Sri Guru Granth Sahib Ji

第 304

  1. ਜੋ ਗੁਰੁ ਗੋਪੇ ਆਪਣਾ ਸੁ ਭਲਾ ਨਾਹੀ ਪੰਚਹੁ ਓਨਿ ਲਾਹਾ ਮੂਲੁ ਸਭੁ ਗਵਾਇਆ ॥

    圣徒啊!谴责他的主人的人不是一个好人。他失去了所有原来的利润

  2. ਪਹਿਲਾ ਆਗਮੁ ਨਿਗਮੁ ਨਾਨਕੁ ਆਖਿ ਸੁਣਾਏ ਪੂਰੇ ਗੁਰ ਕਾ ਬਚਨੁ ਉਪਰਿ ਆਇਆ ॥

    那納克說,早期的人們曾經閱讀和傳講經典和吠陀經,但完全上師的聲音是其中最真實的

  3. ਗੁਰਸਿਖਾ ਵਡਿਆਈ ਭਾਵੈ ਗੁਰ ਪੂਰੇ ਕੀ ਮਨਮੁਖਾ ਓਹ ਵੇਲਾ ਹਥਿ ਨ ਆਇਆ ॥੨॥

    古鲁的锡克教徒喜欢上师的赞美。但志愿者没有得到这个机会。2

  4. ਪਉੜੀ ॥

    保里

  5. ਸਚੁ ਸਚਾ ਸਭ ਦੂ ਵਡਾ ਹੈ ਸੋ ਲਏ ਜਿਸੁ ਸਤਿਗੁਰੁ ਟਿਕੇ ॥

    上帝在真正意义上是至高无上的。这个(主)来到了萨蒂古鲁蒂拉克(祝福)的人那里

  6. ਸੋ ਸਤਿਗੁਰੁ ਜਿ ਸਚੁ ਧਿਆਇਦਾ ਸਚੁ ਸਚਾ ਸਤਿਗੁਰੁ ਇਕੇ ॥

    萨提古鲁也是冥想真理的人。的确,真神和萨提古鲁是同一个人

  7. ਸੋਈ ਸਤਿਗੁਰੁ ਪੁਰਖੁ ਹੈ ਜਿਨਿ ਪੰਜੇ ਦੂਤ ਕੀਤੇ ਵਸਿ ਛਿਕੇ ॥

    同一位伟人是萨提古鲁,他制服了(卡马迪克)疾病

  8. ਜਿ ਬਿਨੁ ਸਤਿਗੁਰ ਸੇਵੇ ਆਪੁ ਗਣਾਇਦੇ ਤਿਨ ਅੰਦਰਿ ਕੂੜੁ ਫਿਟੁ ਫਿਟੁ ਮੁਹ ਫਿਕੇ ॥

    那些没有萨提古鲁服务并称自己为伟大的人,他们内心有一个谎言

  9. ਓਇ ਬੋਲੇ ਕਿਸੈ ਨ ਭਾਵਨੀ ਮੁਹ ਕਾਲੇ ਸਤਿਗੁਰ ਤੇ ਚੁਕੇ ॥੮॥

    该死的他们粗糙的脸。他与萨提古鲁分开,他的脸被鄙视,他的谈话不被任何人喜欢。8

  10. ਸਲੋਕ ਮਃ ੪ ॥

    什洛克马哈拉 4

  11. ਹਰਿ ਪ੍ਰਭ ਕਾ ਸਭੁ ਖੇਤੁ ਹੈ ਹਰਿ ਆਪਿ ਕਿਰਸਾਣੀ ਲਾਇਆ ॥

    整个世界都是神的农场。上帝自己(从生物那里)完成农业

  12. ਗੁਰਮੁਖਿ ਬਖਸਿ ਜਮਾਈਅਨੁ ਮਨਮੁਖੀ ਮੂਲੁ ਗਵਾਇਆ ॥

    果鲁木克创造了主恩典的丰收。但志愿者也失去了他的出身

  13. ਸਭੁ ਕੋ ਬੀਜੇ ਆਪਣੇ ਭਲੇ ਨੋ ਹਰਿ ਭਾਵੈ ਸੋ ਖੇਤੁ ਜਮਾਇਆ ॥

    每个人都为了自己的利益而播种。但神种上他喜欢的庄稼

  14. ਗੁਰਸਿਖੀ ਹਰਿ ਅੰਮ੍ਰਿਤੁ ਬੀਜਿਆ ਹਰਿ ਅੰਮ੍ਰਿਤ ਨਾਮੁ ਫਲੁ ਅੰਮ੍ਰਿਤੁ ਪਾਇਆ ॥

    上师的锡克教徒以上帝的名义播种花蜜,他接受上帝的Amritmayi的名字作为他的花蜜果实

  15. ਜਮੁ ਚੂਹਾ ਕਿਰਸ ਨਿਤ ਕੁਰਕਦਾ ਹਰਿ ਕਰਤੈ ਮਾਰਿ ਕਢਾਇਆ ॥

    死亡之鼠每天都在啃庄稼,但上帝,宇宙的创造者,已经打败了它

  16. ਕਿਰਸਾਣੀ ਜੰਮੀ ਭਾਉ ਕਰਿ ਹਰਿ ਬੋਹਲ ਬਖਸ ਜਮਾਇਆ ॥

    因此,古尔穆卡人的庄稼在爱和上帝的怜悯下生长,谷物被覆盖

  17. ਤਿਨ ਕਾ ਕਾੜਾ ਅੰਦੇਸਾ ਸਭੁ ਲਾਹਿਓਨੁ ਜਿਨੀ ਸਤਿਗੁਰੁ ਪੁਰਖੁ ਧਿਆਇਆ ॥

    那些默想伟人萨提古鲁的人,上帝已经摧毁了他们所有的忧虑和悲伤

