॥

    自我和玛雅都是毒药。通过加入他们,人类在这个世界上总是遭受损失

  40. ਲਾਹਾ ਹਰਿ ਧਨੁ ਖਟਿਆ ਗੁਰਮੁਖਿ ਸਬਦੁ ਵੀਚਾਰਿ ॥

    通过思考这个词,廓尔穆卡以Hari-Naam的形式获得了金钱的好处

  41. ਹਉਮੈ ਮੈਲੁ ਬਿਖੁ ਉਤਰੈ ਹਰਿ ਅੰਮ੍ਰਿਤੁ ਹਰਿ ਉਰ ਧਾਰਿ ॥

    通过在心中喂养Hari和Hari-Amrit,自我败类的毒药消失了。