  18. ਜਨ ਨਾਨਕ ਨਾਮੁ ਅਰਾਧਿਆ ਆਪਿ ਤਰਿਆ ਸਭੁ ਜਗਤੁ ਤਰਾਇਆ ॥੧॥

    哦,那纳克!崇拜Hari这个名字的人自己超越了整个世界,并为整个世界做好事。1

  19. ਮਃ ੪ ॥

    马哈拉 4

  20. ਸਾਰਾ ਦਿਨੁ ਲਾਲਚਿ ਅਟਿਆ ਮਨਮੁਖਿ ਹੋਰੇ ਗਲਾ ॥

    一个心甘情愿的人整天都在沉迷于贪婪,即使他做了其他事情

  21. ਰਾਤੀ ਊਘੈ ਦਬਿਆ ਨਵੇ ਸੋਤ ਸਭਿ ਢਿਲਾ ॥

    他晚上在睡眠中窒息而死,他所有的感官都放松了

  22. ਮਨਮੁਖਾ ਦੈ ਸਿਰਿ ਜੋਰਾ ਅਮਰੁ ਹੈ ਨਿਤ ਦੇਵਹਿ ਭਲਾ ॥

    女人的命令是给这些心甘情愿的男人的,他们总是给他们带来好东西

  23. ਜੋਰਾ ਦਾ ਆਖਿਆ ਪੁਰਖ ਕਮਾਵਦੇ ਸੇ ਅਪਵਿਤ ਅਮੇਧ ਖਲਾ ॥

    服从女人的男人是亵渎的,不明智的和愚蠢的

  24. ਕਾਮਿ ਵਿਆਪੇ ਕੁਸੁਧ ਨਰ ਸੇ ਜੋਰਾ ਪੁਛਿ ਚਲਾ ॥

    不洁净的男人沉浸在情欲中,他们咨询女人并听从她的命令

  25. ਸਤਿਗੁਰ ਕੈ ਆਖਿਐ ਜੋ ਚਲੈ ਸੋ ਸਤਿ ਪੁਰਖੁ ਭਲ ਭਲਾ ॥

    遵循萨提古鲁秩序的人是真实和至高无上的

  26. ਜੋਰਾ ਪੁਰਖ ਸਭਿ ਆਪਿ ਉਪਾਇਅਨੁ ਹਰਿ ਖੇਲ ਸਭਿ ਖਿਲਾ ॥

    所有的女人和男人都是神自己创造的。上帝玩着所有的游戏

  27. ਸਭ ਤੇਰੀ ਬਣਤ ਬਣਾਵਣੀ ਨਾਨਕ ਭਲ ਭਲਾ ॥੨॥

    那纳克说:"主啊!所有这些创造的创造都是由你创造的,你所做的一切都是好的。2

  28. ਪਉੜੀ ॥

    保里

  29. ਤੂ ਵੇਪਰਵਾਹੁ ਅਥਾਹੁ ਹੈ ਅਤੁਲੁ ਕਿਉ ਤੁਲੀਐ ॥

    .哦,我的老板!你不关心,深不可测,无与伦比,那么你怎么能被称重呢?

  30. ਸੇ ਵਡਭਾਗੀ ਜਿ ਤੁਧੁ ਧਿਆਇਦੇ ਜਿਨ ਸਤਿਗੁਰੁ ਮਿਲੀਐ ॥

    哦,戈文德!那些记得你和那些得到讽刺的人是非常幸运的

  31. ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ ॥

    .萨蒂古鲁的声音才是真正的形式。古鲁瓦尼完全知道人。

  32. ਸਤਿਗੁਰ ਕੀ ਰੀਸੈ ਹੋਰਿ ਕਚੁ ਪਿਚੁ ਬੋਲਦੇ ਸੇ ਕੂੜਿਆਰ ਕੂੜੇ ਝੜਿ ਪੜੀਐ ॥

    许多其他骗子模仿上师并发表演讲,但由于心中的谎言,他们很快就被摧毁了

  33. ਓਨੑਾ ਅੰਦਰਿ ਹੋਰੁ ਮੁਖਿ ਹੋਰੁ ਹੈ ਬਿਖੁ ਮਾਇਆ ਨੋ ਝਖਿ ਮਰਦੇ ਕੜੀਐ ॥੯॥

    在他们内心深处是一回事,在他们口中是另一回事;他们吸入玛雅的毒药,然后他们痛苦地浪费掉。||9||

  34. ਸਲੋਕ ਮਃ ੪ ॥

    什洛克马哈拉 4

  35. ਸਤਿਗੁਰ ਕੀ ਸੇਵਾ ਨਿਰਮਲੀ ਨਿਰਮਲ ਜਨੁ ਹੋਇ ਸੁ ਸੇਵਾ ਘਾਲੇ ॥

    上师的服务非常纯粹,只有纯洁的人才能完成这项具有挑战性的任务

  36. ਜਿਨ ਅੰਦਰਿ ਕਪਟੁ ਵਿਕਾਰੁ ਝੂਠੁ ਓਇ ਆਪੇ ਸਚੈ ਵਖਿ ਕਢੇ ਜਜਮਾਲੇ ॥

    上帝亲自将那些心中欺骗、混乱和谎言的麻风病分开